ਏਸ ਤਰਾਂ ਮੈਨੂੰ ਇਲਾਹੀ ਹੁਕਮ ਹੋਇਆ! Bhai Jaimal Singh Ji| Azeez

แชร์
ฝัง
  • เผยแพร่เมื่อ 26 ก.ย. 2024
  • ਏਸ ਤਰਾਂ ਮੈਨੂੰ ਇਲਾਹੀ ਹੁਕਮ ਹੋਇਆ! Bhai Jaimal Singh Ji| Azeez #spiritual Talk #interview #trending #wmk #gurbani #viral
    Contact No. Dr. Ajay Pal Singh Azeez
    9417164005
    Respected Sadh Sangat Ji Please Subscribe The Channel 🙏 @GursikhiDiMehak
    Thanks To All For Blessings 🙏
    Special Thanks: Baba Jaimal Singh Ji (Bhinder)
    Video Credit : S. Amritpal Singh
    Please Subscribe & Share The Channel 🙏
    @ajaypalsingh5428
    Sant Hari Singh Ji Randhawa #sikhi
    Baba Sheetal Singh ji
    sant Sukhdev singh ji Alohra wale
    sant urmur tande wale mahapurakh
    sant santokh singh ji joti saroop wale
    sant isher singh ji rara Sahib
    @randhawajatha
    #harisinghrandhawa
    sant Jarnail Singh ji bhindrawale
    sant Gurbachan Singh ji Bhindrawale
    #bhindrawale #bhindrawala #bhindrawalestatus #bhindranwalesongs #taksal #damdami_taksal #damdamitaksallive @SantBhindranwale @bhindrawalestatus7773 @Bhindranwalee @bhindranwalababbarshertv5975 @taksal @JawaddiTaksal @chardiklatimetvgroup @GurbaaniTV @ChardiklaTimeTVLIVE @DamdamiTaksalDeSewadar @DamdamiTaksalTV @lifetaksal1616 @taksal @damdamitaksal1372 @GurmatBibek @GurmatFM @ASKHALSA @GurmatSaakhiyan @gurmat @gurbani @gursikhi @gursikhiparchar @gursikhi_1984
    Sukrit Trust @sukrittrust #sukrittrust
    santattarsinghji #trending
    sant attar singh ji mastuana
    sant atar singh ji
    sant attar singh ji mastuana rare pics
    sant attar singh ji mastuana sahib
    life story of sant Attar Singh ji Mastuana
    sant Attar Singh ji Mastuana kirtan
    sant attar singh ji mastuana wale katha
    ਸੰਤ ਅਤਰ ਸਿੰਘ ਜੀ ਮਸਤੂਆਣਾ
    ਬਾਬਾ ਅਤਰ ਸਿੰਘ ਜੀ ਮਸਤੂਆਣਾ
    sikh encyclopaedia
    #gurmat gurmat #gurbani #thoughts #youtubevideos #trending✨
    Bhai Veer singh ji
    Bhai veer singh writings
    Bhai vir Singh poems
    Bhai Veer singh Hall
    Bhai vir singh Home
    Bhai Veer singh sahitya Sadan
    Bhai vir Singh Sahatya sadan
    Bhai Veer singh Biography ji
    Bhai Veer singh Kavita
    Bhai Veer Singh poems in Punjabi
    Bhai Veer Singh ji essay in Punjabi
    Bhai vir singh Books
    Bhai vir singh books list
    #atmokbhojan #spirtualwrittings
    #fooodforsoul #gurbanivichar
    #bhaivirsinghji #bhaiveersinghji
    #gurmat #waheguru #gurbani #khalsa #vichar #bhaiveersinghji #bhaivirsinghji #bhaiveersinghjiaudiobooks #bhaisahib
    sikh you tube
    sikh stories
    gurmat vichar channel
    sikh spirituality
    gurbani teachings
    gurbani de vichar
    Punjabi dharmik katha
    most powerful path in Sikhism
    waheguru heart touching shabad
    Sikh stories in Punjabi
    gurbani kirtan
    guru nanak dev ji history in Punjabi
    motivational gurbani Katha
    dukh bhanjani sahib short path
    dukh bhanjani sahib Bhajan
    gurdwara katana sahib history
    guru granth sahib ji vyakha
    gurbani words in Punjabi
    gurbani positive thoughts
    daily Sikh prayer
    Bhai Veer Singh ji
    sikh talk
    gurbani story in punjabi
    punjabi katha
    sikh dharam
    gurdwara Sahib
    life and teachings of Guru Nanak Dev Ji
    gurbani teachings
    sikh stories
    facts about sikhism
    Sikh spirituality
    Sikh philosophy
    gurbani Katha vichar
    sikh history talks
    heart touching shabad
    gursikh poem
    sikh near death experience
    sikh empire history
    how to learn Gurbani
    #atmokbhojan #spirtualwrittings
    #fooodforsoul #gurbanivichar
    #bhaivirsinghji #bhaiveersinghji
    #gurmat #waheguru #gurbani #khalsa #vichar #bhaiveersinghji #bhaivirsinghji #bhaiveersinghjiaudiobooks
    #atmokbhojan #spirtualwrittings
    #fooodforsoul #gurbanivichar
    #santharnamsinghjirampurkhera #babaharnamsinghji
    #gurmat #waheguru #gurbani #khalsa #satnamwaheguru #kirtan #ji #vichaar #parchar #derababajassasinghji
    Dr. Ajay Pal Singh Azeez
    #atmokbhojan #spirtualwrittings
    #fooodforsoul #gurbanivichar
    #sikh #waheguru #sikhism#khalsa #punjabi #gurbani #education #usa #scholarship #foreign #study #blessed #sikhism

