ਇੱਕ ਭੈਣ ਮੇਰੀ ਜ਼ਿੰਦਗੀ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਆ ||Village lifestyle of Punjab by Punjabi Batth Family

แชร์
ฝัง
  • เผยแพร่เมื่อ 10 ต.ค. 2024
  • ਇੱਕ ਭੈਣ ਮੇਰੀ ਜ਼ਿੰਦਗੀ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਆ ||Village lifestyle of Punjab by Punjabi Batth Family
    Sat Sri Akal Ji 🙏🏻🙏🏻🙏🏻🙏🏻
    Welcome To My Channel, " Punjabi Batth Family " Please Subscribe My Channel And Like and Share My Video .
    Thanku so much .
    This Channel Show - Punjabi Lifestyle , Punjabi Culture , Villagelifestyle, Indian Lifestyle, and Many things || Thanq ||
    Punjabi Batth Family
    Punjabi Batth Family Video
    Punjabi Batth family Vlog
    Punjabi Batth Family New Video
    Punjabi Batth family New Vlog
    Punjabi Vlogger
    Punjabi Working Lady
    New Punjabi Vlog
    Punjabi Videos
    Punjabi Vlog
    Indian Mom Daily Vlog
    #dailyvlog #punjabibatthfaimly #indianmomdailyroutine #indianhousewifecleaningvlogs
    #trendingvideo #viralvideo #punjabivlogs
    #indianvlogger #indianvlog #punjabivloger
    #pindawale #punjabiculture #villagelifestyle
    #couplegoals #punjabibatthfamilyvlogs
    #batthfamilyvlogs#morningtoafternoonvlog
    #evningtomorningruetine#cookingvideo
    #clothwashingvlogs #familyvlog #housetour
    #punjabicleaningvlog#housecleaning #hometour #couplevlog #kitchencleaning
    #kitchenrecipes #punjabirecipe
    #punjabifood #deepcleaning #hardworking
    #indianhardworkingwomanlife
    #pindpunjabide #krishnamomandfood
    #motivation #motivational #newvideo
    #villagelifeofpunjab
    • ਕਿੰਨਾ ਵਧੀਆ ਮੌਕਾ ਮਿਲਿਆ ...
    • ਇੰਨੇ ਚਾਅ ਨਾਲ ਗਈ ਸੀ ਖੰਨ...
    • ਕਿਵੇਂ ਹੁੰਦੀ ਹੈ Pakista...
    • ਕਹਿਰ ਦੀ ਗਰਮੀ ਉਤੋਂ ਲਾਉਣ...
    I Hope You Enjoyed This Video
    Hit Likes.
    And do Subscribe to my Channel
    Thanku so much for watching..
    God bless you all friends 🙏🏻
    lots of love ❤️
    #punjabibatthfaimly #youtube

ความคิดเห็น • 243

  • @VeerpalKaur-u1l
    @VeerpalKaur-u1l 4 หลายเดือนก่อน +14

    ਬਹੁਤ ਵਧੀਆ ਲਗਦੇ ਨੇ ਤੁਹਾਡੇ ਵਲੋਗ ਮੈਨੂੰ ਤਾਂ ਜਦੋਂ ਬੱਚੇ ਜਵਾਨ ਹੋਣ ਟਾਇਮ ਦੇ ਹਿਸਾਬ ਨਾਲ ਰਹਿਣਾ ਪੈਦਾ ਬਾਕੀ ਹੁਣ ਤਾ ਘਰ ਘਰ ਏ ਸੀ ਹੋਣ ਕਰਕੇ ਸਾਰੇ ਪਰਿਵਾਰ ਨੂੰ ਇੱਕ ਥਾਂ ਸੋਣਾ ਪੈਦਾ😊

    • @punjabibatthfamily
      @punjabibatthfamily  4 หลายเดือนก่อน +1

      Thanq ji ☺️🙏🏻

    • @balkarsinggbalkarsingg3047
      @balkarsinggbalkarsingg3047 4 หลายเดือนก่อน +2

      ❤❤❤❤❤🎉🎉❤❤❤❤❤❤❤❤❤❤❤🎉🎉🎉🎉🎉🎉🎉🎉

    • @punjabibatthfamily
      @punjabibatthfamily  4 หลายเดือนก่อน

      @@balkarsinggbalkarsingg3047 Thanq ji 🙏🏻❤️

  • @punjabiandejindgi
    @punjabiandejindgi 4 หลายเดือนก่อน +6

    ਸਹੀ ਗੱਲ ਆਖਦੇ ਆਂ ਤੁਸੀਂ ਮੇਰੇ ਬੱਚੇ ਵੀ ਸਾਡੇ ਬੈਡ ਰੂਮ ਵਿੱਚ ਹੀ ਹੁੰਦੇ ਨੇ

  • @NavpreetKaur-sd3rl
    @NavpreetKaur-sd3rl 3 หลายเดือนก่อน +1

    . Hello didi...ajj mai ist tym tuhada vlog dekhya...Mai bhut jyada tension ch c...tuhada vlog dekh k chngaa lgga... family bhut vdia tuhadi ..ek tuhada boln da treka...mai Amritsar to ha...❤

