Model Town Ch Kudiya Dekhan Nu Khde Rehnde Aa Kyi Lok|0300 Ale |Gurvi Shergill |Arvi Shergill

แชร์
ฝัง
  • เผยแพร่เมื่อ 1 ส.ค. 2022
  • For Promo
    Mail-gurvishergill0300@gmail.com
    Instagram
    Arvi Shergill
    ( / arvishergill0300.. )
    Gurvi Shergill
    ( / gurvishergill_0300.. )
    You can send your feedback, suggestions and other information on our social media handels
    COPYRIGHT UNDER TAKING:
    Only "Gurvi Shergill 0300 TH-cam Channel Is The Owner And Creator Of This Video.No One Has Any Right To Use, Edit Or Modify This Video Withot Our Permission
    #0300 #0300ale #arvishergill #arvishergill0300 #gurvishergill #arvishergill0300 #gurvishergill0300 #
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting. news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

ความคิดเห็น • 376

  • @farm60wala
    @farm60wala 2 ปีที่แล้ว +1

    100% right ji 🙏 sada ਗਾਂਧੀ ਗਰੁੱਪ ਖੰਨਾ ਜਿਸ ਨੂੰ ਦੁਨੀਆ ਕਰਦੀ ਪਿਆਰ ਤੇ ਸਾਡਾ ਗਰੁੱਪ ਧੀਆਂ ਭੈਣਾਂ ਦਾ ਕਰਦਾ ਹਮੇਸ਼ਾ ਸਤਿਕਾਰ 🙏

  • @daljindersingh5544
    @daljindersingh5544 2 ปีที่แล้ว +3

    Dhanwaad bai g sare gurdwara Sahib de darshan kran lyi... 🙏🙏 Baba chardi klla wich rakhe Tuhade sare parivar nu... 👍👍

  • @karanakay2313
    @karanakay2313 2 ปีที่แล้ว

    shi keha Veere tuc Bilkul shi gallan kahia aj tuc dil khush kr dita love from canada 🇨🇦

  • @sunnymadahar5
    @sunnymadahar5 2 ปีที่แล้ว +10

    ਜੋ ਵੀ ਮੇਰਾ ਕਮੈਂਟ ਪੜ੍ਹ ਰਿਹਾ ਹੈ ,
    ਵਾਹਿਗੁਰੂ ਉਹਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੀ

  • @official-tc6uq
    @official-tc6uq 2 ปีที่แล้ว +3

    ਆਰਵੀ ਵੀਰੇ ਨਾਲ ਵੀ ਬਹੁਤ ਜਾਦਾ ਪਿਆਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਉਹਨਾਂ ਤੇ ਵੀ ।। ਹਰ ਇਕ ਖੁਸ਼ੀ ਦੇਣ ਜੀ ਸਾਰੇ ਪਰਿਵਾਰ ਨੂੰ।।💐🌹

  • @official-tc6uq
    @official-tc6uq ปีที่แล้ว +1

    ਮੰਮੀ ਪਾਪਾ ਜੀ ਨੂੰ ਵੀ ਬਹੁਤ ਪਿਆਰ ਜੀ ।। ਵਾਹਿਗੁਰੂ ਜੀ ਹਰ ਇੱਕ ਖੁਸ਼ੀ ਦੇਣ ਜੀ ।। ਹਰ ਇੱਕ ਦੁੱਖ ਤਕਲੀਫ ਤੋਂ ਦੂਰ ਰੱਖਣ ਜੀ ।।❤️🌸ਵਾਹਿਗੁਰੂ ਜੀ ਓਹਨਾਂ ਨੂੰ ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ ਜੀ ।। ਬਹੁਤ ਜਾਦਾ ਪਿਆਰ ਵੀਰੇ ਪੂਰੀ ਪਰਿਵਾਰ💐❤️

  • @heeraheeraghuman6928
    @heeraheeraghuman6928 2 ปีที่แล้ว +6

    22g tusi great ho waheguru mehar rakhe tuhade sare pariwaar te veere tusi din dugni raat chugni traki karu love u jatta tanu

