ਨੂੰਹ ਵੀਚਾਰੀ ਕੀ ਕਰੇ !! ਭੁੱਖੀ ਨਣਦ !! New Punjabi Movie 2023 !! Numberdarubhia

แชร์
ฝัง
  • เผยแพร่เมื่อ 11 ม.ค. 2025

ความคิดเห็น • 418

  • @rakeshsalhan1592
    @rakeshsalhan1592 ปีที่แล้ว +20

    Bapu ji both vadyaji video ji

  • @manjindersingh2830
    @manjindersingh2830 ปีที่แล้ว +7

    ਨੰਬਰਦਾਰ ਸਾਬ੍ਵ ਤੁਹਾਡਾ ਆਪਣਾ ਪਰਿਵਾਰ ਦੇਖ ਕੇ ਮੱਨ ਨੂ ਬਹੁਤ ਖ਼ੁਸ਼ੀ ਹੋਈ, ਬਹੁਤੇ ਹੀ ਸਲੀਕੇ ਤੇ ਮਾਨ ਸਨਮਾਨ ਵਾਲੇ ਹਨ , ਘਰ ਦੇ ਸਾਰੇ ਮੈਂਬਰ,
    ਤੁਹਾਡੀਆਂ ਵੀਡੀੳ ਤਾ ਹੁੰਦੀਆਂ ਹੀ ਬਹੁਤ ਸਾਨਦਾਰ ਨੇ, ਚੰਗੀ ਤੇ ਮਿਆਰੀ ਐਕਟਿਕ, ਪੰਜਾਬ ਦੇ ਸਭਿਚਾਰ ਦੀ ਮੂੰਹ। ਬੋਲਦੀ ਤਸਵੀਰ ਹਮੇਸਾ ਹੀ ਤੁਹਾਡੀਆਂ ਵੀਡੀੳ ਵਿੱਚੋਂ ਪੈਂਦੀ ਹੈ, ਜਿਸ ਨਾਲ ਸਾਡੇ ਪੰਜਾਬ ਦੇ ਰੀਤੀ ਰਿਵਾਜ, ਸਭਿਚਾਰ ਨੂ ਬਾਖੂਬੀ ਪੇਸ ਕੀਤਾ ਜਾਦਾ ,
    ਬਹੁਤ ਬਹੁਤ ਮੁਬਾਰਿਕ ਜੀ ਸਾਰੇ ਪਰਿਵਾਰ ਮੈਂਬਰਾਂ ਨੂ ,
    ਵਾਹਿਗੁਰੂ ਚੜਦੀ ਕੱਲਾ ਬਕਸਣ 🙏

  • @dilpreetlifestyle994
    @dilpreetlifestyle994 ปีที่แล้ว

    ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਵਧੀਆ ਨੰਬਰਦਾਰ ਉਭੀਆ ਬਾਪੂ ਜੀ 🙏 🙏

  • @bapuubhia
    @bapuubhia ปีที่แล้ว +27

    ਕਮੈਂਟ ਕਰੋ ਜੀ ਸਾਰੇ ਜਾਣੇ ਇਹ ਵੀਡੀਓ ਨੰਬਰਦਾਰ ਉਭਿਆ ਦੇ ਅਸਲੀ ਪਰਿਵਾਰ ਦੀ ਪਹਿਲੀ ਵੀਡੀਓ ਅ ਜੀ ਲਾਇਕ ਕਮੈਂਟ ਸ਼ੇਅਰ ਕਰਦੋ ਭਾਈ ਜਵਾਕੋ ਸਾਰੇ ਘੱਟੋ ਘੱਟ 1000 ਕਮੈਂਟ ਕਰੋ ਜੀ ਦਿਓ ਜੀ ਵੀਡੀਓ ਨੂੰ ਅਪਣਾ ਪਿਆਰ ਧੰਨਵਾਦ ਵਲੋ
    ਬਾਪੂ ਉਭਿਆ ਨਿਰਭੈ ਸਿੰਘ