  • @Rimpy-lz5kr
    @Rimpy-lz5kr 4 หลายเดือนก่อน +2

    Ioka di soch buhat nagtive ae aunty ji ghar vich sab toh jaruri gall pyar da hona jaruri ha tuhada ghar buhat sohna ha❤❤

  • @punjabiandejindgi
    @punjabiandejindgi 4 หลายเดือนก่อน +4

    ਵੱਡੇ ਲੋਕਾਂ ਦੀਆਂ ਵੱਡੀਆਂ ਹੀ ਗੱਲਾਂ ਹੁੰਦੀਆਂ ਨੇ ਭੈਣ ਜੀ ਲੋਕਾਂ ਦਾ ਦੇਖ ਕੇ ਨਹੀਂ ਸਰਦਾ ਹੈਗਾ ਆਪਦੇ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਹੈ

  • @GurmukhSekhon-oc1ur
    @GurmukhSekhon-oc1ur 4 หลายเดือนก่อน +7

    ਭੈਣੇ ਜੇ ਐਵੇਂ ਅਲਗ ਅਲਗ ਰੁਮ ਦੇਣ ਲਗ ਗਏ ਆਪਣੇ ਵਰਗੇ ਨੂੰ ਤਾ ਬਿਜਲੀ ਦਾ ਬਿੱਲ ਹੀ ਮਾਰ ਦੂਗਾ ਇਥੇ ਇਕ ਕਮਰੇ ਵਿੱਚ ਏਸੀ ਮਸਾਂ ਲਗਦਾ ਜਿਹੜੇ ਕਹਿੰਦੇ ਨੇ ਕਹਿਣ ਦਵੋ

    • @punjabibatthfamily
      @punjabibatthfamily  4 หลายเดือนก่อน +1

      ਹਾਂਜੀ ਵੀਰੇ ਬਿਲਕੁੱਲ ਸਹੀ ਜੀ 👍🤗 ਧੰਨਵਾਦ ਜੀ ❤️🙏🏻

  • @satwantkaur43
    @satwantkaur43 4 หลายเดือนก่อน +2

    ਸਾਨੂੰ ਤਾਂ bauht ਵਧੀਆ ਲਗਦਾ ਤੁਹਾਡਾ ਘਰ ਤੇ ਸਾਰਾ system
    Main ਤਾਂ ਅੱਜ ਹੀ ਤੁਹਾਡੇ ਭਾਜੀ ਨੂੰ ਕਹਿੰਦੀ c ਦੇਖੋ ਦੀਦੀ ਹੁਣਾ ਦਾ ਘਰ ਕਿੰਨਾ ਸੋਹਣਾ ਲਗਦਾ ਆ।nice video ❤👍

  • @HarbhajanKaur-mo5oe
    @HarbhajanKaur-mo5oe 4 หลายเดือนก่อน +2

    Very nice video g 👌 Harbhajan kaur mander punjkula to 👌

  • @MehakPreet-p1w
    @MehakPreet-p1w 4 หลายเดือนก่อน +2

    ਬਿਲਕੁਲ ਸਹੀ ਕਿਹਾ ਜੀ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ

  • @jaswinderkaur-ni5ff
    @jaswinderkaur-ni5ff 4 หลายเดือนก่อน +5

    Nice vlog di loka di tension ni lai di koi boht kush bolda a

  • @Punjabikahaniyan1313
    @Punjabikahaniyan1313 4 หลายเดือนก่อน +2

    ਦੀਦੀ ਅੱਜ ਤੋਂ ਪੰਜ ਸਾਲ ਪਹਿਲਾਂ ਸਾਡਾ ਇੱਕ ਹੀ ਏਸੀ ਸੀ ਅਸੀਂ ਸਾਰਾ ਪਰਿਵਾਰ ਇੱਕ ਕਮਰੇ ਵਿਚ ਸੌਦੇ ਸੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਸੱਸ ਸਹੁਰੇ ਨਾਲ ਤਾਂ ਹੀ ਰਿਹਾ ਜਾਂਦਾ ਏ ਜੇ ਆਪਾ ਉਹਨਾ ਨੂੰ ਦਿਲੋਂ ਆਪਣਾ ਸਮਝੀਏ ਰਹੀ ਗੱਲ ਬੱਚਿਆਂ ਦੀ ਤਾਂ ਸਾਨੂੰ ਖ਼ੁਦ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਕੇ ਨੀਂਦ ਨਹੀਂ ਆਉਂਦੀ ❤❤