ความคิดเห็น • 774

  • @Balbirsinghusa
    @Balbirsinghusa 3 หลายเดือนก่อน +20

    ਬਹੁਤ ਅਨੰਦ ਆਇਆ ਬਹੁਤ ਕੁੱਛ ਸਿੱਖਣ ਨੂੰ ਵਾਹਿਗੁਰੂ ਸਭ ਨੂੰ ਤਿੰਨ ਘੰਟੇ ਗੁਰਮੰਤਰਿ ਜਪਣੁ ਦੀ ਦਾਤ ਬਖ਼ਸ਼ਣ ਜੀ।

  • @gurmeetkaur3620
    @gurmeetkaur3620 หลายเดือนก่อน +5

    Good better best high quality and high qualification ਵਾਲੇ singh ਸਾਹਿਬ ਜੀ ਨੂੰ vaheguru ji tndrusti bxn ji

  • @kulvindersingh2337
    @kulvindersingh2337 หลายเดือนก่อน +5

    वाहेगुरु जी वाहेगुरु जी वाहेगुरु जी वाहेगुरु जी बाबा जी दे चरना विच कोटि कोटि प्रणाम❤🙏

  • @simmurai939
    @simmurai939 3 หลายเดือนก่อน +32

    ਜਦੋਂ vedio ਦੇਖਣੀ ਸ਼ੁਰੂ ਕੀਤੀ,, ਮਨ ਕੀਤਾ ਕੇ ਵਿੱਚੋ ਕਟ ਦੇਵਾ,, ਪਰ ਜਿਦਾ ਜਿਦਾ ਵਾਰਤਾਲਾਪ ਅੱਗੇ ਤੁਰਦੀ ਗਈ,🙏🙏🙏 ਬਾਬਾ ਜੀ ਲਈ ਤੇ, ਆਪਣੇ ਵਾਹਿਗੁਰੂ ਜੀ ਲਈ ਓਹਨਾਂ ਹੀ ਸਤਿਕਾਰ ਵਧਦਾ ਗਿਆ ❤❤❤ ਵਾਹਿਗੁਰੂ ਜੀ ❤❤

    • @sameng7003
      @sameng7003 2 หลายเดือนก่อน +3

      WaheGuru Jee❤. Jinna Sant Mahatma da Satsang krogey Atmik trakki hona shuru ho jandi..

  • @Akaal_Sahai
    @Akaal_Sahai 2 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🌼🌸🌼🌸🙏 ਬਾਬਾ ਜੈਮਲ ਸਿੰਘ ਭਿੰਡਰ ਜੀ🙏🌼🌸🌼🌸🙏ਧੰਨ ਭਾਗ ਸਾਡੇ ਪਟਿਆਲਾ ਵਾਸੀਆਂ ਦੇ ਤੁਸੀ ਆਪਣੇ ਚਰਨ ਇਥੇ ਪਾਏ ਜੀ 🙏

  • @gurmitsingh1567
    @gurmitsingh1567 3 หลายเดือนก่อน +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmeshlal3333
    @harmeshlal3333 3 หลายเดือนก่อน +134

    ਬਾਬਾ ਜੀ ਸਾਹਿਬ ਜੀਓ ਆਪ ਜੀ ਦਾ ਸਤਿਸੰਗ ਸੁਣ ਕੇ ਸਾਡਾ ਭੁਲੇਖਾ ਦੂਰ ਹੋ ਗਿਆ, ਅਸੀਂ ਤਾਂ ਇੱਕ ਘੰਟਾ ਬੈਠ ਕੇ ਹੀ ਉਸ ਪਾਰ-ਬਹ੍ਮ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨ ਲੱਗ ਪੈਂਦੇ ਕਿ ਸਾਡੀ ਮੁਕਤੀ ਕਰ ਦੇਵੋ, ਪਰ ਇਹ ਖੇਡ ਬਹੁਤ ਲੰਬੀਂ ਹੈ, ਫ਼ਿਰ ਵੀ ਕੋਸ਼ਿਸ਼ ਕਰਦੇ ਰਹਾਂਗੇ, ਸਤਿ ਸ੍ਰੀ ਅਕਾਲ ਜੀ 🙏🙏🙏🙏🙏

    • @JasvirSingh-kt3oq
      @JasvirSingh-kt3oq 3 หลายเดือนก่อน +9

      You

    • @bikramuppal2764
      @bikramuppal2764 3 หลายเดือนก่อน

      Pppppp%%%%%%%%%%%%%%%%%%%%%%%%%%%3N u hu nnnoknonnknknknn وkonnnonnk نفس الشيء أيضًا e

    • @bikramuppal2764
      @bikramuppal2764 3 หลายเดือนก่อน +1

      Pppppp%%%%%%%%%%%%%%%%%%%%%%%%%%%3N u hu nnnoknonnknknknn وkonnnonnk نفس الشيء أيضًا e

    • @KumarAman-z4i
      @KumarAman-z4i 3 หลายเดือนก่อน +9

      Baba ji da adreess ke a pls dasoge pls replies me.

