ਭਾਣਜੇ ਦੇ ਹੱਕ ‘ਚ ਆਈ ਮਾਸੀ ! ਅ੍ਰੰਮਿਤਪਾਲ ਦੇ ਭਰਾ ਬਾਰੇ ਦਿੱਤਾ ਬਿਆਨ | Amritpal Singh brother

แชร์
ฝัง
  • เผยแพร่เมื่อ 11 ก.ค. 2024
  • ਭਾਣਜੇ ਦੇ ਹੱਕ ‘ਚ ਆਈ ਮਾਸੀ ! ਅ੍ਰੰਮਿਤਪਾਲ ਦੇ ਭਰਾ ਬਾਰੇ ਦਿੱਤਾ ਬਿਆਨ
    #Jalandharpolice #KhadoorSahib #AmritpalSingh #HarpreetSingh #icedrug #Jalandhar #AmritpalSinghbrother
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 154

  • @user-kp4ld5yn2z
    @user-kp4ld5yn2z 22 วันที่ผ่านมา +35

    ਭੰਡ ਦਾ ਬੇੜਾ ਗ਼ਰਕ ਗਿਆ ਜੀ ਬਿਲਕੁਲ ਸਹੀ ਕਿਹਾ।

    • @bainsfarm3100
      @bainsfarm3100 22 วันที่ผ่านมา +1

      ❤❤❤❤

  • @user-kp4ld5yn2z
    @user-kp4ld5yn2z 22 วันที่ผ่านมา +36

    ਭੰਡਾਂ ਦੀ ਸਰਕਾਰ ਮੁਰਦਾਬਾਦ

    • @bainsfarm3100
      @bainsfarm3100 22 วันที่ผ่านมา +1

      ❤❤❤❤

  • @rajwinder1968
    @rajwinder1968 22 วันที่ผ่านมา +55

    ਜਮੀਰ ਮਰ ਗੲਈ ਸਰਕਾਰ ਦੀ

    • @bainsfarm3100
      @bainsfarm3100 22 วันที่ผ่านมา +1

      ❤❤❤❤

    • @JaskaranSingh-kq9tc
      @JaskaranSingh-kq9tc 22 วันที่ผ่านมา

      ਜ਼ਮੀਰ ਤਾਂ ਮਰ ਗਈ ਹੈ ਸਰਕਾਰ ਦੀ ਕਿਓਂਕਿ ਇਕ MP ਦਾ ਭਰਾ ਵੀ ਨਸ਼ੇ ਨਹੀਂ ਕਰ ਸਕਦਾ। ਇਕੋ ਹੱਲ ਖਾਲਿਸਤਾਨ 😅😅😅😅

  • @chamkaursingh587
    @chamkaursingh587 22 วันที่ผ่านมา +21

    ਅਸੀਂ ਸਾਰੇ ਭਾਈ ਸਾਹਿਬ ਦੇ ਨਾਲ ਹਾ ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ ਨਿਚਾਰ ਸਰਕਾਰ ਮੁਰਦਾਬਾਦ

