ਕਰਮਾਂ ਵਾਲੀ ਨੂੰਹ (ਭਾਗ-64) Karma Vaali Nooh (Part-64) Punjabi Web Series

แชร์
ฝัง
  • เผยแพร่เมื่อ 23 ส.ค. 2024

ความคิดเห็น • 160

  • @balwinderkaursembhi803
    @balwinderkaursembhi803 หลายเดือนก่อน +5

    ਰਮਨ ਤੁਹਾਡਾ ਮਾਮਾ ਧੀਆ ਦਾ ਕਸੂਰ ਹੈ ਉਹ ਹੀ ਰਪਿਦਰ ਹੈ ਜਿਹੜੀ ਕਹਿੰਦੀ ਸੀ ਕਿ ਮੇਰੇ ਮੰਗਣੇ ਤੇ ਨਹੀ ਜਾਣੇ ਚਾਹੀਦੇ ਫਿਰ ਕਹਿੰਦੀ ਵਿਆਹ ਤੇ ਵੀ ਨਹੀ ਜਾਣਾ ਚਾਹੀਦਾ ਹੁਣ ਸੱਚੀਆਂ ਬਣਦੀ ਹੈ ਜੋਵਨ ਤੁਸੀ ਸਾਰੀਆਂ ਗੱਲਾਂ ਡੈਡੀ ਨੂੰ ਦੱਸ ਦੇਣੀਆਂ ਚਾਹੀਦੀਆਂ ਸੀ ਕੀ ਕੁਜ ਕਰਦੀ ਸੀ ਤੇਰੇ ਨਾਲ ਰਮਨ ਸਾਰਾ ਕਸੂਰ ਤੇਰਾ ਵੀਡੀਓ ਬਹੁਤ ਸੋਹਣੀ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ 👌⭐️❤️👍🇨🇦🌺🍁🌹

  • @harjitkaursandhu9155
    @harjitkaursandhu9155 หลายเดือนก่อน +5

    ਹੁਣ ਕਹਿੰਦੇ ਅਸੀ ਜਾਮਣੂ ਹੇਠਾ ਖਲੋਕੇ ਆ ਗਏ ਪਰ ਜਦੋ ਘਰੋ ਕੱਡਿਆ ਸੀ ਉਦੋ ਨਹੀ ਪਤਾ ਸੀ ਕੇ ਉਹ ਕਿਥੇ ਰਹਿਣਗੇ

  • @user-gk7kn6yh7c
    @user-gk7kn6yh7c หลายเดือนก่อน +8

    ਰਮਨ ਚਲਾਕੀਆਂ ਕਰਦੀ ਆ

  • @MahinderSingh-hj8qf
    @MahinderSingh-hj8qf หลายเดือนก่อน +14

    ਜੇਂ ਉਹ ਪਿਉਂ ਦੀ ਕਮਾਈ ਸੀਂ ਤਾਂ ਜੋਬਨ ਦੀ ਕਮਾਈ ਕਿਥੇ ਹੈ

  • @inderjit6613
    @inderjit6613 หลายเดือนก่อน +2

    Raman maa da faraj Pura karde aj joban tara nal hunda

  • @dilbagsingh-go3bh
    @dilbagsingh-go3bh หลายเดือนก่อน +42

    ਰਮਨ ਕਸੂਰ ਤੇਰਾ ਹੀ ਹੈ

  • @anmolkahlon1974
    @anmolkahlon1974 หลายเดือนก่อน +15

    Nice story sara ksoor raman da ta sb ਨਿੰਕਮਾ ਰੋਲ ਸੋਨੂੰ ਭਾਜੀ ਦਾ ਕਿੰਨੀ ਚਲਾਕ ਰਮਨ ਚੋਰ ਨਾਲੇ ਚਤਰ ਪਹਿਲੋ ਘਰੋ ਕਡ ਤਾ ਹੁਣ ਵੀ ਕਿਵੈ.ਰੋਬ ਨਾਲ ਕਿਹ ਰਹੀ ਜਾਣਾ.ਪੈਣਾ ਨਾ.ਲਿਆਉਦੇ ਲਿਆ ਬਹੁਤ ਤੀਰ ਮਾਰਤਾ.ਉਥੇ ਰਹਿੰਦਾ ਤੇ ਚੰਗਾ ਰਹਿੰਦਾ ਤੁਸੀ ਮਾਂ ਧੀ.ਨੇ ਤੇ ਜੀਣ.ਨਹੀ.ਸੀ ਦਿੰਦੀਆ ਜੌਬਨ.ਨਹੀ ਜਾਣਾ

  • @prithpalkour7943
    @prithpalkour7943 หลายเดือนก่อน +3

    Nice story. Sara kassor Raman ta Rupinder da hai. Good acting jot & Jobben di.

