KARARA (Official Video) Gurdeep Manalia | Gaiphy | New Punjabi Song 2024

แชร์
ฝัง
  • เผยแพร่เมื่อ 20 มิ.ย. 2024
  • Gurdeep Manalia Presents official video of "Karara" sung by "Gurdeep Manalia"
    Subscribe To Our Channel For New Songs :-
    / @gurdeepmanalia
    Song : Karara
    Singer & Lyrics : Gurdeep Manalia
    Music : Gaiphy
    Mix master : Sumit Grover
    Female Artist : Radhika Jaswal
    Video : Navjeet Lovely
    Online Promotions : Harpreet Harrie
    Digital Powerd : Digital King
    Label : Gurdeep Manalia
    Asst. Director : Sandeep Akalgarh
    Dop : Satnam Dhami
    Cast : Gurdeep Manalia,Navdeep rapuri,Shavi Bhangu,Navjeet Lovely,
    Edit/Di : Jatin Arora
    Makeup : Geet Makeovers Team
    Loctation Credit : Shivjot Resort,Nirwana Hieghts
    Production : (The Team Film), Arman Sidhu, Cp Gill , Karamjot Singh
    Special Thanks : Gagg Brar , Lovepreet Sidhu
    / @gurdeepmanalia ✅ Subscribe!
    🔔 Click On The Bell + Turn On Notifications.
    All Copyright Reserved : Gurdeep Manalia
    New Punjabi Song 2024,Latest Punjabi Song 2024,
  • บันเทิง

ความคิดเห็น • 949

  • @taranabhi558
    @taranabhi558 หลายเดือนก่อน +78

    ਜਿਹੜੇ ਗੁਰਦੀਪ ਦੀ ਫੇਸਬੁੱਕ ਤੇ ਸਟੋਰੀ ਵੇਖ ਕੇ ਗੀਤ ਸੁਣਨ ਲਈ ਸਪੈਸ਼ਲ ਆਏ ਓਹ ਹਾਜ਼ਰੀ ਲਗਵਾਓ,,

  • @Spkuttiwal
    @Spkuttiwal หลายเดือนก่อน +262

    ਪਿੰਡ ਆਲੇ ਲਾਇਕ ਕਰੋ❤❤

    • @vinodchoudhary1178
      @vinodchoudhary1178 หลายเดือนก่อน +6

      ❤❤❤❤❤❤

    • @preetvirk4759
      @preetvirk4759 หลายเดือนก่อน +1

      Koi vadiya jya song gao vere top da

    • @desiii_barbie_
      @desiii_barbie_ หลายเดือนก่อน +1

      Fer asi shehra aale rehn dyiye?😅

    • @AnkitSharma-cc3cs
      @AnkitSharma-cc3cs หลายเดือนก่อน

      Ll
      Jpylll।।।l।m।mll​@@preetvirk4759

    • @user-qv7bw9mg7u
      @user-qv7bw9mg7u หลายเดือนก่อน

      Sade pind nl pind veer da

  • @arshsekhon_21
    @arshsekhon_21 หลายเดือนก่อน +54

    ਮਨਾਲੀਆ ਗੱਲਾਂ ਸਾਡੇ ਆਲ਼ੀਆਂ ਕਰਦਾ ਏ,
    ਢਿੱਡ ਨਿੱਤ ਸਵੇਰੇ ਮਨੋਰੰਜਨ ਨਾਲ ਭਰਦਾ ਏ,
    ਸਰੋਤਿਆਂ ਨੂੰ ਸੱਚ ਦੱਸਦਾ ਰੱਖਦਾ ਨਾ ਪਰਦਾ ਏ,
    ਸਰਬੱਤ ਦਾ ਭਲਾ ਮੰਗਦਾ ਸੱਚੇ ਰੱਬ ਤੋਂ ਡਰਦਾ ਏ।
    🔥🔥🔥❤❤