  • @user-hv6ld2jf9s
    @user-hv6ld2jf9s 22 วันที่ผ่านมา +42

    ਪੰਜਾਬ ਸਰਕਾਰ ਮੁਰਦਾਬਾਦ

  • @Itsgurwinder15798
    @Itsgurwinder15798 22 วันที่ผ่านมา +7

    ਬਦਨਾਮ ਕਰਨ ਚ ਲੱਗਾ ਭਗਵੰਤ ਮਾਨ ਸਿੱਖੀ ਨੂੰ

  • @ArvinderSingh-zz1sv
    @ArvinderSingh-zz1sv 22 วันที่ผ่านมา +35

    ਭੰਡ ਦਾ ਬੇੜਾ ਗਰਕ ਹੋਇਆ

    • @JaskaranSingh-kq9tc
      @JaskaranSingh-kq9tc 22 วันที่ผ่านมา

      ਭੰਡ ਨੇ ਸਾਰੇ ਨਸ਼ੇੜੀ ਖੁੱਡੇ ਲਾ ਦਿੱਤੇ 😂😂😂😂😂

    • @ludhianvi1
      @ludhianvi1 22 วันที่ผ่านมา

      Bhand da nahi Bheda da 🐑 🐏 😂😅

  • @user-kx7ls9pw1q
    @user-kx7ls9pw1q 22 วันที่ผ่านมา +35

    ਹੁਣ ਛੋਟੇ ਵੀਰ g ਨੂੰ ਬਾਹਰ ਕੜਾਓ 😮 ਆਓ ਸਾਰੇ ਮੋਰਚਾ ਲਾਇਆ

    • @bainsfarm3100
      @bainsfarm3100 22 วันที่ผ่านมา +1

      ❤❤❤

    • @maangurmeet2895
      @maangurmeet2895 22 วันที่ผ่านมา

      Paka kisa mugal di aulad ha tu lagda

  • @user-sq9gd5fj3q
    @user-sq9gd5fj3q 22 วันที่ผ่านมา +36

    ਮਾਤਾ ਜੀ ਪੰਥ ਜ਼ਰੂਰ ਨਾਲ ਹੋਵੇਗਾ ਭਾਈ ਜੀ ਦਾ ਭਰਾ ਸਾਡਾ ਭਰਾ ਹੈ😢

    • @bainsfarm3100
      @bainsfarm3100 22 วันที่ผ่านมา +2

      🙏🙏🙏🙏

  • @parminderkaurgill9000
    @parminderkaurgill9000 22 วันที่ผ่านมา +31

    ਬਹੁਤ ਧੰਨਵਾਦ ਭੈਣ ਜੀ

  • @harpreetkaur8063
    @harpreetkaur8063 22 วันที่ผ่านมา +18

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙏

  • @KulwantSingh-ei2mb
    @KulwantSingh-ei2mb 22 วันที่ผ่านมา +25

    ਸਿੱਖੋ ਹੁਨ ਏਕਾ ਕਰੋ ਵੇਲਾ ਆਹ ਗਯਾ

  • @Kawaljitkawal8085
    @Kawaljitkawal8085 22 วันที่ผ่านมา +26

    ਘਟੀਆ ਸਰਕਾਰ ਦੀ ਘਟੀਆ ਕਰਤੂਤ

  • @arshbajwa3541
    @arshbajwa3541 22 วันที่ผ่านมา +15

    ਇਹ ਸਭ ਕੁਝ ਝੂਠ ਬਕਵਾਸ ਕਰੀ ਜਾਂਦੇ ਹਨ ਜਿਵੇਂ ਕਿ ਪਹਿਲਾਂ ਸਿਖਾਂ ਦੇ ਝੂਠੇ ਮੁਕਾਬਲੇ ਬਣਾਉਦੇ ਸੀ, ਇਸੇ ਤਰ੍ਹਾਂ ਹੁਣ ਝੂਠੇ ਕੇਸ ਪਾ ਕੇ ਸਿਖਾਂ ਨੂੰ ਜੇਲ੍ਹ ਸੁੱਟ ਰਹੇ ਹਨ, ਜਾਗੋ ਜਾਗਦੀ ਜਮੀਰ ਵਾਲਿਓ

