PARDESI HARJEET HARMAN OFFICIAL FULL VIDEO SONG | JHANJHAR

แชร์
ฝัง
  • เผยแพร่เมื่อ 8 มี.ค. 2013
  • OTHER SONGS OF "JHANJHAR.ALBUM"
    ► AWAAZA: • Video
    ► JHANJHAR: • Jhanjhar Harjit Harman...
    ► CHADAR: • Harjit Harman: Chadar ...
    Presenting HARJEET HARMAN latest video song PARDESI from his anticipated album JHANJHAR.
    Song: PARDESI
    Singer: HARJEET HARMAN
    Music: ATUL SHARMA
    Lyrics: PARGAT SINGH
    Video Director: Kamalpreet Johny
    Music Label; T-SERIES
    SUSBCRIBE: / tseriesapnapunjab
    FB: / tseriesapnapunjab
  • เพลง

ความคิดเห็น • 4.7K

  • @Kamaljatt1234
    @Kamaljatt1234 2 หลายเดือนก่อน +279

    2024 ਵਿੱਚ ਕੌਣ ਕੌਣ ਸੁਣ ਰਿਹਾ ਓ ❤️

  • @jagseersingh502
    @jagseersingh502 4 ปีที่แล้ว +380

    ਇਹ ਗੰਦੀਆਂ ਸਰਕਾਰਾਂ ਰੋਜ਼ਗਾਰ ਦੇਣ ਤਾਂ ਕੌਣ ਜਾਂਦਾ ਪ੍ਰਦੇਸ਼ ।ਸਹੀ ਐ ਕਿ ਗਲਤ?

    • @Sahilsharma-he2fm
      @Sahilsharma-he2fm 4 ปีที่แล้ว +10

      ਬਿਲਕੁਲ ਸਹੀ ਗੱਲ ਵਾ ਜੀ

    • @jagseersingh502
      @jagseersingh502 3 ปีที่แล้ว +3

      ਧੰਨਵਾਦ ਵੀਰ ਜੀ

    • @Sandhusaab56
      @Sandhusaab56 3 ปีที่แล้ว +5

      Ehna sarkaara nu tuhi aap ee cunde j ek ek shraab di botl la k, sahi aa k glt

    • @jagseersingh502
      @jagseersingh502 3 ปีที่แล้ว +3

      @Anju Mehra thanks madam

    • @gagangagan5459
      @gagangagan5459 3 ปีที่แล้ว +2

      Gud veer

  • @user-yz2dk8mh7p
    @user-yz2dk8mh7p 3 หลายเดือนก่อน +73

    2024 bale like kro😢

  • @anjumehra786
    @anjumehra786 6 หลายเดือนก่อน +22

    ਮੈਂ ਬਾਹਰ ਜਾਣਾ ਕਹਿਣਾ ਬਹੁਤ ਸੌਖਾ ਪਰ ਬਾਹਰ ਆਕੇ ਰਹਿਣਾ ਬਹੁਤ ਔਖਾ 😔😔 miss you my family 😭😭

    • @rattanrori4311
      @rattanrori4311 22 ชั่วโมงที่ผ่านมา

      Sahi gal ji jaake pta lgha😢

  • @manvinder95
    @manvinder95 2 ปีที่แล้ว +256

    ਜੇ ਸਰਕਾਰਾਂ ਚੰਗੀਆਂ ਹੋਣ ਅਸੀਂ ਕਿਉਂ ਪ੍ਰਦੇਸਾਂ ਵਿਚ ਰੁਲਦੇ 💔🙏

    • @ManpreetSingh-ei4rk
      @ManpreetSingh-ei4rk 10 หลายเดือนก่อน +1

      Hnji 😢

    • @mukeshpawar-zm9md
      @mukeshpawar-zm9md 10 หลายเดือนก่อน +2

      ​@@ManpreetSingh-ei4rk😅😅😅😅😅😅

    • @mukeshpawar-zm9md
      @mukeshpawar-zm9md 10 หลายเดือนก่อน

      Uu😅ujjju😅😅uuuu😅jj😅😅

    • @lalitjandialmahajan5866
      @lalitjandialmahajan5866 9 หลายเดือนก่อน +2

      ਵੀਰੇ ਸਰਕਾਰਾਂ ਕੋਈ ਕਸੂਰ ਨਹੀਂ ਸਾਡੀ ਕਿਸਮਤ ਵਿੱਚ ਜੋ ਲਿਖਿਆ ਹੁੰਦਾ ਓਹੀ ਹੋਣਾ ਹੁੰਦਾ ਜਿਥੋਂ ਦੀ ਰੋਟੀ ਕਿਸਮਤ ਵਿਚ ਲਿਖੀ ਹੁੰਦੀ ਆ ਉਥੇ ਜਾਣਾ ਹੀ ਪੈਂਦਾ ਵਾਂ

    • @sandeepsaini-uf6rg
      @sandeepsaini-uf6rg 7 หลายเดือนก่อน +1

      😂😂😂

  • @kamalropar-oy6fd
    @kamalropar-oy6fd 4 ปีที่แล้ว +112

    ਦਸੰਬਰ ਚ ਜਾਣ ਦੀ ਸਲਾਹ ਬਣਦੀ ਪਰ ਉਮਰਾਂ ਨਾਲ ਵੱਧ ਦੀਆ ਜਿੰਮੇਵਾਰੀਆ india ਜਾਣ ਦੀਆ ਤਰੀਕਾਂ ਅੱਗੇ ਵਧਾਈ ਜਾਦੀਆ ਏ ।

