Complete Jeevan Jugat | ਸੰਪੂਰਨ ਜੀਵਨ ਜੁਗਤ - Bhai Sahib Bhai Jasbir Singh Ji Khalsa Khanne wale

แชร์
ฝัง
  • เผยแพร่เมื่อ 1 ส.ค. 2024
  • Complete Jeevan Jugat Sohana Samagam 2006 - Panth Rattan Bhai Sahib Bhai Jasbir Singh Khalsa Khanne Wale.
    Shabads included in this samagam
    1. Sewak ki ardas pyare - • Sewak ki Ardas pyare |... - 00:00
    2. Mat meri thodi - • Mat Meri Thori Shabad ... - 25:38
    3. Sa budh dije jit tudh thaiyai - 43:29
    4. Dya Karo Baso Man Aaye - 1:03:24
    5. Tu Thakur Tum Paye Ardas - 1:25:37
    6. Sahib hoye dyal - 1:41:34
    ਵਡਹੰਸੁ ਮਹਲਾ ੫ ॥
    ਤੂ ਬੇਅੰਤੁ ਕੋ ਵਿਰਲਾ ਜਾਣੈ ॥
    ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥1॥
    ਸੇਵਕ ਕੀ ਅਰਦਾਸਿ ਪਿਆਰੇ ॥
    ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥1॥ ਰਹਾਉ ॥
    ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥
    ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥2॥
    ਸਦਾ ਸਦਾ ਜਾਈ ਬਲਿਹਾਰੀ ॥
    ਇਤ ਉਤ ਦੇਖਉ ਓਟ ਤੁਮਾਰੀ ॥3॥
    ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ॥
    ਨਾਨਕ ਸਾਧੂ ਦੇਖਿ ਮਨੁ ਰਾਤਾ ॥4॥3॥
    ਆਸਾ ਮਹਲਾ ੫ ॥
    ਉਕਤਿ ਸਿਆਨਪ ਕਿਛੂ ਨ ਜਾਨਾ ॥
    ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥
    ਮੈ ਨਿਰਗੁਨ ਗੁਣੁ ਨਾਹੀ ਕੋਇ ॥
    ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥
    ਮੂਰਖ ਮੁਗਧ ਅਗਿਆਨ ਅਵੀਚਾਰੀ ॥
    ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥
    ਜਪੁ ਤਪੁ ਸੰਜਮੁ ਕਰਮ ਨ ਸਾਧਾ ॥
    ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥
    ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥
    ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥
    aasaa mahalaa panjavaa ||
    aukat siaanap kichhoo na jaanaa ||
    dhin rain teraa naam vakhaanaa ||1||
    mai niragun gun naahee koi ||
    karan karaavanahaar prabh soi ||1|| rahaau ||
    moorakh mugadh agiaan aveechaaree ||
    naam tere kee aas man dhaaree ||2||
    jap tap sa(n)jam karam na saadhaa ||
    naam prabhoo kaa maneh araadhaa ||3||
    kichhoo na jaanaa mat meree thoree ||
    binavat naanak oT prabh toree ||4||18||69||
    Aasaa, Fifth Mehla:
    I know nothing of arguments or cleverness.
    Day and night, I chant Your Name. ||1||
    I am worthless; I have no virtue at all.
    God is the Creator, the Cause of all causes. ||1||Pause||
    I am foolish, stupid, ignorant and thoughtless;
    Your Name is my mind's only hope. ||2||
    I have not practiced chanting, deep meditation, self-discipline or good actions;
    but within my mind, I have worshipped God's Name. ||3||
    I know nothing, and my intellect is inadequate.
    Prays Nanak, O God, You are my only Support. ||4||18||69||
    ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ ਜਿਸ ਨਾਲ ਮੈਂ ਤੈਨੂੰ ਖ਼ੁਸ਼ ਕਰ ਸਕਾਂ,
    ਪਰ ਤੇਰੀ ਹੀ ਮੇਹਰ ਨਾਲ ਮੈਂ ਦਿਨ ਰਾਤ ਤੇਰਾ (ਹੀ) ਨਾਮ ਉਚਾਰਦਾ ਹਾਂ ।੧।
    ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੇਰੇ ਵਿਚ ਕੋਈ ਗੁਣ ਨਹੀਂ (ਜਿਸ ਦੇ ਆਸਰੇ ਮੈਂ ਤੈਨੂੰ ਪ੍ਰਸੰਨ ਕਰਨ ਦੀ ਆਸ ਕਰ ਸਕਾਂ)
    ਹੇ ਪ੍ਰਭੂ ਉਹ ਤੂੰ ਹੀ ਹੈਂ ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ ਤੇ (ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ) ਕਰਾਣ ਦੀ ਸਮਰੱਥਾ ਵਾਲਾ ਹੈਂ (ਮੈਨੂੰ ਭੀ ਆਪ ਹੀ ਆਪਣੇ ਚਰਨਾਂ ਵਿਚ ਜੋੜੀ ਰੱਖ) ।੧।ਰਹਾਉ।
    ਹੇ ਪ੍ਰਭੂ! ਮੈਂ ਮੂਰਖ ਹਾਂ, ਮੈਂ ਮਤਿ-ਹੀਣ ਹਾਂ, ਮੈਂ ਗਿਆਨ-ਹੀਣ ਹਾਂ, ਮੈਂ ਬੇ-ਸਮਝ ਹਾਂ
    (ਪਰ ਤੂੰ ਆਪਣੇ ਬਿਰਦ ਦੀ ਲਾਜ ਰੱਖਣ ਵਾਲਾ ਹੈਂ), ਮੈਂ ਤੇਰੇ (ਬਿਰਦ-ਪਾਲ) ਨਾਮ ਦੀ ਆਸ ਮਨ ਵਿਚ ਰੱਖੀ ਹੋਈ ਹੈ (ਕਿ ਤੂੰ ਸਰਨ-ਆਏ ਦੀ ਲਾਜ ਰੱਖੇਂਗਾ) ।੨।
    ਹੇ ਭਾਈ! ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ (ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ, ਮਾਣ ਨਹੀਂ)
    ਮੈਂ ਤਾਂ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਵਿਚ ਯਾਦ ਕਰਦਾ ਰਹਿੰਦਾ ਹਾਂ ।੩।
    ਹੇ ਪ੍ਰਭੂ! (ਕੋਈ ਉਕਤਿ, ਕੋਈ ਸਿਆਣਪ, ਕੋਈ ਜਪ, ਕੋਈ ਤਪ, ਕੋਈ ਸੰਜਮ) ਕੁਝ ਭੀ ਕਰਨਾ ਨਹੀਂ ਜਾਣਦਾ, ਮੇਰੀ ਅਕਲ ਬਹੁਤ ਮਾੜੀ ਜਿਹੀ ਹੈ,
    ਨਾਨਕ ਬੇਨਤੀ ਕਰਦਾ ਹੈ-ਮੈਂ ਸਿਰਫ਼ ਤੇਰਾ ਹੀ ਆਸਰਾ ਲਿਆ ਹੈ ।੪।੧੮।੬੯।
    #khannewale #bhaijasbirsinghji #panthrattan #bhaijasbirsinghjikhannewale #keertan #katha #gurbani
  • เพลง