  • @gaganranu003
    @gaganranu003 หลายเดือนก่อน +50

    ਮਨਾਲੀਆ ਇੱਕ ਦਿਨ ਤੇਰੀ ਤੂਤੀ ਬੋਲੇਗੀ,ਤੂੰ ਲੱਗਿਆ ਰਹੀ,
    ਬਸ ਆਹ ਸ਼ਰਾਬ ਆਲਾ ਕਨਸੈਪਟ ਛੱਡ ਦੇ ,ਹੁਨਰ ਤੇਰੇ 'ਚ ਕੁੱਟ-ਕੁੱਟ ਕੇ ਭਰਿਆ ਹੋਇਆ,ਕਦ ਤੱਕ ਕਿਸਮਤ ਤੈਨੂੰ ਅੱਖੋਂਪਰੋਖੇ(ignore) ਕਰੂਗੀ
    ਪਿਆਰ ਅਤੇ ਸਤਿਕਾਰ,
    ਜਿੰਦਗੀ ਦੇ ਕਿਸੇ ਮੋੜ ਤੇ ਮਿਲਾਂਗੇ
    ਡਟਿਆ ਰਹਿ

  • @gurpalsran4044
    @gurpalsran4044 หลายเดือนก่อน +28

    ਐਮਵੇ ਗੱਪ ਮਾਰਨ ਦਾ ਫਾਇਦਾ ਨੀ ਬਾਈ, ਗੀਤ ਤਾਂ ok ok ਈ,, ਪਰ ਆਪਾਂ ਤੇਰੇ ਫੈਨ ਆ ਪੂਰੇ, ਕਾਮੇਡੀ ਸਿਰਾ ਤੇਰੀ, ਪਿੰਡਾਂ ਵਾਲੀਆਂ ਠੇਠ ਗੱਲਾਂ ਸੁਣਕੇ ਨਜ਼ਾਰਾ ਆਉਂਦਾ

    • @jozysingh1421
      @jozysingh1421 หลายเดือนก่อน

      Bass bra edi comed😢lyi hi gana sunya

    • @Random_videostore
      @Random_videostore หลายเดือนก่อน +1

      ਜਿਹੜੀ ਗੱਲ ਹੈ

  • @ARSHRODE
    @ARSHRODE หลายเดือนก่อน +9

    ਘੈੰਟ ਗੀਤ ਆ ਬਾਈ Video ਤਾਂ ਅੱਤ ਈ ਕਰਾ ਤੀ

  • @PalaAULAKH
    @PalaAULAKH 3 วันที่ผ่านมา

    ਮੱਘਰ ਵੱਖੀਪਾੜ ਮੱਘਰ ਵੱਖੀਪਾੜ ਹੋਈ ਪਈ ਆ ਜਿਹੜੇ ਜਿਹੜੇ ਵੀਰ ਕਹਿੰਦੇ ਆ ਕਿ ਮੱਘਰ ਵੱਖੀਪਾੜ ਮੈਂਬਰ ਬਣਜੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍❤❤

  • @MandeepSingh-qz8qz
    @MandeepSingh-qz8qz หลายเดือนก่อน +57

    ਸੱਚੀ ਮੁੱਚੀ ਗਾਣਾ ਸੁਣ ਕੇ ਚਿੱਤ ਕਰਾਰਾ ਹੋ ਗਿਆ ਹਮੇਸ਼ਾ ਚੜਦੀ ਕਲਾ ਚ ਰਹਿ ਵੱਡੇ ਵੀਰ ਇਦਾਂ ਹੀ ਸਾਡੇ ਵਰਗੇ ਲੋਕਾਂ ਦਾ ਮਨੋਰੰਜਨ ਕਰਦਾ ਰਹਾ 🎉🎉🎉

  • @shivsandhu5144
    @shivsandhu5144 หลายเดือนก่อน +8

    ਇਸ ਗੀਤ ਦੀ ਸਾਰੀ ਟੀਮ ਦੀ ਮਿਹਨਤ ਮੂੰਹੋਂ ਬੋਲਦੀ ਐ ❤

  • @sumeshvikrant6492
    @sumeshvikrant6492 หลายเดือนก่อน +7

    ਵਾਹ ਭਾਈ ਵਾਹ, ਕਮਾਲ ਕੀਤੀ ਪਈ ਹੈ। ਬਹੁਤ ਹੀ ਪਿਆਰਾ ਗੀਤ ਹੈ। ਪ੍ਰਮਾਤਮਾ ਬਹੁਤ ਤਰੱਕੀ ਦੇਵੇ ❤

  • @Panji2000
    @Panji2000 วันที่ผ่านมา

    Wow! This was so much fun? As 67 years old women .. just started exercising/ dancing. Thank you !