  • @JaswantSingh-og6pj
    @JaswantSingh-og6pj หลายเดือนก่อน +23

    ਦੁਨੀਆ ਦਾ ਸੱਭ ਤੋ ਨਿਕੰਮਾ ਰੋਲ ਸੋਨੂੰਦਾ ਜਿਸਨੂੰ ਅਜੇ ਵੀ ਪਤਾ ਨਹੀ ਲੱਗਦਾ ਕੇ ਮੇਰੀ ਘਰ ਵਾਲੀ ਕੀ ਚੀਜ ਆ ਜੇ ਤੂੰ ਨਿੱਕੇ ਜਿਹੇ ਨੂੁੰ ਲਿਆਦਾ ਸੀ ਤਾਂ ਉਸਦੀ ਹਿਫਾਜਤ ਕਰਨਾ ਵੀ ਤੇਰਾ ਫਰਜ ਸੀ ਉਸਦੀ ਘਰਵਾਲੀ ਦੇ ਸਾਹਮਣੇ ਉਸਦੀ ਹਰ ਟਾਇਮ ਬੇਜਤੀ ਕਰਦੇ ਰਹਿੰਦੇ ਸੀ ਜੇ ਰੁਪਿੰਦਰ ਨੂੰ ਅਕਲ ਆ ਸਕਦੀ ਆ ਤਾਂ ਮਾਂ ਨੂੰ ਕਿਉ ਨਹੀ ਆਉਦੀ

    • @ravinderkaur9092
      @ravinderkaur9092 หลายเดือนก่อน

      ਸਹੀ ਗੱਲ ਵਾ ਜੀ ਸੋਨੂੰ ਹਰ ਏਕ ਵਿਡਿਓ ਵਿੱਚ ਆਹੀ ਕੁਝ ਕਰਦਾ ਹੈ

    • @daljitkaurlall5282
      @daljitkaurlall5282 หลายเดือนก่อน +1

      ਸਹੀ ਗੱਲ ਆ

    • @Paramstudio1997
      @Paramstudio1997 หลายเดือนก่อน

      B​@@daljitkaurlall5282naii yr ਦੁਨੀਆ ch koj log ਹੁੰਦੇ ne ਜੋ eda ਕਰਦੇ aa ਸੋਨੂ ne rol e kitta a

    • @user-zr7rt8bk8o
      @user-zr7rt8bk8o หลายเดือนก่อน +1

      Sanu Sara kassor tera ha
      Ki soch ka joban kadaa ci
      Tiwi magar lag ka

  • @manjeetbrar6805
    @manjeetbrar6805 หลายเดือนก่อน +1

    ਜੋਬ ਨ ਆਹ ਜਵਾਬ ਦੇ ਕੇ ਬਹੁਤ v dhya kita hun n ਜਾਏ 😅

  • @singhnaranjan7783
    @singhnaranjan7783 หลายเดือนก่อน

    Raman you are shuld sirf Raman da hi sara ksur ha.😜😛😇

  • @user-ey9ww5qp1j
    @user-ey9ww5qp1j หลายเดือนก่อน +1

    Very Very nice Story 🎉🎉🎉🎉🎉god bless you ❤❤❤❤❤❤

  • @neetugold6136
    @neetugold6136 หลายเดือนก่อน +10

    ਰਮਨ ਨੂੰ ਸਾਰੇ ਛਿੱਤਰ ਫੇਰੋ।

    • @jagjeetkaur5262
      @jagjeetkaur5262 หลายเดือนก่อน +1

      ਏਹ ਬੋਲੀ ਨੀ wrti ਦੀ ਏਹ ਕਿਹੜਾ ਅਸਲੀ ਆ sanu ਲੋਕਾਂ ਨੂ ਹੀ ਸਮਝਾਉਂਦਾ ਨੇ

  • @user-hv9kq7tt7d
    @user-hv9kq7tt7d หลายเดือนก่อน +14

    ਰਮਨ ਤਾਂ ਹੁਣ ਵੀ ਗੁੱਸੇ ਵਿੱਚ ਬੋਲਦੀ ਸੀ

  • @shaminderkaursandhu9747
    @shaminderkaursandhu9747 หลายเดือนก่อน +1

    Good story aa nice job all team but Raman is bad thinking about Joban Lovely is good thinking aa❤❤

