Tenu Je Mutiyaare (Official Video) | Davinder Kohinoor | Latest Punjabi Song 2024 | New Punjabi Song

แชร์
ฝัง
  • เผยแพร่เมื่อ 15 ธ.ค. 2024

ความคิดเห็น • 2.4K

  • @BlackPointMusic.
    @BlackPointMusic.  4 ปีที่แล้ว +261

    Dosto Agr tuhanu sadi eh koshish vdia lggi tan Song nu SHARE jrur krke jaayeo tan ke baki punjabian tk v pahunch ske. tuhadi support di bahut jrurt hai.

    • @gurshan-hv1pl
      @gurshan-hv1pl 4 ปีที่แล้ว +8

      Full support jii 🙏🙏🙏 sada Davinder Kohinoor ji 🙏 🙏🙏 🙏🙏 🙏🙏 🙏 aye bht BHT BHT BHT BHT BHT BHT BHT jyada see bhi jyada jyaada jyaada jyaada jyaada jyaada jyaada thnksssssss 🙏🙏 🙏🙏 🙏🙏 🙏🙏 🙏🙏 🙏 ji

    • @mandeepkour8237
      @mandeepkour8237 4 ปีที่แล้ว +4

      Plz mainu b ik moka modling de dwo davinder bhaji de sad song ch, colg tym to mera bhut shonk c

    • @karanavtar8865
      @karanavtar8865 4 ปีที่แล้ว +2

      Ghaint song

    • @PUNJABI8507
      @PUNJABI8507 4 ปีที่แล้ว +3

      Bahut nice

    • @tuttedil9889
      @tuttedil9889 4 ปีที่แล้ว +2

      Full spport 22g

  • @sukhpreetsinghgill1622
    @sukhpreetsinghgill1622 4 ปีที่แล้ว +200

    ਵਿਆਹ ਜਿਨ੍ਹਾਂ ਚਾਹ ਚੜਿਆ ਪਿਆ ਹੈ ਦਵਿੰਦਰ ਕੋਹਿਨੂਰ ਨੂੰ ਦੁਬਾਰਾ ਸੁਣ ਕੇ
    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾਂ ਚ ਰੱਖੇ

  • @gurwindersinghmaan1852
    @gurwindersinghmaan1852 4 ปีที่แล้ว +763

    ਓ ਬਾਈ ਕਿੱਥੇ ਚਲਾ ਗਿਆ ਸਾਂ ਅਇੰਨੇ ਸਾਲ ! ਤੇਰੇ ਗਾਣੇ ਤਾਂ ਅੱਜ ਤੋਂ ਵੀਹ ਪੰਝੀ ਸਾਲ ਪਹਿਲਾਂ ਸੁਣ ਕੇ ਵੀ ਕਾਲਜੇ ਧੂ ਪੈਂਦੀ ਸੀ ਤੇ ਅੱਜ ਵੀ ! ਕੌਣ ਕੌਣ ਮੇਰੀ ਗੱਲ ਨਾਲ ਸਹਿਮਤ ਹੈ

    • @simmykaur5185
      @simmykaur5185 4 ปีที่แล้ว +12

      Bilkul sehi gal e 100%

    • @ManjeetSingh-gk3pp
      @ManjeetSingh-gk3pp 4 ปีที่แล้ว +4

      Haa g bilkul Sahi keha dil vicho nikl jadi h awaz

    • @parmmansewal8471
      @parmmansewal8471 4 ปีที่แล้ว +14

      ਸਹੀ ਗੱਲ ਵੀਰ ਜੀ ਅੱਜ ਕਲ ਵਾਲੇ ਲੰਡੂ ਸਿੰਗਰਾ ਨਾਲੋਂ ਅੱਜ ਵ ਉਤੇ ਹੈ ਅਵਾਜ ਕੋਹੇਨੂਰ ਦੀ

    • @jasvirkumar3025
      @jasvirkumar3025 4 ปีที่แล้ว +3

      Really

    • @Human_Correcter
      @Human_Correcter 4 ปีที่แล้ว +3

      Navi generation toh darde sab legend ghat hi sahmne aunde 22

  • @parmmansewal8471
    @parmmansewal8471 4 ปีที่แล้ว +63

    ਦਿਲ ਖੁਸ਼ ਹੋਗੇਆ ਯਾਰ ਦਵਿੰਦਰ ਕੋਹੇਨੂਰ ਨੂੰ ਸੁਣ ਕੇ ਸਚੀ ਤਰਸ ਗਏ ਸੀ ਇਸ ਦੀ ਅਵਾਜ ਸੁਣਨ ਲਈ ਅੱਜ ਕਲ ਵਾਲੇ ਸਿੰਗਰਾ ਦਾ ਇਕ ਵਾਰ ਗੀਤ ਸੁਣ ਕੇ ਬੰਦਾ ਰਜ਼ ਜਾਂਦਾ ਕੋਹੇਨੂਰ ਦੇ ਪੁਰਾਨੇ ਅੱਜ ਵੀ ਦੱਸ ਦੱਸ ਵਾਰ ਸੁਣਦੇ ਹਾਂ