  • @official-tc6uq
    @official-tc6uq 2 ปีที่แล้ว +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ।। ਹਮੇਸ਼ਾ ਖੁਸ਼ ਰੱਖਣ ਜੀ ।। ਬਹੁਤ ਜਾਦਾ ਪਿਆਰ ਜੀ।। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਜੀ ।।💐🌹

  • @official-tc6uq
    @official-tc6uq 2 ปีที่แล้ว +5

    ਬਹੁਤ ਜਾਦਾ ਪਿਆਰ ਵੀਰੇ।। ਵਾਹਿਗੁਰੂ ਜੀ ਹਰ ਇੱਕ ਦੁੱਖ ਤਕਲੀਫ਼ ਤੋਂ ਦੂਰ ਰੱਖਣ।। ਹਮੇਸ਼ਾ ਚੜਦੀਕਲਾ ਵਿੱਚ ਰੱਖਣ ।। ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਜੀ ।।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ।।💐🌹

  • @official-tc6uq
    @official-tc6uq 2 ปีที่แล้ว +3

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।। ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ਜੀ।।🌹💐

  • @sartajbajwa2450
    @sartajbajwa2450 2 ปีที่แล้ว +5

    waheguru ji tohanu te tuhade parivaar nu chardikla vich rakhn 🙏🙏

  • @honeypunni6746
    @honeypunni6746 ปีที่แล้ว +1

    Sahii ah verre mai auna ah miln paji
    Paji mai fan v nai keh skda tuc veer oh vadde mere ❤❤❤❤ love u bro

  • @SandeepSingh-rf8xe
    @SandeepSingh-rf8xe 2 ปีที่แล้ว +2

    Satnam Shree waheguru ji Gurvi Sher gill g sari family te kirpa kareyo 🙏🙏🙏🙏🙏

  • @SandeepSingh-rf8xe
    @SandeepSingh-rf8xe 2 ปีที่แล้ว +2

    Satnam Shree waheguru ji Mehar kari Veer te 🙏❤️🙏❤️🙏❤️🙏❤️🙏❤️

  • @armanbedi6393
    @armanbedi6393 2 ปีที่แล้ว

    Love u bro dilo pyar hai Waheguru hamessha tuhanu and Tuhadi all Fmly nu chrdikala vch rakhen paji Tusi jo vi kha scch hi kha Mai agree hai Tuhadi gll nll love u bro dilo pyar hai ❤️❤️❤️❤️

  • @SandeepSingh-rf8xe
    @SandeepSingh-rf8xe 2 ปีที่แล้ว +2

    Satnam Shree waheguru ji Gurvi Sher gill g 0300Ale te kirpa kareyo 🙏❤️🙏❤️🙏❤️🙏❤️🙏❤️

  • @SandeepSingh-rf8xe
    @SandeepSingh-rf8xe 2 ปีที่แล้ว +2

    Satnam Shree waheguru ji sare Veera te Mehar Kareyo 🙏❤️🙏❤️🙏❤️🙏❤️🙏❤️

  • @Halftuber7winder
    @Halftuber7winder 2 ปีที่แล้ว

    Very good msg Bhaji. Bahut vadiya soch veere. Proud of you

  • @arsh5410
    @arsh5410 2 ปีที่แล้ว +6

    ਇਕ ਰੁੱਖ 🌳ਤੇ ਸੌ ਸੁੱਖ 💚

  • @jattcreater7172
    @jattcreater7172 2 ปีที่แล้ว +1

    Starting ch ik vaar ta lgeya paji fr aage Punjab
    Pr naal di naal endeavour de wheel dekh gye

  • @inderjeetsaini2751
    @inderjeetsaini2751 ปีที่แล้ว +1

    Bilkul sehmat brother

  • @tichkulepandey6230
    @tichkulepandey6230 2 ปีที่แล้ว +2

    Boht sohna vlog paji ❤️👍 real bloging is chiz nu kehnde entertainment de nal kuch sikhn nu b milda 🙏❤️