  • @pinkikhurana789
    @pinkikhurana789 หลายเดือนก่อน

    Very Very nice story waiting for next part ❤❤❤❤❤

  • @BaljinderKaur-vu4ki
    @BaljinderKaur-vu4ki หลายเดือนก่อน +8

    ਰਮਨ ਹੁਣ ਕਿਹੜਾ ਤੂੰ ਪਿਆਰ ਨਾਲ ਬੋਲਦੀ ਰਪਿੰਦਰ ਨੂੰ ਵੀ ਪਤਾ ਲੱਗ ਗਿਆ ਸੱਚਾ ਕੌਣ ਤੇ ਝੂਠ ਕਿਉ ਹੈ ਰਪਿੰਦਰ ਤਾ ਬਦਲ ਗਈ ਪਰ ਰਮਨ ਨਹੀ ਬਦਲ ਦੀ ਬਹੁਤ ਭੈੜੀ ਜਨਾਨੀ ਹੈ

  • @user-ox5ee1xz1s
    @user-ox5ee1xz1s หลายเดือนก่อน +4

    Very nice story vaheguru sare members te mehar kare

  • @beantkaurgill3609
    @beantkaurgill3609 หลายเดือนก่อน +6

    Raman apne Karni da fal paa hun😮😮😮

  • @ashapathania6782
    @ashapathania6782 หลายเดือนก่อน +4

    कसूर सारा रमन तेरा ही है।

  • @MahinderSingh-hj8qf
    @MahinderSingh-hj8qf หลายเดือนก่อน

    ਸੋਨੂੰ ਸਿੰਘਾਂ ਤੇਰੇ ਵਿੱਚ ਕਣ ਕੰਡਾ ਹੈ ਨਹੀਂ ਤੂੰ ਕਦੇ ਘਰ ਬਾਰੇ ਸੋਚਿਆ ਨਹੀਂ ਰਮਨ ਤੇ ਰੁਪਿੰਦਰ ਦੋਵੇਂ ਉਨ੍ਹਾਂ ਨੂੰ ਘਰੋਂ ਕੱਢਣ ਦੀਆਂ ਸਕੀਮਾਂ ਕਰਦੇ ਸੀਂ ਹੁਣ ਰੁਪਿੰਦਰ ਹੀਂ ਹੁਣ ਸੱਦਦੀ ਹੈ ਆਪਣੇ ਮਤਲਬ ਲਈ ਨਾਲ਼ੇ ਉਹਦੇ ਨਾਂ ਆਉਣ ਨਾਲ ਬੇਜਤੀ ਹੁੰਦੀ ਤਾਂ ਨੂੰਹ ਪੁੱਤ ਨੂੰ ਘਰੋਂ ਕੱਢਣ ਨਾਲ ਬੇਜਤੀ ਨਹੀਂ ਹੁੰਦੀ ਨਾਲ਼ੇ ਬੇਜਤੀ ਉਹ ਮਹਿਸੂਸ ਕਰਦਾ ਜਿਹੜਾ ਦੂਜਿਆਂ ਨੂੰ ਇਜ਼ਤ ਦੇਵੇ ਇਹਨੂੰ ਅਨਪੜ੍ਹ ਨੂੰ ਸੁਣੀਂ ਸੁਣਾਈ ਗੱਲ ਬੇਗਾਨੇ ਆਪਣੇ ਨਹੀਂ ਬਣਦੇ ਪਰ ਮੋਟੇ ਦਿਮਾਗ ਪਿਆਰ ਵਿੱਚ ਬਹੁਤ ਤਾਕਤ ਹੈ ਉਹ ਜਾਨਵਰ ਨੂੰ ਵੀ ਆਪਣਾਂ ਬਣਾ ਲੈਂਦਾ ਹੈ