  • @kuldeep1913
    @kuldeep1913 10 หลายเดือนก่อน +22

    ਮੇਰੀ ਅਤੇ ਲੱਖਾ ਕਰੋੜਾਂ ਲੋਕਾਂ ਦੀ ਜਿੰਦਗੀ ਵਿੱਚ ਕਦੇ ਨਾ ਭੁੱਲਣ ਵਾਲੇ ਗੀਤਾਂ ਦੇ ਬਾਦਸ਼ਾਹ ਦਵਿੰਦਰ ਕੋਹਿਨੂਰ ਜੀ ਜਿੰਨਾ ਦੇ ਹਰ ਇਕ ਨਵੇਂ ਕੈਸਿਟ ਦੀ ਸਾਨੂੰ ਹਰ ਰੋਜ਼ ਉਡੀਕ ਰਹਿੰਦੀ ਸੀ ਤੇ ਹੈ ਗੀਤ ਸੁਣ ਕੇ ਰੂਹ ਖੁਸ਼ ਹੋ ਗਈ,thanks a lot blackpoint music& davinder kohenoor ji

  • @desijatt6193
    @desijatt6193 4 ปีที่แล้ว +210

    ਕੌਣ ਕੌਣ ਬਾਈ ਜੀ ਦਾ ਇੰਟਰਵਿਊ ਵੇਖ ਕੇ song ਸੁਣ ਰਿਹਾ ਹੈ love you ਬਾਈ ਜੀ

  • @ranjitbrar0910
    @ranjitbrar0910 4 ปีที่แล้ว +399

    ਹੱਦ ਤੋਂ ਵੱਧ ਖੁਸ਼ੀ ਹੋਈ ਕੋਹਿਨੂਰ ਜੀ ਦਾ ਗੀਤ ਸੁਣਕੇ ਲੰਮੇ ਸਮੇਂ ਤੋਂ ਉਡੀਕ ਸੀ ਧੰਨਵਾਦ ਜੀ

  • @gurusaria9376
    @gurusaria9376 4 ปีที่แล้ว +96

    ਏਨੇ ਸਾਲਾਂ ਬਾਅਦ ਦਵਿੰਦਰ ਕੋਹਿਨੂਰ ਦੀ ਆਵਾਜ਼ ਸੁਣਕੇ ਦਿਲ ਨੂੰ ਸਕੂਨ ਮਿਲਿਆ

  • @daljitsingh1100
    @daljitsingh1100 4 ปีที่แล้ว +204

    ਕਿਉੰ ਦੂਰ ਹੋ ਗਿਆ ਸੀ ਭਰਾ ਗਾਇਕੀ ਤੋਂ ਅਸੀਂ ਪੱਕੇ ਫੈਂਨ ਆਂ ਤੇਰੇ.

  • @gurbajmaan9605
    @gurbajmaan9605 4 ปีที่แล้ว +32

    ਬਾਈ ਦਾ ਉਹ ਗੀਤ ਸੁਣ ਕੇ ਅੱਜ ਵੀ ਮਨ ਭਰ ਆਉਦਾ ਹੌਲੀ ਹੌਲੀ ਸਾਥੋਂ ਦੂਰ ਰਹਿਣ ਲੱਗ ਪਈ ਐਸਾ ਤੇਰੀ ਜਿੰਦਗੀ ਚ ਕੌਣ ਆਗਿਆ।

  • @dr.paramjitsingh786
    @dr.paramjitsingh786 9 หลายเดือนก่อน +8

    ਬੜੇ ਸਾਲਾਂ ਬਾਅਦ ਦਵਿੰਦਰ ਕੋਹੇਨੂਰ ਦੀ ਅਵਾਜ਼ ਸੁਣੀ ਤਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਸੁਣ ਕੇ

  • @satnamrandhawa2603
    @satnamrandhawa2603 4 ปีที่แล้ว +64

    ਬਹੁਤ ਵਧੀਅਾ ਗੀਤ ਕੋਹਿਨੂਰ ਬਾੲੀ! 96 ਵਿੱਚ ਸੁਣਦੇ ਸੀ ਬਾੲੀ ਨੂੰ ਸਕੂਲ ਤੋ ਪੁਰਣੇ ਦਿਨ ਚੇਤੇ ਅਾ ਗੲੇ ਬਾੲੀ!