    • @jhonsonwhite3783
      @jhonsonwhite3783 3 ปีที่แล้ว +2

      Sahi a verr

    • @sukhmultani110
      @sukhmultani110 3 ปีที่แล้ว +1

      @@jhonsonwhite3783 🙏o🙏😗⚪⚪⚪

    • @jagseersingh502
      @jagseersingh502 2 ปีที่แล้ว +8

      ਜੀਵੇ ਆਸਾ,ਮਰੇ ਨਿਰਾਸ਼ਾ, ਜਲਦੀ ਪੰਜਾਬ ਆਉਣ ਦੀ ਦੁਆ ਮੰਗਦਾ ਹਾਂ, ਪਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ,

    • @goldynarru6878
      @goldynarru6878 2 ปีที่แล้ว +1

      @@jagseersingh502 Sahi kahya gg

    • @nishusoni5587
      @nishusoni5587 ปีที่แล้ว

      @@jhonsonwhite3783 Qqqqqqqqq

  • @ashuchoudhary4816
    @ashuchoudhary4816 ปีที่แล้ว +177

    ਸਾਰੇ ਪਰਦੇਸੀ ਵੀਰਾਂ ਦੇ ਪਰਿਵਾਰਾਂ ਨੂੰ ਰੱਬ ਖੁਸ ਰੱਖੇ

  • @Lovejohar814
    @Lovejohar814 ปีที่แล้ว +175

    ਰੋਣਾ ਆ ਜਾਂਦਾ ਗੀਤ ਸੁਣ ਕੇ💘💘💘💘😔😔😢😢😢

  • @amanmarahar4585
    @amanmarahar4585 3 ปีที่แล้ว +1302

    ਜਦੋਂ ਮੈਂ ਆਇਆ ਸੀ ਮੇਰੀ ਮਾ ਨੇ ਰੋ ਕੇ ਤੋਰਿਆ ਤੇ ਬਹੁਤ ਘੁੱਟ ਕੇ ਜੱਫੀ ਪਾਈ ਪਰ ਇਹ ਕਦੇ ਨੀ ਸੋਚਿਆ ਕਿ ਮਾਂ ਨੂੰ ਮੁੜ ਕਦੇ ਨੀ ਮਿਲਣਾ 😭

  • @BaljinderSingh-gm6qc
    @BaljinderSingh-gm6qc ปีที่แล้ว +111

    ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋਣਾ। 👍👍

    • @sonygill5927
      @sonygill5927 ปีที่แล้ว +1

      Hanji veerji j

    • @armannazeer4974
      @armannazeer4974 6 หลายเดือนก่อน

      ​@@sonygill5927Sa

    • @KhushWalia-vj5dj
      @KhushWalia-vj5dj 5 หลายเดือนก่อน +1

      Bai shi keha ma 2023 vich sun reha

  • @harrymahi1784
    @harrymahi1784 ปีที่แล้ว +98

    ਵੀਰ ਅੱਜ ਗੀਤ ਵੀ ਸੁਣਿਆ ਤੇ ਰੱਜ ਕੇ ਰੋਈ ਵੀ ਆਪਣੇ ਬੱਚੇ ਤੇ ਆਪਣੇ ਹੋਰ ਪਰਿਵਾਰ ਨੂੰ ਯਾਦ ਕਰਕੇ ਜੋ ਪ੍ਰਦੇਸ਼ਾ ਵਿਚ ਨੇ ਪਛਿਲੇ 10 ਸਾਲ ਤੋ ਪੇਪਰ ਨਾ ਹੋਣ ਕਰਕੇ ਅਜੇ ਤੱਕ ਘਰ ਵਾਪਸ ਹੀ ਨੀ ਆਏ 🙏👏♥️