  • @gurnoor26s
    @gurnoor26s 2 ปีที่แล้ว +63

    Finally someone has guts to talk about this topic🔥

  • @SandeepSingh-rf8xe
    @SandeepSingh-rf8xe 2 ปีที่แล้ว +1

    Satnam Shree waheguru ji dova Veera te kirpa kareyo 🙏🙏🙏🙏🙏

  • @official-tc6uq
    @official-tc6uq 2 ปีที่แล้ว +3

    Ghaint vlog ਹੁੰਦੇ ਵੀਰੇ।। ਵਾਹਿਗੁਰੂ ਜੀ ਤਰੱਕੀਆ ਬਖਸ਼ਣ ਜੀ।।ਖੁਸ਼ ਰੱਖਣ ਹਮੇਸ਼ਾ।।💐🌹

  • @iqbalkarwasravlogfarmerbnd9667
    @iqbalkarwasravlogfarmerbnd9667 2 ปีที่แล้ว +2

    Waheguru chardi kla bakshe thodi family nu veere ♥️♥️♥️🙏🙏🙏🙏😊🙂

  • @battlegamer113
    @battlegamer113 2 ปีที่แล้ว

    Bahot vadiya msg bro ❤️ and respect for girls

  • @akhilarora3986
    @akhilarora3986 2 ปีที่แล้ว

    kaint gal kiti 👍🏻👍🏻 waheguru mehar karan tuhade te

  • @guriqbalsingh8026
    @guriqbalsingh8026 ปีที่แล้ว

    Dhanvad pajii Darshan kron lyiiii🙏🙏🙏

  • @SandeepSingh-rf8xe
    @SandeepSingh-rf8xe 2 ปีที่แล้ว

    Satnam Shree waheguru ji dova Veera cha pyar banhi rakhi 🙏🙏🙏🙏🙏

  • @harpreetrandhawa884
    @harpreetrandhawa884 2 ปีที่แล้ว

    ਸਤਿ ਸ੍ਰੀ ਅਕਾਲ ਵੀਰਾਂ ਨੂੰ ਬਾਈ ਬਹੁਤ ਵਧੀਆ ਮੈਸਜ ਦਿੱਤਾ ਉਨ੍ਹਾਂ ਲੋਕਾਂ ਨੂੰ ਜਿਹੜੇ ਇਨ੍ਹਾਂ ਦਾ ਗੰਦਾ ਕੰਮ ਕਰਦੇ

  • @Dhaliwalammyvlogs
    @Dhaliwalammyvlogs ปีที่แล้ว

    Arvi te gurvi dona prava nu full support aa nikke pra di
    vasse meri support di lod ni mere vadde pra nu bus jo dil cha gal ondi oho likh dei di
    0300 alle pra ❤ eda lagda jida sachi pra e j ..
    Kdi mile v ni ta v lagda jida prava di video vekhde py ❤

  • @bikramjitsingh9876
    @bikramjitsingh9876 2 ปีที่แล้ว +1

    WaheGuru Ji Mehar Kriyo Ji

  • @SandeepSingh-rf8xe
    @SandeepSingh-rf8xe 2 ปีที่แล้ว +2

    Waheguru ji Mehar kari sare Veera te 🙏🙏🙏🙏🙏

  • @nischalbhardwaj681
    @nischalbhardwaj681 2 ปีที่แล้ว

    Love you Aa gurvi bai ji thode naal waheguru ji thonu chardikla ch rkhn 💖❤️

  • @majhail9972
    @majhail9972 ปีที่แล้ว

    Waheguru ji

  • @anxbhav5911
    @anxbhav5911 2 ปีที่แล้ว

    Agar mainu koi kahe k asal ch kihdi video dekhke rooh nu khushi mildi aw te pehla naal tohada hou ♥️♥️❤️

  • @badboygaming863
    @badboygaming863 2 ปีที่แล้ว

    Ghaint vlog paji tuhadi eh gurughare jan wali gall bhut vadiya lgi . Rabb meher kare tuhade te .love you veere ❤