    • @punjabibatthfamily
      @punjabibatthfamily  4 หลายเดือนก่อน

      ਹਾਂਜੀ ਭੈਣੇ ਏਦਾ ਹੀ ਹੈ ਜੀ 👍🤗 Thanq ji ☺️

  • @Sharan-g1n
    @Sharan-g1n 4 หลายเดือนก่อน +2

    Hlo ssa didi g bhot shona vlog g god bless you g ❤ nice family sharn kotkpura

    • @Sharan-g1n
      @Sharan-g1n 4 หลายเดือนก่อน +1

      Didi achar di vedio khede vlog ch a plz dasio lab ni rhya main v achar puna g

    • @punjabibatthfamily
      @punjabibatthfamily  4 หลายเดือนก่อน

      th-cam.com/video/4QngyDoGvZ8/w-d-xo.htmlsi=5YmhtSMkEDNhLuIW

    • @punjabibatthfamily
      @punjabibatthfamily  4 หลายเดือนก่อน

      Thanku so much dear ❣️

  • @rajshardra9600
    @rajshardra9600 4 หลายเดือนก่อน +2

    Hello g don’t worry about the people what they say your family and you very nice you said very true when we young we all family share one room I enjoy your blog keep it up Raj from uk ❤

  • @kalerfamilyvlogs
    @kalerfamilyvlogs 4 หลายเดือนก่อน +3

    Very nice video didi ji 👌👌👍♥️♥️♥️♥️♥️♥️♥️♥️♥️♥️♥️♥️♥️ sahi kya didi ji tension na lo didi ji lok ta kush v bol dende ne

  • @AmandeepSingh-ps7co
    @AmandeepSingh-ps7co 4 หลายเดือนก่อน +7

    ਭਾਬੀ ਜੀ ਸ਼ਹਿਰਾਂ ਆਲੇ ਤਾਂ ਬਾਲਾ ਕੁਝ ਸੋਚਦੇ ਆ ਤੇ ਬੋਲਦੇ ਆ, ਉਹਨਾਂ ਨੂੰ ਪਿੰਡਾਂ ਆਲੇ ਵਧੀਆ ਨੀ ਲਗਦੇ ਆਂਪਾਂ ਨੂੰ ਜਿਨ੍ਹਾਂ ਤੱਕ ਇਕੱਠੇ ਬੈਠ ਕੇ ਰੋਟੀ ਨ ਖਾਇਏ ਤਾਂ ਰੋਟੀ ਸੁਆਦ ਨੀ ਲਗਦੀ ਸਾਂਝਾ ਪਰਿਵਾਰ ਤਾਂ ਸਾਂਝਾ ਹੀ ਹੁੰਦਾ 👌💖❤️

    • @punjabibatthfamily
      @punjabibatthfamily  4 หลายเดือนก่อน

      ਹਾਂਜੀ ਵੀਰੇ ਬਿਲਕੁੱਲ ਸਹੀ ਜੀ 👍🤗 ਧੰਨਵਾਦ ਜੀ 🙏🏻❤️

  • @punjabiandejindgi
    @punjabiandejindgi 4 หลายเดือนก่อน +3

    ਬਹੁਤ ਵਧੀਆ ਵੀਡੀਓ

  • @Harsh-n5v
    @Harsh-n5v 4 หลายเดือนก่อน +2

    NYC block Baljeet ji

  • @Bajwa_family744
    @Bajwa_family744 4 หลายเดือนก่อน +9

    Didi may ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਸੀ ਬਿਲਕੁਲ ਸਹੀ ਕਿਹਾ ਮੇਰਾ ਨਾਮ ਬੋਲ ਦਿਉ ਜੀ ਹਰਪ੍ਰੀਤ ਕੌਰ ❤❤❤❤

  • @Damanjot-md6tc
    @Damanjot-md6tc 4 หลายเดือนก่อน +1

    Very nice vlog di naic femily ❤❤❤❤

  • @damanengineer2808
    @damanengineer2808 4 หลายเดือนก่อน +2

    Didi mere kol room v h lekin main fer v apne bache nu nal hi savaundi hn te sade ac v 2 ne fer v asi ik hi chalunde hn bill v bharna sab ne apna dekhna

    • @punjabibatthfamily
      @punjabibatthfamily  4 หลายเดือนก่อน

      Good 👍 Bilkul shi ji 🤗 Thanq ji 🙏🏻❤️

  • @KashmirKaur-i7u
    @KashmirKaur-i7u 4 หลายเดือนก่อน +2

    Hello manpreet ji.sade bachelor v jdo india c ta asi ikko room vich Saunders c Jad ki ghar vich hor v rooms a.now me oh time bahut miss kardi a