  • @hardeepsingh1934
    @hardeepsingh1934 4 ปีที่แล้ว +111

    ਦਵਿੰਦਰ ਕੋਹਿਨੂਰ ਨੂੰ ਅੱਜ ਤੱਕ ਸੁਣਦੇ ਰਹੇ ਆ ਤੇ
    ਹਮੇਸ਼ਾ ਹੀ ਸੁਣਦੇ ਰਹਾਂਗੇ
    ਸ਼ੁਰੂ ਤੋਂ ਹੀ 22ਦੇ ਫੈਨ ਆ

  • @badillalka7523
    @badillalka7523 4 ปีที่แล้ว +696

    ਬਾਈ ਜੀ ਬਾਹੁਤ ਸਮੇਂ ਬਾਦ ਗੀਤ ਲੈ ਕੇ ਆਏ ਹੋ
    ਬਾਹੁਤ ਸੁਣਿਆ ਹੈ ਮੈ
    Naic song ji
    ਕੋਣ ਕੋਣ ਦਵਿੰਦਰ ਕੋਹੇਨੂਰ ਜੀ ਨੂੰ ਸੂਣਦਾ ਸੀ
    Like ਤੇ ਕੂਮੈਟ ਕਰਕੇ ਦੱਸੋ

  • @MandeepSingh-rh4ob
    @MandeepSingh-rh4ob ปีที่แล้ว +16

    Good music, ਦਵਿੰਦਰ ਕੋਹੀਨੂਰ ਓਹੀ ਆਵਾਜ਼ ਲਾਜਵਾਬ ਗਾਇਕੀ 👌🌹

  • @entertainmenthub8915
    @entertainmenthub8915 3 ปีที่แล้ว +3

    ਇਸ ਗੀਤ ਨੂੰ ਮੈ ਪੂਰਾ ਇਕ ਦਿਨ ਸੁਣਿਆ ਜਿਨਾਂ ਸਨੋ ਉਣਾ ਹੀ ਹੋਰ ਸੁਣਨ ਨੂੰ ਜੀ ਕਰਦਾ ਇਕ ਇਕ ਲਫ਼ਜ਼ ਵਿਚ ਜਾਣ ਹੈ। ਅੱਜ ਦੇ ਸਤਾਰੁ ਸਿੰਗਰਾ ਚ ਐ ਏਨਾ ਦਮ ਨਹੀਂ ਉਮੀਦ ਹੈ ਹੋਰ ਨਵਾਂ ਗੀਤ ਜਦਲ ਦੇਖਣ ਨੂੰ ਮਿਲੇ ਦਵਿੰਦਰ ਕੋਹਿਨੂਰ ਜਿੰਦਾਬਾਦ

  • @inderjeetlitt8181
    @inderjeetlitt8181 4 ปีที่แล้ว +88

    ਇੱਕ ਵਿਰਹਾ ਦਾ ਸੁਲਤਾਨ ਸੀ ਸਿਵ ਕੁਮਾਰ ਬਟਾਲਵੀ ਦਵਿੰਦਰ ਕੋਹਿਨੂਰ ਕਿੰਗ ਆ ਉਦਾਸ ਗੀਤਾਂ ਦਾ

  • @manjeetmann367
    @manjeetmann367 4 ปีที่แล้ว +32

    ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆਂ ਤੇ ਲਾਉਣ ਲਈ।
    ਲਵ ਯੂ।
    ਕੋਹਿਨੂਰ ਬਾਈ।

  • @gurbhejsingh1305
    @gurbhejsingh1305 4 ปีที่แล้ว +57

    ਦਿਲ ਨੂੰ ਸਕੂਨ ਮਿਲਦਾ ਹੈ ਕੋਹੇਨੂਰ ਜੀ ਦੇ ਗੀਤ ਸੁਣ ਕੇ

  • @KhushPareet
    @KhushPareet 11 หลายเดือนก่อน +3

    Yr awaj bhut sirra bai di ❤❤kon kon manda es gl nu

  • @godblessyou4039
    @godblessyou4039 4 ปีที่แล้ว +4

    ਦਵਿੰਦਰ ਕੋਹੇਨੂਰ ਜੀ ਦਿਲੋ ਧੰਨਵਾਦ ਹੈ ਤੁਸੀ ਬਹੁਤ ਸਮੇ ਬਆਦ ਸਾਡੀ ਰੂਹ ਨੂੰ ਖੁਸੀ ਤੇ ਸਾਂਤੀ ਦਿੱਤੀ ਤੁਹਾਡੀ ਅਵਾਜ ਅਤੇ ਤੁਹਾਡੇ ਗਾਉਣ ਨੂੰ ਕੋਈ ਵੀ ਨਹੀ ਕਾਪੀ ਕਰ ਸਕਦਾ ਪੰਜਾਬੀਆਂ ਦੇ ਦਿਲਾ ਧੜਕਨ ਦਰਦ ਭਰੇ ਗੀਤਾ ਦੇ ਬਦਸ਼ਾਹ ਜਨਾਬ ਦਵਿੰਦਰ ਕੋਹੇਨੂਰ ਜੀ ਰੱਬ ਤਹਾਨੂੰ ਹਮੇਸ਼ਾ ਲੰਮੀਆ ਉਮਰਾ ਬਖਸ਼ੇ
    kon kon sun riha 2020 vich

  • @montusidhu5658
    @montusidhu5658 4 ปีที่แล้ว +66

    ਇੱਕ ਵਾਰ ਫਿਰ ਨਵੇਂ ਅੰਦਾਜ਼ ਵਿੱਚ ਦਵਿੰਦਰ ਕੋਹਿਨੂਰ ਸੁਪਰ ਹਿੱਟ ਗੀਤ ਆ ਬਾਈ ਜੀ

    • @paramjeetsinghmaan2034
      @paramjeetsinghmaan2034 2 ปีที่แล้ว

      Vaah veer ji di purani yaad aa gai rab es awaaj nu sdaa bulad rakhe.

