Barnala News ਸਹੁਰਿਆਂ ਤੋਂ ਪ੍ਰੇਸ਼ਾਨ ਜਵਾਈ ਨੇ ਚੁੱਕਿਆ ਖ਼ੌਫਨਾਕ ਕਦਮ, ਮ.ਰ.ਨ ਤੋਂ ਪਹਿਲਾਂ ਵੀਡੀਓ ’ਚ ਖੁਲਾਸੇ

แชร์
ฝัง
  • เผยแพร่เมื่อ 19 ธ.ค. 2024

ความคิดเห็น • 98

  • @satpalparjapatisatpal5453
    @satpalparjapatisatpal5453 9 หลายเดือนก่อน +39

    ਕੁੜੀ ਵਾਲਿਆਂ ਤੇ 302 ਦਾ ਪਰਚਾ ਕਰੋ

  • @penduunionzindaad
    @penduunionzindaad 9 หลายเดือนก่อน +23

    ਬੰਦਾ ਕਿੰਨਾ ਤਕੜਾ ਕਿਉ ਨਾਂ ਹੋਵੇ ਵਿਆਹ ਤੋਂ ਜਨਾਨੀ ਤੇ ਸੋਹਰੇ ਚਵਲ ਟੱਕਰ ਜਾਣ ਤੇ ਸਭ ਖਤਮ ਹੋ ਜਾਂਦਾ

  • @ArshdeepSingh-oh4qk
    @ArshdeepSingh-oh4qk 9 หลายเดือนก่อน +44

    ਕਿਓ ਛੋਟੇ ਭਰਾ ਜਾਨ ਦੇਤੀ ਓ ਕਿਸੇ ਦੇ ਹੋਰ ਜਾ ਵੜੇਗੀ। ਬੇਸ,ਰਮ ਤੀਵੀਂ

  • @harpreetkaur8063
    @harpreetkaur8063 9 หลายเดือนก่อน +8

    ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 😭😭😭😭😭

  • @gurjeetkaur9238
    @gurjeetkaur9238 9 หลายเดือนก่อน +15

    ਮਰਨਾ ਕੋਈ ਹੱਲ ਨਹੀਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਗਿਆ ਆਪਣੀ ਜਾਨ ਤੋਂ ਓਹੋ ਵਾਹਿਗੁਰੂ😭😭🙏ਓ ਪੁੱਤ

  • @pammashah6361
    @pammashah6361 9 หลายเดือนก่อน +14

    ਮਾੜੀ ਜਨਾਨੀ ਨਾ ਪੱਲੇ ਪੈ ਜੇ

  • @GurpreetSingh-mb6wm
    @GurpreetSingh-mb6wm 9 หลายเดือนก่อน +37

    ਮੁੰਡੇ ਦਾ ਘਰ ਹਮੇਸ਼ਾ ਸੱਸ ਕਰਕੇ ਖਰਾਬ ਹੁੰਦਾ ਚਾਹੇ o ਕੁੜੀ ਦੀ ਸੱਸ ਹੋਵੇ ਜਾਂ ਮੁੰਡੇ ਦੀ
    ਕੁੜੀ ਦਾ ਘਰ ਖਰਾਬ ਕਰਨ ਚ 99% ਕੁੜੀ ਦੀ ਮਾ ਦਾ ਹੱਥ ਹੁੰਦਾ ਹਮੇਸ਼ਾ