    • @punjabibatthfamily
      @punjabibatthfamily  4 หลายเดือนก่อน +1

      Bilkul didi ji oh din bhut vadiya hunde c ji 🤗 ☺️ Thanq didi ji 🙏🏻❤️❤️

  • @simransimran5291
    @simransimran5291 4 หลายเดือนก่อน +3

    So nice

  • @Goodboy-v1i3i
    @Goodboy-v1i3i 4 หลายเดือนก่อน +2

    Sahi kaha didi ji nice video 👍 didi ji 🙏

  • @khattrafamilyvlogs717
    @khattrafamilyvlogs717 4 หลายเดือนก่อน +2

    ਜਨਾ ਚੱਰ ਮੀ ਨਹੀ ਪੇਦਾ ਜਾਦ ਤੱਕ ਤਾ ਗਰਦਾ ਆ ਜਣਾ 🎉❤

  • @KamaljeetKaurAujla-tc9tv
    @KamaljeetKaurAujla-tc9tv 4 หลายเดือนก่อน +2

    Vadiya jawab dii 😊👍

  • @lovedeepratol5542
    @lovedeepratol5542 4 หลายเดือนก่อน +2

    ਭੈਣੇ ਸਾਡੇ ਕੋਠੀ ਪਾਈ ਹੋਈ ਹੈ ਤਾਂ ਵੀ ਸਾਡਾ ਬੇਟਾ ਸਾਡੇ ਨਾਲ ਹੀ ਸੌਦਾ ਹੈ ਸਾਨੂੰ ਤਾ ਬੇਟੇ ਬਿਨਾਂ ਨੀਦ ਹੀ ਨਹੀ ਆਉਦੀ 😊

    • @punjabibatthfamily
      @punjabibatthfamily  4 หลายเดือนก่อน

      ਹੋਣਾ ਵੀ ਏਦਾ ਹੀ ਚਾਹੀਦਾ ਜੀ 👍🤗Thanq ji 🙏🏻❤️

  • @varindergosalvarinder3473
    @varindergosalvarinder3473 4 หลายเดือนก่อน +2

    Nice vlog

  • @abnashranna2317
    @abnashranna2317 4 หลายเดือนก่อน +2

    Very nice video sister love you all ❤

    • @punjabibatthfamily
      @punjabibatthfamily  4 หลายเดือนก่อน

      Thanq ji 🙏🏻❤️ love you too always Sis 😘❤️

  • @sukhjinderkaur5563
    @sukhjinderkaur5563 4 หลายเดือนก่อน +2

    ਸਾਡੇ ਬੱਚੇ ਵੀ ਸਾਡੇ ਨਾਲ ਸੋਦੇ ਨੇ ਸਾਨੂ ਤਾ ਕੱਲੇ ਨੀਂਦ ਨੀ ਆਉਦੀ

  • @sarbjitsaini4706
    @sarbjitsaini4706 4 หลายเดือนก่อน +2

    ਦੀਦੀ ਜੀ ਤੁਸੀਂ ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਕਈਆਂ ਲੋਕਾਂ ਨੂੰ ਆਪਣੇ ਘਰ ਦੀ ਟੈਨਸ਼ਨ ਉਨੀਁ ਜਿਆਦਾ ਨੀ ਹੁੰਦੀ ਜਿੰਨੀ ਕਿ ਦੂਸਰੇ ਦੇ ਘਰ ਦੀ ਜਿਆਦਾ ਹੁੰਦੀ ਹੈ ਉਸਨੂੰ ਵਿਹਲੀ ਨੂੰ ਹੋਰ ਕੋਈ ਕੰਮ ਨਹੀਂ ਹੋਣਾ ਇਸ ਲਈ ਤੁਹਾਡਾ ਫਿਕਰ ਲਗਾ ਰਹਿੰਦਾ ਆ❤❤❤❤❤❤❤

  • @mangatsingh5315
    @mangatsingh5315 4 หลายเดือนก่อน +3

    Nice vlog di

  • @jaskiratsinghbhandal4296
    @jaskiratsinghbhandal4296 4 หลายเดือนก่อน +4

    ਦੀਦੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੇ ਬਕਵਾਸ ਕਰਦੇ ਆ ਕਰੀ ਜਾਣ ਤੁਸੀਂ ਉਨ੍ਹਾਂ ਦੇ ਕੁਮੈਟ ਡਲੀਡ ਕਰ ਦਿਆ ਕਰੋ ਮੈਂ ਪਰਮਜੀਤ ਕੌਰ ਜਲੰਧਰ ਤੋਂ 🎉🎉🎉🎉🎉🎉❤❤❤❤❤❤❤❤❤❤

  • @gurleengill_vlogs
    @gurleengill_vlogs 4 หลายเดือนก่อน +2

    Nice video aa g

  • @SukhwinderKaur-me4ti
    @SukhwinderKaur-me4ti 4 หลายเดือนก่อน +1

    Hanji didi sade do bete ny 16 ty 19 ene bade hoke bi sade kol sonde ny eko room vich asi charo jne ekthe sonde ha sanu ty app bachche bina need ni aondi ❤❤