    • @GurpreetSingh-ui7vq
      @GurpreetSingh-ui7vq ปีที่แล้ว +1

      ਬਹੁਤ ਵਧੀਆ ਵੀਡੀਓ ਜੀ ਸਿਰਾਂ ਵੀਡੀਓ ਬਣਾਈ ਤੁਸੀਂ ਬਾਪੂ ਜੀ

    • @kulwinderknagra3640
      @kulwinderknagra3640 ปีที่แล้ว

      ਬਾਪੂ ਜੀ ਪਰਿਵਾਰ ਤੁਹਾਡਾ ਵਧੀਆ ਰੋਲ ਕਰ ਰਿਹਾ ਹੈ 🙏❤🙏

    • @Satinder-nm2rc
      @Satinder-nm2rc ปีที่แล้ว

      Nice

  • @gurjotbuttar2730
    @gurjotbuttar2730 ปีที่แล้ว +7

    ਬਹੁਤ ਸੋਹਣੀ ਵੀਡੀਓ

  • @gurjantsingh5134
    @gurjantsingh5134 ปีที่แล้ว +7

    ਬਹੁਤ ਵਧੀਆ ਸਟੋਰੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

  • @jagdevsingh8335
    @jagdevsingh8335 ปีที่แล้ว +8

    ਸਤਿ ਸ੍ਰੀ ਅਕਾਲ ਜੀ ਨੰਬਰਦਾਰ ਉਭਿਆ ਸਾਹਿਬ ਜੀ ਕੀ ਗੱਲ ਹੈ ਤੁਸੀਂ ਫ਼ਿਲਮ ਬਣਾਉਣ ਵਾਲੇ ਬਹੁਤ ਸਾਰੇ ਵੀਰ ਅਤੇ ਭੈਣਾਂ ਨੂੰ ਬਦਲ ਦਿੱਤਾ ਬੇਬੇ ਸੀਬੋ ਬਹੁਤ ਘੱਟ ਨਜ਼ਰ ਆਉਂਦੇ ਹਨ ਵੀਡੀਓ ਬਹੁਤ ਬਣੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਫੁੱਲਾਂ ਦੀ ਤਰ੍ਹਾਂ ਟਹਿਕਦੇ ਮਹਿਕਦੇ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @jathedarharnathsinghjalalp7604
    @jathedarharnathsinghjalalp7604 ปีที่แล้ว

    ਬਹੁਤ ਹੀ ਵਧੀਆ ਅਜੋਕੇ ਸਮਾਜ ਦੀ ਸਹੀ ਤਸਵੀਰ ਪੇਸ਼ ਕੀਤੀ ਹੈ।
    ਕਾਬਿਲ ਏ ਤਾਰੀਫ਼ ਹੈ।

  • @muhammadtariq4722
    @muhammadtariq4722 ปีที่แล้ว +4

    تمام کردار بہت ہی خوبصورت انداز میں ادا کیے جا رہے ہیں
    میں پاکستان فیصل آباد میں رہتا ہوں

  • @harkiratkaur6221
    @harkiratkaur6221 ปีที่แล้ว +3

    ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @deepharika3335
    @deepharika3335 ปีที่แล้ว +4

    ਬਹੁਤ ਵਧੀਆ ਸਟੋਰੀ ਆ ਜੀ ਬਹੁਤ ਮਨ ਖੁਸ਼ ਹੋਇਆ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਬੱਚੇ ਵੀ ਬਹੁਤ ਵਧੀਆ ਰੋਲ ਆ❤❤❤

  • @parmjeetkaur6247
    @parmjeetkaur6247 ปีที่แล้ว +3

    ਤੁਸੀਂ ਸਾਰੇ ਬਹੁਤ ਸੋਹਣੀ ਐਕਟਿੰਗ ਕਰਦਿਆਂ ਫੇਰ ਬਾਹਰ ਵਾਲੇ ਕਿਓ ਰੱਖਦਿਓ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @pirtpalsidhu485
    @pirtpalsidhu485 ปีที่แล้ว