    • @harmeshlal3333
      @harmeshlal3333 3 หลายเดือนก่อน +4

      ​@@KumarAman-z4iਬਾਬਾ ਜੀ ਦਾ ਨੰਬਰ ਵੀਡੀਓ ਦੇ ਨੀਚੇ ਹੈ🙏

  • @majharsingh9291
    @majharsingh9291 2 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harmeshlal3333
    @harmeshlal3333 3 หลายเดือนก่อน +18

    ਬਾਬਾ ਜੀ ਸਾਹਿਬ, ਵਾਹਿਗੁਰੂ ਜੀਓ ਆਪ ਜੀ ਤੇ ਉਸ ਪਾਰ-ਬਹ੍ਮ ਪਰਮੇਸ਼ੁਰ ਦੀ ਅਪਾਰ ਕਿਰਪਾ ਹੈ, ਸੋ ਆਪ ਦੁਆਰਾ ਜਿਹੜੀ ਸੇਵਾ ਸਤਿਗੁਰੂ ਜੀ ਕਰਵਾ ਰਹੇ ਹਨ, ਉਸ ਲਈ ਉਸ ਪਾਰ-ਬਹ੍ਮ ਪਰਮੇਸ਼ੁਰ ਦਾ ਅਤੇ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ🙏🙏🙏🙏🙏🙏🙏

  • @gursewaksinghsingh5423
    @gursewaksinghsingh5423 หลายเดือนก่อน +4

    Waheguru ji waheguru ji waheguru ji waheguru ji waheguru ji

  • @darshansinghnagra3725
    @darshansinghnagra3725 3 หลายเดือนก่อน +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitsingh-sp1vm
    @manjitsingh-sp1vm 3 หลายเดือนก่อน +8

    ਧੰਨ ਗੁਤੁ ਧੰਨ ਗੁਰੂ ਪਿਆਰੇ 🙏🏼🙏🏼🙏🏼🙏🏼ਧੰਨ ਹੋ ਬਾਬਾ ਜੀ ਆਪ ਜੀ ਧੰਨ ho🙏🏼🏵️🏵️🏵️🏵️🌺🌺🌺🌺🌺

  • @rajindersingh-oz5jh
    @rajindersingh-oz5jh 2 หลายเดือนก่อน +3

    ਵਾਹਿਗੁਰਜੀ ਬਹੂਤ ਬਹੂਤ ਧੰਨਵਾਦ ਜੀ ਬਾਬਾ ਜੀ ਦਾ ਅਤੇ ਚੈਨਲ ਦਾ

  • @SandeepKumar-gf2bh
    @SandeepKumar-gf2bh 2 หลายเดือนก่อน +5

    ਸਤਿਨਾਮ ਸ੍ਰੀ ਵਾਹਿਗੂਰ ਜੀ ਬਚਨ ਸੁਣਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ

  • @babeks1635
    @babeks1635 3 หลายเดือนก่อน +18

    ਸਤਿਕਾਰ ਯੋਗ ਗੁਰੂ ਰਾਮਦਾਸ ਜੀ ਦੇ ਵਰਸੋਏ ਪਿਆਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਪਵਾਨ ਕਰਨਾ ਜੀ ਦਾਸ ਨੂੰ ਨਾਂਮ ਦੀ ਸੋਝੀ ਦੀ ਬਖਸ਼ਿਸ਼ ਕਰਕੇ ਕਿਰਤਾਂ ਕਰੋ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੀ

  • @vijaykumari5037
    @vijaykumari5037 หลายเดือนก่อน +4

    Waheguru ji waheguru ji waheguru ji waheguru ji waheguru ji 🕉️🇲🇰🌞💐🌹💐🌹💐🙏🙏🙏🙏🙏

  • @harjotkahlon5493
    @harjotkahlon5493 2 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurpreetKaur-ot4oq
    @GurpreetKaur-ot4oq 3 หลายเดือนก่อน +11

    Dhan Bagh ji boht thanvaad ji Santa mahapursha ji de darshan te bachan sarvan krvan lyi🙏🙏🙏🙏🙏
    Waheguruji mahapursha de prthakh drshan didarey bakshow
    Boht boht thanvaad Gurmukh piario jio 🙏🙏

  • @GurjeetSingh-ux4dx
    @GurjeetSingh-ux4dx 3 หลายเดือนก่อน +10

    ਬਹੁਤ ਹੀ ਚੰਗੇ ਵਿਚਾਰ‌ ਲੱਗੇ ਬਾਬਾ ਜੀ ਦੇ ਡਾ‌ ਅਜੀ਼ਜ ਜੀ ਦਾ ਦਿਲੋ ਧੰਨਵਾਦੀ ਹਾਂ ਵਾਹਿਗੁਰੂ

  • @KamaljitKaur-ri3be
    @KamaljitKaur-ri3be 2 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਤੂੰਹੀ ਜੀ ਵਾਹਿਗੁਰੂ ਜੀ ਤੂੰਹੀ ਜੀ🙏💖🙏💖🙏💖🙏💖🙏💖🙏💖🙏

  • @gamdoorjagraon4033
    @gamdoorjagraon4033 2 หลายเดือนก่อน +10

    Waheguru ji ❤ Baba Ji Aap Ji Nu Dekh Ke Roh Kush Ho Jandi Hai Ji....❤ Waheguru ji

  • @jatinderbajwa9600
    @jatinderbajwa9600 2 หลายเดือนก่อน +5

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ♥️♥️♥️♥️👏🏻👏🏻👏🏻👏🏻🙏🙏

  • @amarjitkaursidhu101
    @amarjitkaursidhu101 2 หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ

