Yograj Singh ਤੇ Guggu Gill ਦੀ ਯਾਰੀ 'ਚ ਕਿਸ ਗੱਲ ਤੋਂ ਪਈ ਦਰਾਰ? ਪੁਰਾਣੇ ਦੌਰ ਤੇ ਹੁਣ ਦੇ ਸਮੇਂ 'ਚ ਕੀ ਹੈ ਫਰਕ ?

แชร์
ฝัง
  • เผยแพร่เมื่อ 12 ม.ค. 2025

ความคิดเห็น • 35

  • @luckymaan9928
    @luckymaan9928 2 ปีที่แล้ว +12

    ਯੋਗਰਾਜ ਸਿੰਘ ਤੇ ਗੁੱਗੂ ਗਿੱਲ ਵਾਕਿਆਂ ਈ ਦਿਲ ਦੇ ਸਾਫ਼ ਤੇ ਨੇਕ ਇੰਨਸਾਨ ਐ

  • @SherGill214
    @SherGill214 ปีที่แล้ว +1

    The King of punjabi film industry 👑 filma ਚ ਯੋਗਰਾਜ ਜਿਹਾ ਰੋਹਬ ਕਿਸੇ ਦਾ ਨੀ ਹੋਣਾ

  • @Sukh_Brar_Malwa_Reaction
    @Sukh_Brar_Malwa_Reaction ปีที่แล้ว +2

    ਜੋਗਰਾਜ ਸਿੰਘ ਜੀ, ਤੁਹਾਡਾ ਅਤੇ ਗੁੱਗੂ ਗਿੱਲ ਸਾਹਬ ਦਾ ਆਪਸੀ ਭਰਾਵਾਂ ਮਸਲਾ ਹੈ ਉਸ ਵਿੱਚ ਕਿਸੇ ਨੂੰ ਵੀ ਸਹੀ ਜਾਂ ਗਲਤ ਕਹਿਣਾ ਪਬਲਿਕ ਲਈ ਇੱਕ ਨਾ-ਮੁਨਾਸਬ ਗੱਲ ਹੈ, ਮੈਂ ਤੁਹਾਡੀ ਐਕਟਿੰਗ ਦਾ ਤਾਂ ਫੈਨ ਹਾਂ ਹੀ ਪਰ ਤੁਸੀਂ ਉਸ ਤੋਂ ਵੀ ਵੱਡਾ ਮਾਅਰਕਾ ਮਾਰਿਆ ਹੈ ਕਿ ਲੋਕ ਕਹਿੰਦੇ ਸੀ ਕਿ ਖਿਡਾਰੀ ਮਾਂ ਦੀ ਕੁੱਖ ਵਿੱਚੋਂ ਹੀ ਪੈਦਾ ਹੁੰਦੇ ਹਨ ਬਣਾਏ ਨਹੀਂ ਜਾ ਸਕਦੇ, ਤੁਸੀਂ ਮੇਰੇ ਖਿਆਲ ਵਿੱਚ ਦੁਨੀਆ ਦੇ ਵਾਹਿਦ ਇਨਸਾਨ ਹੋ ਜਿਸ ਨੇ ਆਪਣੀ ਮਰਜ਼ੀ ਨਾਲ ਕ੍ਰਿਕਟ ਦਾ Legend ਖਿਡਾਰੀ ਬਣਾਇਆ ਯੁਵਰਾਜ ਸਿੰਘ ਨੂੰ, ਕਿਉਂਕਿ ਜ਼ਬਰਦਸਤੀ ਆਪਾਂ ਆਪਣੇ ਬੱਚੇ ਨੂੰ ਖਿਡਾਰੀ ਤਾਂ ਸ਼ਾਇਦ ਬਣਾ ਲਈਏ ਪਰ ਇੱਕ Legend ਖਿਡਾਰੀ ਬਣਾਉਣਾ ਅਤੇ ਉਹ ਵੀ ਪਹਿਲਾਂ ਤੋਂ ਮਿਥ ਕੇ ਕਿ ਮੇਰਾ ਬੱਚਾ ਇਸ ਕਲਾਸ ਦਾ ਖਿਡਾਰੀ ਹੋਵੇਗਾ ਇਸ ਗੱਲ ਲਈ ਸਾਰੇ ਪੰਜਾਬੀ ਤੁਹਾਡੇ ਕਰਜ਼ਦਾਰ ਹਨ, ਸਲਾਮ ਹੈ ਤੁਹਾਡੀ ਅਤੇ ਯੁਵਰਾਜ ਸਿੰਘ ਦੀ ਮੇਹਨਤ ਨੂੰ ।
    ਮੇਰੀ ਚੈਨਲ ਵਾਲੀ ਟੀਮ ਨੂੰ ਬੇਨਤੀ ਹੈ ਕਿ ਮੇਰਾ ਇਹ ਮੈਸੇਜ ਜੋਗਰਾਜ ਸਿੰਘ ਜੀ ਨੂੰ ਭੇਜ ਦੇਣਾ🙏🙏