  • @AmritpalSingh-vt9sy
    @AmritpalSingh-vt9sy 4 หลายเดือนก่อน +5

    very nice video ❤❤

  • @gaganjassar8702
    @gaganjassar8702 4 หลายเดือนก่อน +2

    Baut vdia videos hundiya didi tohadiya😊

  • @Singh-oj6lp
    @Singh-oj6lp 4 หลายเดือนก่อน +3

    100 percent right

  • @damanpreetsingh6tha342
    @damanpreetsingh6tha342 4 หลายเดือนก่อน +2

    Sanu ta bhut bhut pyara lagda tuhada blog di ji ❤❤

  • @BalwinderBatth-j8i
    @BalwinderBatth-j8i 4 หลายเดือนก่อน +2

    Bilkul shi keha didi ji tussi loka di tension na lawo ❤❤❤❤

  • @GagandeepSingh-ct3de
    @GagandeepSingh-ct3de 4 หลายเดือนก่อน +2

    Didi eh room mainu tuhada bhut vdia lgda

  • @gaganbhangu3803
    @gaganbhangu3803 4 หลายเดือนก่อน +2

    Tusi tik kah rahe ho sis is nal hi ghar vich pyar banya rahanda ❤❤

  • @manmitkaur8223
    @manmitkaur8223 4 หลายเดือนก่อน +2

    Nice ❤

  • @rupinderjeetkaur2363
    @rupinderjeetkaur2363 4 หลายเดือนก่อน +2

    Didi sada dona badroom vich AC ha par asi ke room vich sounda ha

  • @gurpreetsingg7549
    @gurpreetsingg7549 4 หลายเดือนก่อน +3

    Didi thoda pind keda

  • @malikmushtaq1227
    @malikmushtaq1227 4 หลายเดือนก่อน +2

    Asalam Alykum Sat sheree Akal Beljeet bayte or bachay sab salamat raho Ameen

    • @punjabibatthfamily
      @punjabibatthfamily  4 หลายเดือนก่อน

      Sat Sri akal uncle ji 🙏🏻 Thanq ji 🙏🏻❤️

    • @malikmushtaq1227
      @malikmushtaq1227 4 หลายเดือนก่อน +1

      @@punjabibatthfamily permatma kushean bany raky ap ky perewar pay bayte Ameen

  • @jasbirbhamber2935
    @jasbirbhamber2935 4 หลายเดือนก่อน +2

    🙏🙏😀

  • @mansiratfamilyvlog
    @mansiratfamilyvlog 4 หลายเดือนก่อน +2

    Sade v bht 🐜🐜 aundiya bht preshan kita pyaaa🙄

  • @Jashandeepsinghgilltha
    @Jashandeepsinghgilltha 4 หลายเดือนก่อน +2

    Di ma Rupinder di Sade 2 AC NE par mera beta ne 12pass Kr le oh v Sade kol sonda

  • @sehnaazmaan8872
    @sehnaazmaan8872 4 หลายเดือนก่อน +2

    Ha ji didi ❤

  • @gopisharanvlogs
    @gopisharanvlogs 4 หลายเดือนก่อน +2

    Nice sharing sis🥰😊

  • @MandeepkaurTiwana0001
    @MandeepkaurTiwana0001 4 หลายเดือนก่อน +1

    🙏sat shree akal ji gbu dear😊

    • @punjabibatthfamily
      @punjabibatthfamily  4 หลายเดือนก่อน

      Sat Sri akal Sis 🥰 Thanq ji ☺️

  • @RajvirKaur-qi9po
    @RajvirKaur-qi9po 4 หลายเดือนก่อน +2

    Good vlog

  • @sandeepkaur8298
    @sandeepkaur8298 4 หลายเดือนก่อน +1

    ❤❤

  • @KulwinderKaur-gb4fk
    @KulwinderKaur-gb4fk 4 หลายเดือนก่อน +3

    ਨਾਈਸ ਦੀਦੀ ਜੋਇੰਟ ਫੈਮਿਲੀ ਹੀ ਸਭ ਤੋਂ ਵਧੀਆ ਫੈਮਿਲੀ ਹੁੰਦੀ ਹੈ ਸ਼ਹਿਰਾਂ ਚ ਰਹਿਣ ਵਾਲੇ ਤਾਂ ਗੱਲਾਂ ਹੀ ਕਰ ਸਕਦੇ ਨੇ ਅਸਲੀ ਨਜ਼ਾਰਾ ਤਾ ਪਿੰਡਾਂ ਵਿੱਚ ਰਹਿਣ ਦਾ ਹੀ ਹੁੰਦਾ ਹੈ ਟਿੰਡਾ ਵਿੱਚ ਤਾਂ ਦੀਦੀ ਮਿਲ ਜੁਲ ਕੇ ਤੇ ਪਿਆਰ ਨਾਲ ਰਹਿੰਦੇ ਨੇ ਪਰ ਸ਼ਹਿਰਾਂ ਵਾਲਿਆਂ ਨੂੰ ਇਹ ਗੱਲ ਕਿੱਥੋਂ ਸਮਝ ਆਉਂਦੀ ਮੈਨੂੰ ਤਾਂ ਤੁਹਾਡੀ ਵੀਡੀਓ ਬਹੁਤ ਸੋਹਣੀ ਲੱਗਦੀ ਦੀਦੀ