  • @surinderkaur7745
    @surinderkaur7745 3 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @luckytanda
    @luckytanda 3 หลายเดือนก่อน +22

    ਵਾਹ ਵਾਹ ਕਿਆ ਬਾਤ ਸੁਣਦੇ ਸਾਰ ਹੀ ਵੈਰਾਗ ਆ ਗਿਆ 😢😢❤❤

  • @baljitsidhu8912
    @baljitsidhu8912 3 หลายเดือนก่อน +9

    ਧੰਨਵਾਦ ਸਰਦਾਰ ਸਾਹਿਬ ਜੀ ਬਹੁਤ ਬਹੁਤ ਵਧੀਆ ਢੰਗ ਨਾਲ ਆਪ ਜੀ ਨੇ ਵਿਚਾਰਾਂ ਕੀਤੀਆਂ ਹਨ,ਇਸ ਨਾਲ ਗੁਰਬਾਣੀ ਪੜ੍ਹਨ ਵਿਚਾਰਨ ਦੀ ਪ੍ਰੇਰਨਾ ਅਤੇ ਸੂਝ ਮਿਲਦਾ ਹੈ।❤❤❤❤❤

  • @KulbirSingh-cb2oh
    @KulbirSingh-cb2oh 3 หลายเดือนก่อน +6

    ਵਹਿਗੁਰੂ ਜੀ ਸਭ ੳਪਰ ਮੇਹਰ ਕਰਨ ਜੀ

  • @surjitkaur3859
    @surjitkaur3859 หลายเดือนก่อน +5

    Waheguru ji

  • @JaswinderKaur-v4o
    @JaswinderKaur-v4o 3 หลายเดือนก่อน +6

    ਬਹੁਤ ਬਹੁਤ ਧੰਨਵਾਦ ਬਾਬਾ ਜੀ ਆਪ ਜੀ ਨੇ ਬਹੁਤ ਵਧੀਆ ਸਿਖਿਆ ਦਿੱਤੀ ਸਾਨੂੰ ਸੁਣ ਕੇ ਮਨ ਨੂੰ ਸਕੂਨ ਮਿਲਿਆ ,

  • @pro_92
    @pro_92 2 หลายเดือนก่อน +6

    ਧੰਨਵਾਦ ਵੀਰ ਜੀ ਪਿਆਰੀਆ ਰੂਹਾ। ਦੇ ਬਚਨ ਕਰਨ ਲਈ

  • @ManjitKaur-fx9wf
    @ManjitKaur-fx9wf 2 หลายเดือนก่อน +2

    ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @jasvinderkaur8893
    @jasvinderkaur8893 3 หลายเดือนก่อน +13

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ .ਆਪ ਜੀ ਦੀ ਵਿਚਾਰ ਸੁਣ ਕੇ ਆਪ ਜੀ ਦੇ ਦਰਸ਼ਨ ਕਰਨ ਲਈ ਉਤਸ਼ਾਹਿਤ ਹਾਂਜੀ.ਮੈਂ ਬਗਲੌਰ ਤੌ ਬੇਨਤੀ ਕਰਦੀ ਹਾਂ ਮੇਰੇ ਬਚੇ ਲਈ ਅਰਦਾਸ ਕਰੌ ਨੌਕਰੀ ਵੀ ਨਹੀਂ ਹੈ ਤੇ ਨੂੰਹ ਬਚੇ ਨਾਲ ਅਲੱਗ ਰਹਿ ਰਹੀ ਹੈ ਤੇ ਕੇਸ ਵੀ ਚਲ ਰਹੇ ਹਨ ਪੰਜ ਸਾਲ ਹੌ ਗਏ ਹਨ ਕਿਰਪਾ ਕਰੌ ਅਰਦਾਸ ਕਰੌ ਜੇ ਹੌ ਸਕੇ ਤੇ ਫੌਨ ਤੇ ਗਲ ਹੌ ਜਾਵੇ ਆਪ ਜੀ ਦੀ ਕਿਰਪਾ ਹੌ ਜਾਵੇ❤❤

    • @luckytanda
      @luckytanda 3 หลายเดือนก่อน +5

      😢😢 ਖੂਨ ਦੇ ਰਿਸ਼ਤੇ ਝੂਠੇ

  • @tarsemsingh4637
    @tarsemsingh4637 2 หลายเดือนก่อน +2

    ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ

  • @santoshgoodwahegurujikaur2647
    @santoshgoodwahegurujikaur2647 หลายเดือนก่อน +2

    Thank u ji

  • @surjitkaur3859
    @surjitkaur3859 หลายเดือนก่อน +4

    Waheguru ji sare priwar nu sewa simran baksho ji mehar karo ji

  • @SantokhSingh-vt8ql
    @SantokhSingh-vt8ql 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jasvirkaur0008
    @Jasvirkaur0008 3 หลายเดือนก่อน +7

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🙏🏻🙏🏻

  • @surinderpalsingh485
    @surinderpalsingh485 หลายเดือนก่อน +2

    Satnam ❤WaheGuru ji,, tussi dhan ho MahaPurkho

  • @gaganjotkaur1462
    @gaganjotkaur1462 3 หลายเดือนก่อน +8

    Very Thanks Bhai Jaimal Singh ji & Dr. Azeez ji 😊

  • @kanwarbirsingh4216
    @kanwarbirsingh4216 2 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @ravikhera4726
    @ravikhera4726 หลายเดือนก่อน +3