  • @mannasekhon782
    @mannasekhon782 12 วันที่ผ่านมา

    Dil khush karta 22 rab thuhanu sada chardikala vich rakhe lameya umra bakshe ❤🙏

  • @user-pp7bz9pb5m
    @user-pp7bz9pb5m หลายเดือนก่อน +9

    ਤੁਹਾਡੀਆਂ ਵੀਡੀਓਜ਼ ਵਾਂਗ ਤੁਹਾਡਾ ਗਾਣਾ ਵੀ ਬਹੁਤ ਵਧੀਆ ਵੀਰੇ❤ਮਨ ਖ਼ੁਸ਼ ਹੋ ਗਿਆ ਤੁਹਾਡਾ ਗਾਣਾ ਸੁਣ ਕੇ । ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ।🙏 ਦੁਨੀਆਂ ਨੂੰ ਹਸਾਉਣਾ ਬਹੁਤ ਔਖਾਂ ਕੰਮ ਆ ਪਰ ਤੁਸੀਂ ਇਹ ਕੰਮ ਬਾਖੂਬੀ ਕਰ ਰਹੇ ਹੋ।👏👏ਜੀਓ❤

  • @shivsandhu5144
    @shivsandhu5144 หลายเดือนก่อน +4

    ਗੀਤ ਦੇ ਸ਼ਬਦ ਬਕਮਾਲ ❤❤
    ਵੀਡੀਓ ਬੇਹੱਦ ਘੈਂਟ ❤❤
    ਮਨਾਲੀਏ ਦੀ ਆਵਾਜ਼ ਬਾਹਲੀ ਘੈਂਟ ਐ ❤✅
    Each n everything of this project is absolutely Perfect✅
    Congratulations n Best Wishes to all team of KARARA 🎉✌️
    ਸੱਚੇ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ, ਤਰੱਕੀਆਂ ਤੇ ਚੜ੍ਹਦੀ ਕਲਾ ਬਖ਼ਸ਼ਣ ❤✌️

  • @gurwindermaan8516
    @gurwindermaan8516 14 วันที่ผ่านมา

    Jionda vasda reh y g. Bahut vadiya lyrics.

  • @ravvsidhu2373
    @ravvsidhu2373 หลายเดือนก่อน +7

    Kya baat a bai siraa jma waheguru next level lai k jave jeonde vsde rhoo pyaar pyaar pyaar❤️❤️❤️❤️❤️

  • @AkaalOldCycle
    @AkaalOldCycle หลายเดือนก่อน +39

    ਬਹੁਤ ਸੋਹਣੀ ਆਵਾਜ਼ 👍👌👌ਮੁਬਾਰਕਾਂ ਵੀਰ ਗੁਰਦੀਪ

  • @karanjeetsingh699
    @karanjeetsingh699 หลายเดือนก่อน +7

    Boht hi vdia veere ❤❤
    Keep it up 💗💗🤞🤞 bro
    Rab lamiya umra bakshe tenu 🤗🤗🤗🤗

  • @sonydhaliwal2679
    @sonydhaliwal2679 13 วันที่ผ่านมา

    Bhut ghaint song #Gurdeepmanalia keep it up 👍🙌🙏

  • @shivsandhu5144
    @shivsandhu5144 26 วันที่ผ่านมา +1

    ਸੰਗੀਤ, ਆਵਾਜ਼ ਤੇ ਤਰਜ਼ ਕਰ ਕੇ ਮਨ ਨਹੀਂ ਅੱਕਦਾ ਇਸ ਗੀਤ ਤੋਂ❤🎉❤🎉❤🎉❤🎉
    ਨਜ਼ਾਰੇ ਆਈ ਜਾਂਦੇ ਨੇ
    ਨਜ਼ਾਰੇ ਜਾਈ ਜਾਂਦੇ ਨੇ
    💃🕺❤️💃🕺❤️💃🕺