    ਬਹੁਤ ਵਧੀਆ ਵੀਡੀਓ ਲੱਗੀਂ ਜੋ ਆਪਣੇ ਪਰਿਵਾਰ ਨਾਲ ਬਣਾਈ ਹੈ ਪ੍ਰਿਤਪਾਲ ਮਾਖਾ

  • @inderjeetgrewal9731
    @inderjeetgrewal9731 ปีที่แล้ว

    ਬਹੁਤ ਬਹੁਤ ਧਨਵਾਦ ਲੰਬੜਦਾਰ ਜੀ

  • @JaswinderSingh-ti5bt
    @JaswinderSingh-ti5bt ปีที่แล้ว

    ਵਾਹ ਜੀ ਵਾਹ, ਬਹੁਤ ਵਧੀਆ

  • @Tarsemsranpil
    @Tarsemsranpil ปีที่แล้ว

    ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਸਾਰੇ ਪਰਿਵਾਰ ਦਾ ਧੰਨਵਾਦ ਜੀ ਅਤੇ ਛੋਟੇ ਬੱਚਿਆਂ ਦਾ ਵੀ ਧੰਨਵਾਦ

  • @simratpalkaurbhangu6572
    @simratpalkaurbhangu6572 ปีที่แล้ว +1

    ਬਹੁਤ ਵਧੀਆ ਵੀਡੀਓ

  • @gurjindersingh3638
    @gurjindersingh3638 ปีที่แล้ว +4

    Sari family nu sat Shri akal numberder g 🙏 bahut vadia video all the best 👍🙏🥀💙🥀👌 Yamuna Nagar

  • @simranpreet1550
    @simranpreet1550 ปีที่แล้ว

    ਬਹੁਤ ਬਹੁਤ ਵਧੀਆਜੀ

  • @Navpreetsingh1288
    @Navpreetsingh1288 ปีที่แล้ว

    ਬਹੁਤ ਵਧੀਆ ❤

  • @GurpreetSingh-ui7vq
    @GurpreetSingh-ui7vq ปีที่แล้ว

    ਬਾਪੂ ਉਭਿਆ ਵਾਲਾਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @billosingh1985
    @billosingh1985 ปีที่แล้ว

    ਬਹੁਤ ਵਧੀਆ ਵੀਡੀਓ ਧਨਵਾਦ ਜਿਲਾ ਮੋਗਾ

  • @desihomemadefood
    @desihomemadefood ปีที่แล้ว +1

    ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @jagmeetteona6186
    @jagmeetteona6186 ปีที่แล้ว +2

    ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ ❤❤

  • @Sukhwinder-h2b
    @Sukhwinder-h2b ปีที่แล้ว

    🎉 ਬਹੁਤ ਬਹੁਤ ਮੁਬਾਰਕਾਂ ਬਾਪੂ ਅਤੇ ਸਮੂਹ ਪਰਿਵਾਰ ਜੀ ਨੂੰ

  • @ChanchalSingh-xd6yb
    @ChanchalSingh-xd6yb ปีที่แล้ว +2

    ਸਾਰੇ ਹੀ ਪਰਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।❤❤❤

  • @kulveersingh8277
    @kulveersingh8277 ปีที่แล้ว +2

    ਬਹੁਤ ਹੀ ਵਧੀਆ ਵਿਡੀਉ ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ ❤❤❤😂😂😂😂😂😂😂😂😂

  • @Satnamoffical
    @Satnamoffical ปีที่แล้ว

    ਬਹੁਤ ਵਧੀਆ ਬੀਡੀਓ ਹੈ ਜੀ

  • @japneetkaur4818
    @japneetkaur4818 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਚ ਰਖੇ

  • @tejwindersinghkamboj9042
    @tejwindersinghkamboj9042 ปีที่แล้ว +1

    Kaka ,👍👍👍👍👍👍👍👍👍👍👍👍🏻👍👍👍👍👍👍👍

  • @SukhBrar-i8p
    @SukhBrar-i8p 4 หลายเดือนก่อน

    ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾਜਿਲਾ ਪਟਿਆਲਾ ❤😂🎉😢😮ਪੰਜਾਬ ❤❤❤❤❤ 2:58

