Qismat ਕਿਸਮਤ किस्मत End Mr Mrs Devgan | Amar Devgan | Harminder Mindo | Manpreet | New Web Series

แชร์
ฝัง
  • เผยแพร่เมื่อ 20 ต.ค. 2024

ความคิดเห็น • 984

  • @billajawandha6376
    @billajawandha6376 ปีที่แล้ว +8

    ਬਹੁਤ ਵਧੀਆ ਸਿੱਖਿਆ ਦਿੱਤੀ ਆ Vry nyc bro god bless you

  • @mahansingh9960
    @mahansingh9960 4 หลายเดือนก่อน +3

    ਬਹੁਤ ਵਧੀਆ ਸਿਖਿਆ ਲੈਣ ਵਾਲੀ ਕਾਫੀ ਲੰਬੀ ਵੀਡੀਓ ।

  • @jazzysohal7731
    @jazzysohal7731 ปีที่แล้ว +31

    ਬਹੁਤ ਵਧੀਆ ਸੁਨੇਹਾ ਵਾਹਿਗੁਰੂ ਜੀ ਆਪ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @jaspreetbhullar8398
    @jaspreetbhullar8398 ปีที่แล้ว +16

    ਇਹ ਸੀਰੀਜ਼ ਬਹੁਤ ਸੋਹਣੀ ਰਹੀ ਮਨ ਕਰਦਾ ਸੀ ਕਿ ਖ਼ਤਮ ਹੀ ਨਾ ਹੋਵੇ 😊 ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਸਾਰੀ ਫੈਮਿਲੀ ਨੇ ਜੀ ❤️🙏🏻

  • @Thealtafmalik_
    @Thealtafmalik_ ปีที่แล้ว +190

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @guduudhilon320
      @guduudhilon320 ปีที่แล้ว +2

      Love you dear putt Ji.......❤

    • @gagankaur8227
      @gagankaur8227 ปีที่แล้ว +4

      Rabb tuhade vi mapeaan di umr ambi kre

    • @tajinderkaur4649
      @tajinderkaur4649 ปีที่แล้ว +2

      ❤❤❤❤thank you so much sis❤❤❤❤

    • @tajinderkaur4649
      @tajinderkaur4649 ปีที่แล้ว +3

      rab tuhady v priwar nu hamesha khush te lambi umar deve

    • @narenderbajwa3850
      @narenderbajwa3850 ปีที่แล้ว

      ​@@gagankaur8227mo

  • @harmanbrar9459
    @harmanbrar9459 ปีที่แล้ว +9

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ❤❤❤❤❤

    • @neelkamaljoshi2198
      @neelkamaljoshi2198 11 หลายเดือนก่อน

      Very very lesson giving series. I felt that this is a story of my own life. Chacha ji and. Dev veer are very great character s. God bless. You all.

  • @navrojkaur8748
    @navrojkaur8748 ปีที่แล้ว +11

    ਦੇਵ ਬੇਟੇ ਇਸ ਵੀਡੀਓ ਦੀ ਸਾਨੂੰ ਬਹੁਤ ਹੀ ਉਡੀਕ ਰਹਿੰਦੀ ਸੀ ਬਹੁਤ ਬਹੁਤ ਸੋਹਣੀ ਸੀ ਵੀਡੀਓ ਤੇ ਦਿਲ ਨੂੰ ਛੂਹ ਲੈਣ ਵਾਲੀ ਸੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉🎉👌🏻👌🏻

  • @SimranKaur-xp8xy
    @SimranKaur-xp8xy 6 หลายเดือนก่อน +2

    Very nice god bless you team members 👍👍🌹🌹🙏🙏👌🏻❤❤

  • @parmindersingh6072
    @parmindersingh6072 ปีที่แล้ว +38

    ਜਿੰਨਾ ਵਧੀਆ episod ਚੱਲਿਆ ਐਂਡ ਓਨਾਂ ਵਧੀਆ ਨੀ ਹੋਇਆ। ਜਿਹੜਾ ਬੰਦਾ ਗ਼ਲਤ ਸੋਚ ਰੱਖਦਾ ਉਹਦਾ ਜ਼ਿੰਦਗੀ ਵਿੱਚੋਂ ਵਰਕਾ ਹੀ ਪਾੜ ਦੇਣਾ ਚਾਹੀਦਾ ਮਤਲਬ ਆਪਣੀ ਜ਼ਿੰਦਗੀ ਵਿੱਚੋਂ ਉਸ ਬੰਦੇ ਨੂੰ ਬਾਹਰ ਕੱਢ ਦੇਣਾ ਚਾਹੀਦਾ।🙏🙏🙏🙏 ਬਾਕੀ ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਲਵ ਯੂ ਆਲ ❤❤❤❤