  • @sukhjantsingh1202
    @sukhjantsingh1202 4 ปีที่แล้ว +40

    😍ਬਾਈ ਤੇਰੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ
    Love you 22✌

  • @anilchandel1486
    @anilchandel1486 4 ปีที่แล้ว +120

    ਬਹੁਤ-ਬਹੁਤ ਮੁਬਾਰਕਾਂ ਸਾਰੀ ਟੀਮ ਨੂ।

  • @vaddazaildar
    @vaddazaildar 4 ปีที่แล้ว +5

    Bacchpan ch eh awaaj aam speakers te sunn jandi c ,,ajj phir mitthi awaaj sunnke bahut sohna lgga ,,

  • @avtarsingh3885
    @avtarsingh3885 11 หลายเดือนก่อน +2

    ਪੁਰਾਣੇ ਸਮੇ ਯਾਦ ਆ ਗੲੇ ਗਾਣਾ ਸੁਣ ਕੇ
    ਬਹੁਤ ਬਹੁਤ ਹੀ ਧੰਨ ਵਾਦ ਗਾਣਾ ਪੇਸ ਕਲਨਵਾਤੇ

  • @hardeepsingh1934
    @hardeepsingh1934 4 ปีที่แล้ว +46

    ਅੱਜ ਚਿਰ ਬਾਅਦ ਰੂਹ ਖੁਸ਼ ਹੋੲੀ ਆ 22ਦਾ ਗੀਤ ਸੁਣਕੇ
    ਉਸਤਾਦ ਤਾਂ ਉਸਤਾਦ ਹੀ ਹੁੰਦੇ ਆ

  • @VarinderSingh-se4cg
    @VarinderSingh-se4cg 4 ปีที่แล้ว +50

    ਕੋਹਿਨੂਰ ਜੀ ਤੋਹਾਡੇ ਗਾਣੇ ਸੁਣ ਕੇ ਤੇ ਰੋਣ ਵਿਚ ਵੀ ਮਜਾ ਆਉਂਦਾ ਸੀ ਅੱਜ ਫੇਰ ਪੁਰਾਣੇ ਦਿਨ ਯਾਦ ਆ ਗਏ ਓਹੀ ਅਵਾਜ ਓਹੀ filing love you ji

  • @mannatmusic419
    @mannatmusic419 4 ปีที่แล้ว +118

    ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਏ 22 g.....ਬੋਹਤ ਦੇਰ ਬਾਅਦ ਅਵਾਜ ਕੰਨਾ ਚ ਪਈ a.....lov u davinder g....🌹🌹🌹🌹

  • @jasskhokharkhokharjass7642
    @jasskhokharkhokharjass7642 4 ปีที่แล้ว +2

    Ak gal a ju Kohinoor no son gya hor sonda ty hovo thand Kohinoor sonky hi pendi a.. Love u 22

  • @rbgz99999
    @rbgz99999 4 ปีที่แล้ว +106

    ਕੋਹਿਨੂਰ ਹੀਰਾ ੲਿੱਕ ਹੀ ਅਾ ਦਵਿੰਦਰ ਕੋਹਿਨੂਰ ਭਾਜੀ

  • @bittuphotography3391
    @bittuphotography3391 4 ปีที่แล้ว +63

    Jihna nu bhut jyada khushi hoi sing sun k like.. Love kohinoor

  • @SIDHU_DABWALI_WALA
    @SIDHU_DABWALI_WALA 4 ปีที่แล้ว +48

    ਵਾਹਿਗੁਰੂ ਲੰਮੀਆਂ ਉਮਰਾਂ ਬਕਸ਼ੇ ਦਵਿੰਦਰ ਕੋਹਿਨੂਰ ਨੂੰ🤗🤗

  • @parmmansewal8471
    @parmmansewal8471 4 ปีที่แล้ว +14

    22 ਜੀ ਏ ਹੈ ਅਸਲੀ ਉਸਤਾਜ siraaaa

  • @DEEPAK-pt4hl
    @DEEPAK-pt4hl 4 ปีที่แล้ว +1

    दविंदर कोहिनूर सच में एक इकलौता हीरा है जिस ने आज भी अपनी अवाज और पह्चान कायम रखी हुई है इनका हर एक मधुर आवाज में गाया गीत ऐसे लगता है की ये तो मेरे दिल और दर्द की बात कह रहे हैं

  • @RavinderSingh-ns6pf
    @RavinderSingh-ns6pf 4 ปีที่แล้ว +83

    ਬਹੁਤ ਵਧੀਆ ਗੀਤ ਬਾਈ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ.