ความคิดเห็น • 50

  • @khannewaleveerji
    @khannewaleveerji  2 ปีที่แล้ว +12

    Kindly subscribe to our channel for more such keertan of Panth Rattan Bhai Sahib Bhai Jasbir Singh ji khanne wale

  • @JagdishKumar-hn5hh
    @JagdishKumar-hn5hh 5 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru ji mehar karro g sab te kirpa karo g sab te

  • @gurcharanmalhotra6713
    @gurcharanmalhotra6713 6 หลายเดือนก่อน +1

    ਸੰਤ ji guru fathe ❤❤

  • @puransinghzira6752
    @puransinghzira6752 23 วันที่ผ่านมา

    ਵਾਹਿਗੁਰੂ ਜੀ ਸੁਮਤਿ ਬਖਸ਼ਣਾ

  • @dalbirsingh3230
    @dalbirsingh3230 6 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ManpreetKaur-er5tn
    @ManpreetKaur-er5tn 5 หลายเดือนก่อน

    waheguru ji shukar hai ji ❤️🙏

  • @Navjot_Kaur845
    @Navjot_Kaur845 ปีที่แล้ว

    ਕੋਟਨ ਕੋਟ ਧੰਨਵਾਦ ਿਇਸ ਚੈਨਲ ਲਈ 🙏🙏🙏🙏🙏🙏🙏

  • @parmjitkaur1967
    @parmjitkaur1967 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @garvitmunjal2655
    @garvitmunjal2655 8 หลายเดือนก่อน