  • @gurindergill7994
    @gurindergill7994 4 หลายเดือนก่อน +2

    Harvinder kaur gill patti ❤❤

  • @OwaisShk
    @OwaisShk 4 หลายเดือนก่อน +2

    NYC sharing Mari bahan and bahan ji akhir tusi APna is Bhai da required vlog nahi banaya

    • @punjabibatthfamily
      @punjabibatthfamily  4 หลายเดือนก่อน +1

      Thanq ji 🙏🏻

    • @OwaisShk
      @OwaisShk 4 หลายเดือนก่อน +1

      @@punjabibatthfamily your welcome Mari bhn and bhn ji tusi mara pura comment da reply kyu nahi danda

    • @punjabibatthfamily
      @punjabibatthfamily  4 หลายเดือนก่อน +1

      @@OwaisShk kl early morning video hai 🥰

    • @OwaisShk
      @OwaisShk 4 หลายเดือนก่อน +1

      @@punjabibatthfamily Mari bahan main ta nahi vakhiya early morning vlog Mari bahan main ta tuanu tuadi complete real morning routine vikhawan da akhiya si subha uthan to lakar wakeup bruching teeth 🪥 to morning day starting routine vikhawan da akhiya si ga Mari bahan

    • @punjabibatthfamily
      @punjabibatthfamily  4 หลายเดือนก่อน

      @@OwaisShk hanji kl pakka ji

  • @AujlaOtal
    @AujlaOtal 4 หลายเดือนก่อน +2

    Your right ji 👍

  • @amandeepamandeep6626
    @amandeepamandeep6626 4 หลายเดือนก่อน +2

    Sat Shari akal dii mai dii pichle saal amb da aachar paye ci par dii aje tak nahi banya sab masale pure ne par. dii fadi tu chilka nahi landia 🙏 🙏

    • @punjabibatthfamily
      @punjabibatthfamily  4 หลายเดือนก่อน

      Sat Sri akal Sis 🥰 menu lggda tussi dhup Jayda lwa diti ji aachar paon ton pehla Sis 🤗🙏🏻❤️

    • @amandeepamandeep6626
      @amandeepamandeep6626 4 หลายเดือนก่อน

      @@punjabibatthfamily Hello dii4ja5 ghante di dhup launi hai

    • @punjabibatthfamily
      @punjabibatthfamily  4 หลายเดือนก่อน

      @@amandeepamandeep6626 hanji bilkul ji 🤗

  • @kavita3007
    @kavita3007 4 หลายเดือนก่อน +2

    didi thudi banjan Ali Kiri sun ka Manu bahut hassa Aya please explain kareo es bara Manu samaj nhi aaya

    • @punjabibatthfamily
      @punjabibatthfamily  4 หลายเดือนก่อน

      Okay Sis 💞 kl pakka ji ☺️ Thanq ji 🙏🏻❤️❤️

  • @RanjeetKiranvlog
    @RanjeetKiranvlog 4 หลายเดือนก่อน +2

    Mere vdo dekde dekde thodi vdo de36 to 100 view hoge.eh sb thodi mehnt da rzlt a.tuc bhut vdiya o.