  • @gurbajsingh2306
    @gurbajsingh2306 22 วันที่ผ่านมา +6

    ਸਿੱਖ ਭਰਾਵੋ ਹੱਥ ਬੰਨ ਕੇ ਬੇਨਤੀ ਹੈ ਇੱਕ ਝੰਡੇ ਥੱਲੇ ਇਕੱਠੇ ਹੋ ਜਾਉ

  • @HarwinderSingh-yy3co
    @HarwinderSingh-yy3co 22 วันที่ผ่านมา +6

    ਬਿਲਕੁਲ ਗਲਤ ਝੂਠੇ ਕੇਸ ਵਿੱਚ ਫਸਾਇਆ ਗਿਆ

  • @parminderkaurgill9000
    @parminderkaurgill9000 22 วันที่ผ่านมา +26

    ਉਹ ਹੀ ਤਾ ਜਰਿਆ ਨਹੀ ਜਾਦਾ

  • @gopisekhwan1640
    @gopisekhwan1640 22 วันที่ผ่านมา +16

    ਪੰਜਾਬ ਸਰਕਾਰ ਮੁਰਾਦਾਬਾਦ

  • @KawalSembi
    @KawalSembi 22 วันที่ผ่านมา +13

    Bhae amritpal singh zindabad ❤❤❤

    • @bainsfarm3100
      @bainsfarm3100 22 วันที่ผ่านมา +1

      ❤❤❤❤

  • @parmjeetkaur9067
    @parmjeetkaur9067 22 วันที่ผ่านมา +5

    ਵਾਹਿਗੁਰੂ ਜੀ ਇਨਾ ਸਰਕਾਰਾ ਦਾ ਘੜਾ ਭੱਰਿਆ ਨੀ ਹਜੇ ਜਿਹੜੇ ਜੁਲਮ ਜ਼ੁਲਮ ਕਰੀ ਜਾਦੇ ਆ ਸਿੱਖਾ ਤੇ ਵਾਹਿਗੁਰੂ ਜੀ ਪਾਉ ਦਰਿਸਟੀ ਭਨੋ ਘੜਾ ਪਾਪੀ ਸਰਕਾਰਾ ਦਾਤੁਸੀ ਤਾ ਸਾਰਾ ਕੁਝ ਜਾਣਦੇਉ

  • @GurpreetKaur-bw7cl
    @GurpreetKaur-bw7cl 22 วันที่ผ่านมา +26

    Punjab government murdabad

  • @Vickygill-bl3sx
    @Vickygill-bl3sx 22 วันที่ผ่านมา +4

    ਬਾਈ ਜੀ ਓਹ ਵਾਹਿਗੁਰੂ ਸੱਭ ਦੇਖਦੇ ਆ ਜੌ ਕੋਈ ਝੂਠ ਬੋਲ ਰਿਹਾ ਉਣਾ ਦੀਆਂ ਪੁਸਤਾਂ ਦਾ ਕੱਖ ਨੀ ਰਹਿਣਾ ਰੱਬ ਦੀ ਲਾਠੀ ਵਿਚ ਆਵਾਜ਼ ਨੀ ਹੁੰਦੀ

  • @sukhroopsinghbrar36
    @sukhroopsinghbrar36 22 วันที่ผ่านมา +3

    ਬਹੁਤ ਵਧੀਆ ਵਾਹਿਗੁਰੂ ਜੀ ਵਾਹਿਗੁਰੂ

  • @karamjeetkaur8645
    @karamjeetkaur8645 22 วันที่ผ่านมา +4

    ਵਾਹਿਗੁਰੂ ਜੀ ਆਪ ਵੀ ਅੰਗ ਸੰਗ ਸਹਾਈ ਹੋ ਜਾਲਮਾਂ ਤੋਂ ਖਹਿੜਾ ਛੁਡਾਓ ਸ਼ਰਮ ਨਾਮ ਦੀ ਚੀਜ਼ ਨਹੀਂ ਹੈ ਨਾ ਸਰਕਾਰਾਂ ਵਿੱਚ

  • @sandhujatt602
    @sandhujatt602 22 วันที่ผ่านมา +11

    ਬਾਦਲਾ ਦੀ ਚਾਲ ,,,,

  • @rajbirkaur9037
    @rajbirkaur9037 22 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gurmeetdhillon5201
    @gurmeetdhillon5201 22 วันที่ผ่านมา +13