  • @gurpreetsinghdhaliwal6428
    @gurpreetsinghdhaliwal6428 ปีที่แล้ว

    ਨੰਬਰਦਾਰ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਅੱਜ ਤਾ ਘਰ ਦੇ ਪਰਿਵਾਰ ਨੇ ਹੀ ਵੀਡੀਓ ਤਿਆਰ ਕਰਤੀ ਬਹੁਤ ਵਧੀਆ ਲੱਗਿਆ ਜੀ ਵੀਡੀਓ ਦੇਖ ਕੇ

  • @GurmeetSingh-sv1jz
    @GurmeetSingh-sv1jz ปีที่แล้ว

    Very nice video Ji sare parivar nu Mubarak video bahut Changi c

  • @HarpreetHarpreet-l8d
    @HarpreetHarpreet-l8d ปีที่แล้ว

    Wah ji wah 👌👌 bohot Soni video hai ji 👏👏yu hi achhi achhi video bnate rho ji .... bhagwan aapko tarakki bakhshe 🙏🙏🙏🙏🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว

    ਬਹੁਤ ਵਧੀਆ ਪਰਿਵਾਰਕ ਕਹਾਣੀ। ਚੜ੍ਹਦੀ ਕਲਾ ਰਹੇ। ਬੱਚਿਆਂ ਨੇ ਵੀ ਬਹੁਤ ਵਧੀਆ ਕੰਮ ਕੀਤਾ।

  • @PalSingh-jo2lf
    @PalSingh-jo2lf ปีที่แล้ว

    Very nice vedio ਬਾਪੂ g tuci ਘਰ ਦੀ ਟੀਮ ਤਿਆਰ ਕੀਤੀ ਮੁਬਾਰਕਾਂ

  • @balwantsinghsekhon5218
    @balwantsinghsekhon5218 ปีที่แล้ว +7

    Thanks for introducing Harpreet to acting. Congratulation to Harpreet for very outstanding acting part in this video

  • @HdhhJjj-cz2wk
    @HdhhJjj-cz2wk ปีที่แล้ว

    Bhut vaddia video bnai numberdar ji

  • @zaheerahmed685
    @zaheerahmed685 ปีที่แล้ว +1

    آپ کی زبان ھماری پنجابی زبان سے ملتی ھے آپ کی ویڈو دیکھ کر ہمیں آ پنے بزگ یاد آجاتے ھیں چھنی ٹکہ لا ئپور پاکستان

  • @RajuSingh-ln7xz
    @RajuSingh-ln7xz ปีที่แล้ว

    Babuji.both.wadia.video.a.ji.choti.Phain.di.parfoms.both.wadia

  • @soniaayub731
    @soniaayub731 ปีที่แล้ว

    Boht achi video beche boht pyare lug rehe hen

  • @PushpaDevi-vp3qp
    @PushpaDevi-vp3qp ปีที่แล้ว +1

    ਬਹੁਤ ਵਧੀਆ ਵੀਡੀਓ। ਚੜ੍ਹਦੀ ਕਲਾ ਵਿਚ ਰਹੇ ਸਾਰਾ ਪਰਿਵਾਰ। ਸਤਿ ਸ਼੍ਰੀ ਅਕਾਲ ਜੀ

  • @salindersingh5241
    @salindersingh5241 ปีที่แล้ว

    ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ

  • @kulwinderknagra3640
    @kulwinderknagra3640 ปีที่แล้ว

    ਵੈਰੀ ਨਾਈਸ ਵੀਡੀਓ 🙏❤🙏

  • @offlinegamerandgaming6252
    @offlinegamerandgaming6252 ปีที่แล้ว

    Sira lata numberdaar ji 👌👌👌👌👌🙏🙏🙏🙏🙏

  • @rachhpalsingh78466
    @rachhpalsingh78466 ปีที่แล้ว +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @GurmeetSingh-m5i3s
    @GurmeetSingh-m5i3s ปีที่แล้ว