    • @gurjitkaur3536
      @gurjitkaur3536 ปีที่แล้ว +1

      Saii gl aa g

    • @gurjitkaur3536
      @gurjitkaur3536 ปีที่แล้ว +1

      Eh series bht vdea rhii g....mei kismat episode dy all series nu dekhdi rhii ty ending msg dev vr ny bht vdea dita

    • @ushasehgal2816
      @ushasehgal2816 ปีที่แล้ว +1

      Well done whole team members 🎉🎉🎉🎉🎉🎉❤❤❤❤❤❤

    • @kkpunjabpolice89
      @kkpunjabpolice89 ปีที่แล้ว +1

      ❤❤

    • @nehakaushal2924
      @nehakaushal2924 ปีที่แล้ว +2

      Hnji shi bol rhe ho aap ...but last mei jb sb ek ho jate h tou shi v lgta h ..hnjj agr kisi insaan ne dusre ki life hi khrab kr di ho uske sth rishta khtm

  • @manpreetbhagu4287
    @manpreetbhagu4287 ปีที่แล้ว +1

    Bhut bhut vdya ਸਿੱਖਿਆ ਦੇਵਗਨ fmly god bless you to all
    Love you 😘😘😘😘😘😘😘😘

  • @daljitkaurdhillon7004
    @daljitkaurdhillon7004 ปีที่แล้ว +22

    ਬਹੁਤ ਹੀ ਵਧੀਆ ਐਂਡ , ❤ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖ਼ਸ਼ਣ

  • @parmjeet5653
    @parmjeet5653 ปีที่แล้ว +14

    ਤੁਹਾਡੀ ਹਰ ਵੀਡੀਓਜ਼ ਨੂੰ ਤੇ ਸਾਰੀ ਟੀਮ ਨੂੰ ਦਿਲੋਂ ਸਲੂਟ ਆ ਵੀਰ ਜੀ

  • @x_mehak
    @x_mehak ปีที่แล้ว +152

    ਮੇਰੇ ਵੀਰ (ਤਾਏ/ਭੂਆਂ ਦੇ ਬੇਟੇ) ਬਹੁਤ ਵਧੀਆ ਵਰਤਦੇ ਨੇ ।। ਪਰ ਮੇਰਾ ਛੋਟਾ ਭਰਾ ਗੁੱਸੇ ਨਰਾਜ਼ ਏ।। ਤੁਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਾਓ ਕੇ ਸਾਡੇ ਨਾਲ ਖ਼ੁਸ਼ੀ ਖ਼ੁਸ਼ੀ ਬੋਲ ਪਵੇ ❤❤

    • @Hundal_sisters
      @Hundal_sisters ปีที่แล้ว +10

      Meri v choti bhen ni mildi mainu 4 saal ho chle a ohnu dekheya 😭😭

    • @narinderkaur7998
      @narinderkaur7998 ปีที่แล้ว +6

      Waheguru ji kisi bhen da bhra naraz na howe apni bhen nal sare khush rehn apni zindgi vich

    • @veenamittal4185
      @veenamittal4185 ปีที่แล้ว +1

      Veery nice

    • @tanushdua7796
      @tanushdua7796 ปีที่แล้ว +1

      I🎉😢

    • @rinkubilga3202
      @rinkubilga3202 ปีที่แล้ว

      ​@@Hundal_sisters❤

  • @parampreetsingh9819
    @parampreetsingh9819 ปีที่แล้ว +1

    Very nice 👍 end v vadhia kita ae

  • @masutakkhan6038
    @masutakkhan6038 ปีที่แล้ว +3

    Miss you. Video 👌👌👌👌 nice ਸਟੋਰੀ ਅੱਗੇ ਵਧਦਿਆ ਦੇਵੋ ਜੀ

  • @gspu294
    @gspu294 ปีที่แล้ว +2

    ਬਹੁਤ ਵਧੀਆ ਸਟੋਰੀ ਅਗਲੀ ਵੀਡੀਓ ਦਾ ਇੰਤਜ਼ਾਰ

  • @jashandeepkaurturna2198
    @jashandeepkaurturna2198 ปีที่แล้ว +7

    Bahut vadia story da end kitta 🙏❤️god bless you all family

  • @sumanlata2332
    @sumanlata2332 7 หลายเดือนก่อน +1

    Qismat serial bhoat badiaa lgaa
    Bhoat badiaa masage aa
    Sarey chracter bhoat bediaa
    kirdar ne.
    God bless all of u .
    ❤❤🎉🎉