  • @gopidhaliwal7718
    @gopidhaliwal7718 หลายเดือนก่อน +6

    ਗੁਰਦੀਪ ਯਾਰ ਤੇਰੇ ਲਈ ਗਾਨਾ ਸੁਣ ਲਿਆ like ਵੀ kita or comment ਆਵਾਜ ਬਹੁਤ ਵਧੀਆ
    But.................ਤੂੰ ਖਾਲੀ ਥਾ ਆਪ ਭਰ ਲਈ ਤੈਨੂ ਲੋਕ ਸੁਣਦੇ ਆ , ਤੇਰੀ morning walk and ਕਸਰਤ ਕਰਦੇ ਦੀ video ਮੇਰੇ ਹਰ ਰੋਜ ਦਿਮਾਗ ਆਉਂਦੀ ਆ ,,,,,

  • @sukhpreetsingh850
    @sukhpreetsingh850 หลายเดือนก่อน +3

    ਲਵ ਯੂ ਗੁਰਦੀਪ ਬਾਈ। ਗੀਤ ਬਹੁਤ ਵਧੀਆ ਹੈ। Waheguru ji hameha khush rakhna . Love from Kuwait 🇰🇼.

  • @gillguri1980
    @gillguri1980 23 วันที่ผ่านมา

    ਅੱਤ ਕਰਵਾ ਤੀ ਬਾਈ ਘੈਂਟ ਗਾਇਆ ਵੱਟ ਕੜਤੇ ਕਰਾਰੇ ਦੇ ਤਾਂ ❤🎉👏🏻🔥

  • @ManiWarshi
    @ManiWarshi หลายเดือนก่อน +5

    ghaint gallbaat bro❤❤ baba ji bhut traqian bakhshan tuhanu

  • @manii_1984
    @manii_1984 หลายเดือนก่อน +4

    ਆਗਿਆ ਮਨਾਲੀਆ ਛਾ ਗਿਆ ਮਨਾਲੀਆ 🎉❤

  • @ARSHDEEPSINGH-oe4hm
    @ARSHDEEPSINGH-oe4hm หลายเดือนก่อน +11

    ਓਹੀ ਕੰਮ ਕਰਤਾ ਜਿਹਨੂੰ ਸਿਰਾ ਕਹਿੰਦੇ ਨੇ 😅

  • @monumalik7859
    @monumalik7859 26 วันที่ผ่านมา

    4pegg lake 4 vari suniya tera ehh song kaint as babe lagya rehhh

  • @user-gi3bh5uu4m
    @user-gi3bh5uu4m หลายเดือนก่อน

    Boht ghaint gana veere end kra shaddi ik hor kadd do fta ft eho keha ❤

  • @user-eu1cx5qt5s
    @user-eu1cx5qt5s หลายเดือนก่อน +10

    ਕਰਾਰਾ ਬਹੁਤ ਵਧੀਆ ਬਾਈ ਬਾਬਾ ਨਾਨਕ ਚੜ੍ਹਦੀ ਕਲ੍ਹਾ ਰੱਖੇ ਵੀਰ ਨੂੰ🙏🙏🙏🙏🙏🙏🙏🙏

    • @dharmindersingh2933
      @dharmindersingh2933 หลายเดือนก่อน

      ਕਰਨਾ ਸ਼ਰਾਬ ਨੂੰ ਪਰਮੋਟ
      ਇਸ ਚ ਬਾਬਾ ਨਾਨਕ ਕੀ ਕਰੂ
      ਇਸਦੇ ਮੁਹੋ ਕਮੇਡੀ ਹੀ ਸੋਹਣੀ ਲਗਦੀ ਆ
      ਗੀਤ ਨੀ