    ਸਤਿ ਸ੍ਰੀ ਆਕਾਲ ਜੀ 🙏 ਵੈਰੀ ਨਾਇਸ ਵੀਡੀਓ 👌👌👌👍🙏

  • @renubedi1471
    @renubedi1471 ปีที่แล้ว

    Sari family nu dekha ke buhat maja aya 🙏🙏

  • @rachhpalsingh78466
    @rachhpalsingh78466 ปีที่แล้ว

    ਬਹੁਤ ਵਧੀਆ ਉਪਰਾਲਾ ਹੈ । ਨੰਬਰਦਾਰ ਉੱਭਿਆ ਦੇ ਪੂਰੇ ਪਰਿਵਾਰ ਵਿੱਚ ਕਲਾਕਾਰੀ ਹੈ ਕਿਉਂਕਿ ਕਲਾਕਾਰੀ ਖੂਨ ਵਿੱਚ ਹੈ ।

  • @BhagSinghMandeir
    @BhagSinghMandeir ปีที่แล้ว

    Very Nice 👍👍👍👍👍 22 ji God Bless You All New Team

  • @sarvansinghgill4702
    @sarvansinghgill4702 ปีที่แล้ว

    Bhut vadia episode a team na bhut vadia episode bna

  • @SatnamSingh-kl9hy
    @SatnamSingh-kl9hy ปีที่แล้ว

    Bahut shandar video Bapuji

  • @IqbalSandhu-pb5cv
    @IqbalSandhu-pb5cv ปีที่แล้ว

    ਬਹੁਤ ਵਧੀਆ ਸਾਰੇ ਪਰਿਵਾਰ ਦਾ ਦਾ ਰੋਲ

  • @jassikur6503
    @jassikur6503 ปีที่แล้ว +1

    ❤❤❤❤❤ji nice bota vadia video

  • @gurpreetsinghpreetpannu2242
    @gurpreetsinghpreetpannu2242 ปีที่แล้ว

    ਬਾ੍ਪੂ ਜੀ ਵੀਡੀਓ ਬਹੁਤ ਵਧੀਆ ਸੀ ਜਿਉਂਦੇ ਵੱਸਦੇ ਰਹੋ
    ੍ਬਾ੍ਪੂ ਜੀ ਤੁਸੀਂ ਆ੍ਪਣਾ ਪਰਿਵਾਰ ਈ ਲਿਆ ਕਰੋ ਸਾਰੇ ਵਧੀਆ ਕੰਮ ਕਰਦੇ ਨੇ

  • @gurcharansingh9139
    @gurcharansingh9139 ปีที่แล้ว

    ਬਹੁਤ ਵਧੀਆ ਵੀਡੀਓ ਬਾਪੂ ਜੀ ਗੁਰਚਰਨ ਬਰਾੜ ਪਿੰਡ ਲੰਗੇਆਣਾ ਪੁਰਾਣਾ

  • @hardeepsingh4057
    @hardeepsingh4057 ปีที่แล้ว

    ਬਾਪੂ ਜੀ ਵਧੀਆ ਵੀਡੀਓ

  • @dishumovies0
    @dishumovies0 ปีที่แล้ว

    Bahut badiya video🎉🎉🎉

  • @jaswantsinghchahal4052
    @jaswantsinghchahal4052 ปีที่แล้ว

    ਲਗਦੈ ਸਾਰੇ ਪਰਿਵਾਰ ਨੇ ਮਿਲ ਕੇ ਰੋਲ ਕੀਤਾ ਬੱਚਿਆਂ ਦਾ ਰੋਲ ਵਧੀਆ

  • @beantrenatus4291
    @beantrenatus4291 ปีที่แล้ว

    ਸਤਿ ਸ਼੍ਰੀ ਆਕਾਲ ਬਾਪੂ ਜੀ, ਵੀਡੀਓ ਤੁਹਾਡੀ ਬਹੁਤ ਹੀ ਜ਼ਿਆਦਾ ਵਧੀਆ ਆਜੀ ਸਾਰਿਆ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਆ। ਵਾਹਿਗੁਰੂ ਜੀ ਤੁਹਾਡੀ ਸਾਰੀ ਫੈਮਲੀ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।🙏🙏
    ਬੇਅੰਤ ਸਿੰਘ ਗਿੱਲ
    ਸ਼ਹਿਰ ਅਮਲੋਹ
    ਜ਼ਿਲਾ ਫਤਹਿਗੜ੍ਹ ਸਾਹਿਬ