  • @rbgz99999
    @rbgz99999 4 ปีที่แล้ว +44

    ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ਕਾਰੀ ਭਾਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ

  • @chamkaurrahi5712
    @chamkaurrahi5712 4 ปีที่แล้ว +27

    ਬਹੁਤ ਪਿਆਰੀ ਅਵਾਜ਼ ਹੈ ਵੀਰ ਦੀ, ਦਵਿੰਦਰ ਕੋਹਿਨੂਰ ਜ਼ਿੰਦਾਬਾਦ

  • @Jassy_singh
    @Jassy_singh 3 ปีที่แล้ว +1

    puuraane din yaad krvaate bhai ne... +2 ch pardya bde gaane sune c bhai de........god blees u

  • @IDIGITALPRENEUR_5
    @IDIGITALPRENEUR_5 8 หลายเดือนก่อน +2

    Y bahut vadiya so g aa yarr sachi bahut nice ❤❤ song aa y ji

  • @punjabpunjabiatzindabad2702
    @punjabpunjabiatzindabad2702 4 ปีที่แล้ว +188

    ਪੁਰਾਣੇ ਗਾਇਕ ਸਾਡੇ ਪੰਜਾਬ ਦਾ ਗਹਿਣੇ ਨੇ ਸਪੋਰਟ ਕਰਿਆ ਕਰੋ ਮਿੱਤਰੋ ਲੱਲੀ ਛੱਲੀ ਨੂੰ ਸੁਣਨਾ ਬੰਦ ਕਰੋ

  • @beebadeep
    @beebadeep 4 ปีที่แล้ว +20

    ਜਿਉਂਦੇ ਰਹੋ 22 ਜੀ,,,,ਬਹੁਤ ਦੇਰ ਬਾਅਦ .....love you so much....

  • @harwinderjhinger8814
    @harwinderjhinger8814 4 ปีที่แล้ว +25

    ਵੀਰ ਬਹੁਤ ਟਾਈਮ ਬਾਅਦ ਨਵਾਂ ਗੀਤ o ਵੀ ਸੁਪਰ ਵੀਰ nyc song veer ਪੁਰਾਣੇ ਟਾਈਮ ਯਾਦ ਆ ਗਿਆ sad song da

  • @HarwinderSingh_1112
    @HarwinderSingh_1112 3 ปีที่แล้ว +2

    Legend Davinder Kohinoor...still same voice quality as expected.. what a great song...

  • @amansidhu3703
    @amansidhu3703 4 ปีที่แล้ว +3

    ਇਹ ਆਵਾਜ਼ ਬਚਪਨ ਚ ਬਹੁਤ ਸੁਣੀ ਐ ,,, ਜਿਉਂਦਾ ਰਹਿ ਵੀਰਿਆ,,,

  • @humblegoatzmovies2068
    @humblegoatzmovies2068 4 ปีที่แล้ว +17

    Hor gallan diya gallan jagi shanghra & K v sing ne sabit karta ki ustaad bande ustaad hi hunde ne good job all teem

  • @portugalwaleyaar1149
    @portugalwaleyaar1149 4 ปีที่แล้ว +13

    Ahh hundi ah singing. Kohinoor bhai bht suniya thounu
    Kal hi thodi interview Dekhi c waah ji bas ik request ah please bedil Saab de likhe geet wi Gaya Karo
    Love from Portugal 🇵🇹 Europe 🇪🇺

  • @jakhmidil8114
    @jakhmidil8114 4 ปีที่แล้ว +25

    ਸੁਰੂ ਤੋਂ ਹੀ ਫੈਨ ਆ ਬਾਈ ਦੇ ਸਾਰੇ ਗੀਤ ਸਾਂਭ ਕੇ ਰੱਖੇ ਹੋਏ ਆ।ਹੁਣ ਤਾਂ ਸਹੁਰੇ ਵੀ ਬਾਈ ਦੇ ਸਹਿਰ ਵਿੱਚ ਈ ਆ।