    Waheguru ji 🙏🙏

  • @sakinderboparai3046
    @sakinderboparai3046 3 หลายเดือนก่อน +11

    ਵਾਹਿਗੁਰੂ ਜੀ ਆਪ ਹੀ। ਸੇਵਾ ਲੈ ਲੈਂਦੇ ਹਨ। ਜਿਸ ਸਰੀਰ ਤੋਂ ਸੇਵਾ ਲੈਣੀ ਹੈ।

  • @balwindertoor2835
    @balwindertoor2835 2 หลายเดือนก่อน +4

    🎉ਵਾਹਿਗੁਰੂ ਜੀ

  • @manpreetsagoo9920
    @manpreetsagoo9920 3 หลายเดือนก่อน +7

    Dhan ho dhan ho baba g waheguru ji di apar kirpa

  • @sameng7003
    @sameng7003 2 หลายเดือนก่อน +3

    WaheGuru Jee Ka Khalsa WaheGuru Jee Kee Fateh 🙏🙏❤❤..

  • @sukhdevkaur9697
    @sukhdevkaur9697 3 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @RAJDEEPKAURHARYANA
    @RAJDEEPKAURHARYANA 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @prabhdialsingh3157
    @prabhdialsingh3157 3 หลายเดือนก่อน +19

    ਬਹੁੱਤ ਬਹੁਤ ਧੰਨਵਾਦ ਆਪ ਜੀ ਦਾ ਜੋ ਆਪ ਜੀ ਨੇ ਗੁਰਮੁੱਖ ਪਿਆਰੇਆ ਦੇ ਦਰਸਨ ਕਰਵਾਏ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਵਾਹਿਗੁਰੂ ਜੀ ਕ੍ਰਿਪਾ ਕਰਨ ਸਾਨੂੰ ਵੀ ਗੁਰਮੁਖਾਂ ਪਿਆਰੇਆ ਦੀ ਸੰਗਤ ਹੋ ਜਾਵੇ ਤਾਂ ਕਿ ਮਨੁੱਖਾ ਜੀਵਨ ਦਾ ਲਾਹਾ ਲੈ ਸੱਕੀਏ

  • @Rupindersinghbedi
    @Rupindersinghbedi 3 หลายเดือนก่อน +4

    💖💚💖shree satnam ji shree waheguru satguru shahenshah pita sahib ji ki jai jaikar hove 💖💚💖💖🤍💖

  • @AngrejHundal-l9u
    @AngrejHundal-l9u 3 หลายเดือนก่อน +4

    Waheguru Waheguru Waheguru Waheguru Waheguru Waheguru Waheguru Waheguru ❤🎉❤🎉❤Waheguru Waheguru Waheguru Waheguru Waheguru Waheguru Waheguru ji 🙏🙌

  • @jagseersingh8084
    @jagseersingh8084 2 หลายเดือนก่อน +3

    ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬੁ ਜੀ,ਹੇ ਅਕਾਲਪੁਰਖ ਵਾਹਿਗੁਰੂ ਸਾਹਿਬੁ ਜੀਓ ਧੰਨੁ ਐ ਤੇਰੀ ਸਿੱਖੀ ਤੇ ਧੰਨੁ ਐ ਤੇਰੇ ਸਿੱਖ ਜਿਹੜੇ ਤੇਰੇ ਨਾਲ ਲੱਗੀ ਪ੍ਰੀਤ ਨੂੰ ਅੰਤਿਮ ਸਵਾਸਾਂ ਤਕ ਨਿਭਾਅ ਗ਼ਏ ਐ ਦਾਤਿਆ, ਕ੍ਰਿਪਾ ਕਰੋ ਪਾਤਸ਼ਾਹ ਜੀ ਵਾਹਿਗੁਰੂ ਜੀ ਕਰੋ ਕ੍ਰਿਪਾ, ਜਪੁ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ

  • @maninderkaur1652
    @maninderkaur1652 2 หลายเดือนก่อน +4

    Great scholar

  • @GianVichar
    @GianVichar 3 หลายเดือนก่อน +19

    ਵਾਹ ਵਾਹ ਅਤੀਉੱਤਮ ਜੀ ਨਮਸਕਾਰ ਹੈ ਆਪ ਜੀ ਨੂਂ ਔਰ ਸਤਿਕਾਰਯੋਗ ਬਾਬਾ ਜੀ ਨੂੰ ਸੰਗਤ ਦੇ ਰੂਬਰੂ ਕਰਨ ਲਈ 🙏 ਬਹੁਤ ਹੀ ਪ੍ਰੇਰਨਾ ਮਿਲੀ ਗੁਰਮਤਿ ਮਾਰਗ ਤੇ ਚੱਲਣ ਲਈ ਔਰ ਭਗਤੀ ਮਾਰਗ ਸਬੰਧੀ ।

    • @ranikaur4014
      @ranikaur4014 3 หลายเดือนก่อน +3

      🙏🙏ਬਹੁਤ ਵਧੀਆ ਮੁਲਾਕਾਤ ਜੀ🙏🙏

  • @GurpreetKaur-ot4oq
    @GurpreetKaur-ot4oq 3 หลายเดือนก่อน +5

    Waheguruji Waheguruji Waheguruji Waheguruji Waheguruji Waheguruji 🙏🙏🙏🙏🙏🙏🙏

  • @bhagsingh415
    @bhagsingh415 หลายเดือนก่อน +1

    Dhan baba jaimal singh ji

  • @jasvinderkaur8893
    @jasvinderkaur8893 3 หลายเดือนก่อน +26

    ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹੋਏ ਹਨ ਤੇ ਉਹਨਾ ਦੀ ਫੋਟੋ ਜੋ ਘਰ ਘਰ ਵਿਚ ਪਏ ਹਨ ਉਹ ਮੇਲ ਖਾਂਦੀ ਹੈ🎉🎉❤❤