  • @rajindrasond9657
    @rajindrasond9657 ปีที่แล้ว +10

    AMAZING ENDING Waheguru Bless You All lots of love and respect from England🙏🏽

  • @amandeepmand9681
    @amandeepmand9681 3 หลายเดือนก่อน +1

    👍🎉🎉
    ❤❤❤

  • @Gurpreetsingh-ny1pr
    @Gurpreetsingh-ny1pr ปีที่แล้ว +3

    Create the perfect story very much kiran ne apni soch badal li good story and emotional story

  • @sukhjitsinghkhattra8261
    @sukhjitsinghkhattra8261 ปีที่แล้ว +1

    ਬਹੁਤ ਵਧੀਆ ਜੀ 👍🏻👍🏻💯💯

  • @HARDEEPKAUR-zc3jp
    @HARDEEPKAUR-zc3jp ปีที่แล้ว +22

    Best story ❤❤ love you devgan family members and team ❤❤

  • @hardeepkaurgill6633
    @hardeepkaurgill6633 ปีที่แล้ว +1

    ਬਹੁਤ ਵਧੀਆ ਵੀਡੀਓ ਮਜ਼ਾ ਆਉਂਦਾ ਸੀ ਵੀਡੀਓ ਦੇਖਣ ਦਾ ਬਹੁਤ ‌ਇੰਤਜਾਰ ‌ਰਹਿੰਦਾ ‌ਸੀ

  • @devonlinecafe4427
    @devonlinecafe4427 ปีที่แล้ว +3

    Super end pure 3 mahine Lage pura episode dekhne m thank you dev mindo ji

  • @GurmeetKaur-kl7zs
    @GurmeetKaur-kl7zs ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸੇਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nehagarg7956
    @nehagarg7956 ปีที่แล้ว +3

    End is mind-blowing ❤❤❤❤🎉🎉🎉🎉🎉🎉💯💯💯💯⭐⭐⭐⭐

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @pawandeepdhaliwal8564
    @pawandeepdhaliwal8564 ปีที่แล้ว +3

    Bhut sohna episode c gbu all team members😊😊

  • @GurpreetSingh-s7h1h
    @GurpreetSingh-s7h1h ปีที่แล้ว +2

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ

  • @AJS_WARRIOR
    @AJS_WARRIOR ปีที่แล้ว +3

    ਸਾਰੀ ਸਟੋਰੀ ਬਹੁਤ ਵਧੀਆ ਸੀ ਦੇਖਣ ਚ ਬਹੁਤ ਮਜ਼ਾ ਆਇਆ ਸਾਰਿਆ ਦੀ ਐਕਟਿਗ ਬੁਹਤ ਵਧੀਆ ਸੀ 😊❤🙏🙏👏

  • @AkhtarAli-wb2ve
    @AkhtarAli-wb2ve ปีที่แล้ว +1

    ਬੈਸਟ. ਸਟੋਰੀ 🥰🥰🥰🥰🥰🥰🥰

  • @manpreetsandhu1279
    @manpreetsandhu1279 ปีที่แล้ว +3

    Buhut vadia story aa ji❤❤

  • @khushibhangal2372
    @khushibhangal2372 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏼🙏🏼

  • @harsimranmalhi4767
    @harsimranmalhi4767 ปีที่แล้ว +8

    Waheguru kirpa rakhe🙏🏻🙏🏻🙏🏻

  • @YogishaBawa
    @YogishaBawa ปีที่แล้ว

    All good video Ji ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ

  • @sandeepkhanna7413
    @sandeepkhanna7413 ปีที่แล้ว +5

    Very nice story waheguru always blessed you and all team members ❤️🙏🙏🙏🙏

  • @JassRlife-forever
    @JassRlife-forever ปีที่แล้ว +1

    ਬਹੁਤ ਸੋਹਣੀ ਵੀਡੀਓ। ਦਿਲ ਖੁਸ਼ ਹੋ ਗਿਆ। 😊😊ਬਹੁਤ ਕੁਝ ਸਿੱਖਣ ਨੂੰ ਮਿਲਿਆ। ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। ਬਸ 😢ਉਦਾਸੀ ਇਸ ਗੱਲ ਦੀ ਆ ਕਿ 😅ਇਹ ਸੀਰੀਜ਼ ਖਤਮ ਹੋਗੀ। love ❤from PB32 NAWANSHAHAR.