    • @blackeagle9432
      @blackeagle9432 ปีที่แล้ว +2

      Bahi i am going to Canada on student visa but Dil india vich hai

    • @sandeephaier5437
      @sandeephaier5437 ปีที่แล้ว

      Hanji kede _cuntary name

    • @AmitKumar-sd3qr
      @AmitKumar-sd3qr ปีที่แล้ว

      Ppo😀+5%%%%%663%%6 36 /+
      Yopo

    • @karmbhangu.5795
      @karmbhangu.5795 ปีที่แล้ว +1

      Veer hale tak paper mile ni

    • @karmbhangu.5795
      @karmbhangu.5795 ปีที่แล้ว

      Out of Europe ho tusi ena time lagya je

  • @sandeepkashyap3565
    @sandeepkashyap3565 ปีที่แล้ว +54

    ਸਾਰੇ ਮੇਰੇ ਪੰਜਾਬ ਦੇ ਪ੍ਰਦੇਸੀ ਭਰਾਵਾ ਨੂੰ ਅਕਾਲ ਪੁਰਖ ਮੇਹਰ ਭਰਿਆ ਹੱਥ ਰੱਖਣ

  • @user-xg7cr2ck9j
    @user-xg7cr2ck9j 9 หลายเดือนก่อน +112

    ਕਰਮਾ ਵਾਲੇ ਨੇ ਉਹ ਜੋ ਮਾਤਾ ਪਿਤਾ ਕੋਲ ਰਹਿੰਦੇ ਨੇ ❤️

  • @strugglers6958
    @strugglers6958 3 ปีที่แล้ว +263

    Kde purana ni ho skda eh song ❤️❤️❤️

  • @satveergill592
    @satveergill592 ปีที่แล้ว +79

    ਪਤਾ ਨਹੀਂ ਬਾਈ ਕਿੰਨਾ ਰੋਇਆ ਆਂ ਇਕੱਲਾ ਬੈਠ ਕੇ ਇੱਥੇ ਪ੍ਰਦੇਸ਼ ਚ 😭😭

    • @rupindersigh1708
      @rupindersigh1708 8 หลายเดือนก่อน +1

      I'm rupinder singh Malaysia

    • @gursewakhsp32119
      @gursewakhsp32119 7 หลายเดือนก่อน

      ​@@rupindersigh1708kida bhaji

    • @gursewakhsp32119
      @gursewakhsp32119 7 หลายเดือนก่อน +2

      I am Gursewak Singh from Canada

    • @gursewakhsp32119
      @gursewakhsp32119 7 หลายเดือนก่อน

      ​@@rupindersigh1708❤

    • @upasnasharma7043
      @upasnasharma7043 หลายเดือนก่อน

      😢😢😢😢😢😢😢

  • @Rahulkumar-tl1ki
    @Rahulkumar-tl1ki 6 วันที่ผ่านมา +2

    pardas jana kisi da shonk or kisi di majburi hundi oda apna family nu shd k kisi da dil ni krda jann nu ❤️‍🩹🥺

  • @KamaljitSingh-gg7xc
    @KamaljitSingh-gg7xc 2 ปีที่แล้ว +62

    ਕਮਲਜੀਤ ਸਿੰਘ ਪਾਸਲਾ
    ਇਹ ਗੀਤ ਹਰਮਨ ਨੇ ਬੋਹਤ ਹੀ ਵਧੀਆਂ ਗਾਇਆ ਪਰ ਗੀਤ ਸੁਣ ਕੇ ਮਨ ਨੂੰ ਹੌਲ ਜਿਹਾ
    ਪੇਂਦਾ ਪਰਦੇਸਾ ਵਿੱਚ ਬੇਠੇ ਹਾ ਪਰ ਜਦੋਂ ਘਰ ਤੋਂ
    ਚੱਲੇ ਸੀ ਯਾਦ ਆ ਜਾਂਦੀ ਹੈ
    🙏❤️

  • @sahilgupta28
    @sahilgupta28 3 ปีที่แล้ว +79

    Eh carona nhi mukda pya bdi yaad andi bebe bapu di... 😢😢😢

  • @kiranpalkaur4136
    @kiranpalkaur4136 5 หลายเดือนก่อน +7

    ਰੱਬ ਸਾਰੇ ਪ੍ਰਦੇਸੀ ਵੀਰਾਂ ਨੂੰ ਖੁਸ਼ ਤੇ ਚੜਦੀ ਕਲਾ ਚ ਰੱਖੇ ਕਿਉਂ ਕਿ ਉਹਨਾਂ ਚ ਮੇਰਾ ਵੀਰ ਵੀ ਹੈ ਵੀਰ ਦੁਨੀਆਂ ਹਰ ਖੁਸ਼ੀ ਮਿਲੇ ਤੈਨੂੰ.। ਤੂੰ ਮੇਰੇ ਲਈ ਬਹੁਤ ਕੁਝ ਕੀਤਾ ਹੈ

  • @rudraksh018
    @rudraksh018 ปีที่แล้ว +25

    Rabba Punjab nu Inni kirpa baksh, kisi v maa da putt ja teeh ohna Toh dur na Jan 🙏💓

  • @harpreetkaul8127
    @harpreetkaul8127 3 ปีที่แล้ว +226

    Rabba🙏 inna tu punjab nu ameer kr de put kde v kise da pardes jave na😭

  • @gaganbaidwan3391
    @gaganbaidwan3391 2 ปีที่แล้ว +16

    Miss u 😢😢 my sweet little sister in england,,,ਸਰਕਾਰ ਓ ਐਥੇ ਹੀ ਇੰਡੀਆ ਚ ਨੌਕਰੀਆਂ ਦੇ ਦਿਆ ਕਰੋ 🙏🙏ਕਿਉਂ ਸਾਡੇ ਆਪਣੇ ਸਾਡੇ ਤੋਂ ਦੂਰ ਪਰਦੇਸਾਂ ਵਿੱਚ ਜਾਣ

  • @SS-fl7xi
    @SS-fl7xi 2 ปีที่แล้ว +8

    ਕਰਮਾਂ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ💔
    Anyone listening in 2022 ??

  • @user-sk9hp1yz9u
    @user-sk9hp1yz9u 5 หลายเดือนก่อน +4

    ਪਤਾ ਨੀ ਕਿਓ ਯਾਰ ਮੈਨੂੰ ਏ ਗੀਤ ਵਧੀਆ ਲਗਦਾ ਨਾਲੇ ਕਦੇ ਗਏ ਨੀ ਕਿਤੇ

  • @itsblove6813
    @itsblove6813 2 ปีที่แล้ว +358

    ਸਾਰਿਆ ਪਰਦੇਸੀ ਵੀਰਾ ਨੂੰ ਰੱਬ ਚਰਦੀ ਕਲਾ ਚ ਰੱਖੇ 🙏🙏🙏

  • @karanpreetsingh8723
    @karanpreetsingh8723 2 ปีที่แล้ว +324

    ਵਾਹਿਗੁਰੂ ਸਾਰੇ ਵੀਰਾਂ ਨੂੰ ਪ੍ਰਦੇਸ਼ ਵਿੱਚ ਚੜਦੀਕਲਾਂ ਚ ਰੱਖਣ 🙏🇦🇺

    • @ranjitkumar7158
      @ranjitkumar7158 2 ปีที่แล้ว +4

      ❤️❤️❤️❤️😭❤️❤️❤️

    • @shahrozjutt2219
      @shahrozjutt2219 2 ปีที่แล้ว +2

      Bht kant song ha yr

    • @shabnamail9867
      @shabnamail9867 2 ปีที่แล้ว +3

      @@shahrozjutt2219 9>9

    • @honeyking975
      @honeyking975 ปีที่แล้ว

      @@ranjitkumar7158 w0wll22wl2wwwwwwlwlwwl2l2wwwlwlwlwlwllwll2wláslllllwl2 t.4 were West 3e3lgslwfe3e we glgaeeeelelwle3eeelsldhd DSLR ssdd do ssdd foxxxx