  • @GogiBarsat-rg5ft
    @GogiBarsat-rg5ft 4 หลายเดือนก่อน +1

    ਸਾਡੇ ਵੀ ਬੇਟਾ ਬੇਟੀ ਸਾਡੇ ਨਾਲ ਹੀ ਸੌਂਦੇ ਨੇ ਦੀਦੀ ❤❤

  • @satnamwaheguru9355
    @satnamwaheguru9355 4 หลายเดือนก่อน +2

    Bilkul shi ji ❤❤❤❤

  • @satwinderkaurtiwana1652
    @satwinderkaurtiwana1652 4 หลายเดือนก่อน +1

    ਭੋਕੀ ਜਾਣ ਦੇ ਭੈਣ ਜੀ

    • @punjabibatthfamily
      @punjabibatthfamily  4 หลายเดือนก่อน

      ਧੰਨਵਾਦ ਜੀ 🙏🏻❤️

  • @harnoorgrewal1452
    @harnoorgrewal1452 4 หลายเดือนก่อน +2

    Nice vlog di ❤

  • @sukhwindergrewal1729
    @sukhwindergrewal1729 4 หลายเดือนก่อน +1

    You are right ❤

  • @johndeere9104
    @johndeere9104 4 หลายเดือนก่อน +2

    👍👌

  • @RupinderK-ek4ll
    @RupinderK-ek4ll 4 หลายเดือนก่อน +2

    Nice video di 👍

  • @g_sgaming7834
    @g_sgaming7834 4 หลายเดือนก่อน +2

    Di kria ta Sare e ne bhut dukhi kita hoya a

  • @nwdhillon3282
    @nwdhillon3282 4 หลายเดือนก่อน +2

    God bless you sweet family

  • @RanjeetKiranvlog
    @RanjeetKiranvlog 4 หลายเดือนก่อน +3

    Di TUC mehnt bhut krde o

  • @hamanhundal8644
    @hamanhundal8644 4 หลายเดือนก่อน +1

    Right gi bacha kol hi thik h

    • @punjabibatthfamily
      @punjabibatthfamily  4 หลายเดือนก่อน

      Hanji Sis 🥰 Thanq ji 🙏🏻❤️

  • @GagandeepSingh-ct3de
    @GagandeepSingh-ct3de 4 หลายเดือนก่อน +2

    Didi kise di tention na lya kro.

  • @rajwantbrar6299
    @rajwantbrar6299 4 หลายเดือนก่อน +2

    Shi kha apni apni soch aa

    • @punjabibatthfamily
      @punjabibatthfamily  4 หลายเดือนก่อน

      Hanji bilkul ji 🤗 Thanq ji 🙏🏻❤️

  • @GagandeepKaur-sb7ky
    @GagandeepKaur-sb7ky 4 หลายเดือนก่อน +3

    Ssa kal di ji❤

  • @SehajVlogz000
    @SehajVlogz000 4 หลายเดือนก่อน +2

    Very nice 👌 vloge ji

  • @Dalwinder
    @Dalwinder 4 หลายเดือนก่อน +4

    ਦੀਦੀ ਪਨੀਰ ਸਬਜੀ ਕਿਵੇ ਬਣਾਉਂਦੇ ਹੋ

    • @punjabibatthfamily
      @punjabibatthfamily  4 หลายเดือนก่อน

      ਹਾਂਜੀ ਜਿਸ ਦਿਨ ਬਣਾਈ ਜੀ ਜ਼ਰੂਰ ਦੱਸੂ ਜੀ 🙏🏻🙏🏻❤️

  • @amankairon1846
    @amankairon1846 4 หลายเดือนก่อน +2

    Hlo dee keven ho tuhanu pehla be msg kariya se ke hun kamal nal gal nhi hundi na he usda jikr hunda ke gal ladai ho gye daso plzzzz

  • @parwindersingh2475
    @parwindersingh2475 4 หลายเดือนก่อน +2

    Very nice

  • @paramjitkaurkaur9949
    @paramjitkaurkaur9949 4 หลายเดือนก่อน +2

    Mitti de 1ja2 bore bher ke reakh lene c

    • @punjabibatthfamily
      @punjabibatthfamily  4 หลายเดือนก่อน

      Nhi didi ji je lod pai khet vicho fir le aawange ji 🙏🏻❤️

  • @g_sgaming7834
    @g_sgaming7834 4 หลายเดือนก่อน +2

    Di kise d gal da gussa na karo e apni apni soch hundi a

  • @AshmeetSingh-rj4ll
    @AshmeetSingh-rj4ll 4 หลายเดือนก่อน +2

    Privacy ho gayi tahi ta hun pyar v nhi hega jdo ikkthe c udo pyar v bht c jdo bcha vdda hon lgda ma baap sgo dhyan rhna peda

    • @punjabibatthfamily
      @punjabibatthfamily  4 หลายเดือนก่อน

      Hanji bilkul shi keha tussi ji 👍🌹🌹 Thanq ji 🙏🏻❤️❤️

  • @Waheguru4272
    @Waheguru4272 4 หลายเดือนก่อน +2

    Nyc video 🙏🙏

  • @gopisharanvlogs
    @gopisharanvlogs 4 หลายเดือนก่อน +2

    Kai lok comment karn lagge sochde vi ni

  • @ArshAulakh-u1v
    @ArshAulakh-u1v 4 หลายเดือนก่อน +2

    Ryt di very nice

  • @AmanDeep-kf4jd
    @AmanDeep-kf4jd 4 หลายเดือนก่อน +3

    ❤❤❤

  • @HarwinderGill-t7d
    @HarwinderGill-t7d 4 หลายเดือนก่อน +2

    Sahi kya didi ji ❤❤❤❤

  • @Jashandeepsinghgilltha
    @Jashandeepsinghgilltha 4 หลายเดือนก่อน +2

    Di gaddi guvi ni dhonda

  • @AmandeepSingh-sh1il
    @AmandeepSingh-sh1il 4 หลายเดือนก่อน +4

    Ca kamra phali war deake dii

  • @BalwinderSingh-kx4vt
    @BalwinderSingh-kx4vt 4 หลายเดือนก่อน +1

    O bhen hosian gla krdi h mind na kreo g

  • @prabhjitkaur0672
    @prabhjitkaur0672 4 หลายเดือนก่อน +1

    Di tuc tension na lo asi te aap sare jane ikthe ee sone aa mere mother in law,v sade nl sone aa