  • @BaljinderKaur-mg7nz
    @BaljinderKaur-mg7nz ปีที่แล้ว

    ਬਹੁਤ ਵਧੀਆ ਵੀਡਿਓ ਬਾਪੂ ਜੀ

  • @kulwimdersingh1379
    @kulwimdersingh1379 ปีที่แล้ว

    ਬਾਪੂ ਉੱਭਿਆ ਜੀ ਬਹੁਤ ਵਧੀਆ ਵੀਡੀਓ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ ੍ਰ। ਜਿਓਦੇ ਵਸਦੇ ਰ੍ਹਹੋ ਜੀ

  • @RajjuSingh-f1j
    @RajjuSingh-f1j ปีที่แล้ว

    Very nice good bless you 🎉🎉🎉🎉

  • @palabalran1782
    @palabalran1782 ปีที่แล้ว

    ਬਹੁਤ ਵਧੀਆ

  • @GurdevSingh-fv4hd
    @GurdevSingh-fv4hd ปีที่แล้ว

    Video is very nice 👍😮 waiting nexr video ❤❤❤

  • @muhammadtariquekahlon
    @muhammadtariquekahlon ปีที่แล้ว +1

    Bapu Ji thanda raho ❤ Muhammad Tarique Kahlon Jat from Pakistan ❤

  • @GurpreetSingh-xe1go
    @GurpreetSingh-xe1go ปีที่แล้ว

    Very nice video 👌❤️❤️❤️👍🎊🎈🍨🍨

  • @ramneetSingh-j7s
    @ramneetSingh-j7s ปีที่แล้ว +1

    Very nice video good acting all members ji ❤🎉❤🎉❤

  • @sukhwinderchauhan430
    @sukhwinderchauhan430 ปีที่แล้ว

    ਬਹੁਤ ਬਹੁਤ ਮੁਬਾਰਕਾਂ ਬਾਪੂ ਜੀ ਸਾਰਾ ਪਰਿਵਾਰ ਇਕੱਠੇ ਵੀਡੀਓ ਪਾਈ ਆ👍

  • @Gurpreet__Kaur___
    @Gurpreet__Kaur___ ปีที่แล้ว

    Bht vdia acting aa ji sariya di..❤❤

  • @balrajkaurbalraj49
    @balrajkaurbalraj49 ปีที่แล้ว

    Woww, kmal kr diti video vali 👌👌

  • @msf5937
    @msf5937 ปีที่แล้ว

    ਬਾਪੂ ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @Criccccters
    @Criccccters ปีที่แล้ว

