Ki bedarda Sang Yari | Baba Bulleh Shah | Punjabi Poetry | Kalam | Kavita | @sufighar

แชร์
ฝัง
  • เผยแพร่เมื่อ 8 มิ.ย. 2024
  • Ki bedarda Sang Yari | Baba Bulleh Shah | Punjabi Poetry | Kalam | Kavita | ‪@SufiGhar‬
    ਕੀ ਬੇਦਰਦਾਂ ਸੰਗ ਯਾਰੀ | ਬਾਬਾ ਬੁੱਲ੍ਹੇ ਸ਼ਾਹ | Punjabi Poetry | Sufi Kalam | Kavita | #Sufighar
    Writer :- Baba Bulleh Shah
    Punjabi Poetry :- Ki Bedarda Sang Yari | ਕੀ ਬੇਦਰਦਾਂ ਸੰਗ ਯਾਰੀ
    TH-cam Channel :- @sufighar
    ਕੀ ਬੇਦਰਦਾਂ ਸੰਗ ਯਾਰੀ
    ਕੀ ਬੇਦਰਦਾਂ ਸੰਗ ਯਾਰੀ,
    ਰੋਵਣ ਅੱਖੀਆਂ ਜ਼ਾਰੋ ਜ਼ਾਰੀ ।
    ਸਾਨੂੰ ਗਏ ਬੇਦਰਦੀ ਛੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ,
    ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗੱਲ ਕਰ ਗਏ ਹੈਂਸਿਆਰੀ ।
    ਕੀ ਬੇਦਰਦਾਂ ਸੰਗ ਯਾਰੀ,
    ਬੇਦਰਦਾਂ ਦਾ ਕੀ ਭਰਵਾਸਾ, ਖੌਫ਼ ਨਹੀਂ ਦਿਲ ਅੰਦਰ ਮਾਸਾ,
    ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ ।
    ਕੀ ਬੇਦਰਦਾਂ ਸੰਗ ਯਾਰੀ,
    ਆਵਣ ਕਹਿ ਗਏ ਫੇਰ ਨਾ ਆਏ, ਆਵਣ ਦੇ ਸਭ ਕੌਲ ਭੁਲਾਏ,
    ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬਪਾਰੀ ।
    ਕੀ ਬੇਦਰਦਾਂ ਸੰਗ ਯਾਰੀ,
    ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ (ਕੀਤਾ) ਜ਼ਹਿਰ ਪਿਆਲਾ ਪੀਤਾ,
    ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ ।
    ਕੀ ਬੇਦਰਦਾਂ ਸੰਗ ਯਾਰੀ,
    ਰੋਵਣ ਅੱਖੀਆਂ ਜ਼ਾਰੋ ਜ਼ਾਰੀ ।
    ...........Thanks For Watching.............
    #kibedardasangyari
    #bababullehshahpoetry
    #bababullehshahquotes
    #bullehshahpoetryshorts
    #bullehshah
    #sufipoetry #sufi #kalam #sufighar

ความคิดเห็น • 3

  • @sahilsareen3583
    @sahilsareen3583 หลายเดือนก่อน +1

    Good

  • @Bloggargaganumakwana
    @Bloggargaganumakwana 25 วันที่ผ่านมา +1

    Jay Satguru 🙏🏻🙏🏻🙏🏻

  • @SukhwinderSingh-gl9pz
    @SukhwinderSingh-gl9pz 7 วันที่ผ่านมา

    ਕੀ ਬੇਦਰਦਾਂ ਸੰਗ ਯਾਰੀ | ਬਾਬਾ ਬੁੱਲ੍ਹੇ ਸ਼ਾਹ....💔💔