  • @yadwindersinghgillgill5334
    @yadwindersinghgillgill5334 2 ปีที่แล้ว +5

    ਯੋਗਰਾਜ ਸਿੰਘ ਬਹੁਤ ਵਧੀਆ ਅਭਿਨੇਤਾ ਹੈ।

  • @karamjitdhaliwal5092
    @karamjitdhaliwal5092 5 หลายเดือนก่อน +1

    ਦੋ ਬੱਬਰ ਸ਼ੇਰ ਦੀਆਂ ਫਿਲਮਾਂ ਸੁਪਰ ਹਿੱਟ ਦਿਤੀਆਂ ਪਰ ਜਦੋ ਇਹ ਜੋੜੀ ਟੁਟੀ ਬਹੁਤ ਦੁਖ ਹੋੲਇਆ ਜੇ ਵਖ ਨਾ ਹੁੰਦੇ ਗਲ ਹੋਰ ਹੋਣੀ ਸੀ

  • @rbrar3859
    @rbrar3859 2 ปีที่แล้ว +6

    ਯਾਦਵਿੰਦਰ ਸਿੰਘ ਦੀ ਹਰ-ਇਕ ਇੰਟਰਟਿਉ ਬਹੁਤ ਵਧੀਆ ਹੁੰਦੀ ਹੈ।

  • @sukhchainsingh6469
    @sukhchainsingh6469 2 ปีที่แล้ว +5

    ਫਿਲਮ ਇੰਡਸਟਰੀ ਤੇ ਪੰਜਾਬ ਦੇ ਦੋ ਸ਼ੇਰ ਆ ਯੋਗਰਾਜ🙏🏻ਤੇ ਗੂੱਗ ਗਿੱਲ💪💪💪💪💪💪💪💪

  • @Punjabi-f9b
    @Punjabi-f9b 2 ปีที่แล้ว +12

    ਅਸੀਂ ਵੀ ਬਚਪਨ ਵਿੱਚ ਬੜੇ VCR ਤੇ ਫ਼ਿਲਮਾਂ ਵੇਖ ਕੇ ਡਾਇਲੋਗ ਮਾਰਦੇ ਸੀ

  • @tirathsingh6539
    @tirathsingh6539 2 ปีที่แล้ว +1

    ਬਹੁਤ ਵਧੀਆ ਜੀ

  • @LovepreetSingh-c1u
    @LovepreetSingh-c1u ปีที่แล้ว

    Very good apki bat achhi lugi

  • @gagandeep-ow3wp
    @gagandeep-ow3wp 2 ปีที่แล้ว +1

    Jograj ji 😍😍🥰🥰💗zindabad

  • @gaggimanvi9227
    @gaggimanvi9227 2 ปีที่แล้ว +7

    ਯੋਗਰਾਜ ਦੀ ਗੱਲ ਸੱਚੀ ਨਹੀਂ ਹੁੰਦੀਆਂ ਹਨ

  • @karanbaraich2300
    @karanbaraich2300 2 ปีที่แล้ว +2

    Yograj Singh ji bahut vadia

  • @Ranjitsingh-bm9fw
    @Ranjitsingh-bm9fw 2 ปีที่แล้ว +2

    Zograj Gugu Ghaint Jorhi 💖

  • @SatpalSingh-di9fj
    @SatpalSingh-di9fj 2 ปีที่แล้ว +1

    ਬਹੁਤ ਵਧੀਆ ਗੱਲਾਂ

  • @amanpreetsingh4279
    @amanpreetsingh4279 2 ปีที่แล้ว +6

    Like for Yograj Singh👍

  • @harmindersingh5148
    @harmindersingh5148 2 ปีที่แล้ว +2

    Yograj Singh je loyal royal person best 👌 best 👍 human beings from heart always he respected movies 🎬 🎞 🎥 actor varinder je take him in the movie 🎬 🎞 🎥 God gave place heaven varinder je best actor movies 🎬 🎞 🎥 director producer movies 🎬 🎞 🎥 writers was varinder je wish you very well always 💖 ❤️ 🙏💔💖💕💕💕💝💘💘💘👍👍👍👍👍👍yograj Singh je bend in front my neck guru gobind Singh je baba deep Singh je makes our life easier easy thanks God without you we are nothing. We are dust your feets.