    Very very nice video ji all family bhut vadia lagi ji good luck

  • @KabalChattha-mj8ne
    @KabalChattha-mj8ne ปีที่แล้ว +1

    Bhut vdiya video hai bapu ji ❤

  • @kulwinderknagra3640
    @kulwinderknagra3640 ปีที่แล้ว

    ਬਾਪੂ ਜੀ ਤੇ ਮਘਰ ਵੈਰੀ ਨਾਈਸ 🙏❤🙏

  • @sunnynikkijahijind6135
    @sunnynikkijahijind6135 ปีที่แล้ว

    Nice family God bless you video bahut hi vadiya a g❤❤❤❤

  • @prabhchahal2345
    @prabhchahal2345 ปีที่แล้ว

    Nice your all team of numberdar ubhia love you so much God bless you

  • @harmandhaliwal2842
    @harmandhaliwal2842 ปีที่แล้ว

    Very nice Video Bhai ji ji ❤❤❤

  • @neetugold6136
    @neetugold6136 ปีที่แล้ว

    ਜਵਾਈ ਕਹਿ ਕਹਿ ਸੇਵਾ ਕਰਵਾਉਂਦੈ।

  • @TahirManzoor-u6m
    @TahirManzoor-u6m ปีที่แล้ว

    Bapu g love from Pakistan ❤

  • @SukhdevSingh-bb5rd
    @SukhdevSingh-bb5rd ปีที่แล้ว

    Bapu ji bhut vdiya video h

  • @charanjilal5502
    @charanjilal5502 ปีที่แล้ว

    Very 😁 funny episode 😂😂good ecting jase beta nice

  • @subhashchander9703
    @subhashchander9703 ปีที่แล้ว

    Saria ne apne kirdaar bahut vadhia nibahai han kahani bahut achi hai ❤❤❤❤❤❤❤❤❤❤❤❤❤❤❤

  • @harpalrandhawarandhawa5303
    @harpalrandhawarandhawa5303 ปีที่แล้ว

    ਬਹੁਤ ਵਧੀਆ👍💯👍💯👍💯👍💯👍💯👍💯

  • @hardeepsingh5409
    @hardeepsingh5409 ปีที่แล้ว

    ਬਹੁਤ ਹੀ ਵਧੀਆ ਤਰੀਕੇ ਨਾਲ ਹਰੇਕ ਨੇ ਰੋਲ ਅਦਾ ਕੀਤਾ ਕਹਾਣੀ ਵੀ ਵਧੀਆ ਹੈ 👍👍👍👍👍

  • @salindersingh5241
    @salindersingh5241 ปีที่แล้ว

    ਇਸ ਵੀਡੀਓ ਅੱਗੇ ਸਾਰੀਆ ਵੀਡੀਓ ਫੇਲ ਹਨ

  • @Gurpreet__Kaur___
    @Gurpreet__Kaur___ ปีที่แล้ว

    Bht vdia ji..keep it up..❤️👍👍

  • @SantoshKumar-bz9eu
    @SantoshKumar-bz9eu ปีที่แล้ว

    Very very nice video naberdar g ❤❤❤❤

  • @gurpreetsinghsivia7053
    @gurpreetsinghsivia7053 ปีที่แล้ว

    Bhot sari soni video aa

  • @AvtarSingh0590
    @AvtarSingh0590 ปีที่แล้ว +1

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🎉😂

  • @gurtejsinghchahal6942
    @gurtejsinghchahal6942 ปีที่แล้ว

    Nice g sarya de rol vadhia ne

  • @ManpreetSingh-kk5fo
    @ManpreetSingh-kk5fo ปีที่แล้ว

    Bahut vadia video a g nice concept

  • @gursewakparmar
    @gursewakparmar ปีที่แล้ว +1

    Verynice

  • @kulwinderknagra3640
    @kulwinderknagra3640 ปีที่แล้ว

    ਮਘਰ ਕੀ ਬੋਲੇ ਬੇਬੇ ਜੀ 😄😄

  • @rachhpalsingh78466
    @rachhpalsingh78466 ปีที่แล้ว +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ )

  • @AjmerSingh-f5r
    @AjmerSingh-f5r ปีที่แล้ว

    Veri nice video Veri Veri nice

  • @gamingyoutuber6124
    @gamingyoutuber6124 ปีที่แล้ว

    Very nice video ha g🙏🌷🌷🌷🌷🌷

  • @kulwinderknagra3640
    @kulwinderknagra3640 ปีที่แล้ว

    ਵੈਰੀ ਨਾਈਸ ਫੈਮਲੀ 🙏❤🙏

  • @noorbhullar8425
    @noorbhullar8425 11 หลายเดือนก่อน

    You make very nice vedios you❤❤

  • @AshrafKhan-ys4qk
    @AshrafKhan-ys4qk ปีที่แล้ว

    Very nice ji 3 mashine wali gall