  • @user-in1jg8md5s
    @user-in1jg8md5s หลายเดือนก่อน +4

    ਗਾਣੇ ਬਹੁਤ ਵਧੀਆ ਕਰਦੇ ਆ ਮੇਰੇ ਵੀਰੋ ਬਹੁਤ ਵਧੀਆ ਬਹੁਤ ਵਧੀਆ

  • @Gurlalkahlon2
    @Gurlalkahlon2 9 วันที่ผ่านมา

    Kaim aa 22 ji

  • @jassisamra5722
    @jassisamra5722 หลายเดือนก่อน +8

    All the best brother ❤️

  • @user-pp7bz9pb5m
    @user-pp7bz9pb5m หลายเดือนก่อน +5

    Waiting ❤

  • @lovelybegum7316
    @lovelybegum7316 หลายเดือนก่อน +4

    Rabb tonu hor b zyada success dwe....😊

  • @jasssohal6319
    @jasssohal6319 29 วันที่ผ่านมา

    Bohat sohna song hai veerey. Utton shorts veerey kise ne ni kiti.
    Lub ju

  • @inder4612
    @inder4612 หลายเดือนก่อน +1

    🙌🏻❤❤❤❤❤bhut sohna veere

  • @Dhaliwal_Raj
    @Dhaliwal_Raj หลายเดือนก่อน +3

    Love You ਵੀਰੇ ❤❤❤

  • @MsksportsShop
    @MsksportsShop หลายเดือนก่อน +9

    ਠੋਕੋ ਤਾਲੀ ਗੁਰੂ,,,,,, ਹੁਣ ਮਨਾਲ ਤੋਂ ਬੱਸ ਚੱਲ ਪੀ,,,,,ਿੲਹ ਤਾਂ ਹੁਣ ਬੰਬੇ ਵਿੱਚ ਹੀ ਰੁਕੇ ਗੀ |

  • @sukhiahluwalia6798
    @sukhiahluwalia6798 หลายเดือนก่อน +2

    ਸਿਰਾਅਅਅਅਅਅਅਅਅ ਏ ਗਾਣਾ ਬਾਬੇ 👍👍👍👍👍👌👌👌

  • @khushmangat4035
    @khushmangat4035 27 วันที่ผ่านมา

    Tu baba ciraa jatta ❤😊

  • @binder7748
    @binder7748 หลายเดือนก่อน +5

    Sat Sri akal y ji

  • @raveenaarora7330
    @raveenaarora7330 หลายเดือนก่อน +3

    Wait ❤

  • @arshpreetkhaira1082
    @arshpreetkhaira1082 3 วันที่ผ่านมา +1

    Very, nice bro❤

  • @ParwinderSingh657
    @ParwinderSingh657 หลายเดือนก่อน +3

    Att

  • @jassa._3078
    @jassa._3078 หลายเดือนก่อน +3

    Mai patiale ja riha c nd mai wait krr riha car ch hi

  • @KulwantSingh-dk8jk
    @KulwantSingh-dk8jk หลายเดือนก่อน

    Siraaaaaaaaaa aa veer ji

  • @gurdipgill8129
    @gurdipgill8129 หลายเดือนก่อน

    ਘੈਂਟ ਆ 22ਜੀ

  • @rajvirdhuri
    @rajvirdhuri หลายเดือนก่อน

    Ghaint jaane ❤😊

  • @HarpreetSingh-yt7ht
    @HarpreetSingh-yt7ht หลายเดือนก่อน

    Kaim aa kamm bai

  • @amansingh28july
    @amansingh28july หลายเดือนก่อน

    Hahahah sirra kita bai
    Jehra tilak k diggeya bai
    Lagda ohda sachio peg laggeya c