    • @preetsandhu4820
      @preetsandhu4820 4 หลายเดือนก่อน

      Father in law v nal paa lea laro😂😂

    • @punjabibatthfamily
      @punjabibatthfamily  4 หลายเดือนก่อน

      Good 👍 Thanq ji 🙏🏻❤️

    • @punjabibatthfamily
      @punjabibatthfamily  4 หลายเดือนก่อน

      @@preetsandhu4820 gl kehn ton pehla soch lena chahida ji 😔tuhade v papa honge ghre 🙏🏻

    • @prabhjitkaur0672
      @prabhjitkaur0672 4 หลายเดือนก่อน +1

      @@preetsandhu4820 oh sade kol manji te pande c kyu ki ohna menu apni dhee bna ke rakhia c ohna baki hon ohna di death hogi aa es asi apni mumma nu ikale nhi chad de boln ton pehla dekh lea kro ki boln lgi aa bolna sb nu aunda bs

    • @prabhjitkaur0672
      @prabhjitkaur0672 4 หลายเดือนก่อน +1

      @@preetsandhu4820 baki ehna gla ton pta lga ki tuc kinne apne sohriya di ijat krde oo ok

  • @kanwartoor2405
    @kanwartoor2405 4 หลายเดือนก่อน +2

    Di Sade father di death hoyi 9 saal ho gye asi os time tu ajj tak apni mummy kol saonde va Sade 3 ac va fir ve asi ekthe mummy de room ch pene va eve di koi gall nhi ji

  • @UmaaRaniSharma
    @UmaaRaniSharma 4 หลายเดือนก่อน +3

    Di dupta le ke Rekha kro

  • @bhavjot5005
    @bhavjot5005 4 หลายเดือนก่อน +2

    Manpreet tuhadi gl sahi a tussi dii nu na lao❤❤❤❤

  • @Kaur_canada_
    @Kaur_canada_ 4 หลายเดือนก่อน +1

    Ignore kro Eda de loka nu bheine..kuj loka di adat hundi aa kise bare vadh ghat boln di..mera deor aje tak mummy Dady kol sonda hai even ki jdo main Canada aa gyi c mere husband v ohna kol hi sonde c main marriage toh pehla apni mummy nal hi sondi c sanu ta lgeya ni kde privacy da..bina soche smje comment krn lg jnde aa..joint family vich lok depression vich v ni jnde c hun jne khne nu stress ho jnda hai..tusi khush reha kro😊

    • @punjabibatthfamily
      @punjabibatthfamily  4 หลายเดือนก่อน +1

      Hanji bilkul shi keha tussi Sis 🥰🤗 Thanq ji 🙏🏻❤️❤️

  • @kanwartoor2405
    @kanwartoor2405 4 หลายเดือนก่อน +2

    Loka di tension na lya kro ji oh te kush ve bol dende nei

  • @darshankaur7061
    @darshankaur7061 4 หลายเดือนก่อน +1

    Chino loo diet tar mdm

  • @kavita3007
    @kavita3007 4 หลายเดือนก่อน +2

    didi mera kol char room na mere bache youngester na par oh sada nal ge soda na what u mean by privacy 😮😮choti soch

    • @punjabibatthfamily
      @punjabibatthfamily  4 หลายเดือนก่อน

      Good 👍 Bilkul shi ji 🤗🙏🏻❤️❤️

  • @prabhjitkaur0672
    @prabhjitkaur0672 4 หลายเดือนก่อน +2

    Oh pakka apne sohriya nu alag kita hove ga

  • @kaurgill2254
    @kaurgill2254 4 หลายเดือนก่อน +2

    Radka ki hunda ji

    • @punjabibatthfamily
      @punjabibatthfamily  4 หลายเดือนก่อน

      ਜਿਸ ਨਾਲ ਧੋ ਰਹੀ ਸੀ ਜੀ ਉਹਨੂੰ ਅਸੀ ਰੜਕਾ ਕਹਿੰਦੇ ਆ ਤੁਸੀ ਕੀਂ ਕਹਿੰਦੇ ਉ ਜੀ ਜਰੂਰ ਦੱਸੋ 🙏🏻❤️❤️

    • @kaurgill2254
      @kaurgill2254 4 หลายเดือนก่อน +1

      @@punjabibatthfamily bokar ji

    • @punjabibatthfamily
      @punjabibatthfamily  4 หลายเดือนก่อน

      @@kaurgill2254 okay Sis assi radka kehnde aa ji ☺️🤗

  • @simransimran5291
    @simransimran5291 4 หลายเดือนก่อน +1

    K hall aa sister

    • @punjabibatthfamily
      @punjabibatthfamily  4 หลายเดือนก่อน

      Vadiya ji 🤗 tussi dasso ji 🙏🏻❤️