  • @surjitkaur6252
    @surjitkaur6252 2 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @mohinderkaur463
    @mohinderkaur463 2 หลายเดือนก่อน +3

    Baba ji app ji De Vichare bahut vadhian lage dhan̈wad

  • @surinderkaur3507
    @surinderkaur3507 3 หลายเดือนก่อน +5

    ❤ Thanks for sharing this UNIQUE VEDIO❤🌹🙏🙏🙏🙏🙏🌹

  • @talveenjapnaad1221
    @talveenjapnaad1221 3 หลายเดือนก่อน +7

    ਵਾਹਿਗੁਰੂ ਜੀ🙏🙏

  • @gurmukhsingh6452
    @gurmukhsingh6452 3 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gursewaksinghsingh5423
    @gursewaksinghsingh5423 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @m.goodengumman3941
    @m.goodengumman3941 2 หลายเดือนก่อน +4

    Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏
    🙏🪯🚩🪔🧡⚔️

  • @ManvirDhillon-j6v
    @ManvirDhillon-j6v 3 หลายเดือนก่อน +7

    Waheguru ji ka khalsa Waheguru ji ki Fateh 🙏.

  • @raniya-wl2gy
    @raniya-wl2gy 3 หลายเดือนก่อน +6

    ਵਾਹਿਗੁਰੂ ਜੀ ਬਾਬਾ ਜੀ ਨੂੰ ਸਦਾ ਚੜ੍ਹਦੀ ਕਲਾਂ ਚੋ ਰੱਖਣਾ ਜੀ ਤਾਂ ਕੇ ਸਾਡੇ ਵਰਗੇ ਪਾਪੀਆ ਦਾ ਉਦਾਰ ਕਰਨ ਜੀ❤

  • @Itz_bal_raj
    @Itz_bal_raj 3 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌺🌹🌷🙏🏻

  • @gurdevpurewal2504
    @gurdevpurewal2504 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mohinderkaur463
    @mohinderkaur463 2 หลายเดือนก่อน +2

    Baba ji app uper vaheguru ji di full kirpa Hai

  • @BalveerSingh-sh7lj
    @BalveerSingh-sh7lj 2 หลายเดือนก่อน +2

    ❤❤WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI ❤❤

  • @KulwinderDeol-f9e
    @KulwinderDeol-f9e 2 หลายเดือนก่อน +4

    Waheguru ji waheguru ji waheguru ji waheguru Ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AnmolBrar-ff4hg
    @AnmolBrar-ff4hg 3 หลายเดือนก่อน +19

    ਵਾਹਿਗੁਰੂ ਜੀਆਪ ਜੀ ਦੀ ਜੀਵਨ ਸਟੋਰੀ ਸੁਣ ਕੇ ਮਨ ਬਹੁਤ ਖੁਸ਼ ਹੋਇਆ।ਅਸੀ ਇਸ ਨੂੰ ਵਾਰ-ਵਾਰ ਸੁਣ ਰਹੇ ਹਾਂ, ਸੁਣ ਕੇ ਮਨ ਪ੍ਰਮਾਰਥ ਵੱਲ ਜੁੜਦਾ ਹੈ। ਅਸੀ ਤੁਹਾਡੀਆਂ ਦੋ ਕਿਤਾਬਾਂ ਮੰਗਵਾਣੀਆਂ ਚਾਹੁੰਦੇ ਹਾਂ,ਇੱਕ ਘਰ ਲਈ ਅਤੇ ਇੱਕ ਗੁਰਦੁਆਰੇ ਸਹਿਬ ਦੀ ਲਾਇਬਰੇਰੀ ਲਈ। ਅਸੀ ਫਰੀਦਕੋਟ ਤੋ ਬੋਲਦੇ ਹਾਂ ਜੀ।ਕੀਤੁਸੀ ਸਾਨੂੰ ਇਹ ਦੋ ਕਿਤਾਬਾਂ ਭੇਜ ਸਕਦੇ ਹੋ?ਅਸੀ ਆਪਣਾ ਐਡਰੱਸ ਭੇਜ ਦਿਆਗੇ, ਅਤੇਭੇਟਾ ਗੁਗਲ ਪੇ ਕਰ ਦੇਵਾਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥

    • @ranjitsingh-et3hl
      @ranjitsingh-et3hl หลายเดือนก่อน

      Please send your Adress

    • @inderjitkaur669
      @inderjitkaur669 6 วันที่ผ่านมา

      Asi Gurbani da shudhh ucharan ate arth sikho, kis tarah mangwa sakde han. Aai Ghaziabad rehnde han.