  • @amrinderchoudhary9991
    @amrinderchoudhary9991 27 วันที่ผ่านมา

    Bohat vadia song a bai khich ka rakh 5 7 hor gar song

  • @lakhveerdhaliwal9526
    @lakhveerdhaliwal9526 หลายเดือนก่อน

    Tu hor pamp den lag gea ❤❤ sirra y love you yrr

  • @NarinderPal-tm9ev
    @NarinderPal-tm9ev หลายเดือนก่อน +1

    ਬਹੁਤ ਸੋਹਣਾ ਗਾਣਾ ਏ ਭਰਾ, ਪ੍ਰਮਾਤਮਾ ਚੜ੍ਹਦੀ ਕਲਾ ਚ ਰਾਖੇ

  • @sidhuji2835
    @sidhuji2835 12 วันที่ผ่านมา

    Sira veer menu ajj pata chala

  • @dittupuria1
    @dittupuria1 หลายเดือนก่อน +1

    ਜਮਾ ਸਹੀ ਹੈ ਬਾਈ 👍

  • @makhanjeetuppal4942
    @makhanjeetuppal4942 หลายเดือนก่อน +2

    ਬਹੁਤ ਖੂਬ ਸੋਹਣਾ ਗੀਤ, ਲਿਖਿਆ ਵੀ ਸੋਹਣਾ,ਮਿਊਜ਼ਿਕ ਸੋਹਣਾ ਵੀਡੀਓ ਬਹੁਤ ਵਧੀਆ ਲੱਗਿਆ ਆੜੀ

  • @moderaneventphulpb0388
    @moderaneventphulpb0388 14 วันที่ผ่านมา

    ਸਿਰਾ ਸੋਂਗ ਆ ਵੀਰ ਮਨੀਲਾ

  • @HarpreetSingh-yt7ht
    @HarpreetSingh-yt7ht หลายเดือนก่อน

    Roj 1 waar chala laina bai mai vi manaliye de gaane te 1 milion hoje jldi

  • @user-uv4ef7pf6p
    @user-uv4ef7pf6p หลายเดือนก่อน

    Bhot vdea veere 👍👍

  • @LovepreetSingh-xv7ov
    @LovepreetSingh-xv7ov 18 วันที่ผ่านมา

    👍🏻ghaint gal bat

  • @gshamrajoria2117
    @gshamrajoria2117 29 วันที่ผ่านมา

    Karara song hai nazara baliye..😊😊

  • @SunnyKumar-hu1gg
    @SunnyKumar-hu1gg วันที่ผ่านมา

    ਸਿਰਾ ਬਾਬੇ

  • @navdeepsinghcheema8874
    @navdeepsinghcheema8874 28 วันที่ผ่านมา

    ਬੋਹਤ ਵਧੀਆ ਬਾਈ ❤

  • @baljeetkaur4654
    @baljeetkaur4654 หลายเดือนก่อน

    Great Song👍 Keep it up Gurdeep ji😂😂 Stay blessed

  • @sanpreetkaur-zn6yt
    @sanpreetkaur-zn6yt 5 วันที่ผ่านมา

    Full ghaint song🎉 bro🎉🎉🎉

  • @qasiraikram381
    @qasiraikram381 หลายเดือนก่อน

    Bht Alla... Love from Pakistan ❤❤

  • @user-jw9fj4sm6y
    @user-jw9fj4sm6y หลายเดือนก่อน +1

    One Day you will achieve success definitely ❤❤ Manalia bro

  • @jagpreetsinghsingh6768
    @jagpreetsinghsingh6768 หลายเดือนก่อน

    Sirra bai ji❤❤

  • @sammarbasra6728
    @sammarbasra6728 หลายเดือนก่อน

    Swad a gya a Bhai g love you from Pakistan ❤❤❤❤❤❤❤❤❤❤❤❤❤❤

  • @pindirakar5388
    @pindirakar5388 25 วันที่ผ่านมา

    Ghaint aa song ❤

  • @hamzarattan2003
    @hamzarattan2003 หลายเดือนก่อน

    ohh set a bai gg ❤

  • @kanwerdeepgill1959
    @kanwerdeepgill1959 29 วันที่ผ่านมา

    ਬਹੁਤ ਵਧੀਆ 👍👍

  • @HarvinderSingh-bi5vq
    @HarvinderSingh-bi5vq 27 วันที่ผ่านมา +1

    Sirrraaa y

  • @kakajipbx1
    @kakajipbx1 หลายเดือนก่อน +1

    Ghaint Song Veere 🇭🇷

  • @HarpreetSingh-yt7ht