    • @EkamSawna
      @EkamSawna 9 หลายเดือนก่อน

      😊😊😊😊😊😊😊😊

    • @singhsaab6992
      @singhsaab6992 9 หลายเดือนก่อน

      Veer mundy di maa vi kasoorwar hundi kai vaar

    • @Toorflicks
      @Toorflicks 9 หลายเดือนก่อน

      right

    • @SukhdeepSingh-ff9qs
      @SukhdeepSingh-ff9qs 9 หลายเดือนก่อน

      Hy​@@Toorflicksnhi😮

  • @huntersay8131
    @huntersay8131 9 หลายเดือนก่อน +12

    ਬਹੁਤ ਜ਼ਿਆਦਾ ਮਾੜਾ ਹੋਇਆ ਵੀਰ ਮਾਂ ਪਿਓ ਲਈ ਜਿਦਾਂ ਰਹਿੰਦਾ

  • @yadwindersingh3727
    @yadwindersingh3727 9 หลายเดือนก่อน +14

    ਤਲਾਕ ਦੇ ਕੇ ਪਰੇ ਕਰਦਾ

  • @MrSingh-hq5zd
    @MrSingh-hq5zd 9 หลายเดือนก่อน +14

    Bahut bura haal aa ji janania da v aaj kalh.

  • @sarbjitkalyan3653
    @sarbjitkalyan3653 9 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ArshdeepSingh-oh4qk
    @ArshdeepSingh-oh4qk 9 หลายเดือนก่อน +26

    ਮਾ ਬਾਪ ਨੂੰ ਪੁਤ ਨਹੀਂ ਮਿਲਦਾ ਇਹ ਨਾ ਕੀ ਜਾਂਦੇ

    • @ramindrdhillo3396
      @ramindrdhillo3396 9 หลายเดือนก่อน +1

      Toc theak keha ji 🙏👍

  • @akcakc2088
    @akcakc2088 9 หลายเดือนก่อน

    ਕੁੱੜੀ ਅਤੇ ਪਰਿਵਾਰ ਤੇ ਪਰਚਾ ਦਰਜ਼ ਹੋਵੇ ਤੇ ਕਰੜੀ ਸਜ਼ਾ ਮਿਲੇ ਅਜਕਲ ਇਨ੍ਹਾਂ ਕੁੜੀਆਂ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਬਹੁਤ ਅੱਤ ਚੱਕੀ ਹੋਈ ਹੈ

  • @HarjinderBhullar6076
    @HarjinderBhullar6076 9 หลายเดือนก่อน +2

    ਬਾਈ ਕਿਉਂ ਮਰਨਾ ਸੀ ਮਾਂ ਨੂੰ ਪੁੱਤ ਨੀ ਮਿਲਣਾ,ਰੰਨ ਨੂੰ ਬੰਦੇ ਬਹੁਤ ਮਿਲ ਜਾਣਗੇ,ਇਹ ਤੀਵੀਂ ਦੀ ਪਹਿਲਾਂ ਕਿਸੇ ਨਾਲ ਯਾਰੀ ਹੋਉ ਤਾਹੀਂ ਲੜਦੀ ਸੀ

  • @jashanpreetsingh111
    @jashanpreetsingh111 9 หลายเดือนก่อน +4

    ਕੁੜੀ। ਨੂੰ। ਸਜ਼ਾ। ਮਿਲਣੀ ਚਾਹੀਦੀ ਹੈ। ਮਾਪਿਆਂ ਦਾ। ਜਵਾਨ। ਪੁੱਤ। ਮਰਿਆਂ। ਬਚਣੇ। ਨਹੀਂ। ਚਾਹੀਦੇ

  • @chamkaursingh546
    @chamkaursingh546 7 หลายเดือนก่อน

    😔😔😔ਬਹੁਤ ਹੀ ਮਾੜਾ ਹੋਇਆ ਬਾਈ। ਕਿਸੇ ਤੀਵੀਂ ਦਾ ਰੁਸ ਕੇ ਆਪਣੇ ਮਾਪਿਆਂ ਦੇ ਪਿੱਛੇ ਲੱਗ ਕੇ ਆਪਣੇ ਪਤੀ ਨੂੰ ਛੱਡ ਕੇ ਪੇਕੇ ਜਾਣਾ ਬਹੁਤ ਹੀ ਘਾਤਕ ਸਿੱਧ ਹੁੰਦਾ ਹੈ ਜਿੰਦਗੀ ਲਈ। ਕੁਝ ਵਿਚਾਰੇ ਇਸ ਤਰ੍ਹਾਂ ਮਰ ਜਾਂਦੇ ਹਨ ਪਤਨੀ ਦੇ ਪਿਆਰ ਵਿੱਚ ਅਤੇ ਕੁਝ ਸਦਾ ਲਈ ਗਮ 'ਚ ਰਹਿਣ ਲੱਗ ਜਾਂਦੇ ਹਨ।