  • @SandeepKaler-b6o
    @SandeepKaler-b6o 3 หลายเดือนก่อน +12

    ਆਵਾਜ ਨੀ ਵੱਡੀ ਅਵਾਜ ਸੁਨਣ ਵਾਲਾ ਵੱਡਾ 🙏🏻🙏🏻

  • @DeepSidhu-re6tz
    @DeepSidhu-re6tz 3 หลายเดือนก่อน +4

    ਸ਼ੁਕਰ ਹੈ ਵਾਹਿਗੁਰੂ ਦੀ ਕਿਰਪਾ ਹੋ ਗਈ

  • @kulvindersingh405
    @kulvindersingh405 3 หลายเดือนก่อน +5

    ਵਾਹਿਗੁਰੂ ਜੀ ਮਾਫ਼ ਕਰਨਾ ਜੀ ਮਹਾਰਾਜ ਜੀ ਮੇਹਰ ਰੱਖਿਓ ਜੀ 🙏🏻 ♥️

  • @anandaaatam530
    @anandaaatam530 3 หลายเดือนก่อน +12

    Wow A rare video about someone’s worldly and divine experience. ❤THX❤
    I believe everyone will trust in Baba( 82) Jaimal singh ji Bhindar.
    The people who never have A spiritual / divine experience or connection with their realself they will hardly believe in his words.
    (Though I think something you never share with others)
    But also sometimes I think it is inspiring to believers.
    if no one will share about it then the dryness of Atheism will jump up to the sky in this hot 🥵 weather😅
    Pls everyone notice
    the main thing from this video Bhindar Sahib never claimed himself a saint or special person.
    He openly stated I m still on the journey of spiritual awakening.
    And he taught and still teaches Amrit- Baani to the Sikh Sangat.
    Some of his personal experiences are incredible but which sehej ways he used to describe it looks like a really interesting and trustworthy.
    Wahiguru Blessings for all of his creation ❤️❤️🌺❤️❤️

  • @kiranjeetkaur3112-d1j
    @kiranjeetkaur3112-d1j 3 หลายเดือนก่อน +9

    Very precious information 🎉🎉🎉

  • @amanpreet8332
    @amanpreet8332 2 หลายเดือนก่อน +18

    Main ik war ਬਹੁਤ ਬੀਮਾਰ c ਤੇ ਕਿਸੇ ਨੇ Sanu ਇਨ੍ਹਾਂ ਬਾਰੇ ਦਸਿਆ ਅਸੀਂ ਗਏ ਪਰ shi ਸਮੇਂ ਤੇ ਨਾ ਗਏ ਇਨ੍ਹਾਂ ਨੇ ਕਿਹਾ ਕੇ ਇਸ ਸਮੇਂ ਆਉਣਾ ਅਸੀਂ ਕਿਹਾ ਕਾ ਦੂਰ ਤੋਂ ਆਏ ਹਾਂ ਪਰ ਇਨ੍ਹਾਂ ਨੇ ਕਿਹਾ ਕੇ ਕਿਤੋਂ ਵੀ ਆਓ ਜੀ.. ਪਰ ਕਿਰਪਾ ਦ੍ਰਿਸ਼ਟੀ ਨਾਲ ਕਰ ਦਿੱਤੀ c ਧਨ ਏਹ ਰੂਹਾਂ ਇਨ੍ਹਾਂ ਨੇ taras ਕੀਤਾ

    • @ranbirsran4669
      @ranbirsran4669 2 หลายเดือนก่อน +4

      Kehre time te jana hunda ehna kol g

    • @manjitsandhu8259
      @manjitsandhu8259 หลายเดือนก่อน +4

      Kithe ne mahapurakh te kehre same jana hunda hai ji

    • @paramjeetkaur2263
      @paramjeetkaur2263 หลายเดือนก่อน

      Baba g da contact number send karo g

    • @paramjeetkaur2263
      @paramjeetkaur2263 หลายเดือนก่อน +2

      Veer g dsio plz kithe rehde ne eh baba g

    • @amanpreet8332
      @amanpreet8332 หลายเดือนก่อน +1

      Ji patiala rehnde ne shayd ਤ੍ਰਿਪੜੀ ਨਗਰ... ਤੇ ਸਮੇਂ ਬਾਰੇ manu pta ni tuc ja k pta kr leo

  • @SukhdevSingh-bn8jh
    @SukhdevSingh-bn8jh 2 หลายเดือนก่อน +3

    Wahaguruji Wahaguruji Wahaguruji Wahaguruji Wahaguruji Wahaguruji Wahaguruji Wahaguruji

  • @nirmaljitkaursandhu7900
    @nirmaljitkaursandhu7900 2 หลายเดือนก่อน +3

    Waheguru ji ka khalsa Waheguru ji ki fateh

  • @HarpreetSingh-v5s
    @HarpreetSingh-v5s 8 วันที่ผ่านมา +1

    ਵਾਹਿਗੁਰੂ ਜੀ

  • @bhupinderkaurnagi209
    @bhupinderkaurnagi209 2 หลายเดือนก่อน +3

    Waheguru ji ka khalsa waheguru ji ki fateh ji🙏🙏

  • @GursikhiDiMehak
    @GursikhiDiMehak  3 หลายเดือนก่อน +9

    Thanks Sadh Sangat Ji For you precious Blessings❤❤ Please Share & Subscribe The video 🙏
    Waheguru ji Mehar krn ji

    • @singhusa4752
      @singhusa4752 3 หลายเดือนก่อน +2

      Waheguru ji address te phone Number v dass dio

    • @worldpeacelover5417
      @worldpeacelover5417 หลายเดือนก่อน

      @@singhusa4752 sin ghusa ke singh usa?