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad 👌 👍 ♥️

    • @bainsfarm3100
      @bainsfarm3100 22 วันที่ผ่านมา

      🙏🙏🙏🙏🙏🙏

  • @jaspaskaurjaspalkaur9417
    @jaspaskaurjaspalkaur9417 22 วันที่ผ่านมา +15

    Sarkar di sajish hai

  • @balvantsingh5257
    @balvantsingh5257 22 วันที่ผ่านมา +6

    ਜੋ ਪਰਿਵਾਰ ਸਘਰਸੀ ਨੇ ਓਹਨਾਂ ਨਾਲ ਸਰਕਾਰਾਂ ਇਹ ਸਭ ਕੁੱਝ ਕਰਦੀਆ ਹੁੰਦੀਆ ਨੇ

    • @bainsfarm3100
      @bainsfarm3100 22 วันที่ผ่านมา +1

      ❤❤❤❤

    • @bainsfarm3100
      @bainsfarm3100 22 วันที่ผ่านมา +1

      84 v ae hall c te ajj v o he hall aa

  • @parmjeetkaur9067
    @parmjeetkaur9067 22 วันที่ผ่านมา +4

    ਕੇਜਰੀ ਦੀ ਕਿਵੇ ਜਮਾਨਤ ਹੋਗੀ ਐਡੀ ਛੇਤੀ ਅਜੇ ਹੁਣੇ ਤਾ ਉਜੜੇਆ ਸੀ ਭਨੋਈਆ ਭੰਡ ਦਾ

  • @OppoOppo-bs2vk
    @OppoOppo-bs2vk 22 วันที่ผ่านมา +20

    Panjab sarkar murdabad

  • @jaspaskaurjaspalkaur9417
    @jaspaskaurjaspalkaur9417 22 วันที่ผ่านมา +13

    Sare ikathe ho jao singho

  • @GurpreetKaur-bw7cl
    @GurpreetKaur-bw7cl 22 วันที่ผ่านมา +15

    Bhai Amritpal ji zindabad hai te rehan ge
    Bhai Harpreet te sanu poora brosa a , Punjab police and government murdabad

  • @karamkaur7028
    @karamkaur7028 22 วันที่ผ่านมา +2

    Waheguru ji kirpa karan ji 🙏

  • @ranjeetkhanna3993
    @ranjeetkhanna3993 22 วันที่ผ่านมา +5

    ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ ਖਾਲਸਾ 👑🦁🙏

  • @navjotsingh-ho4uu
    @navjotsingh-ho4uu 22 วันที่ผ่านมา +5

    Punjab government is so much cruel

  • @AkashDeep-es8yr
    @AkashDeep-es8yr 22 วันที่ผ่านมา +3

    Dhan dhan Sri guru ramdas ji Maharaj kirpa krn😢

  • @gurmeetdhillon5201
    @gurmeetdhillon5201 22 วันที่ผ่านมา +8

    Sarkar di Sajis aa sari

  • @KulwantSingh-ei2mb
    @KulwantSingh-ei2mb 22 วันที่ผ่านมา +7

    ਪੰਜਾਬ ਸਰਕਾਰ ਭਾਗਵਤ ਮਾਨ ਕੰਜਰ ਮੁਰਦਾਬਾਦ

  • @Arpanbatth-ul2ps
    @Arpanbatth-ul2ps 16 วันที่ผ่านมา +1

    Waheguru ji

  • @bainsfarm3100
    @bainsfarm3100 22 วันที่ผ่านมา +3

    Hje ta bhai sahab mukh mantri bnnange

  • @MohinderSingh-rw1cn
    @MohinderSingh-rw1cn 20 วันที่ผ่านมา

    ਜੁਲਮ ਕਰ ਰਹੀਆਂ ਸਰਕਾਰਾਂ , ਲੱਖ ਲਾਹਣਤਾਂ ਐਸੇ ਸਿਸਟਮ ਤੇ ਝੂਠੇ ਕੇਸ ਦਰਜ਼ ਕੀਤੇ ਜਾ ਰਹੇ ਹਨ , ਭਾਈ ਅਮ੍ਰਿਤਸਰ ਸਿੰਘ ਖਾਲਸਾ ਜਿੰਦਾਬਾਦ ਪੰਜਾਬ ਦੇ ਯੋਧੇ ਹਨ ਭਾਈ ਅਮ੍ਰਿਤਪਾਲ ਸਿੰਘ ਖਾਲਸਾ ,