  • @majorsinghinsan1133
    @majorsinghinsan1133 ปีที่แล้ว

    , ਬਹੁਤ ਵਧੀਆ ਤੇ ਸਿਖੀਆਦਾਇਕ ਵੀਡੀਓ ਆ ਜੀ ਮਾਲਿਕ ਸਭ ਖੁਸ਼ ਰਖੇ

  • @KulwinderSingh-hh9ng
    @KulwinderSingh-hh9ng ปีที่แล้ว +4

    Very nice story super ⭐ team members ❤❤❤❤

  • @sandhu1675
    @sandhu1675 ปีที่แล้ว +1

    bahut vadia message c❤

  • @manjeetraguvanshiya6443
    @manjeetraguvanshiya6443 ปีที่แล้ว

    Bahut vadhia❤ dev vere massage duta good job🎉🎉🎉🎉❤❤❤❤❤👌👌👌👌👌🙏

  • @SonalMidha-zu7to
    @SonalMidha-zu7to ปีที่แล้ว +3

    all the best devgan family ❣❣❣💞💞💞💞

  • @sukhwinder3858
    @sukhwinder3858 ปีที่แล้ว

    Very good👍👍👍👍👍ਜੇ ਭੈਣਾ ਸਾਝੀਆ ਹੁੰਦੀਆਂ ਹਨ ਤਾਂ ਭਰਾ ਕਿਉਂ ਸਾਂਝੇ ਨਹੀਂ ਹੋ ਸਕਦੇ ਬਹੁਤ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਾਸ਼ ਸਾਰੇ ਸਮਝਣ
    ❤❤❤❤

  • @muskandeepkaur3483
    @muskandeepkaur3483 ปีที่แล้ว +3

    Best story❤🌟⭐⭐⭐

  • @KuldeepKaur-dy2xz
    @KuldeepKaur-dy2xz ปีที่แล้ว

    ਦੇਵ ਵੀਰ ਜੀ। ਕਿਰਨ। ਭੈਣ। ਬਹੁਤ ਵਧੀਆ। ਕਰਿਆ। ਮਨਪ੍ਰੀਤ। ਘਰ।ਬਚਾ।ਲਿਆ ❤❤❤❤❤। ਬਹੁਤ ਵਧੀਆ ਤਰੀਕੇ ਨਾਲ ਵੀਡੀਓ। ਐਗੇ।ਹੋਰ।ਲੈ।ਜਿਦੈ