  • @kamaljeetgrewal2479
    @kamaljeetgrewal2479 หลายเดือนก่อน +5

    Joben nu sari gall apne papa nu das deni chidi h

  • @renukaursaini8715
    @renukaursaini8715 หลายเดือนก่อน +1

    जोवन ते जोत ने अच्छा किया

  • @ranjitkaur9993
    @ranjitkaur9993 หลายเดือนก่อน +14

    ਰਮਣ ਕਸੂਰ ਤੇਰਾ ਹੀ ਹੈ ਪਹਿਲਾਂ ਲੂਤੀਆਂ ਲਾਉਂਦੀ ਸੀ ਹੁਣ ਮਿੰਨਤਾਂ ਕਰਦੀ ਆ ਸੋਨੂੰ ਵੀਰ ਤੁਹਾਨੂੰ ਤਾਂ ਪਤਾ ਹੀ ਨਹੀਂ ਰਮਣ ਕੀ ਕੀ ਕਰਦੀ ਸੀ ਜੋਬਨ ਨੇਂ ਹੁਣ ਸਹੀ ਫੈਸਲਾ ਲਿਆ ਹੈ

    • @MajorSingh-xm8mt
      @MajorSingh-xm8mt หลายเดือนก่อน

      Raman lavlali nu sach dass

  • @BaljinderKaur-id7kg
    @BaljinderKaur-id7kg หลายเดือนก่อน +3

    A khy pahla Raman ny muddy nuh dy ser pai hun tuhady ser pai

  • @nishamehra9203
    @nishamehra9203 หลายเดือนก่อน +1

    Rupinder sudhr gyi mainu eh cheej bhut psnd aayi🎉❤

  • @GurpreetKaur-yx7uv
    @GurpreetKaur-yx7uv หลายเดือนก่อน

    Very nice story God bless

  • @kamaljeetgrewal2479
    @kamaljeetgrewal2479 หลายเดือนก่อน +3

    Raman teri chalaki koi nahi samjiya sara kasur tera hi h

  • @user-ur8kx6nr5y
    @user-ur8kx6nr5y หลายเดือนก่อน +5

    ਰਮਨ ਕਸੂਰ ਤੇਰਾ ਨੂੰਹ ਦਾ ਕਡ ਰਹੀ ਆ ਰਮਨ ਕਿੰਨਾ ਬੋਲੀ ਜਾਂਦੀ ਘਰ ਵਾਲਾ ਸੁਣੀ ਜਾਂਦਾ ਬੇਜਤੀ ਹੋਣੀ ਚਾਹੀਦੀ ਤੇਰੀ ਰਮਨ

  • @balwantfloranoni-iu8qo
    @balwantfloranoni-iu8qo หลายเดือนก่อน +6

    Raman ji bahut chalak a

  • @devanshiladoo5765
    @devanshiladoo5765 16 วันที่ผ่านมา

    Very nice all family gbu

  • @baldishkaur6944
    @baldishkaur6944 หลายเดือนก่อน +3

    ਸੋਨੂੰ। ਦੇ। ਚੂੜੀਆਂ। ਨਹੀਂ। ਚੂੜਾ। ਪਾ। ਦੇਣਾ। ਚਾਹੀਦਾ। ਰਮਨ। ਦੀ। ਪੁਛ। ਬਣਿਆ।

  • @Nirbhay828
    @Nirbhay828 หลายเดือนก่อน

    Raman bahut chalak a Raman apne karni da fal paa hun 😮😮😮😮😮😮😮

  • @harmeetkaur6123
    @harmeetkaur6123 หลายเดือนก่อน +3

    ਰਮਨ ਕੱਡੇ ਤੈ ਬੀਜੇ

  • @veenakhurana4151
    @veenakhurana4151 หลายเดือนก่อน

    Very nice🎉🎉🎉🎉🎉🎉🎉episode

  • @anitag1965
    @anitag1965 หลายเดือนก่อน

    Love your videos

  • @jasvirkaur49
    @jasvirkaur49 หลายเดือนก่อน +1

    ਰਮਨ ਤੇ ਰੁਪਿੰਦਰ ਦੇ ਚੰਗੀ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਸੋਨੂੰ ਭਾਈ ਨੂੰ ਕਿਵੇ ਬੁੱਧੂ ਬਣਾਕੇ ਕਿਵੇਂ ਮਗਰ ਲਾਈ ਫਿਰਦੀ ਹੈ ਜਸਵੀਰ ਕੌਰ