  • @gurpreetkaur-zl2ie
    @gurpreetkaur-zl2ie 9 หลายเดือนก่อน +5

    Bahut najayez zulam hoyea😭😭😭😭😭😭

  • @SukhwinderHans-y7y
    @SukhwinderHans-y7y 9 หลายเดือนก่อน +2

    ਸਤਿਨਾਮ ਸ੍ਰੀ ਵਾਹਿਗੁਰੂ ਜੀ
    VEERY SO SAD GJ

  • @rajdeepkaur3997
    @rajdeepkaur3997 9 หลายเดือนก่อน +1

    ਮੈਂ ਐਸੀ ਸੱਸ ਨੀ ਦੇਖੀ ਜਿਹੜੀ ਪੁੱਤ ਮਰੇ ਤੇ ਵੀ ਕਹੇ ਮੇਰੀ ਨੂੰਹ ਤਾਂ ਚੰਗੀ ਸੀ ...ਧੰਨ ਜਿਗਰਾ ਮਾਤਾ ਦਾ

  • @surinderkaur9310
    @surinderkaur9310 9 หลายเดือนก่อน +1

    ਹਾਏ ਰੱਬਾ ਕੀ ਬਣੂੰ ਦੁਨੀਆ ਦਾ ਬਹੁਤ ਮਾੜਾਂ ਟੈਮ ਆ ਗਿਆ ਹੈ 😢😢😢😢😢😢😢😢😢😢😢😢😢

  • @LaddiLaddi-i2q
    @LaddiLaddi-i2q 9 หลายเดือนก่อน +3

    Waheguru ji 🙏

  • @amarjitbhullar1469
    @amarjitbhullar1469 9 หลายเดือนก่อน

    ਯਾਰ ਮਰਨਾ ਕੋਈ ਹੱਲ ਥੋੜਾ ਹੈ।ਤੂੰ ਜਾਨ ਆਪਣੀਂ ਗਵਾ ਗਿਆ ਹੈ।ਇਹੋ ਜਿਹੀ ਜਨਾਨੀ ਨੂੰ ਕੀ ਫਰਕ ਪੈਣਾਂ। ਉਹ ਹੋਰ ਕਿਤੇ ਜਾ ਵੜੇਗੀ।ਤੂੰ ਆਪਣੇ ਮਾਂ-ਬਾਪ ਨੂੰ ਜਿਊਂਦੇ ਹੀ ਮਾਰ ਗਿਆ। ਵੀਰ ਨੇ ਬਹੁਤ ਗਲਤੀ ਕੀਤੀ ਹੈ।

  • @DabuMinghani
    @DabuMinghani 9 หลายเดือนก่อน +9

    Veer g ghr ghr aahi hall hga

  • @gurmukhsingh9717
    @gurmukhsingh9717 9 หลายเดือนก่อน +11

    ਮਾਂ ਪਿਉ ਆਪਣੇ ਪੁੱਤ ਦਾਂ ਵਿਆਹ ਕਰਦਾ ਜਿਹੜੀ ਜਨਾਨੀ ਆਪਣੇ ਮਾਂ ਪਿਉ ਦੇ ਮਗਰ ਲੱਗ ਜਾਂਦੀ ਫਿਰ ਆਪਣਾਂ ਘਰ ਉਜਰ ਜਾਂਦਾ ਮੁੰਡੇ ਨੂੰ ਇੰਦਾ ਨਹੀਂ ਕਰਨਾ ਚਾਹੀਦਾ ਸੀ ਆਪਣੀ ਘਰਵਾਲੀ ਨੂੰ ਤਲਾਕ ਦੇ ਦਿੰਦਾ ਘਰਵਾਲੀ ਨੇ ਕਿੰਨਾ ਤੰਗ ਕੀਤਾ ਹੋਣਾ ਮੁੰਡੇ ਨੂੰ ਮਰਨਾਂ ਪੈ ਗਿਆ ਬਹੁਤ ਮਾੜੀ ਗੱਲ ਕੀਤੀ ਮੁੰਡੇ ਨੇ ਹੁਣ ਮੁੰਡੇ ਦੇ ਮਾਂ ਪਿਉ ਨੂੰ ਸਾਰੀ ਉਮਰ ਦਾਂ ਦੁੱਖ ਲਾ ਗਿਆ ਮੁੰਡੇ ਦੀ ਘਰਵਾਲੀ ਉਸ ਦੇ ਮਾਂ ਪਿਉ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ

  • @akcakc2088
    @akcakc2088 9 หลายเดือนก่อน

    ਜਵਾਨ ਪੁੱਤਰ ਦੇ ਜਾਣ ਦਾ ਬਹੁਤ ਦੁੱਖ ਹੁੰਦਾ ਹੈ ਚਵਲ ਜ਼ਨਾਨੀਆਂ ਇਸ ਨੂੰ ਖੇਲ੍ਹ ਸਮਝਦੀਆਂ ਹਨ ਸੋਹਣਾ ਪੁੱਤ ਸੀ

  • @rbrar3859
    @rbrar3859 9 หลายเดือนก่อน

    ਮਾਤਾ ਪਿਤਾ ਨੂੰ ਪੁੱਤ ਨਹੀ ਲੱਭਣਾ।
    ਇਸ ਜਨਾਨੀ ਨੂੰ ਬੰਦਾਂ ਹੋਰ ਮਿਲ ਜਾਵੇਗਾ।
    ਬਹੁਤ ਮਾੜਾ ਹੋਇਆ ਹੈ।

  • @aonemilkchilling4433
    @aonemilkchilling4433 9 หลายเดือนก่อน +1

    ਤਲਾਕ ਕਰ ਦੇਣਾ ਸੀ ਨਾ ਜੀਣਾ ਨਾ ਜੀਣ ਦੇਣਾ

  • @happygillhappygill2163
    @happygillhappygill2163 9 หลายเดือนก่อน +8

    Glta gall a yr

  • @amandipsidhu
    @amandipsidhu 9 หลายเดือนก่อน

    Waehguru ji 🙏🙏

  • @gurpreetkaur-zl2ie
    @gurpreetkaur-zl2ie 9 หลายเดือนก่อน +1

    Hey waheguru 😭😭😭😭😭😭

  • @gurmeetsingh-fp2ut2gu4z
    @gurmeetsingh-fp2ut2gu4z 9 หลายเดือนก่อน

    Waheguru

  • @rajinderkour1094
    @rajinderkour1094 9 หลายเดือนก่อน

    Satnamwaheguruji

  • @VickySingh-ji2pp
    @VickySingh-ji2pp 9 หลายเดือนก่อน +2

    Insaaf milna chahi da hai

  • @navjot473
    @navjot473 9 หลายเดือนก่อน +2

    ਕੀ ਸੋਹਣਾ ਮਾਪਿਆ ਦਾ ਪੁੱਤ ਖਾ ਲਿਆ ਵੀਰ ਤੂੰ ਕਿਉਂ ਨੀ ਆਪਣੇ ਮਾਂ ਬਾਪ ਵਾਰੇ ਸੋਚਿਆ ਘਰਵਾਲੀ ਤੋ ਤਾਂ ਬਿਨਾਂ ਵੀ ਰਿਹਾ ਜਾ ਸਕਦਾ ਸੀ ਨਾ ਜਾਂਦਾ ਤੂੰ ਉਸ ਕੋਲ ਪਰ ਇਹ ਵੀ ਸੱਚ ਆ ਜਦੋਂ ਦੁੱਖੀ ਕਰਨ ਵਾਲਾ ਪਤੀ ਜਾ ਪਤਨੀ ਏਨਾ ਜਿਆਦਾ ਦੁੱਖੀ ਕਰਨ ਲੱਗ ਜਾਣ ਫਰ ਦੁੱਖੀ ਹੋ ਕੇ ਮਰਨ ਤੋਂ ਬਿਨਾ ਹੋਰ ਕੋਈ ਰਸਤਾ ਨਈ ਦਿਸਦਾ ਮੇਰਾ ਆਪਣਾ ਇਕ ਹਫਤੇ ਤੋਂ ਮਰਨ ਨੂੰ ਦਿਲ ਕਰਦਾ ਏਨਾ ਦੁੱਖੀ a gharwale to ਕੋਈ ਹੱਲ ਨੀ ਲੱਭਦਾ ਕੋਈ ਸਾਥ ਨੀ ਦਿੰਦਾ ਨਾ ਭੈਣਾ ਮੇਰੀਆ