    • @varindermattu641
      @varindermattu641 ปีที่แล้ว

      Bb mnñj

  • @JaspalSingh-di6uz
    @JaspalSingh-di6uz 11 หลายเดือนก่อน

    ਵੀਰੋ ਪਰਦੇਸੀਆਂ ਦੀ ਜਿੰਦਗੀ ਬਹੁਤ ਬੰਦਿਆਂ ਨੂੰ ਸੋਖੀ ਲੱਗਦੀ ਆ ਜੋ ਕੇ ਸੱਚ ਨੀ ਆ 28 ਸਾਲ ਵਿਚ ਆਪਣੀ ਮਾਤਾ ਕੋਲ ਸਿਰਫ 6 ਮਹੀਨੇ ਰਿਹਾ ਆਖਰੀ ਸਮੇ ਵਿੱਚ ਮੂਹ ਦੇਖਣਾ ਵੀ ਨਸੀਬ ਨੀ ਹੋਇਆ lockdown ਹੋਇਆ ਸੀ ਤੇ ਹੈ ਵੀ ਸਿਰਫ ਇਕਲੌਤਾ ਬਸ ਉਸ ਵਾਹਿਗੁਰੂ ਜੀ ਦਾ ਭਾਣਾ ਮੰਨਣਾ ਪਿਆ

  • @Lovejohar814
    @Lovejohar814 ปีที่แล้ว +12

    ਦਿਲ ਨੂੰ ਟੱਚ ਕਰਦਾ ਇਹ ਗੀਤ ❤️❤️❤️❤️👌🏻

  • @saroopsinghkadiana8124
    @saroopsinghkadiana8124 3 ปีที่แล้ว +47

    ਬਾਈ ਰੋਆ ਦਿੱਤਾ ਯਾਰ।
    ਬੇੜਾ ਬਹਿ ਜਾਏ ਬੇਈਮਾਨ ਲੀਡਰਾਂ ਦਾ

  • @jay-dsingh7943
    @jay-dsingh7943 5 ปีที่แล้ว +660

    Kon kon 2021 ch song sun rya hai plz friends like comments

  • @jpcollection3361
    @jpcollection3361 5 หลายเดือนก่อน +3

    ਚੰਦਰੀਆਂ ਸਰਕਰਾਂ ਨੇ ਪੰਜਾਬ ਪਰਦੇਸੀ ਕਰ ਦਿੱਤਾ😢😢

  • @JarnailSingh-hu6dr
    @JarnailSingh-hu6dr 2 หลายเดือนก่อน +2

    Sahi ਕਿਹਾ ਘਰ sadne ਸੌਖੇ ਨਹੀਂ ......
    ਸਾਡੇ❤ਤੋਂ pus sjjna ਅਸੀਂ kyu pardesi hoy???🥺😔😔

  • @Ozybutt
    @Ozybutt 3 ปีที่แล้ว +16

    3saal hogy veere australia 🇦🇺 ich ...Allah sab nu kamyab kare

  • @vanshdeep.skp2bcn
    @vanshdeep.skp2bcn 5 ปีที่แล้ว +389

    ਗੀਤ ਦਾ ਹਰ ਬੋਲ,ਲਫ਼ਜ਼ ਦਿਲਦਾਰ ਐ🙏☝️✊🇮🇳🛫

  • @jagrajsingh4117
    @jagrajsingh4117 28 วันที่ผ่านมา +1

    100% ਸਿਰਾ ਗੀਤ 101% ਸਿਰਾ ਮਿਊਜ਼ਿਕ

  • @khanking6463
    @khanking6463 7 หลายเดือนก่อน +4

    Aaj m Dubai ch 21.10.2023 nu aaj geet sare din sunya

  • @chardapunjab8475
    @chardapunjab8475 8 ปีที่แล้ว +71

    ਬਹੁਤ ਵਧੀਆ ਆਪਣਾ ਸੋਹਣਾ ਦੇਸ਼ ਪੰਜਾਬ ਸਦਾ ਞਸਦਾ ਰਹੇ .ਵਹਿਗੁਰੂ ਜੀ ਸਬ ਦਾ ਭਲਾ ਕਰੇ

  • @armanhundal4012
    @armanhundal4012 3 ปีที่แล้ว +57

    2021 vich bhar Jan wale like Kar do.gg.👇👇❤️❤️🙏🙏😭😭😭

  • @user-og5qp6xi3s
    @user-og5qp6xi3s หลายเดือนก่อน

    ਵੀਰ ਜੀ ਬਾਈ ਦੇ ਗੀਤਾ ਤੋਂ ਮੰਨ ਜਵਾ ਹੀ ਨਹੀਂ ਅੱਕਦਾ

  • @mannjesafunwesa1997
    @mannjesafunwesa1997 4 หลายเดือนก่อน +7

    10 sal hogay song ko ab b wohi feeling 😢

  • @ranazohaib8814
    @ranazohaib8814 5 ปีที่แล้ว +94

    oooh 😣
    i don't express my feeling after listeng song From Canada😊
    Mom i want hug you
    mom love you one i will come in our house In Sha Allah❤❤❤