  • @gurmeetkour-cs3le
    @gurmeetkour-cs3le หลายเดือนก่อน +2

    Very nice video

  • @SantoshRayat-eb7qr
    @SantoshRayat-eb7qr หลายเดือนก่อน +2

    Raman dii neeta nu murada sara kasoor Raman didi da h

    • @user-hc4we8cz9r
      @user-hc4we8cz9r หลายเดือนก่อน

      Raman nu juttìya marroo

  • @neelamohri9117
    @neelamohri9117 หลายเดือนก่อน +2

    Bahut badhiya kita joban nal nahi gaya Raman tu madiea bhi bahut keta joban nal

  • @anitag1965
    @anitag1965 หลายเดือนก่อน

    Very good acting

  • @sukhdevkauratwal9609
    @sukhdevkauratwal9609 หลายเดือนก่อน

    Very Very nice video

  • @Rajkumari-gi4vn
    @Rajkumari-gi4vn หลายเดือนก่อน

    Joban ne bilkul sahi kita

  • @KulwinderKaur-yd2do
    @KulwinderKaur-yd2do หลายเดือนก่อน +2

    Raman Sara ksur Tara h

  • @anitag1965
    @anitag1965 หลายเดือนก่อน

    Very good video

  • @manjeetbrar6805
    @manjeetbrar6805 หลายเดือนก่อน +1

    ਸ਼ੁਕਰ ਆ ਰੁਪਿੰਦਰ ਨੂੰ ਅਕਲ ਆ ਗੀ,😅ਮਨਜੀਤ ਕੌਰ ਬਰਾੜ

  • @BaljeetKaur-qo4be
    @BaljeetKaur-qo4be หลายเดือนก่อน

    Very nice 👌

  • @sandyaarora8485
    @sandyaarora8485 หลายเดือนก่อน +2

    Very nice story👍

  • @MahinderSingh-hj8qf
    @MahinderSingh-hj8qf หลายเดือนก่อน +1

    ਤੁਸੀਂ ਲੋਕ ਗੁਣ ਚੋਰ ਬੇਈਮਾਨ ਤੇ ਦਿਲ ਦੇ ਕੋਹੜੇ ਜੇਂ ਹੁਣ ਤੁਹਾਨੂੰ ਆਪ ਨੂੰ ਮਤਲਬ ਹੈ ਪਹਿਲਾਂ ਰਮਨ ਤੇ ਰੁਪਿੰਦਰ ਨੇ ਉਨ੍ਹਾਂ ਨੂੰ ਬੇਇਜ਼ਤ ਕਰਕੇ ਕੱਢੀਆਂ ਹੈਂ ਬੰਦਾ ਤਾਂ ਮਿੱਟੀ ਦਾਂ ਮਾਦੂ ਹੈ ਫਿਰ ਵੀ ਰਮਨ ਮਗਰ ਲੱਗ ਗਿਆ ਉਹ ਭਾਵੇਂ ਮਿਹਨਤ ਕਰਕੇ ਅੱਦੀ ਰੋਟੀ ਖਾਵੇਂ ਪਰ ਇਜ਼ਤ ਦੀ ਹੈ ਸੋਨੂੰ ਵਾਂਗ ਜ਼ਨਾਨੀ ਤੋਂ ਡਰਦਾਂ ਨਹੀਂ

  • @user-bj2et6db5c
    @user-bj2et6db5c หลายเดือนก่อน

    ksoor ta moto sara tera hi haiga.Tenu es Tarah d izzat chahi di si nal apne aadmi d vee izzat krai.

  • @balwantfloranoni-iu8qo
    @balwantfloranoni-iu8qo หลายเดือนก่อน +4

    Joben na theek ans dita

  • @renukaursaini8715
    @renukaursaini8715 หลายเดือนก่อน +1

    रमन तेरा कसूर पहले भी था अब भी

  • @user-wp6tr6tn1t
    @user-wp6tr6tn1t หลายเดือนก่อน +2

    Very nice video ❤❤❤❤❤🎉🎉

  • @HukamSingh-oz9lr
    @HukamSingh-oz9lr หลายเดือนก่อน

    Raman te hun sari chalki pakdi Jani chahiye te rupinder nu sari gal Sonu dasni chaidi hai ta ke Raman da parda fash ho jayega