  • @GurdeepSingh-wz1px
    @GurdeepSingh-wz1px 2 ปีที่แล้ว +1

    Eh Jorhi GUGGU GILL AND YOGRAJ SINGH jorhi dubara nhi jammni.
    Legends ne dowe

  • @sehajgamer5433
    @sehajgamer5433 2 ปีที่แล้ว +2

    Nyc 👌👌

  • @inderjeetsingh9644
    @inderjeetsingh9644 2 ปีที่แล้ว +1

    legand Punjab de

  • @gurmindersingh3791
    @gurmindersingh3791 2 ปีที่แล้ว

    Good 22 g

  • @HardeepSingh-gy5fk
    @HardeepSingh-gy5fk 2 ปีที่แล้ว

    ਬਹੁਤ ਵਧੀਆ

  • @dilpreetbrarharinau9569
    @dilpreetbrarharinau9569 2 ปีที่แล้ว

    gud g

  • @jindugill1554
    @jindugill1554 2 ปีที่แล้ว +2

    Very good

  • @JagtarSingh-yq4dg
    @JagtarSingh-yq4dg 2 ปีที่แล้ว +1

    Very nice

  • @kuljindersoomal9383
    @kuljindersoomal9383 2 ปีที่แล้ว +2

    Fake world vich Sab vichar rahe aa, tv channels vale trp game vich politics chair magar player money , Aam Loki branded clothes shoes phones magar lag , ik duje nal Pyar Satkar bhul Chuke aa...

  • @NarinderSingh-od9kr
    @NarinderSingh-od9kr 2 ปีที่แล้ว +9

    ਏਹ ਹੈ ਹੀ ਫੁਕਰਾ ਸ਼ੁਰੂ ਤੋਂ,,, ਕਬਜ਼ੇਬਾਜ਼ 👎🏻👎🏻👎🏻

    • @panjaabudaytv8092
      @panjaabudaytv8092 2 ปีที่แล้ว +1

      ਮੈਂ ਲੱਭ ਰਿਹਾ ਸੀ ਵੀ ਕਿਸੇ ਨੂੰ ਇਹਦੀ ਸੱਚੀ ਪਹਿਚਾਣ ਹੈ ਜਾਂ ਨਹੀਂ। ਸਹੀ ਕੇਹਾ ਬਾਈ

  • @gurusingh613
    @gurusingh613 2 ปีที่แล้ว

    Emu puch o poohlae nal ki yari c

  • @yadakahlon
    @yadakahlon 2 ปีที่แล้ว

    91 I’m Yadwinder singh

  • @hiteshwarsinghbedi9781
    @hiteshwarsinghbedi9781 2 ปีที่แล้ว +1

    Yog Raj nu yojraj na likho

  • @lovpreet1977
    @lovpreet1977 2 ปีที่แล้ว

    Bahla takda shonk paal rakhya yograj 😂bhra ne taan

  • @ekam_maan4906
    @ekam_maan4906 ปีที่แล้ว +2

    Fukra no.1