  • @harpreet628
    @harpreet628 11 ปีที่แล้ว +80

    ਸਾਡੇ ਦਿਲ ਤੋਂ ਪੁਛ ਸਜਣਾ ਅਸੀਂ ਕਿਉ ਪਰਦੇਸੀ ਹੋਏ ,,,,,,,ਰੇਆਲੀ ਯਾਰ ਅੱਤ ਹੋ ਤੁਸੀਂ ਵੀਰ ਜੀ ,ਰੱਬ ਤੁਹਾਨੂ ਹਮੇਸ਼ਾ ਤਰੱਕੀ ਅਤੇ ਤੰਦਰੂਸਤੀ ਬਖਸ਼ੇ ,,,,,,,,from- denny dhir in greece

  • @arshdhindsa7669
    @arshdhindsa7669 19 วันที่ผ่านมา +1

    Best song 2024 vich v

  • @Artistsahib24
    @Artistsahib24 7 วันที่ผ่านมา

    kon kon ghar shadan di tyari vich hai

  • @pinkyvip4045
    @pinkyvip4045 2 ปีที่แล้ว +247

    Pardesi vich baithe veeryanu rab chardi Kala vich Rakhe God bless you 🙏🙏

  • @RaviKumar-et4jo
    @RaviKumar-et4jo 4 ปีที่แล้ว +402

    kon kon sun reya 2020 ch like kro

  • @SumitKumar-jm9sz
    @SumitKumar-jm9sz ปีที่แล้ว

    कोण कोण एस्टाग्राम तै आय है .....
    Love you father ❣️💕❣️....see more

  • @Pb65.mohali
    @Pb65.mohali 4 หลายเดือนก่อน +5

    ਜਿਉਂਦਾ ਰਹਿ ਹਰਜੀਤ ਹਰਮਨ ਵੀਰੇ ਗਾਣਾ ਸੁਣਕੇ ਰੌਕੇ ਮੰਨ ਹੌਲਾ ਹੋਗਿਆ 😢😭🙏🙏🙏

  • @faheemabbasi7177
    @faheemabbasi7177 4 ปีที่แล้ว +228

    i am pakistani whenever i listen this song . i became unable to control my tears. 😪😪😪 Punjabi singer are awsm. 💯💯💯

  • @InderjeetSingh-xw3le
    @InderjeetSingh-xw3le 3 ปีที่แล้ว +142

    Heart touching song❣ love from canada❣🇨🇦

  • @user-oh3jl2dn2c
    @user-oh3jl2dn2c ปีที่แล้ว +1

    2023 ch gana kon kon sun reha ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤main ghar par mehsoos es tarah lagda jis pardes ch ha

  • @avtarsinghthind5775
    @avtarsinghthind5775 3 หลายเดือนก่อน +2

    ਬੇਹਦ ਭਾਵੁਕ ਗੀਤ ਅਤੇ ਗਾਉਣ ਦਾ ਤਰੀਕਾ ਵੀ ਸੋਹਣਾ ਹੈ , ਲਿਖਾਰੀ ਵੀ ਅੱਤ ਮਹਾਨ ਹੈ।

  • @manishsangwan6749
    @manishsangwan6749 3 ปีที่แล้ว +15

    Mere comment te reply aune hi karna jeda song sunke roya hove
    Ghar te pind ton chnga kuj vi ni veero par ki kariye bhukh tan lagdi aa 😢
    Koi na jatta himmat ni harni 👍

  • @bawajammuwala
    @bawajammuwala 5 ปีที่แล้ว +401

    Kon kon sun da pai 2k19 che veera da gaana like karo

  • @preetkaur2638
    @preetkaur2638 9 หลายเดือนก่อน +24

    Now I can feel this song because I’m living in London 🥺and every international student can feel this song

    • @gouravsharma03
      @gouravsharma03 9 หลายเดือนก่อน +2

      Exactly when you have to go abroad ,every lyrics touch too much 😢😢😢

    • @sanjeevkumar-op9oj
      @sanjeevkumar-op9oj 9 หลายเดือนก่อน +1

      👍

    • @GurpreetSingh-py5wu
      @GurpreetSingh-py5wu 6 หลายเดือนก่อน +1

      Bilkul shi 😢 mai v uk ch tuc kithe

    • @user-qm8hi1le5e
      @user-qm8hi1le5e 4 หลายเดือนก่อน

      Same but with family

    • @rehanali6503
      @rehanali6503 หลายเดือนก่อน

      TT​@t😅y😅guui😅😅je get gevkumary-op9oj T​@dd😅😅-op9oj t​@@sanjeevkumar-op9oj

  • @harrymaan1513
    @harrymaan1513 ปีที่แล้ว

    ਬਾਈ ਚਾਰ ਸਾਲ ਹੋਗੇ ਕੈਨੇਡਾ ਬੈਠੇ ਨੂੰ ਜਦੋਂ ਘਰ ਦੀ ਯਾਦ ਆਉਂਦੀ ਆ ਨਾ ਬਾਈ ਦਾ ਗਾਣਾ ਸੁਣ ਕੇ ਦਿੱਲ ਹੌਲਾ ਜਾ ਹੋ janda

  • @navinoisirditsia1630
    @navinoisirditsia1630 7 ปีที่แล้ว +212

    pakistani panjabi aur Indian panjabi pardes men bhaiyu ki tarha rehty hen pakistani punjab aur India ka punjab aik jaisa he ehsan from punjab Pakistan