  • @surjitkaur3859
    @surjitkaur3859 หลายเดือนก่อน +2

    Baba ji mehar karo ji priwar te kirpa baksho ji

  • @GurmeetSingh-m9q
    @GurmeetSingh-m9q 3 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ

  • @baldepsran8629
    @baldepsran8629 3 หลายเดือนก่อน +10

    ਬਾਬਾ ਜੀ ਫ਼ਤਹਿ ਪਰਵਾਨ ਹੋਵੇ ਜੀ। ਤੁਸੀਂ ਸੰਥਿਆ ਆਨਲਾਈਨ ਕਰਵਾ ਸਕਦੇ ਹੋ ਜੀ।

    • @Manjit-ub7hu
      @Manjit-ub7hu 2 หลายเดือนก่อน

      Waheguru ji Sangroor vekhe Baba Sukhdev Singh ji Mander online gurbani santheya dinde han tusi oothe push sakda oo ji

  • @sukhwinder_singh89
    @sukhwinder_singh89 3 หลายเดือนก่อน +5

    Waheguru ji waheguru ji waheguru

  • @GursikhiDiMehak
    @GursikhiDiMehak  3 หลายเดือนก่อน +45

    Respected Baba Jaimal Singh ji Bhinder's Contact No. Is
    +91 98880 70879
    🙏🙏

    • @sikhgamer1638
      @sikhgamer1638 3 หลายเดือนก่อน +8

      Sukr waheguru ji da tusi Guru pyare bhai sahib ji da pH no dita vala dhanyawad ji thoda

    • @kulbirbhullar5499
      @kulbirbhullar5499 3 หลายเดือนก่อน +1

      Bhut bhut dhanwad veer ji 🙏@GursikhiDiMehak

    • @manpreetkaur5488
      @manpreetkaur5488 2 หลายเดือนก่อน

      Waheguru Ji 🙏🙏 bahut dhanwaad number den layi 🙏🙏

    • @jaswinderkaur4499
      @jaswinderkaur4499 2 หลายเดือนก่อน

      Thanks for contact number

    • @gurpartapsinghvirk1342
      @gurpartapsinghvirk1342 หลายเดือนก่อน

      Thanks ji

  • @neenudhaliwal4425
    @neenudhaliwal4425 3 หลายเดือนก่อน +5

    Thank you for this interview babaji katha changed my life totally I used to
    Go to his home where babaji have gurughar upstairs everyday only one thing I waited all day is babaji evening katha untill today everything is changed in spiritual life

    • @hardeepsingh-yb9jt
      @hardeepsingh-yb9jt 3 หลายเดือนก่อน +1

      Baba ji da contact number de deo ji

  • @ManjitSingh-fx3iz
    @ManjitSingh-fx3iz 3 หลายเดือนก่อน +6

    Thaxxx a lot for sharing baba jis contact,,dhan baba ji🌹

    • @rehmatghumman8233
      @rehmatghumman8233 3 หลายเดือนก่อน +1

      Baba ji da contact nu sher kar do

    • @jassdeol1313
      @jassdeol1313 3 หลายเดือนก่อน +1

      Aap ji pass baba ji da contact number hai ji ke menu mil sakda please

  • @surindersingh3330
    @surindersingh3330 2 หลายเดือนก่อน +3

    Wahaguru g guru rakha g sada aung sung g chardikala g

  • @sarbjitkaurvirk8679
    @sarbjitkaurvirk8679 3 หลายเดือนก่อน +4

    Waheguru Waheguru Waheguru Waheguru Waheguru ji 🙏🏼🙏🏼❤️❤️

  • @Bikramjeet-malout
    @Bikramjeet-malout 2 หลายเดือนก่อน +4

    Really impressed by this interview, very nicely reporting and views

  • @kuldipkaur3820
    @kuldipkaur3820 หลายเดือนก่อน +2

    Waheguru ji Waheguru jiWaheguru ji

  • @harpalkaurgulati2228
    @harpalkaurgulati2228 3 หลายเดือนก่อน +2

    ਵਾਹਿਗੁਰੂ ਜੀ 🙏🙏 ਬਹੁਤ ਹੀ ਵਧੀਆ ਉਪਰਾਲਾ ਹੈ ਜੀ ਸਤਿਕਾਰ ਯੋਗ ਵੀਰ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਚਾਰ ਕੀਤੀ ਹੈ ਜੀ ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ਣ ਜੀ।

  • @RajSingh-do7zu
    @RajSingh-do7zu 3 หลายเดือนก่อน +3

    Waheguru ji waheguru ji waheguru ji waheguru ji waheguru ji

  • @chattank9282
    @chattank9282 3 หลายเดือนก่อน +6

    waheguru ji bahut good vichar

  • @jasbirpalsingh8910
    @jasbirpalsingh8910 3 หลายเดือนก่อน +5

    Waheguru ji sab te kirpa da hath rakhan ji

  • @jassahuja3213
    @jassahuja3213 3 หลายเดือนก่อน +6

    Dhan dhan sade baba g aap dhan dhan ho g itne rooha da Kalyan kita h g guru granth sahib ji naal pyar Paya h atte rang dene ho g❤

  • @HarpreetKaur-e2b5k
    @HarpreetKaur-e2b5k 3 หลายเดือนก่อน +5

    Waheguru ji waheguru ji waheguru ji waheguru ji Mari Vega ki bhala kroji

  • @CharnjeetKaur-z9g
    @CharnjeetKaur-z9g 3 หลายเดือนก่อน +8

    ਵਾਹਿਗੁਰੂ ਜੀ ਸਾਡੇ ਤੇ ਕਿ੍ਰਪ ਹੋ ਜਾਵੇ🙏