    @HarpreetSingh-yt7ht หลายเดือนก่อน

    Kaim aa kamm

  • @user-wf2ur6uh6l
    @user-wf2ur6uh6l หลายเดือนก่อน +2

    Very nice voice song ❤❤❤❤❤❤

  • @jasmeetsahota1637
    @jasmeetsahota1637 หลายเดือนก่อน

    Ghaint a Bai song

  • @faiziwarraich7
    @faiziwarraich7 26 วันที่ผ่านมา

    MAZA AGAYA

  • @AmandeepKaur-mp3ym
    @AmandeepKaur-mp3ym หลายเดือนก่อน

    ਵੀਰੇ ਮੈਂ ਤਾਂ ਦਿਨ ਪਤਾ ਨੀਂ ਕਿਨੇ ਵਾਰ ਸੁਣਦੀ ਐ ਵੈਰੀ nice 👍👍😊😊😊😊 God bless you brother ji 👍👍

  • @harpreet_chaudhary1338
    @harpreet_chaudhary1338 หลายเดือนก่อน

    Bai G ghaint 👌👌❤️

  • @abnashnat4187
    @abnashnat4187 หลายเดือนก่อน

    I must say, there is melody in the voice. Congratulations 🎉🍾

  • @nonyrauly2545
    @nonyrauly2545 28 วันที่ผ่านมา

    Nice song bro rabb tuhadi lambi Umar kare

  • @Jatt_truckers
    @Jatt_truckers หลายเดือนก่อน

    Kaintt ❤

  • @ranasufiyan6456
    @ranasufiyan6456 หลายเดือนก่อน

    ❤❤❤❤❤ att kraa ti Bai gggg love you from Lahore ❤

  • @Dildevarke0001
    @Dildevarke0001 หลายเดือนก่อน +1

    Saade Barnale Zille De Kapil Sharma Nu Full Support Gurdeep Veer

  • @prabhjot336
    @prabhjot336 หลายเดือนก่อน

    Siraaa bro

  • @manjeetsingh8350
    @manjeetsingh8350 หลายเดือนก่อน +1

    Att 22 g gana ❤boot sona wmk

  • @preetgrewal4156
    @preetgrewal4156 หลายเดือนก่อน

    Gal bat end aa 22g

  • @mdsatwinder1168
    @mdsatwinder1168 หลายเดือนก่อน

    Kaint ❤❤

  • @ekta83447
    @ekta83447 หลายเดือนก่อน

    Well done bro stay blessed always

  • @DeepS-cq6fm
    @DeepS-cq6fm หลายเดือนก่อน +1

    Congratulations Vreea 🎉❤

  • @bhagwantsingh7921
    @bhagwantsingh7921 หลายเดือนก่อน

    Sirra song bai ji 😍
    Love you

  • @gurkanwal1382
    @gurkanwal1382 หลายเดือนก่อน

    Sirra lga ta bai 🔥🔥

  • @shivsandhu5144
    @shivsandhu5144 หลายเดือนก่อน +1

    ਲਾਜਵਾਬ ਗਾਣਾ ❤
    ਅਨੰਦ ਆ ਗਿਆ ਗੀਤ ਸੁਣ ਕੇ 💃🕺

  • @sehajkhattra8890
    @sehajkhattra8890 หลายเดือนก่อน

    oh ah kharii gal hogayy ah ta oh gal hogay , jinu manaliee hune siraa khendhe ne😂

  • @gogogovinda3481
    @gogogovinda3481 หลายเดือนก่อน

    Ghantt gal baat hai 🎉🎉🎉😊😊❤❤❤❤❤❤❤❤❤❤

  • @manpreetsidhu538
    @manpreetsidhu538 หลายเดือนก่อน

    Bhut Shona song veer ji

  • @deepwant9530
    @deepwant9530 หลายเดือนก่อน

    😍😍👌👌Superb 😊

  • @barinder_066
    @barinder_066 หลายเดือนก่อน

    Sirrra ae babbe ❤❤❤❤

  • @JatinderSingh-uq3ph
    @JatinderSingh-uq3ph หลายเดือนก่อน

    End gall baat vr ❤