  • @satnamgrewal7503
    @satnamgrewal7503 ปีที่แล้ว +3

    Very nice story veer g🙏🙏 parmatma tuhanu hmesha khush rkhe. GBU🙏

  • @rupinderjitkaur4170
    @rupinderjitkaur4170 ปีที่แล้ว +1

    ਅੱਜ ਦਾ ਐਪੀਸੋਡ ਬਹੁਤ ਵਧੀਆ ਸੀ ਤੇ ਕਿਰਨ ਨੇ ਜਿਹੜਾ ਅੱਜ ਇਸ ਸੀਰੀਜ ਵਿੱਚ ਮੋੜ (twist) ਲਿਆਂਦਾ ਉਹ ਕਾਬਲੇ ਤਾਰੀਫ ਸੀ ਬਹੁਤ ਵਧੀਆ ਸੀ ਸਾਰਿਆ ਦੀ ਐਕਟਿੰਗ ਆਟੀ ਦੇ ਪੌਜਟਿਵ ਰੋਲ ਹੀ ਵਧੀਆ ਲੱਗਦੇ ਹਨ ਕਿਉ ਕਿ ਉਹਨਾ ਦੀ ਐਕਟਿੰਗ ਤੇ ਡਾਇਲਾਗ ਹੂ ਬ ਹੂ ਉਸੇ ਤਰ੍ਹਾਂ ਉਹਨਾ ਵੱਲੋ ਬੋਲੇ ਜਾਦੇ ਜਿਸ ਤਰਾ ਘਰਾ ਵਿੱਚ ਬੋਲੇ ਜਾਦੇ ਪਰ ਇਹ ਜਰੂਰ ਕਹਾਗੀ ਕਿ ਦਾਜ ਨਵੀ। ਸੀਰੀਜ। ਵਿੱਚ ਵੀ ਆਟੀ ਨੂੰ ਪੌਜਟਿਵ ਰੇਲ ਦਿਊ ਕਿਉਕਿ ਦਰਸਕ ਉਹਨਾ ਦਾ ਇਹ ਰੋਲ ਜਿਆਦਾ ਪਸੰਦ ਕਰਨਗੇ ਡਰਾਵਣੇ ਸੀਨ ਨਾ ਦਿਖਾਇਆ ਕਰੋ ਕਿਉਕਿ ਛੋਟੀ ਉਮਰ ਦੀਆਂ ਲੜਕੀਆਂ ਜਦੋ ਇਹੋ ਜਿਹੇ ਸੀਨ ਤੇ ਇਸ ਤਰਾ ਸੱਸ ਦਾ ਵਿਵਹਾਰ ਵੇਖਣਗੀਆਂ ਤਾਂ ਉਹਨਾ ਦੇ ਮਨਾ ਤੇ ਨੈਗਟਿਵ ਪਰਭਾਵ ਸੱਸ ਪੑਤੀ ਪਵੇਗਾ ਹੁਣ ਜਮਾਨਾ ਬਦਲ ਰਿਹਾ ਹੈ ਤੁਸੀ ਆਟੀ ਤੇ ਮਿੰਦੋ ਦੇ ਸੰਬੰਧਾ ਤੋ ਅੰਦਾਜਾ ਲਗਾ ਸਕਦੇ ਜੇ ਇਹ ਮੇਰਾ ਨਿੱਜੀ। ਸੁਝਾਅ ਹੈ ਮੰਨਣਾ ਤੁਹਾਡੇ ਤੇ ਨਿਰਭਰ ਹੈ

  • @jaskiratrandhawa8140
    @jaskiratrandhawa8140 ปีที่แล้ว +4

    ਬਟਨ ਕੀਤੇ ਐਵੇਂ ਦਬਿਆ ਜਾਂਦਾ ਹੱਥ ਹਿਲਾਉਣੇ ਪੈਦੇ😂😂😂😂

  • @tanusimgh-yx8rx
    @tanusimgh-yx8rx ปีที่แล้ว +1

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖ ਕੇ

  • @reenabharti4369
    @reenabharti4369 ปีที่แล้ว +3

    Very nice video, Waheguru ji always blessed u❤❤ devgan family and all members ❤❤

  • @paramjeetkour6743
    @paramjeetkour6743 ปีที่แล้ว +1

    Bahut wadia lga eh Episode 👌

  • @hashwindersingh9235
    @hashwindersingh9235 ปีที่แล้ว +3

    love u devgan family❤

  • @sidakkhurana8143
    @sidakkhurana8143 ปีที่แล้ว +1

    Super I like it

  • @shimlarani6386
    @shimlarani6386 ปีที่แล้ว +11

    Waheguru mahar kra devgan family bout vadia story aa 😊😊❤❤

    • @rahulpb2034
      @rahulpb2034 ปีที่แล้ว +1

      👌👌👌👌👍👍❤️❤️❤️❤️🙏🙏🙏

    • @shaluparmar8606
      @shaluparmar8606 ปีที่แล้ว

      Bot vadiya episode c bot vadiya laggde tuhade siriyal dekhne

  • @vloggrr__boy
    @vloggrr__boy 10 หลายเดือนก่อน

    ਬਹੁਤ ਵਧੀਆ ਸਟੋਰੀ ਦਿਲ ਨੂੰ ਸਕੂਨ ਅਤੇ tuch ਕਰਨ ਵਾਲ਼ੀ ❤👌🙏

  • @Lovepreet_Gurbani
    @Lovepreet_Gurbani ปีที่แล้ว +2

    Very good very very good

  • @singhsaab7601
    @singhsaab7601 ปีที่แล้ว

    ਬਹੁਤ ਵਧੀਆ ਜੀ ਮੈਂ ਆਪ ਦੇ ਸਭ ਅਪਸੋਡ ਦੇਖਦੀ ਹਾਂ love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ashradeol5499
    @ashradeol5499 ปีที่แล้ว +5