  • @harjeetmotors7828
    @harjeetmotors7828 22 วันที่ผ่านมา +6

    ਇਕ ਗੱਲ ਦਸੇ ਸਰਕਾਰ ਤੇ ਜਿਹੜੇ ਆਫਿਸਰ ਇਲਜਾਮ ਲਾ ਰਹੇ ਨਸ਼ੇ ਦੇ ਭਾਈ ਸਾਹਿਬ ਦੇ ਬੜੇ ਭਰਾ ਤੇ ਜਦੋ ਤੱਕ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ mp ਨਹੀਂ ਬਣੇ ਸੀ ਚੋਣ ਪ੍ਰਚਾਰ ਚੱਲਦਾ ਸੀ ਚੋਣ ਦਬਕਾ ਲੱਗਾ ਸੀ ਉਦੋ ਵੀ ਤਾਂ ਭਾਈ ਸਾਹਿਬ ਦੇ ਭਰਾ ਚੋਣ ਪ੍ਰਚਾਰ ਕਰ ਰਹੇ ਸੀ ਉਦੋ ਤਾਂ ਕੁਛ ਨੀ ਨਿਕਲਿਆ ਉਦੋਂ ਕੋਈ ਗੱਲ ਨਹੀਂ ਅੱਜ ਲੋਕਾਂ ਨੇ 2ਲੱਖ ਵੋਟਾਂ ਨਾਲ ਜਤਾ ਕੇ m p ਬਣਾ ਕੇ ਪਾਰਲੀਮੈਂਟ ਚ ਭੇਜ ਤੇ ਤਾਂ ਅੱਜ ਉਨ੍ਹਾਂ ਦੇ ਭਰਾ ਨਸਾ ਵੇਚਣ ਵਾਲੇ ਬਣਾਤਾ ਝੂਠੇ ਪਰਚੇ ਪਾਕੇ ਬਲੇ ਸਰਕਾਰੇ ਤੇਰੇ ਬਲੇ ਕੋਈ ਦਾ ਸ਼ਰਮ ਕਰੋ ਪੱਗਾਂ ਚ ਸਿਰ ਪਸਾਉਣ ਵਾਲਿਓ

  • @gurpreetsingheknoor6520
    @gurpreetsingheknoor6520 22 วันที่ผ่านมา +2

    bhai hRpreer jindabad

  • @amarbirsinghbhullar7530
    @amarbirsinghbhullar7530 15 วันที่ผ่านมา

    ❤waheguru ji Mata ji mehra karu ji waheguru ji Singh ji oparji waheguru ji waheguru ji waheguru ji waheguru ji waheguru ji waheguru ji ❤❤

  • @user-gm8ej1mp9r
    @user-gm8ej1mp9r 22 วันที่ผ่านมา +1

    Yes

  • @parminderkaurgill9000
    @parminderkaurgill9000 22 วันที่ผ่านมา +4

    🙏🙏

  • @SmilingBowling-tc8ju
    @SmilingBowling-tc8ju 22 วันที่ผ่านมา +4

    BJP da Kam a

  • @gurmeetkaur2413
    @gurmeetkaur2413 18 วันที่ผ่านมา

    ਇਹਨਾਂ ਲੀਡਰਾਂ ਦੇ ਸਭ ਤੋਂ ਪਹਿਲਾਂ ਡੌਪ ਟੈਸਟ ਹੇਣੇ ਚਾਹੀਦੇ ਹਨ

  • @user-rz1sl2cf2f
    @user-rz1sl2cf2f 16 วันที่ผ่านมา

    ਵਹਿਗੁਰੂ ਮਹਿਰ ਕਰਨ ਗੇ

  • @JaskaranSingh-kq9tc
    @JaskaranSingh-kq9tc 22 วันที่ผ่านมา +1

    ਅਮਰੀਕਾ ਕਨੈਡਾ ਵਰਗੇ ਦੇਸ਼ਾਂ ਵਿਚ ਵੀ ਜਦੋ ਕੋਈ drug trafficking ਵਿਚ ਫੜ ਹੁੰਦਾ ਹੈ ਤਾਂ ਉਹ ਖਾਲਿਸਤਾਨੀ ਸਮਰਥਕ ਹੀ ਹੁੰਦਾ ਹੈ। ਅਤੇ ਬਤੁਹਾਡੇ ਮੁੰਡੇ ਨੇ ਹੀ ਕਿਹਾ ਸੀ ਕੀ ਜੇ 2 4 ਮਰ ਵੀ ਗਏ ਤਾਂ ਮੱਸਿਆ ਨਹੀਂ ਲੱਗਣੋਂ ਹਟ ਜਾਣੀ ਇਸ ਲਈ ਹੁਣ ਆਪ ਜੀ ਨੂੰ ਚੀਕਾਂ ਨਹੀਂ ਮਾਰਨੀਆਂ ਚਾਹੀਦੀਆਂ।