    • @Thakursingh-f4k
      @Thakursingh-f4k 9 หลายเดือนก่อน +1

      Hosla rakh behne sab thik hoju 😌 M hega naa tera veer chinta naa kar waheguru ji sab thik kranghe B positive

  • @MeenaDuggal-n9i
    @MeenaDuggal-n9i 9 หลายเดือนก่อน

    VEERY.So.SAD.GJ.🙏🙏🙏🙏

  • @GotaSingh-gj7dq
    @GotaSingh-gj7dq 9 หลายเดือนก่อน +1

    ਕਿਸੇ ਸਮੇਂ ਦਾਜ ਪਿਛੇ ਕੁੜੀਆਂ ਨੂੰ ਜਲਾ ਕੇ ਮਾਰ ਦਿੱਤਾ ਜਾਦਾ ਸੀ ਹੁਣ ਕੁੜੀਆਂ ਦੀ ਕਦਰ ਪੈਗੀ

  • @kavisharhardeepsinghvairon5841
    @kavisharhardeepsinghvairon5841 9 หลายเดือนก่อน

    ਬਹੁਤ ਮਾੜਾ ਹੋਇਆ।

  • @AmarjotKaur-gh1ct
    @AmarjotKaur-gh1ct 9 หลายเดือนก่อน +5

    Ajj sma hi ghor kalyug da hae .j gharwala changga mil jae ta gharwali changgi ni mildi.j gharwale changgi mil jae ta gharwala changga ni milda 🙏

  • @JaswinderSinghBrar-so5si
    @JaswinderSinghBrar-so5si 9 หลายเดือนก่อน

    Waheguru gi

  • @pavitarjeet
    @pavitarjeet 9 หลายเดือนก่อน +1

    ਕਿੰਨਾ ਸੋਹਣਾ ਬੇਟਾ ਕੁੜੀ ਨੂੰ ਸਜ਼ਾ ਮਿਲਣੀ ਚਾਹੀਦੀ ਆ

  • @inderjitsingh378
    @inderjitsingh378 9 หลายเดือนก่อน

    New Punjab

  • @rajvinderaujla5191
    @rajvinderaujla5191 9 หลายเดือนก่อน

    ਕਿਸੇ ਦੇਸ਼ ਕਨੂੰਨ ਬੱਚਾ ਬਾਪ ਨੂੰ ਨਹੀਂ ਦਿੰਦਾ ਹਾਂ ਮਾਂ ਮਰਨ ਤੋਂ ਬਾਅਦ ਦੂਜਾ ਹੱਕ ਬਾਪ ਨੂੰ ਉਹ ਵੀ ਤਾਂ ਜੇ ਦੋਨਾ ਮਾਂ ਬਾਪ ਵਿਚਕਾਰ ਕਿਸੇ ਝਗੜੇ ਦਾ ਕੇਸ ਨਾ ਹੋਵੇ

  • @Harrykaint
    @Harrykaint 9 หลายเดือนก่อน +8

    Bura haal aa ji ajkl kudiyan da 😢sade ghre v paabi eda d aayi aa..dukhi kitta peya sbnu