    • @NaveedAli-fx2kt
      @NaveedAli-fx2kt 5 ปีที่แล้ว +1

      nice song

    • @mughalsarah8709
      @mughalsarah8709 5 ปีที่แล้ว +3

      андри толы *ye to sch hai pardes may yahi to hain jo aik dusre ko sanbhalte hain.... bat smjhne ki hai jesay kehtay hain k apna watan chodo to pata lgti hai qadar uski wesay hi jo log dushman smjhte hen unko pta lgta hai jb wo apni jagah se hatt k aik dusre ko jante hen... pardes walon ko ALLAH sada salamat rakhe... log kehte hen pardesi shauk se apna watan chodte hen unko ye nai pta hamara rab hamari behtri k liyay imtehan leta hai hamara dana pani jidr rakh diya usne phir udr hi bsna hai hamay phir chahay lakh koshish kre koi.... ALLAH khush rakhay sb ko or sab k imtehan m asani kre....* 😇😇

    • @altafpardesi1572
      @altafpardesi1572 5 ปีที่แล้ว +1

      very nice

    • @AliJutt-ot1ch
      @AliJutt-ot1ch 5 ปีที่แล้ว +1

      андри толы nice

    • @NabeelAhmad-gb1rl
      @NabeelAhmad-gb1rl 5 ปีที่แล้ว +1

      Yr mare sath to bihar k log b ase he ha jase Pakistan k ho , han ab har jaga har country ka rehan sahan tariqa alag ha ab us ko hum badlne ki koshash kre ge hud b bure bane ge wo b hamne bure lage ge

  • @lovelysinghwashist894
    @lovelysinghwashist894 5 ปีที่แล้ว +161

    MerA tA comments pad pad k RonA AA geyA.. 😥😥
    .love u oLL brothers and sisters 😊

  • @user-py9os6mw7q
    @user-py9os6mw7q หลายเดือนก่อน

    2024 me ye song kon kon sun rha h

  • @billashahji2843
    @billashahji2843 ปีที่แล้ว

    ਬਿੱਲੈ ਤੋਂ ਪੱਛ ਸਜਨਾ ਕਿਊ ਪਰਦੇਸੀ ਹੋਏ

  • @sheryararshed6610
    @sheryararshed6610 5 ปีที่แล้ว +11

    5 saal ho gye Pakistan nu wekhay hoye
    Maa ty nahi hai par bapu hi maa baap sab kuch hagay mere magar ona nu v wekhay hoye 5 saal ho gye sonaya Raba karam kr apna mehar kar mere ty k ma apny father kol ja skan menu or kuch nahi chayda 😓😢

  • @sunniashah7638
    @sunniashah7638 3 ปีที่แล้ว +6

    Allah slmt rakhy sb perdesiun ko kamybiyan rehmaty nematen ata frmaye ❤️🤲🤲🤲🤲😭😪🤤😥😥😰💔💔 right

  • @AnkitGoyalSEO
    @AnkitGoyalSEO 5 หลายเดือนก่อน +3

    Apna ghr Chad ke jana bahut aukha...kade bhul ni sakde apne ghr nu te shehar nu

  • @baljitsidhu8912
    @baljitsidhu8912 ปีที่แล้ว +3

    ਜਦ ਮੈਂ ਬਾਹਰ ਨੂੰ ਤੁਰਿਆ ਮਾਂ ਗਲ ਲੱਗ ਕੇ ਪਿਆਰ ਕੀਤਾ ਅਜ ਤੱਕ ਯਾਦ ਹੈ ਉਹ ਮਿਲਣਾ। ਬਾਹਰ ਆਏ ਨੂੰ ਵੀ 32 ਸਾਲ ਗੁਜਰ ਗਏ ਹਨ ਬਹੁਤ ਉਤਰਾਅ ਚੜ੍ਹਾਅ ਆਏ ਤੇ ਗਏ ਪਰ ਉਹ ਲਮ੍ਹਾ ਨਹੀਂ ਭੁੱਲਦਾ।❤

  • @gurinderhayer6468
    @gurinderhayer6468 4 ปีที่แล้ว +152

    Yaar bht aukha pardes mai spain 🇪🇸 rehnda but pind mudn nu dil krda

  • @fapaout2517
    @fapaout2517 5 ปีที่แล้ว +125

    I love you Pakistan boht miss krta ho Pakistan KO our apni family KO miss you mom and dad love you Punjab pakistan

  • @HarvinderSingh-ht6dz
    @HarvinderSingh-ht6dz 2 หลายเดือนก่อน

    ਮੇਰੇ ਸਾਰੇ ਪ੍ਰਦੇਸੀ ਭਰਾਵਾ ਤੇ ਬੱਚਿਆਂ ਤੇ ਵਾਹਿਗੁਰੂ ਜੀ ਅਪਣੀ ਮੇਹਰ ਭਰਿਆ ਹੱਥ ਰੱਖਣ ਤੇ ਸਦਾ ਅੰਗ ਸੰਗ ਰਹਿਣ..

  • @noumanbhatti-ne7jo
    @noumanbhatti-ne7jo 3 หลายเดือนก่อน +2

    Jeo punjabi sada malik apna karam rakhy wasdy raho love from lahore Pakistan ❤️‍🔥❤️‍🔥❤️‍🔥