    • @tirathsingh6539
      @tirathsingh6539 22 วันที่ผ่านมา

      ਬਿਲਕੁਲ ਸਹੀ ਜੀ 🎉

  • @Gary8279
    @Gary8279 22 วันที่ผ่านมา +2

    Jaggo punjab aaleooo

  • @SukhwinderSingh-lx6cv
    @SukhwinderSingh-lx6cv 22 วันที่ผ่านมา +1

    Waheguru ji insaf tuhade hath ithe koi Aas nhi

  • @JarnailSingh-be5yy
    @JarnailSingh-be5yy 22 วันที่ผ่านมา

    Right

  • @user-uk1fc5pu6i
    @user-uk1fc5pu6i 16 วันที่ผ่านมา

    ❤❤❤❤❤

  • @preet2763
    @preet2763 22 วันที่ผ่านมา +5

    Punjab sarkar murdabad

  • @soulofgod1721
    @soulofgod1721 22 วันที่ผ่านมา +1

    Bhai Amritpal Singh Khalsa ji

  • @Gee_S-xe1hr
    @Gee_S-xe1hr 22 วันที่ผ่านมา +2

    Stop Connecting Your personal issue with Panth you fools. Amritpal did same thing when he use Guru Granth Sahib to save his own man.

  • @victorhaans504
    @victorhaans504 22 วันที่ผ่านมา +1

    Ahn

  • @ramandeepkaur4711
    @ramandeepkaur4711 17 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,ਸਾਧ ਸੰਗਤ ਜੀ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਸਿੱਖਾਂ ਦੇ ਝੂਠੇ ਮੁਕਾਬਲੇ ਅਤੇ ਝੂਠੇ ਮੁੱਕਦਮੇ ਦਰਜ਼ ਕੀਤੇ ਜਾਂਦੇ ਨੇ ਸੰਗਤ ਜੀ ਫਿਰ ਸਿੱਖ ਇਹਨਾਂ ਤੇ ਜ਼ਕੀਨ ਕਿਉਂ ਕਰਦੇ ਨੇ ਅਤੇ ਕੌਮ ਵਾਲੀ ਲਾਈਨ ਵਿੱਚ ਕਿਉਂ ਨਹੀਂ ਖੜਦੇ, ਇਸ ਵਿੱਚ ਨਲਾਇਕੀ ਆਪਣੀ ਹੈਂ

  • @rajwinder6734
    @rajwinder6734 22 วันที่ผ่านมา

    Bulkul shi aj ohna di veer kl tuhadi sarya di auni aa

  • @sukhbirkaurbhullar3340
    @sukhbirkaurbhullar3340 22 วันที่ผ่านมา +1

    Bhagwant maan es taran nal apni sarkar bacha ni sakda

  • @gurmeetkaur2413
    @gurmeetkaur2413 18 วันที่ผ่านมา

    ਡਾਕਟਰ ਵੀ ਇਹਨਾ ਦੇ ਹੀ ਹਨ ਪੌਜਟਿਵ ਲੈ ਆਂਦਾ ਹੋਵੇਗਾ

  • @baljindershah9373
    @baljindershah9373 22 วันที่ผ่านมา +1

    ਦਿੱਲੀ ਪੰਜਾਬ ਨਾਲ ਹਰ ਵੇਲੇ ਵਿਸਾਹਘਾਤ ਤੇ ਧੱਕਾ ਕਰਦੀ ਹੈ ।ਪਜਾਬੀਓ ਜਾਗੋ ਤੇ ਇੱਕ ਦੂਜੇ ਦਾ ਸਾਥ ਦਿਓ ।

  • @davindersingh236
    @davindersingh236 22 วันที่ผ่านมา +1

    Drugs da case kina sach ja jhooth , Transparency honi chahiye 🙏

  • @SimranKaur-ch9wy
    @SimranKaur-ch9wy 19 วันที่ผ่านมา

    ਪੰਜਾਬ ਸਰਕਾਰ ਮੁਰਦਾਬਾਦ 😡😡

  • @hazurkhehra6838
    @hazurkhehra6838 15 วันที่ผ่านมา

    Amritpal singh nu cm banao ji plz share masle Hal ho jange ji plz 🙏🏻

  • @gurdevsinghkhalsa8894
    @gurdevsinghkhalsa8894 22 วันที่ผ่านมา

    Ncharaan bala cam pehilaan v sar....kardi c hun v janta ciyaani aa ena de vehkabe bich nhi aaye gi amrtpaal singh de veer jindabad sach da singh