  • @surjitrattan8818
    @surjitrattan8818 หลายเดือนก่อน +1

    ਸੋਨੂ ਬੰਦਾ ਕਿ ਕੀ ਆ ਰਮਨ ਦਾ ਕਸੂਰ ਸਾਰਾ ਪਹਿਲਾ ਮਾ ਧੀ ਦਾ ਮੂੰਹ ਬੰਦ ਕਰਦਾ ਆ ਦਿਨ ਨਾ ਦੇਖਣਾ ਪੈਂਦਾ ਰਮਨ ਨੂ ਛਿੱਤਰਾਂ ਦੀ ਘਾਟ ਆ

  • @balwantfloranoni-iu8qo
    @balwantfloranoni-iu8qo หลายเดือนก่อน +2

    Rupinder hun samajdar ho gae a theek gala kardi a

  • @kamaldhindsa7528
    @kamaldhindsa7528 หลายเดือนก่อน +1

    Raman de husband da rab dimag pyuna bhul gyea . Chatro. Raman

  • @JasvirKaur-u3b
    @JasvirKaur-u3b หลายเดือนก่อน

    Very Very nice story ji ❤❤❤❤❤God bless you 🎉🎉🎉🎉

  • @manjeetkaur6332
    @manjeetkaur6332 หลายเดือนก่อน

    raman aakdi firdi mah de aate wangu

  • @damanbatth4987
    @damanbatth4987 หลายเดือนก่อน +3

    Nice

  • @DarshnaMadaan-pe7kc
    @DarshnaMadaan-pe7kc หลายเดือนก่อน +2

    Ramantu te tikan hi nahi si dindi tu te sare natka ch eeda da roll hi kerdi ei

  • @user-ur8kx6nr5y
    @user-ur8kx6nr5y หลายเดือนก่อน +1

    ਜੋਬਨ ਤੂੰ ਗਲਤ ਕੀਤਾ ਅਸਲੀਅਤ ਦਸਣਾ ਸੀ ਕੀ ਰਮਨ ਝੂੱਠ ਬੋਲਦੀ ਆ ਲਿਆਕੇ ਰਾਜੀ ਨਹੀ ਸੀ

  • @user-bj2et6db5c
    @user-bj2et6db5c หลายเดือนก่อน

    Joban tu bahot chnga kita moto nu jwab de ke.mza aa gya.