  • @Dailydose13131
    @Dailydose13131 4 ปีที่แล้ว +54

    2020 ch sunan aale thoko like ❤

    • @bohemiaharry5855
      @bohemiaharry5855 3 ปีที่แล้ว

      2021 saed 2022 ch waheguru di mehar nall bahar a song suniye🙏👍

  • @basharatali7678
    @basharatali7678 3 ปีที่แล้ว +13

    ساریاں پردسیاں دی خیر ہوئے 😭🤲🤲

  • @ben10allepisodes57
    @ben10allepisodes57 ปีที่แล้ว

    2022 ਵਿੱਚ ਕੌਣ ਕੌਣ ਸੌਣ ਰਿਹਾ ਇਹ ਗੀਤ ❤️

  • @gurjotsingh8773
    @gurjotsingh8773 2 ปีที่แล้ว +14

    ਵਾਹਿਗੁਰੂ ਸਾਰੇ ਪਰਦੇਸੀਆ ਤੇ ਮੇਹਰ ਰੱਖਿਉ

  • @MeghrajMeghraj-ps3ou
    @MeghrajMeghraj-ps3ou 2 ปีที่แล้ว +4

    😭 ਯਾਰ ਕਿ a ਪਰਦੇਸ ਜੇ ਆਪਣਾ ਦੇਸ਼ ਹੀ ਵਧੀਆ ਹੋ ਜਾਵੇ❤️❤️❤️

  • @sanjaysinghpalawat2629
    @sanjaysinghpalawat2629 3 ปีที่แล้ว +12

    दिल को छूने वाली लाइन्स ह भाई ❤

  • @amritdhillon5313
    @amritdhillon5313 ปีที่แล้ว +8

    ਜਿੰਦਗੀ ਦੀ ਸਹੀ ਤਰਜਮਾਨੀ ਕਰਦਾ ਹੋਇਆ ਗੀਤ।

  • @sukhrajsandhu691
    @sukhrajsandhu691 ปีที่แล้ว +2

    Je. Punjaab. Ch. Kam. Hunda ktu pardes. Jndew. Waheguru. Kirpa. Kro. Pardesi. Sub. Veera. Te

  • @khanzadakhanzada176
    @khanzadakhanzada176 4 ปีที่แล้ว +34

    2020 mne Kon sun ky roooo rha h 😥😪😭

  • @loveleensingh7695
    @loveleensingh7695 5 ปีที่แล้ว +33

    Working in canada
    And after listening this song
    Maa or pind is bdi zad atti ha

  • @VinayKumar-547
    @VinayKumar-547 7 หลายเดือนก่อน +5

    Bahut badiya gayaki aa bai ji di❤❤❤❤❤❤❤👍👍👍👍👍👍👍

  • @KulwinderSingh-vz4xi
    @KulwinderSingh-vz4xi ปีที่แล้ว +1

    ਬਹੁਤ ਹੀ ਵਧੀਆ ਗਾਇਆ ਜੀ।
    ਬਹੁਤ ਵਧੀਆ ਗਾਇਕ ਹਰਜੀਤ ਹਰਮਨ,
    ਬਹੁਤ ਵਧੀਆ ਲਿਖਿਆ ਹੈ ਜੀ

  • @mandeepkaurvirk404
    @mandeepkaurvirk404 5 ปีที่แล้ว +474

    Shi gal a g majboriyan bnda Mar dendiya ne 😭😭😭

    • @gurjeetsidhu1813
      @gurjeetsidhu1813 5 ปีที่แล้ว +7

      mandeep virk Ji sahi gal Rab kre kisi di koi majburi na ho khushi NAL lok bidesh jarur Jan

    • @hindurashtravadi2563
      @hindurashtravadi2563 5 ปีที่แล้ว +4

      Because today generations of Sikhs are illiterate they have to be educated I am talking about pendu sikhs

    • @gurjeetsidhu1813
      @gurjeetsidhu1813 5 ปีที่แล้ว

      Mr Singh Ji educated hona acchi baat but her insaan lai piyar privar lai piyar hona jaruri bidesh jaker aapne desh da piyar te khiyal kdi ni bhulna chahiye

    • @abuchudharydon903
      @abuchudharydon903 5 ปีที่แล้ว

      Shi gal a

    • @arshcheema1116
      @arshcheema1116 5 ปีที่แล้ว

      Hajji majborian bnde nu maar jandia mere dad nu england ch 15 saal ho gye aa

  • @farooqahmed1415
    @farooqahmed1415 5 ปีที่แล้ว +19

    I Really Miss you my dear Pakistan
    Allah pak her insaan ko apny wattan py Rozi dy ....from.BAHRAIN

  • @meenableem8101
    @meenableem8101 9 หลายเดือนก่อน

    ਸਾਡੇ ਦਿਲ ਤੋਂ ਪੁੱਛ ਸੱਜਣਾਂ ਅਸੀਂ ਕਿਉਂ ਪਰਦੇਸੀ ਹੋਏ,ਦਾਦੇ ਨੂੰ ਨੌਕਰੀ ਨਾ,ਪਾਪਾ ਨੂੰ ਨੌਕਰੀ ਨਾ, ਮੰਮੀ ਨੂੰ ਨੌਕਰੀ ਨਾ,ਚਾਚੇ ਨੂੰ ਨੌਕਰੀ ਨਾ, ਵੀਰੇ ਨੂੰ ਨੌਕਰੀ ਨਾ, ਅਸੀਂ ਤਾਂ ਪ੍ਰਦੇਸੀ ਹੋਏ 😢😢

  • @kiranjitkaur2577
    @kiranjitkaur2577 ปีที่แล้ว +1

    ਜਿਨਿ ਵਾਰ ਮੈਂ ਏਹ ਸਾਂਗ ਸੁਣਦੀ ਹਾਂ ਤੇ ਬਹੁਤ ਰੋਣਾ ਆਂਦਾ ਯਾਰ ਮਨ ਭਰ ਆਉਂਦਾ ਏਹ ਸਾਂਗ ਸੁਣ ਕੇ 😓😪ਪਤਾ ਨਹੀਂ ਕਿਊ ਐਵੇਂ ਹੁੰਦਾ ਏਹ ਸਾਂਗ ਸੁਣ ਕੇ 😓