  • @davindersingh236
    @davindersingh236 22 วันที่ผ่านมา

    Transparency honi chahiye 🙏

  • @rana7018josan
    @rana7018josan 22 วันที่ผ่านมา +2

    Bahgwant maan dar gya apdi haar dekh ke tahi oho juthe prche pake jaila ch sut reha

  • @SonyJagroop-mx8wf
    @SonyJagroop-mx8wf 22 วันที่ผ่านมา

    ਸਿੱਖਾ ਸਿੱਖੀ ਦਾ ਵਿਰੋਧੀ ਭਗਵੰਤ ਬੁੱਚੜ ਮੁਰਦਾਬਾਦ

  • @lssandhu9263
    @lssandhu9263 15 วันที่ผ่านมา

    ਵੋਟਾਂ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਜਿਆਦਾਤਰ ਲੋਕ ਭਾਈ ਸਾਬ ਨਾਲ ਖੜੇ ਐ ਅੱਜ ਵੀ

  • @bobbysidhu1704
    @bobbysidhu1704 22 วันที่ผ่านมา +3

    Gandi sarkaar

  • @gurpreetsingheknoor6520
    @gurpreetsingheknoor6520 22 วันที่ผ่านมา +1

    punjab sarkaar murdabad

  • @hazurkhehra6838
    @hazurkhehra6838 15 วันที่ผ่านมา

    Amritpal singh jinabab

  • @ludhianvi1
    @ludhianvi1 22 วันที่ผ่านมา

    Eh vee Bhinderawale da chela lagda😂

  • @gurmelsingh2071
    @gurmelsingh2071 22 วันที่ผ่านมา

    ਭੰਡ ਦੀ ਜ਼ਮੀਰ ਮਰ ਗਈ

  • @SahilSaini-je8pu
    @SahilSaini-je8pu 22 วันที่ผ่านมา

    Udta Punjab
    Shame

  • @prabhjotsandhu2184
    @prabhjotsandhu2184 22 วันที่ผ่านมา

    Bibi ji je tuc sach aakhde ho taa darbar sahib ja ke saunh chuk llao sab tuhadi sachai man jange

  • @sarabjeetkaur1232
    @sarabjeetkaur1232 22 วันที่ผ่านมา

    KHALISTANo dollar and khalistani flag kithe gaya😅😅😅😅

  • @HarmeetpalKaur-8484
    @HarmeetpalKaur-8484 22 วันที่ผ่านมา

    Jo bishnoi de interview di gl bjr ayi ki o punjab police under hua c usnu daban li ehna ne eh game kheli duja amritpal bhr na aa ska ude eh sb soch smj ke kr ri bhagwant man di sarkar paunjabyio jaggo ni ta bhut bura hal hun wala sada