  • @user-bh6it5ol1o
    @user-bh6it5ol1o 2 ปีที่แล้ว

    ਗੁਰਵਿ ਸ਼ੇਰ ਗਿੱਲ ਸਤਿ ਸ੍ਰੀ ਆਕਾਲ ਚਿੱਟਾ ਕੁੜਤਾ ਪਜਾਮਾ ਬਹੁਤ ਚੰਗਾ ਲਗਦਾ। ਬਹੁਤ ਵਧੀਆਂ ਸੁਨੇਹਾ ਦਿੱਤਾ ਆਰਵੀ ਸ਼ੇਰਗਿੱਲ ਨੇ ਤੇ ਤੁਸੀ ਵੀ। ਗੁਰੂ ਰਾਮਦਾਸ ਸਾਹਿਬ ਚੜ੍ਹਦੀਕਲਾ ਵਿੱਚ ਰੱਖਣ

  • @official-tc6uq
    @official-tc6uq 2 ปีที่แล้ว +3

    ਬਹੁਤ ਜਾਦਾ ਪਿਆਰ ਗੁਰਵੀ ਵੀਰੇ ਤੁਹਾਡੇ ਨਾਲ ।। ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਵੀਰੇ ਨੂੰ ।। ਤਰੱਕੀਆ ਬਖਸ਼ਣ ਜੀ।।ਹਮੇਸ਼ਾ ਖੁਸ਼ ਰੱਖਣ ਜੀ ।।🌸❤️ਹਰ ਇੱਕ ਖੁਸ਼ੀ ਦੇਣ ਜੀ ।। ਹਰ ਇੱਕ ਮੁਸ਼ਕਲ ਤੋਂ ਦੂਰ ਰੱਖਣ ਜੀ।।💝💐

    • @pamamall8274
      @pamamall8274 2 ปีที่แล้ว

      ਤੈਨੂੰ ਫੋਨ ਦੀ ਜਾਦਾ ਲੋੜ ਲੱਗਦੀ ਆ😆😆😆😆

  • @dilpreetsingh3996
    @dilpreetsingh3996 ปีที่แล้ว

    Sahi gall kehna aa veere❤️❤️

  • @arsh5410
    @arsh5410 2 ปีที่แล้ว +3

    ਮੇਰੇ ਵੱਲੋਂ ਕੁਮੈਂਟ ਦੇਖਣ ਆਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼੍ਰੀ ਅਕਾਲ ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਰੱਬ ਸਾਰਿਆ ਨੂੰ ਤਰੱਕੀ ਬਖ਼ਸ਼ੇ ਤੇ ਆਰਵੀ ਅਤੇ ਗੁਰਵੀ ਪਾਜੀ ਨੂੰ ਵੀ ਚੜਦੀਕਲਾ ਬਖ਼ਸ਼ੇ ਵਾਹਿਗੁਰੂ ਮਿਹਰ ਕਰੇ❤️🙏🏼

  • @sahilkahlon5367
    @sahilkahlon5367 ปีที่แล้ว

    Bahut sohna topic veere tuhda aj bahut sohna smjaya loka bai bai kuj k chand bnde hunde jehre nu gal chubni kyi smj jan gye kyi sudr jn gye bai nala aj kal mahol sala kharab hogeya bai eh nhi keh skde munde galt n kuriyan v bai kuj k bahut galt krdiyan kyo bai shi a nh nala bai bhut sohna vlog si bai nala next time gurdaspur ayo pls bai manu personaly message krio jruru milo bai raab jionda vasda rkhe hamesha chrdikala ch rkhe love u brother💞

  • @dilbarshah5283
    @dilbarshah5283 2 ปีที่แล้ว +1

    Guts v jigre aale bnde ch hunde aa bhut vdia topic te gal kiti must share❤️‍🔥💐

  • @mexymani9502
    @mexymani9502 ปีที่แล้ว

    Waheguru satnam

  • @SandeepSingh-rf8xe
    @SandeepSingh-rf8xe 2 ปีที่แล้ว +2

    God bless you 0300Ale Gurvi Sher gill g E,N,D,V,L,O,G,,B,A,H,I,G waheguru ji Mehar kari Veer te 🙏❤️🙏❤️🙏❤️🙏❤️🙏❤️