  • @JassDhanoa-pu5gg
    @JassDhanoa-pu5gg หลายเดือนก่อน

    Very nice 💯💯 video God bless you all family members ❣️❣️❣️❣️❣️❣️❣️❣️❣️❣️❣️❣️❣️❣️

  • @GurmeetGurmeet-xh3xj
    @GurmeetGurmeet-xh3xj หลายเดือนก่อน +1

    Raman ksoor tera hi aa sonu nu kugu baneyaa aa

  • @jotnirman3576
    @jotnirman3576 หลายเดือนก่อน +1

    ਕਸੂਰ ਰਮਨ ਦੇ ਜੋਬਨ ਦਾ ਨੀ

  • @balbirchopra6845
    @balbirchopra6845 หลายเดือนก่อน

    Nice and beautiful presentation 👌

  • @gurisanghera853
    @gurisanghera853 หลายเดือนก่อน +4

    😊😊

  • @kamaljeetgrewal2479
    @kamaljeetgrewal2479 หลายเดือนก่อน +1

    Mammi naal te joben da vair h

  • @manjeetkaur6332
    @manjeetkaur6332 หลายเดือนก่อน

    joban changa kita ❤❤

  • @rashpalkaur6711
    @rashpalkaur6711 หลายเดือนก่อน

    Very nice video 📹 👍

  • @SukhwinderSingh-lm9gu
    @SukhwinderSingh-lm9gu หลายเดือนก่อน +2

    Nice. Sorry

  • @sukhwinderbhullar3575
    @sukhwinderbhullar3575 หลายเดือนก่อน

    Very nice story ❤❤❤❤🎉🎉

  • @BaljinderSingh-xs6bq
    @BaljinderSingh-xs6bq หลายเดือนก่อน +1

    ਰਮਨਅਪਨੇਕੀਤੇਦੀਭੁਗਤਲਾ ਲਾਲੁਤੀਆਘਰੋਕਢੀਆ

  • @Rajkumari-gi4vn
    @Rajkumari-gi4vn หลายเดือนก่อน

    Kasoor ta Raman te Sonu da a sara

  • @SukhwinderSingh-lm9gu
    @SukhwinderSingh-lm9gu หลายเดือนก่อน +1

    Nice. Sorry. Good

  • @Parmindernavjot
    @Parmindernavjot หลายเดือนก่อน +1

    vv nice video

  • @inderjitkaur4820
    @inderjitkaur4820 หลายเดือนก่อน +3

    👌👌👌👌👌

  • @kulwinderknagra3640
    @kulwinderknagra3640 หลายเดือนก่อน

    🙏🙏❤❤

  • @BhupinderSingh-vh4xk
    @BhupinderSingh-vh4xk หลายเดือนก่อน

    Sonu caval

  • @mnapreetkaursembhi7599
    @mnapreetkaursembhi7599 หลายเดือนก่อน +1

    ਰਮਨ ਏਨਾ ਝੂਠ ਕਿਵੇਂ ਬੋਲ ਲੈਂਦੀ ਆ l ਕਸੂਰ ਜੋਬਨ ਦਾ ਨਹੀਂ ਤੇਰੀ ਜ਼ੁਬਾਨ ਦਾ l

  • @BalwinderKaur-kk4vu
    @BalwinderKaur-kk4vu หลายเดือนก่อน

    Nice 1👌👌👌👌

  • @inderjit6613
    @inderjit6613 หลายเดือนก่อน

    Sukhjinder Jordan da gulam

  • @udhamsingh5324
    @udhamsingh5324 หลายเดือนก่อน

    Raman. Sara.tara h😊😊😊😊😊

  • @gurminderdhaliwal9700
    @gurminderdhaliwal9700 หลายเดือนก่อน

    ਰਮਨ ਤੇਰਾ ਕਸੂਰ ਹੈ ਸੋਨੂੰ ਵੀ ਰਮਨ ਦੇ ਮਗਰ ਲੱਗ ਗਿਆ ਰੁਪਿਦਰ ਤਾ ਠੀਕ ਹੋ ਗਈ ਮੇਨੂ ਬਹੁਤ ਖੁਸੀ ਹੋਈ

  • @satpalkhurana4445
    @satpalkhurana4445 หลายเดือนก่อน

    Raman tu bda khiyal rakdisi aini siwa da faal melya hi

  • @RajwantBhullar-i8n
    @RajwantBhullar-i8n หลายเดือนก่อน

    Very nice video ❤❤❤❤

  • @neelamkaur7390
    @neelamkaur7390 หลายเดือนก่อน

    Rupinder nu samaj aa gayi nice

  • @GurpreetSingh-gy4lj
    @GurpreetSingh-gy4lj หลายเดือนก่อน

    Ramen is very wrong nice video

  • @ShashiPriya-cy3ed
    @ShashiPriya-cy3ed หลายเดือนก่อน

    Aey len aaye hai joban nu ya aithey bhi gallan Sunan aaye haii

  • @entertainmentmoviesplanet8570
    @entertainmentmoviesplanet8570 หลายเดือนก่อน

    Very nice video veena Rani tana

  • @sumanbala8513
    @sumanbala8513 หลายเดือนก่อน +1

    Beautifull. Very. Nice. Vedio. 👍. Suman. Bala. Ferozepur. City

  • @user-of4hk2rt7f
    @user-of4hk2rt7f หลายเดือนก่อน +1

    🎉 Very nice video

    • @user-ws9ze3we9q
      @user-ws9ze3we9q หลายเดือนก่อน

      Very nice video ❤❤🎉🎉❤❤

  • @neelamkaur7390
    @neelamkaur7390 หลายเดือนก่อน

    Very nice storey

  • @user-tu7qq6fd9t
    @user-tu7qq6fd9t หลายเดือนก่อน +1

    Hun te aavde sar payeiya aa te pataa laga

  • @user-dt7ef6zq3v
    @user-dt7ef6zq3v หลายเดือนก่อน +1

    Gharwale nu magar laya Raman ne

  • @VinodKumar-ty5xz
    @VinodKumar-ty5xz หลายเดือนก่อน

    Raman ne hi gharo kadia hun sachi hon lagi a

  • @santoshchaudhary5540
    @santoshchaudhary5540 หลายเดือนก่อน +1

    Raman tu nahi magar laya khasam nu

  • @inderjit6613
    @inderjit6613 หลายเดือนก่อน

    Dee da Sagan ta nahi la ka Dai vlach ta nahi la ka gai datti de eak pasa danda ta Raman nu 2passa

  • @jasmeetkaur4051
    @jasmeetkaur4051 หลายเดือนก่อน

    Nice video Puri