    • @manishwalia2238
      @manishwalia2238 4 ปีที่แล้ว

      Nice song
      Good

    • @manishwalia2238
      @manishwalia2238 4 ปีที่แล้ว

      🙏🇦🇨

    • @satpalsingh-qp6co
      @satpalsingh-qp6co 4 ปีที่แล้ว

      ਸਿਰਾ ਕਰ ਦਿਤਾ ਬਹੁਤ ਟਾਇਮ ਬਾਅਦ ਗਾਉਣ ਸੁਣ ਕੇ ਦਿਲ ਖੁਸ ਕਰ ਦਿਤਾ ਪਰਮਾਤਾਮਾ ਚੜਦੀ ਕਲਾ ਬਖਸੇ

  • @VickySingh-sn1cb
    @VickySingh-sn1cb 2 หลายเดือนก่อน +1

    Bht vdiya Bro song

  • @greensteps1300
    @greensteps1300 3 ปีที่แล้ว +1

    Thx black point saade pyare singer nu sade tak psunchon lai

  • @kulwinderkumar8302
    @kulwinderkumar8302 4 ปีที่แล้ว +46

    ਦਰਦਾਂ ਦੇ ਬਾਦਸ਼ਾਹ ਜੀ ਦਿਲੋਂ ਧੰਨਵਾਦ ਜੀ ਆਪਣੀ ਆਵਾਜ਼ ਸੁਣਾਵਣ ਲੲੀ 🙏🙏🙏🙏🙏🙏🙏🙏🙏🙏

  • @kingshadowmusicc
    @kingshadowmusicc 4 ปีที่แล้ว +44

    ਬਹੁਤ ਵਧੀਆ ਗੀਤ ਹੈ ਕੋਹਿਨੂਰ ਜੀ

  • @firkirecords7973
    @firkirecords7973 4 ปีที่แล้ว +11

    ਬਹੁਤ ਵਧੀਆ ਬਚਪਨ ਯਾਦ ਕਰਾ ਤਾਂ ਪੱਕੇ ਫੈਨ ਹਾ ਬਾਈ ਤੇਰੇ

  • @rupgautam4386
    @rupgautam4386 4 ปีที่แล้ว +2

    Wahi purani filing ha aap sach ma dil sa gate ho Davinder kohinoor ji parmatma aap ka pariwar ko aap ko or aap ki aawaj ko kayam rkhe ji aap hmasa dilo par raj krte rho jai hind

  • @MrNaffri
    @MrNaffri 4 ปีที่แล้ว +1

    Kafi time bad sunea new song....ghaint Davinder ji

  • @mantejmavi8055
    @mantejmavi8055 4 ปีที่แล้ว +175

    J oo daivinder kohiner ka fan ha wo like kro plz plzplz

  • @harjeetsingh8708
    @harjeetsingh8708 4 ปีที่แล้ว +23

    ਬਹੁਤ ਵਧੀਆsong ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @sukhrecords1612
    @sukhrecords1612 4 ปีที่แล้ว +16

    old is Gold love you ਉਸਤਾਦ ਦਵਿੰਦਰ ਕੋਹੇਨੂਰ ਜੀ

  • @godblessyou4039
    @godblessyou4039 4 ปีที่แล้ว +3

    ਦਵਿੰਦਰ ਕੋਹੇਨੂਰ ਜੀ ਦਿਲੋ ਧੰਨਵਾਦ ਹੈ ਤੁਸੀ ਬਹੁਤ ਸਮੇ ਬਆਦ ਸਾਡੀ ਰੂਹ ਨੂੰ ਖੁਸੀ ਤੇ ਸਾਂਤੀ ਦਿੱਤੀ ਤੁਹਾਡੀ ਅਵਾਜ ਅਤੇ ਤੁਹਾਡੇ ਗਾਉਣ ਨੂੰ ਕੋਈ ਵੀ ਨਹੀ ਕਾਪੀ ਕਰ ਸਕਦਾ ਪੰਜਾਬੀਆਂ ਦੇ ਦਿਲਾ ਧੜਕਨ ਦਰਦ ਭਰੇ ਗੀਤਾ ਦੇ ਬਦਸ਼ਾਹ ਜਨਾਬ ਦਵਿੰਦਰ ਕੋਹੇਨੂਰ ਜੀ ਰੱਬ ਤਹਾਨੂੰ ਹਮੇਸ਼ਾ ਲੰਮੀਆ ਉਮਰਾ ਬਖਸ਼ੇ

  • @GurpreetSingh-iz8fc
    @GurpreetSingh-iz8fc 4 ปีที่แล้ว +11

    Dil ka sheesha Khel khel main toot gya,
    Same ohi feel jo 20 saal pehla c..

  • @Natures_Wayfarers
    @Natures_Wayfarers 4 ปีที่แล้ว +9

    ਚਿਰਾਂ ਬਾਦ ਕੁੱਛ ਚੰਗਾ ਸੁਣਨ ਨੂੰ ਮਿਲਿਆ, ਅੱਜ ਕੱਲ ਦੀ ਦੁੱਕੀ ਤਿੱਕੀ ਕਿੱਧੇ ਰੀਸ ਕਰਲੂ ਇਹਨਾ ਹੀਰਿਆਂ ਦੀ

  • @vishal_hair_cutz_1250
    @vishal_hair_cutz_1250 4 ปีที่แล้ว +12

    Kon kise lai marda a
    Sab galla ne......sachi gal
    ....davinder kohenoor di

  • @jogachak3969
    @jogachak3969 4 ปีที่แล้ว +18

    ਮਜਾ ਅਾਗਿਅਾ ਭਾਜੀ ਹੋਰ ਗਾਣੇ ਕਰੋ best wishes joga chak sikander

  • @safalkissan377
    @safalkissan377 2 ปีที่แล้ว +1

    Gana te ustaad sirra hi laya upro model munda dubara dekh bhut khushi hoyi

  • @SunnySingh-dp8kw
    @SunnySingh-dp8kw 4 ปีที่แล้ว +1

    Bohte kushi hoyi veer da song sun ke....bohte sweet song veer tere...