    Waheguru ji terasukr waheguru ji

  • @baljitkaur9478
    @baljitkaur9478 ปีที่แล้ว +2

    Waheguru ji 🙏🏻🙏🏻🙏🏻🙏🏻🙏🏻

  • @rajeshwarsingh2977
    @rajeshwarsingh2977 11 หลายเดือนก่อน

    Waheguru Waheguru Waheguru Waheguru Waheguru

  • @simarprretkaur1766
    @simarprretkaur1766 ปีที่แล้ว +2

    Waheguru ji ena aanand den vala kirtan hai ji waheguru ji tuhada baut sukrana hai ji

  • @PritamSingh-go7by
    @PritamSingh-go7by 8 หลายเดือนก่อน +1

    👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ 👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ 👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ 👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ 👏ਵਾਹਿਗੁਰੂ👏ਵਾਹਿਗੁਰੂ👏ਵਾਹਿਗੁਰੂ👏

  • @simarprretkaur1766
    @simarprretkaur1766 ปีที่แล้ว +2

    Waheguru ji Sanu vi apne lar la lo jii

  • @tarlochankaur1499
    @tarlochankaur1499 2 ปีที่แล้ว +3

    ਵਾਹਿਗੁਰੂ ਜੀ ਤੂਹਾਨੂੰ ਬਹੁਤ ਮਿਸ ਕਰਦੇ ਹਾਜੀ ਤੁਹਾਡੇ ਵਰਗਾ ਕੋਈ ਨਹੀਂ ਦਿਸਦਾ ਵਾਹਿਗੁਰੂ ਜੀ ਵਾਹਿਗੁਰੂ 🌹🌹🌹🙏🙏🌹🌹🙏🙏🌹🌹🙏🙏🌹🌹🙏

  • @jasvinderkaur683
    @jasvinderkaur683 2 ปีที่แล้ว +3

    Waheguru ji

  • @balkarsingh7274
    @balkarsingh7274 2 ปีที่แล้ว +2

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

  • @ManjitKaur-ix6tl
    @ManjitKaur-ix6tl 2 ปีที่แล้ว +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਧੰਨ ਗੁਰੂ ਸਿੱਖ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਭਦਾ ਭਲਾ ਕਰੀਂ

  • @simarprretkaur1766
    @simarprretkaur1766 ปีที่แล้ว +2

    Waheguru Ii waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @ParamjitKaur-rr4ko
    @ParamjitKaur-rr4ko ปีที่แล้ว +2

    Waheguru 🙏 🙏

  • @InderjeetKaur-ye3ql
    @InderjeetKaur-ye3ql 8 หลายเดือนก่อน

    Wha wha Ji 🙏🏻 Dhan Mere Waheguru ji 🙏🏻 aaj aap ji Milan da ji karda Waheguru ji 🙏🏻 bahut2 gla karni main aap ji to 😢

  • @JagdishKumar-hn5hh
    @JagdishKumar-hn5hh ปีที่แล้ว +2

    Wahuguru sahib ji mehar karro g sab te kirpa karo g sab te kirpa karo g sab te

  • @Huzoor1827
    @Huzoor1827 ปีที่แล้ว +2

    Waheguruji.
    Jan parupkari aaye .....
    Really feel blessed as Guru Sahib ji ne aapke live Kirtan attend karne ka sanjog baksha.