  • @palwinderdhillon673
    @palwinderdhillon673 4 ปีที่แล้ว +126

    Dill nu lgg gya gaana yr❤❤

  • @singhjimmy6424
    @singhjimmy6424 7 ปีที่แล้ว +64

    15 sal ho gya na India dekha nu i miss u mom and dad ..pkka ho ka he jnna

    • @indersinghghuman4889
      @indersinghghuman4889 7 ปีที่แล้ว

      Bai ja yr ik vari parents nu miln

    • @anjalijaswal4225
      @anjalijaswal4225 7 ปีที่แล้ว +1

      yeah ryt Singh jimmy tuhanu pond Jana chahida ik wari

    • @shahsaheb6287
      @shahsaheb6287 7 ปีที่แล้ว +2

      Jo pke hone waste aye mere veer ma baap nu bi paka nahi chadna parades sanu aksar cultural relationship to door karda passa as I kamande par jingi da pata nahi "" mera apna experience he me 13 years baad pind gaye bus serf pastya Kaye mile Kaye kadi ni mil sagde afsoos afsoos afsoos

    • @ahtshamulhaq5092
      @ahtshamulhaq5092 7 ปีที่แล้ว

      sahiiii

    • @fatherofindia.5168
      @fatherofindia.5168 7 ปีที่แล้ว +2

      Singh Jimmy veer watan hi watan hunda. chahey kina dukh dena hovy.

  • @dishatenthouse3905
    @dishatenthouse3905 7 หลายเดือนก่อน +1

    ਜਿਹੜੇ ਮਜਬੂਰ ਹਨ ਇਥੋ ਦੇ ਹਲਾਤਾ ਤੋ ਉਹ ਤਾ ਜਾਣ ਪਰ ਜਹਿੜੇ ਚੰਗੇ ਸਰਮਾਏ ਦਾਰ 50 100 ਕਿਲੇ ਜਮੀਨ ਅਤੇ ਹੋਰ ਵੱਧ ਹੋਣ ਤੇ ਵੀ ਜਾਣ ਲੱਗੇ ਹੋਏ ਨੇ ਇਹ ਮਾੜੀ ਗੱਲ ਆ ਕਹਿਉ ਕੀ ਪੰਜਾਬ ਦਿਨੋ ਦਿਨ ਖਾਲੀ ਹੋਈ ਜਾਦਾ । ਜੇ ਇਸੇ ਤਰਾ ਰਿਹਾ ਤਾ ਭਈਆ ਦਾ ਰਾਜ ਹੋ ਜਾਣਾ ਅਤੇ ਪੰਜਾਬ ਖਤਮ ਹੋ ਜਾਣਾ

  • @familyvlog9820
    @familyvlog9820 ปีที่แล้ว

    Dil me Punjab hi rehta Indian ho ya Pakistani

  • @bangatechnology
    @bangatechnology 2 ปีที่แล้ว +65

    I am listening this song on 08/10/2021 and I have tears in my eyes , when my brother going to foreign 😭

  • @sukhdevraj3482
    @sukhdevraj3482 3 ปีที่แล้ว +5

    Sareyaa nu maa yaad aa RHI aa bhai g bapu da den v appa kde ni chukka sadke.....luv u BAPU

  • @honeysandhu5948
    @honeysandhu5948 ปีที่แล้ว

    ਜੇ ਸਰਕਾਰਾਂ ਚੰਗੀਆਂ ਹੁੰਦੀਆਂ ਕਿਸੇ ਦੇ ਘਰ ਨਾ ਤੰਗੀਆਂ ਹੁੰਦੀਆਂ 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @ss5246
    @ss5246 ปีที่แล้ว +15

    One of the best songs for the students who leave their homes, for going to abroad.And they want to get well settled there, coz of doing something for earning money for their bright future..May god give happiness to all those who are in foriegn lands, for betterment for their future🙏..

  • @HarshKumar-nv2nd
    @HarshKumar-nv2nd 5 ปีที่แล้ว +43

    kon Kon Sunda 2019 vich

  • @harjeetsandhu4554
    @harjeetsandhu4554 4 ปีที่แล้ว +75

    Kon kon April 2020 ch repeat te sun rea 😔

  • @MajorsinghDhanoa
    @MajorsinghDhanoa 7 หลายเดือนก่อน +1

    ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @ManjeetSingh-ij1hq
    @ManjeetSingh-ij1hq 4 หลายเดือนก่อน

    Ah gana sari jindagi chalegaa jado Tak Punjab Khushal nahi Honda please jade Punjabi log bahar rahde hun ik dusre di madad jarur Karo🙏

  • @KuldeepSingh-vl3uq
    @KuldeepSingh-vl3uq 2 ปีที่แล้ว +3

    ਬਹੁਤ ਵਧੀਆ ਗੀਤ ਹਰਜੀਤ ਹਰਮਨ ਮੇਰਾ ਮਨਪਸੰਦ ਗਾਇਕ

  • @naseeruallah8076
    @naseeruallah8076 5 ปีที่แล้ว +70

    Australia I miss you maa 🇵🇰🇵🇰🇵🇰

  • @priyamehra1732
    @priyamehra1732 2 ปีที่แล้ว +1

    Nice parades a vich bathe sare veera nu rabh chdikla vich rahke

  • @sukhrajsingh548
    @sukhrajsingh548 หลายเดือนก่อน

    Democracy ਚ bulte nal ਨਹੀਂ ਕਲਮ ਤੋਂ strong hona ਪਵੇਗਾ education ਤੇ ਵੱਧ ਮੇਹਨਤ ਕਰਈਏ ਅਤੇ policy makers ਆਪ ਬਣ ਜਾਈਏ ਇਸ ਤਰ੍ਹਾਂ ਹੀ ਇਸ ਸਮਸਿਆ ਦਾ ਹਲ ਨਿਕਲੇਗਾ