  • @amarbircheema
    @amarbircheema 4 ปีที่แล้ว +32

    bht vadhia likhea, bht sohna gaya kohinoor bhaji ne te kmall da sangeet e ji...nazara a gya...video awesome.....

  • @Challamusic007
    @Challamusic007 4 ปีที่แล้ว +26

    ਉਸਤਾਦ ਉਸਤਾਦ ਹੁੰਦੇ ਨੇ 👌💯🙏❤️💐

  • @navdeepsingh2634
    @navdeepsingh2634 4 ปีที่แล้ว +31

    *Bhut khushi hoi Davinder kohinoor bai ji i love 💖 all ur songs*

  • @karansingh-be5mt
    @karansingh-be5mt 4 ปีที่แล้ว +1

    ਦਿਲ ਦੇ ਖੂਨ ਦੀ ਮਹਿੰਦੀ ,ਤਾਹਣਿਓ ਟੁੱਟੇ ਫੁਲ ,ਕੈਸਟਆ ਬਹੁਤ ਸੁਨੀਆ ਉਸ ਟਾਈਮ ਤੇ ਬਾਈ ਦੀਆ

  • @navischannel8195
    @navischannel8195 4 ปีที่แล้ว +5

    Last gall,kohenor ji de maut Tak sunde Rahage, lagda c sayad hi Kade dubara mithi awaz suna ge , king of sad songs

  • @sukhwindersuniar322
    @sukhwindersuniar322 4 ปีที่แล้ว +9

    ਵਾਹ ਬਾਈ ਜੀ ਦਿਲ ਖੁਸ਼ ਕੀਤਾ ਕਾਫ਼ੀ ਟਾਇਮ ਬਾਦ ਵਾਪਸੀ ਕੀਤੀ ਬਹੁਤ ਵਧੀਆ ਲੱਗਿਆ ਜੀ love u bhai ji very nice song ji ਅੱਜ ਵੀ ਉਹੀ ਅਵਾਜ਼ ਹੈ ਜੀ

  • @NeettaSarpanchrecords
    @NeettaSarpanchrecords 4 ปีที่แล้ว +20

    Davinder kohinoor veere kive treef kra thodi mere kol lafaz ni veere sonh lage tuhadi awaz dil dhoo poundi aa veere bas eh keh sakde aa jionde basde raho tuhanu meri v umar lag jawe

  • @rbgz99999
    @rbgz99999 4 ปีที่แล้ว +27

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @vikramjitchauhan7578
    @vikramjitchauhan7578 4 ปีที่แล้ว +1

    Bahut time baad tuhada gaana aaya Davinder ji, bahut vadiya song lageya bai ji. Nice song .

  • @amanmajra8724
    @amanmajra8724 4 ปีที่แล้ว +3

    Bhut vdiya song.
    All the best davinder kohinoor g..
    ਤੁਹਾਡਾ ਇੰਟਰਵਿਊ ਸੁਣਿਆ ਸੀ ਤਾਂ ਪਤਾ ਲੱਗਾ ਕੇ ਕੀ ਕੀ ਹੋਇਆ ਤੁਹਾਡੀ ਜ਼ਿੰਦਗੀ ਚ..
    ਹੁਣ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ ਤੁਸੀਂ ਦੁਬਾਰਾ ਸ਼ੁਰੂ ਕਰ ਦਿੱਤਾ ਗਾਉਣਾ.....
    ❤️❤️❤️❤️🙏🙏🙏 Writer-Aman Majra

  • @deepughera2138
    @deepughera2138 4 ปีที่แล้ว +16

    ਬਹੁਤ ਬਹੁਤ ਖੁਸ਼ੀ ਹੋੲੀ ❤❤❤🙏🙏🙏🙏

  • @GamE-ni2gs
    @GamE-ni2gs 4 ปีที่แล้ว +21

    ਬਹੁਤ ਉਡੀਕ ਕਰਵਾਤੀ ਬਾਈ ਜੀ।।
    ਹੁਣ ਅਗਲੇ ਗਾਣੇ ਲਈ ਜ਼ਿਆਦਾ wait ਨਾ ਕਰਾਇਓ ।।
    ਗੀਤ ਲਈ ਧੰਨਵਾਦ ।।

  • @Aasthabeautyclinic1
    @Aasthabeautyclinic1 4 ปีที่แล้ว +7

    Waah kya baat hai 👍👍👌👌 jimmy 22 model song ta fer ape wadiya hona a. Model e ghaint lita👌👌👌👌

  • @luckynarsaut6335
    @luckynarsaut6335 4 ปีที่แล้ว +2

    Kon Kon sun rha hh 2021 vich aa song like........ love you bro

  • @pam2i
    @pam2i 3 ปีที่แล้ว +1

    My all time hit singer.Devinder Kohinoor Ji.I used to listen him in 2000~2004, 2008~2011 (in Japan).and now occassionally...thanks Bachan Bedil Ji for all the lyrics that penetrated many hearts.....