  • @arsh5410
    @arsh5410 2 ปีที่แล้ว +4

    ਹੇ ਮੇਰੇ ਸੱਚੇ ਪਾਤਸਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਆਪ ਜੀ ਹੀ ਕਿਰਪਾ ਕਰੋ ਤਾਂ ਜੋ ਅਸੀਂ ਆਪ ਜੀ ਦੇ ਪਿਆਰੇ ਪਿਆਰੇ ਬਚਨਾਂ ਨੂੰ ਸਮਝ ਸਕੀਏ ਅਤੇ ਆਪ ਜੀ ਦੇ ਬਚਨਾਂ ਅਨੁਸਾਰ ਆਪਣਾ ਜੀਵਨ ਢਾਲ ਸਕੀਏ। ਮਿਹਰ ਕਰੋ, ਮਿਹਰ ਕਰੋ🙏🏼❤️

  • @buntychauhria7726
    @buntychauhria7726 2 ปีที่แล้ว

    ਵਾਹਿਗੁਰੂ ਚੜਦੀ ਕਲਾਂ ਚਾ ਰੱਖੇ ਸਾਡੇ ਦੋਨਾ ਵੀਰਾਂ ਨੂੰ ਅਜੂਨੀ ਤੇ ਜੋਰੇ ਨੂੰ ਚੜਦੀ ਕਲਾਂ ਚਾ ਰੱਖੇ ਵਾਹਿਗੁਰੂ ਮੇਹਰ ਕਰੇ ਤੰਦਰੁਸਤੀ ਬਕਸੇ ਸਾਰੇ 0300 ਪਰਿਵਾਰ ਤੇ ਲੰਬਿਆਂ ਉਮਾਰੇ ਬਕਸੇ ਸਾਰੇ ਪਰਿਵਾਰ ਤੇ

  • @little_boy_roster1792
    @little_boy_roster1792 2 ปีที่แล้ว +1

    Bhut badiya soch hai 22 ji tuhade

  • @amanpreetsinghkamboj126
    @amanpreetsinghkamboj126 ปีที่แล้ว

    Kantt gall baat sahi gallan sariyan 👍👍👍👍👍

  • @official-tc6uq
    @official-tc6uq 2 ปีที่แล้ว +1

    ਸੱਚੀਆਂ ਗੱਲਾਂ।।💐🌹

  • @harindersingh2687
    @harindersingh2687 2 ปีที่แล้ว

    Waheguru ji 🙏🏼🙏🏼🙏🏼🙏🏼🙏🏼

  • @charanjitsinghjanjua111
    @charanjitsinghjanjua111 2 ปีที่แล้ว

    Waheguru dhan dhan baba shri Chand g

  • @sunnymadahar5
    @sunnymadahar5 2 ปีที่แล้ว +4

    ਵੀਰਾ ਅਤੇ ਭੈਣਾ ਨੂੰ ਬੇਨਤੀ ਕਿ ਗਰਮੀ ਬਹੁਤ ਹੋ ਰਹੀ ਆ ਤੇ ਜਿਹੜੇ ਪੰਛੀ ਆ ਬਗੈਰ ਪਾਣੀ ਤੋ ਤੇਹ ਨਾਲ ਮਰ ਰਹਿ ਆ ਸੌ ਸਾਰਿਆ ਨੇ ਆਪਣੇ ਘਰਾ ਦੀਆ ਛੱਤਾ ਉਪਰ ਪਾਣੀ ਦਾ ਕੋਈ ਬਰਤਣ ਭਰ ਕੇ ਜਰੂਰ ਰੱਖਣਾ ਜੀ।