    End vadiya ji te message vi bhut vadiya ji ji waheguru mehar kare tuhade te god bless you all family members 🙏🙏🙏🙏❤️💝♥️

  • @HasanKhan-kw6of
    @HasanKhan-kw6of 11 หลายเดือนก่อน

    Very nice ਅਗਲੀ ਵੀਡੀਓ ਜਲਦੀ ਭੇਜੋ

  • @hardeepkaurgill6633
    @hardeepkaurgill6633 ปีที่แล้ว

    ਸਹੀ ਗੱਲ ਆ ਦੇਵ ਵੀਰੇ ਕਰ ਭਲਾ ਹੋ ਭਲਾ

  • @kamaljitsingh1016
    @kamaljitsingh1016 ปีที่แล้ว +4

    Bahut badhiya video waheguru mehar kre tuhade pariwar te chardi kala ch rakhe waheguru

  • @MandeepSingh-ks6pt
    @MandeepSingh-ks6pt 4 หลายเดือนก่อน +1

    Bahut badiya episode ugle episode kaun sunny wala hai

  • @tractorlover5456
    @tractorlover5456 ปีที่แล้ว +3

    Very nice story and love you devgan family ♥️♥️♥️🥰🥰🥰

  • @surindertiwana983
    @surindertiwana983 ปีที่แล้ว

    ਸਾਰੀਆ ਦੀ ਸੋਚ ਇਹੋ ਜਿਹੀ ਹੋਜੇ ਤਾ ਫੇਰ ਆਪਣੇ ਬਗਾਨੇ ਨਾ ਹੋਣ

  • @arshsaini1453
    @arshsaini1453 ปีที่แล้ว +4

    bhut vadia stori waheguru tuhade te mehar karan

    • @bhupinderpal6536
      @bhupinderpal6536 ปีที่แล้ว

      Bhut vadia story waheguru tuhade te mehar Karan

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਵਧੀਆ ਕਹਾਣੀ ਸੀ। ਬਹੁਤ ਵਧੀਆ ਮੈਸਿਜ ਮਿਲਿਆ ਚੜ੍ਹਦੀ ਕਲਾ ਰਹੇ।

  • @bahadarcheema7216
    @bahadarcheema7216 ปีที่แล้ว +2

    Superb 👌👌👌

  • @sukhmanpreetmani3634
    @sukhmanpreetmani3634 ปีที่แล้ว

    ਬਹੁਤ ਬਦੀਆ ਸਟੋਰੀ ਸੀ 👍

  • @rajrani4535
    @rajrani4535 ปีที่แล้ว +4

    Super episode👍❤ very 2 proud of all family👏👏👍 Waheguru ji mehar barya hath rakhn👏👏💞💞

    • @reshmarani3772
      @reshmarani3772 ปีที่แล้ว

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @asharanirani9219
    @asharanirani9219 ปีที่แล้ว

    ਬਹੁਤ ਵਧੀਆ ਜੀ ਮੈਸੇਜ ਦਿੱਤਾ

  • @seemashukla5146
    @seemashukla5146 ปีที่แล้ว +3

    Nice story god bless all devgan family ❤❤❤❤❤❤❤❤❤❤❤❤❤

  • @bainsjeet
    @bainsjeet ปีที่แล้ว +1

    Nyc Episode..Bahut ghtt families aw jo ekathia rehndia aw ajkal bhra bhra nu jhal ke khush ni aw..

  • @pampanesar8332
    @pampanesar8332 ปีที่แล้ว +3

    Very emotional video. Excellent acting by everyone and glad the story ended very nice and Manpreet can live in peace. The difference between kiran and MANPREET removed. Nice ending
    Speech by Dev, Manpreet's father and thank waheguru ji the right person to cause all the problems is found. Waheguru ji sab tae mehar karo ji.