  • @jatindarshahsingh6008
    @jatindarshahsingh6008 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ 🙏🙏

  • @garvitmunjal2655
    @garvitmunjal2655 8 หลายเดือนก่อน

    Waheguru ji terasukr😂😇 waheguru

  • @ManjitKaur-ix6tl
    @ManjitKaur-ix6tl 2 ปีที่แล้ว +2

    ਵਾਹਿਗੁਰੂ ਜੀ

  • @50calorie82
    @50calorie82 2 ปีที่แล้ว +3

    Waheyguru

  • @ParamjitKaur-rr4ko
    @ParamjitKaur-rr4ko 3 หลายเดือนก่อน

    🙏🙏🙏

  • @mendorkaur7456
    @mendorkaur7456 ปีที่แล้ว +1

    🤍🤍💗💗🤍🤍WAHEGURU 🤍🤍💗💗🤍🤍WAHEGURU 🤍🤍💗💗🤍🤍WAHEGURU 🤍🤍💗💗🤍🤍WAHEGURU 🤍🤍💗💗🤍🤍WAHEGURUJI 🤍🤍💗💗🤍🤍

  • @axie4692
    @axie4692 ปีที่แล้ว +2

    Satnam Shri WAAHEGURU ji

  • @rajeshwarsingh2977
    @rajeshwarsingh2977 11 หลายเดือนก่อน

    🙏🙏🙏🙏🙏

  • @ManjitKaur-vi7uz
    @ManjitKaur-vi7uz 2 ปีที่แล้ว +2

    V eer j I

  • @inderjitkaurmediratta1501
    @inderjitkaurmediratta1501 ปีที่แล้ว +1

    Waheguru ji❤❤❤❤❤❤❤❤

  • @mendorkaur7456
    @mendorkaur7456 ปีที่แล้ว +1

    WAHEGURUJI

  • @balkarsingh7274
    @balkarsingh7274 2 ปีที่แล้ว +2

    🙏 ਗੁਰਮੁੱਖ, ਪਿਆਰੇ, waheguru Ji 🙏❤️❤️❤️❤️❤️❤️❤️❤️🙏

  • @exceptionalcase123
    @exceptionalcase123 2 ปีที่แล้ว +2

    ❤❤❤❤❤❤❤❤❤❤❤❤

  • @vinodchhabra3959
    @vinodchhabra3959 2 ปีที่แล้ว +2

    Waheguru ji Waheguru ji Waheguru ji 🙏

  • @arpansidhu3126
    @arpansidhu3126 2 ปีที่แล้ว +2

    har ka naam dheayende paŕam gàt paave

  • @rajeshwarsingh2977
    @rajeshwarsingh2977 11 หลายเดือนก่อน

    ਭਾਈ ਸਾਹਿਬ ਜੀ ਦੀਆ ਅਡੀਉ ਪੈਨਡਰਾਈਵ ਕਿਥੋ ਮਿਲਣਗੀਆ

    • @khannewaleveerji
      @khannewaleveerji  11 หลายเดือนก่อน +1

      At Gurdwara Akal Ashram Sohana Mohali Chandigarh

  • @dalbirsingh3230
    @dalbirsingh3230 8 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @dilawersingh7252
    @dilawersingh7252 ปีที่แล้ว +2

    Waheguru ji 🙏🙏🙏🙏

  • @jaswinderbhatti6174
    @jaswinderbhatti6174 6 หลายเดือนก่อน

    Waheguruji

  • @rajeshwarsingh2977
    @rajeshwarsingh2977 11 หลายเดือนก่อน

    🙏🙏🙏🙏🙏

  • @ParamjitKaur-rr4ko
    @ParamjitKaur-rr4ko ปีที่แล้ว +2

    Waheguru 🙏 🙏

  • @JasvinderSingh4
    @JasvinderSingh4 ปีที่แล้ว +1

    Waheguruji ❤❤

  • @dalbirsingh3230
    @dalbirsingh3230 6 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉

  • @dalbirsingh3230
    @dalbirsingh3230 8 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🎉🎉🎉🎉🎉🎉🎉🎉🎉🎉🎉🎉🎉

  • @jkarora6836
    @jkarora6836 9 หลายเดือนก่อน

    Waheguruji

  • @BaljinderKaur-pk3fe
    @BaljinderKaur-pk3fe 2 ปีที่แล้ว +3

    Waheguru ji