  • @SandeepSingh-rf8xe
    @SandeepSingh-rf8xe 2 ปีที่แล้ว

    Satnam Shree waheguru ji 🙏🙏🙏🙏🙏

  • @singedtoGodsidhumossewala
    @singedtoGodsidhumossewala 2 ปีที่แล้ว

    Waheguru ji Meher karan sareya te khush rakhe sub nu

  • @SandeepSingh-rf8xe
    @SandeepSingh-rf8xe 2 ปีที่แล้ว

    Satnam Shree waheguru ji all sareya te Mehar Kareyo 🙏🙏🙏🙏🙏

  • @Jashan-Topic
    @Jashan-Topic 2 ปีที่แล้ว

    0300 da jeck😍😍🥰🥰 sirra binde veer🥰😍🤞❤️ love from uttrakhand 🙏

  • @jashanmatharu5393
    @jashanmatharu5393 2 ปีที่แล้ว +1

    🙌Thank you for spreading awareness and speaking the truth ❤

  • @Dhirusandhu
    @Dhirusandhu 2 ปีที่แล้ว

    Waheguru g mehar kre sabh te

  • @sunnyminhasvlogs
    @sunnyminhasvlogs 2 ปีที่แล้ว +1

    Gurvi Bai Bahut Vadia Vlog Baba Shri Chand ji Da Gurudwara Dekheya Dil Nu Bahut Vadia Lageya Main V Baba Shri Chand Ji Maharaj Ji Nu Manda A Love From Adampur PB 08 Wale Thanku Bro

  • @Dhaliwalammyvlogs
    @Dhaliwalammyvlogs ปีที่แล้ว

    Waheguru eda e pra te kirpa bnai rakhn bass eda e Gurughar de darshn kronde ro ❤
    Nav veera v Kaint pra va ❤
    Baki lub u jatta ❤
    0300❤

  • @gurpreetdoad8964
    @gurpreetdoad8964 ปีที่แล้ว

    Waheguru ji ka Khalsa waheguru ji fatha,🙏🙏

  • @rahulsuman3297
    @rahulsuman3297 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ

  • @parwinderchaudhary5166
    @parwinderchaudhary5166 2 ปีที่แล้ว

    Waheguru ji ❤️

  • @Punjab_306wale
    @Punjab_306wale 2 ปีที่แล้ว

    Thank you so much paji tusi vlog Update kita dilo love u Ah Paji❤❤

  • @idhub6263
    @idhub6263 ปีที่แล้ว

    ਵਾਹਿਗੁਰੂ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸਾ ਖੁਸ ਰੱਖਣ।🙏ਬਾਪੂ ਤੁਹਾਡਾ ਬਹੁਤ ਦਿਲਦਾਰ ਜੱਟ ਆ।🥰

  • @jobanmehadwan8989
    @jobanmehadwan8989 ปีที่แล้ว

    Ghaint vlog ਹੁੰਦੇ ਵੀਰੇ ਥੋਡੇ|| ਵਾਹਿਗੁਰੂ ਜੀ ਤਰੱਕੀਆਂ ਬਖਸ਼ਣ||ਮੇਹਰ ਭਰਿਆ ਹੱਥ ਰੱਖਣ|| ਬਾਬਾ ਭਲੀ ਕਰਨ||☺️🙏🙏

  • @dhillon00113
    @dhillon00113 2 ปีที่แล้ว +1

    Kaint 😍 vlog bai❤

  • @lovetiwana4539
    @lovetiwana4539 ปีที่แล้ว

    mandeer nu gud msg bro..love u jatto

  • @anxbhav5911
    @anxbhav5911 2 ปีที่แล้ว

    17:40 🤣🤣😂 Destroyed......pravaan diyaan mashkriyaan 🤣😂 Rabb donna nu aaida e hassda wassda rakhe

  • @sfjsingh6877
    @sfjsingh6877 2 ปีที่แล้ว

    Waheguru g mehre kro Please. ❤️❤️🙏🏻🙏🏻

  • @balakiabadhan718
    @balakiabadhan718 2 ปีที่แล้ว +1

    God bless you ❤❤

  • @palizafer3986
    @palizafer3986 2 ปีที่แล้ว

    Waheguru ji tuhanu hamesha khush rakhn

  • @harjotvlog3892
    @harjotvlog3892 2 ปีที่แล้ว

    Bill kul sahi gall paji sareya gala sahi aw ♥ baki Je Je kar babe 😘 love you jatto

  • @preetbal2591
    @preetbal2591 ปีที่แล้ว

    Gurvi gurvi hoiii pyi aa babe😘❤️❤️

  • @sachinreet
    @sachinreet 2 ปีที่แล้ว

    Brother Love u wmk tuhade te tuhade pariwar te

  • @akashdeepdeep1803
    @akashdeepdeep1803 2 ปีที่แล้ว +1

    ਸਤਿ ਸੀ੍ ਅਕਾਲ ਵੀਰ ਜੀ 🙏🙏
    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ 🙏🙏
    ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏 🙏
    ਦਿਲੋਂ ❤️ ਪਿਆਰ full support 👍👍