  • @sandeepverma-yg7wl
    @sandeepverma-yg7wl 22 วันที่ผ่านมา +5

    Chup kar bibi
    Truth is bitter

  • @mukhtiarsingh2521
    @mukhtiarsingh2521 22 วันที่ผ่านมา

    Punjab sarkar properly murdabad 💯 prosta hai ji

  • @gurpreetsingheknoor6520
    @gurpreetsingheknoor6520 22 วันที่ผ่านมา

    bhagwant buchra haar bardaash ni hundi tanu

  • @AmitSharma-bl4gs
    @AmitSharma-bl4gs 22 วันที่ผ่านมา

    Punjab sarakae jindabaad

  • @sukhasingh2252
    @sukhasingh2252 22 วันที่ผ่านมา +1

    hun massi ji tusi kithu age

  • @SukhdevSingh-ih4yd
    @SukhdevSingh-ih4yd 22 วันที่ผ่านมา

    Bache garaq ho jaan jisne phasaan di koshish harqatt kiti hai

  • @user-qr6wq8yp6b
    @user-qr6wq8yp6b 22 วันที่ผ่านมา

    Eh hamedha hi panth de thekedaar ne

  • @arnsthans8850
    @arnsthans8850 22 วันที่ผ่านมา +1

    10 ਹਜ਼ਾਰ ਰੁਪਏ ਇਸਨਾ ਨੇਂ ਕਿਸ ਕੰਮ ਨੂੰ ਦਿੱਤਾ ਸੀ ਇਹ ਗੱਲਾਂ ਸੋਚਣੀਆਂ ਪੈਣ ਗੀਆ ਇਹਨਾਂ ਕੋਲੋਂ ਤੋਲਣ ਵਾਲਾ ਕੰਡਾ ਤੇ ਪੱਨੀਆ ਵੀ ਬਰਾਮਦ ਹੋਈਆਂ ਹਨ ਅੱਗੇ ਆਪ ਸੋਚ ਲਵੋ ਧਨਵਾਦ ਜੀ ਲੋਕ ਪਹਿਲਾਂ ਹੀ ਬਹੁਤ ਦੁਖੀ ਹਨ ਇਹਨਾਂ ਨਸ਼ਿਆਂ ਤੋਂ ਇਹ ਸਡੋਣਾ ਤਾ ਕੀ ਇਹ ਆਪ ਹੀ ਵੇਚੀ ਜਾਂਦੇ ਹਨ ਲੋਕ 😂😂😂😂😂😂😂

  • @physicsaddicted4132
    @physicsaddicted4132 22 วันที่ผ่านมา

    sanu pta haii eh poltics haii. Koi naa mata g. sikh hun befkoof ne bnde

  • @shivkaushal4624
    @shivkaushal4624 22 วันที่ผ่านมา

    Hete wala Baba reha kro

  • @manasthukral6065
    @manasthukral6065 22 วันที่ผ่านมา

    😂hahahah nashedi nihang

  • @deepakmehra6162
    @deepakmehra6162 22 วันที่ผ่านมา

    ਦੁਰ ਫਿੱਟੇ ਮੂੰਹ ਭੇਡਾਂ ਦਾ

  • @AmitSharma-bl4gs
    @AmitSharma-bl4gs 22 วันที่ผ่านมา +1

    Tuci jhoote ho sarain de sammne aa gya

  • @gurlabhsingh8072
    @gurlabhsingh8072 22 วันที่ผ่านมา

    ਮਾਤਾ ਜੀ ਚਮਚੇ ਤਾਂ ਨਹੀਂ ਲੋਕਾਂ ਵਾਂਗ ਪਰ ਕੋਈ ਤਾਂ ਗੱਲ ਹੈ ਇਸ ਤਰ੍ਹਾਂ ਕਿਵੇ ਫੜ ਸਕਦੀ ਹੈ ਪੁਲਿਸ ਪੰਥ ਦਾ ਠੇਕਾ ਇਹਨਾਂ ਕੋਲ ਹੈ ਪਹਿਲਾਂ ਵਾਲੇ ਸਘੰਰਸ਼ ਵਿੱਚੋਂ ਕੀ ਨਿਕਲਿਆ ਉਲਟਾ ਮੁੰਡੇ ਮਰਵਾ ਦਿੱਤੇ ਪ੍ਰਾਪਤੀ ਕੋਈ ਨਹੀਂ

  • @satpalparjapatisatpal5453
    @satpalparjapatisatpal5453 22 วันที่ผ่านมา

    ਨਸ਼ਾ ਛੁਡਾਉਣ ਵਾਲੇ ਹੀ ਨਸ਼ਾ ਕਰ ਰਹੇ ਹਨ😂

  • @sukhasingh2252
    @sukhasingh2252 22 วันที่ผ่านมา

    Punjab police zandabad

  • @gurdevsinghkhalsa8894
    @gurdevsinghkhalsa8894 22 วันที่ผ่านมา

    Rab di maar pendi cheek v nhi nikaldi

  • @parmindersingh-zf5co
    @parmindersingh-zf5co 22 วันที่ผ่านมา +1

    Modi Sarkar jindabad

  • @ajaysharma9051
    @ajaysharma9051 22 วันที่ผ่านมา +1

    Khaandaani jarayampeshaa log, dope test positive aaun tau baad vi kis tarah mujrim noo support kar rahey, victim card khed rahey,loka noo panth de naam te uksaa rahey, jurm da saath den valeyaa noo vi jaraayampeshaa keha jaanda hai, OK

    • @sandeepverma-yg7wl
      @sandeepverma-yg7wl 22 วันที่ผ่านมา +1

      Inke Dada ne nai or new Gurbani likhi and Sikhism ka beda gark kiya