  • @neelamsharma5290
    @neelamsharma5290 ปีที่แล้ว

    🎉🎉🎉🎉❤बहुतअच्छा सिरीयल लगया❤❤

  • @manjitkaur8775
    @manjitkaur8775 ปีที่แล้ว +3

    Nyc episode ❤❤love you devgan family members and team ❤❤

  • @sikhiderang4634
    @sikhiderang4634 7 หลายเดือนก่อน

    ਬਹੁਤ ਖੂਬ ਦੇਵ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @kawaljeetkaur9488
    @kawaljeetkaur9488 ปีที่แล้ว +7

    Brilliant message given in this series well done the whole team 👍👍👍Keep it up styay blessed

  • @taniyamalhotra4238
    @taniyamalhotra4238 ปีที่แล้ว +1

    Nyc video gbu always

  • @bikramjitghuman7357
    @bikramjitghuman7357 ปีที่แล้ว +2

    Good story good luck all team members vary good story God bless you all team members ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @sarojrani7779
      @sarojrani7779 ปีที่แล้ว

      Good story good all members ❤❤❤❤ All'Di best ❤❤❤❤

  • @dr.harpreetayurveda3423
    @dr.harpreetayurveda3423 ปีที่แล้ว

    Bahut vadia si asi puri famliy ne dakhia

  • @mkrajputmkrajput7467
    @mkrajputmkrajput7467 ปีที่แล้ว +4

    Super duper apisod love you all family members

  • @rajneetkaur9047
    @rajneetkaur9047 ปีที่แล้ว +2

    Nice story and end very good God bless you with all dev veer❤❤❤❤❤❤❤

  • @geetmaurya923
    @geetmaurya923 6 หลายเดือนก่อน

    Hnji veer g tc bht vdea msg dita sb nu god bless u all

  • @AnjuBala-kv2qd
    @AnjuBala-kv2qd ปีที่แล้ว +1

    Bhut vadiya story se veer ji love you all family members

  • @davinderkaur7382
    @davinderkaur7382 ปีที่แล้ว +1

    Bahut Vadia Message

  • @parmodchandar7777
    @parmodchandar7777 ปีที่แล้ว +1

    ਅੰਤ ਬਹੁਤ ਵਧੀਆ ਸੀ

  • @manjinderkaur169
    @manjinderkaur169 ปีที่แล้ว

    Thk keha kise ne jdo kuch bura hunda apne dukh feel krde aa kiran n mom Di feeling ne apne ho froof de dita bles you all family 🙏🏻🙏🏻🙏🏻👌👌

  • @gurmeetsingh-qh1eu
    @gurmeetsingh-qh1eu ปีที่แล้ว

    ਬਹੁਤ ਵਧੀਆ ਸਟੋਰੀ ਸੀ ਜੀਅ ਨਹੀਂ ਲੱਗਣਾ ਇਸ ਬਿਨਾ

  • @HarshDeepsingh-b7c
    @HarshDeepsingh-b7c ปีที่แล้ว

    Bhut badiya lage mindo di and Dave veer ji

  • @sukhwinderMaan-qw9fe
    @sukhwinderMaan-qw9fe ปีที่แล้ว +1

    Nice 👍👍👍👍

  • @bimaljitkaur4818
    @bimaljitkaur4818 ปีที่แล้ว

    Bahut vadia g 👍dev paji dia glan bahut vadia hundia ne 👌

  • @BaljinderSingh-sl7sf
    @BaljinderSingh-sl7sf 4 หลายเดือนก่อน

    Bahut Vadiya ji Bahut Vadiya Video👌👌👍👍👍

  • @manindermaan3701
    @manindermaan3701 ปีที่แล้ว

    ਬਹੁੱਤ ਵਧੀਆ ਪਰਿਵਾਰ ❤️🙏

  • @harjitkaur3959
    @harjitkaur3959 ปีที่แล้ว

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੇ

  • @fitnessclub9258
    @fitnessclub9258 11 หลายเดือนก่อน

    Very nice brother 👍 message bahut vadiya dita

  • @kuldeepkaur2959
    @kuldeepkaur2959 ปีที่แล้ว

    Bhut vadia video c ji.bhut vadia massage c .🎉

  • @masutakkhan6038
    @masutakkhan6038 ปีที่แล้ว +1

    video ਹੋਰ ਅੱਗੇ ਵਧਦਿਆ ਦੇਵੋ ਜੀ

  • @poonamsood6607
    @poonamsood6607 ปีที่แล้ว

    Bahut vadiya end tha❤❤❤❤❤

  • @HarjinderKaur-yq1bf
    @HarjinderKaur-yq1bf ปีที่แล้ว +1

    Very nice video Amar Devgen