  • @heeraheeraghuman6928
    @heeraheeraghuman6928 2 ปีที่แล้ว +1

    22g tusi ajj da vlog sade pinda Val da paiya bahut kuhsi hundi vekh k asi v gurdaspur tu ha love u jatta tanu

  • @abhishek00746
    @abhishek00746 ปีที่แล้ว

    Sirre bnde yarr gurvi and arvi veer ❤️❤️

  • @urs_jovan
    @urs_jovan 2 ปีที่แล้ว +1

    ਰਬ ਤਰਕਿਯਾ ਬਕਸ਼ੇ🙏🏻🙏🏻

  • @user-vw5bv9sk1l
    @user-vw5bv9sk1l 4 หลายเดือนก่อน

    Honey ❤❤❤❤❤❤

  • @kirandeepsingh2332
    @kirandeepsingh2332 ปีที่แล้ว

    Kya baatan bhaji 👍👏

  • @gillsaab2824
    @gillsaab2824 2 ปีที่แล้ว +1

    ਬਈ ਜੀ ਸਾਰੇ ਜਾਣੇ ਵੱਧ ਤੋਂ ਵੱਧ ਰੁੱਖ ਲਗਾਓ 🙏🙏🙏🙏🙏🙏

  • @malkitsinghsidhu3598
    @malkitsinghsidhu3598 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @Sultaan306_
    @Sultaan306_ 2 ปีที่แล้ว +1

    God bless your family ❤️

  • @yamirmehta3369
    @yamirmehta3369 2 ปีที่แล้ว

    saii keeha bhaii jiii

  • @jobann7138
    @jobann7138 2 ปีที่แล้ว +1

    sahi aa big brother

  • @hakamsingh9509
    @hakamsingh9509 2 ปีที่แล้ว

    Sat seri akhal sota veer. Ki haal veer ji. Very very nice vlog bro. Changi soch a veer. Looka nu saram auni chai di a. Waheguru ji chrdi kla wakshan sdha kush rakhan.

  • @nischalbhardwaj681
    @nischalbhardwaj681 2 ปีที่แล้ว

    Love you Aa thode te arvi bai de vlogs naal

  • @JatinderSingh-px4qh
    @JatinderSingh-px4qh ปีที่แล้ว

    nice thinking

  • @jasspreet6767
    @jasspreet6767 ปีที่แล้ว +1

    God bless you bro

  • @ratandeepsingh2108
    @ratandeepsingh2108 2 ปีที่แล้ว +2

    Hik vich jor anna farmtrac 60 da....💪💪
    Ap renda chup tohr eda chib kd daa...🤙
    Shuru toh e chobar jaddi sardar....🤟
    Ikala ikala Gurvi da record ehe dsdaa...❤💖

  • @Harry_2600
    @Harry_2600 2 ปีที่แล้ว

    Sahi gall paji

  • @amanchoudhary4905
    @amanchoudhary4905 2 ปีที่แล้ว

    Wmk 🙏

  • @nischalbhardwaj681
    @nischalbhardwaj681 2 ปีที่แล้ว

    Bilkul shi gll Aa bai ji ❤️ 💯

  • @woodenart7128
    @woodenart7128 2 ปีที่แล้ว

    Good massage a paji

  • @OnlyManinder
    @OnlyManinder 2 ปีที่แล้ว

    Rabb sukhn rakhe🌺✅

  • @harjindersinghh1529
    @harjindersinghh1529 2 ปีที่แล้ว

    Waheguru charrhdi kalah CH rakhe sare parivaar nu 🙏🙏

  • @official-tc6uq
    @official-tc6uq 2 ปีที่แล้ว +1

    Veere tuhade nal dilo pyar a veere ....iPhone di gl side te veere tuhade nal dilo pyar a veere tuhade nal atte arvi veere nal ode krke comment kri de veere lok oda e comments ch kehnde rehnde iPhone krke iPhone krke krda comment ..tuc na samjhiyo veere...... luv you a🤍🌹