  • @harjitsinghharjitsingh6152
    @harjitsinghharjitsingh6152 4 ปีที่แล้ว +5

    Modal vi jimmy y leya yaar kinne time baad entry god bless you

  • @amanmattu1670
    @amanmattu1670 4 ปีที่แล้ว +9

    Very nice song welcome ji bhut Time baad song aaya Kohinoor ji

  • @officaljaspreetbrarofficial
    @officaljaspreetbrarofficial 4 ปีที่แล้ว +10

    Bhut Der baad suni 22 di Awaaj god bless you. sda bahaar gayki

  • @DEEPAK-pt4hl
    @DEEPAK-pt4hl 4 ปีที่แล้ว +1

    मैं भगवान से प्रार्थना कर्ता हूँ की कोहिनूर साहब जी को खुबसूरत जिन्दगी जीने और ऐसे ही अपने मधुर आवाज से हमे अवगत कराते रहें खुश रहे

  • @satnamsatti4278
    @satnamsatti4278 7 หลายเดือนก่อน +1

    Mann hola ho gya bai teri awaaz sun k

  • @ranaferozepuria2384
    @ranaferozepuria2384 4 ปีที่แล้ว +4

    Thanks 22 ji return karn lai hun fer hau dil de jakhma da ilaaz

  • @top_notch_chobbar
    @top_notch_chobbar 4 ปีที่แล้ว +16

    Boot vdiya song ah.. Te jinu v chnga LGA like kro

  • @GurdeepSingh-pf5ej
    @GurdeepSingh-pf5ej 4 ปีที่แล้ว +4

    Bhut lambe time baad kohenoor saab di awaj sunan nu mili
    Bhut vadia song aa .

  • @tazatwal7761
    @tazatwal7761 4 ปีที่แล้ว +1

    Wah wah kohinoor ta fer kohinoor da heera hi a

  • @charanjithsingh2325
    @charanjithsingh2325 4 ปีที่แล้ว +3

    ਬਹੁਤ ਪਿਅਾਰੀ ਅਵਾਜ ਹੈ ਵਹਿਗੁਰੂ ਲੰਮੀਅਾਂ ੳੁਮਰਾ ਬਕਸ਼ੇ 👌👌

  • @rightbro265
    @rightbro265 4 ปีที่แล้ว +8

    ਕੋਹਿਨੂਰ ਵੀਰ ਜੀ ਗਾਨੇ ਚ ਜਾਨ ਪਾ ਦਿਤੀ ਬਹੁਤ ਵਧੀਆ ਜੀ

  • @kharaksingh545
    @kharaksingh545 4 ปีที่แล้ว +6

    Very nyc song...#Good_luck @Kohinoor_Saab @Jaggi_Sanghera @KV_Singh veere...🤙🏻

  • @GurjitSingh-tf9lc
    @GurjitSingh-tf9lc 4 ปีที่แล้ว +13

    Jaggi sanghera veera end kra geya. Congratulations veere. Rab tarkiyan bakhse

  • @manni7055
    @manni7055 3 ปีที่แล้ว +2

    Ghant bhaji mere kol haje bhi tuhadia cassets payian ne love you bro

  • @HarjinderSingh-ce2be
    @HarjinderSingh-ce2be 10 หลายเดือนก่อน +1

    ਧੁਰ ਅੰਦਰ ਤੱਕ ਚੀਰਦੀ ਦਰਦ ਭਰੀ ਦਮਦਾਰ ਆਵਾਜ਼।

  • @skbskb4644
    @skbskb4644 4 ปีที่แล้ว +7

    Wah swad aageya sunke.... al the best kohenoor saab..

  • @ManpreetKaur-js5ee
    @ManpreetKaur-js5ee 4 ปีที่แล้ว +15

    Welcome to back davinder kohinoor
    Saab
    ☀️☀️☀️☀️☀️

  • @surjeetsingh9495
    @surjeetsingh9495 4 ปีที่แล้ว +5

    Dobara sunan nu tuhada song milya, bahut khushi hoyi.... Welcome Back..

  • @navdeepsinghnavichatha4740
    @navdeepsinghnavichatha4740 3 ปีที่แล้ว +1

    ਕੱਲ ਮਿਲੇ ਸੀ ਬਾਈ ਜੀ 13-03-2021 ਨੂੰ ਸੰਗਰੂਰ । ਕੋਹੀਨੂਰ ਤਾ ਕੋਹੀਨੂਰ ਆਂ

  • @sandeepsharma-pz7cl
    @sandeepsharma-pz7cl 4 ปีที่แล้ว

    ਕੋਈ ਮੁਕਾਬਲਾ ਨਹੀਂ ਤੁਹਾਡਾ ਉਸਤਾਦ ਜੀ