  • @Kulwant-d7g
    @Kulwant-d7g 9 หลายเดือนก่อน

    So. Side 👏👏

  • @jarnaildhaliwal659
    @jarnaildhaliwal659 9 หลายเดือนก่อน

    ਪੁੱਤ ਤੈ ਕਿਉ ਮਰਨਾ ਸੀ ਆਪਦੇ ਮਾ ਪਿਉ ਭੈਣ ਭਰਾ ਕਿਵੇਂ ਰੈਹਿਣਗੇ ਤੇਰੇ ਤੋ ਬਿਨਾ ਲੰਡਰ ਨੂੰ ਹੁਣ ਮਾ ਹੀ ਰੱਖੂੰ ਕਿਸੇ ਲੈਣੀ ਨੀ 😢

  • @SanddepSingh-m5n
    @SanddepSingh-m5n 9 หลายเดือนก่อน +3

    Waheguru ji

  • @renumahey7018
    @renumahey7018 9 หลายเดือนก่อน +1

    V. Sad

  • @tusharjaani3801
    @tusharjaani3801 9 หลายเดือนก่อน +4

    jeende reh k sabak sikhabo eho jehe lokha nu.. Maa baap bare ta soch lenda. Us nu ta hor mil he Jana

  • @GurmeetSingh-yt6ff
    @GurmeetSingh-yt6ff 9 หลายเดือนก่อน

    ❤❤

  • @lakhvirsingh6560
    @lakhvirsingh6560 9 หลายเดือนก่อน

    😢😢😢😢😢

  • @gargfamily1254
    @gargfamily1254 9 หลายเดือนก่อน

    😭😭🙏🙏🙏

  • @SitaDevi-k6o
    @SitaDevi-k6o 9 หลายเดือนก่อน

    😢😢

  • @NEETGRADE
    @NEETGRADE 9 หลายเดือนก่อน +5

    Mundeyaan noo request hai... Khud he pad leyaa karo... Taakee ielts walian kudian de julam to bach sako...

    • @singhsaab6992
      @singhsaab6992 9 หลายเดือนก่อน +2

      ਸਮੇਂ ਸਮੇਂ ਦੀ ਗੱਲ ਆ ਵੀਰ ਕਦੀ ਕੁੜੀਆਂ ਨੂੰ ਖਰਾਬ ਕਰਦੇ ਸੀ ਬਾਹਰ ਵਾਲੇ ਮੁੰਡੇ ਵਿਆਹ ਕਰਕੇ ਮਹੀਨਾ ਕੁ ਰਹਿ ਕੇ ਛੱਡ ਜਾਂਦੇ ਸੀ ਹੁਣ ਕੁੜੀਆਂ ਨੇ ਸਤਾਉਣ ਦਾ ਕੰਮ ਫੜ ਲਿਆ

    • @NEETGRADE
      @NEETGRADE 9 หลายเดือนก่อน

      @@singhsaab6992 Bilkul sahi g

  • @laddibenipal2841
    @laddibenipal2841 9 หลายเดือนก่อน

    Miss u Gurpreet bro 🥹

  • @baljeetkaur6986
    @baljeetkaur6986 9 หลายเดือนก่อน

    😰😰

  • @surinderkaur9310
    @surinderkaur9310 9 หลายเดือนก่อน

    ਮਰਨਾਂ ਨਹੀਂ ਚਾਹੀਦਾ

  • @sarbjitkalyan3653
    @sarbjitkalyan3653 9 หลายเดือนก่อน

    😢😢😢😢

  • @RajwindrRaj-zw6hm
    @RajwindrRaj-zw6hm 9 หลายเดือนก่อน +1

    Rishte vi ajj kal ielts dekh ke krde a lok ithe reh ke vi roti hi khani a thori kha lo har kuri vi galat ni hundi hr munda vi ni

  • @RamanPreetKaur-bu9bd
    @RamanPreetKaur-bu9bd 9 หลายเดือนก่อน +1

    Kudi de photo saff dikhya kro pta chalt kon hy😢

    • @paramsaini5327
      @paramsaini5327 9 หลายเดือนก่อน

      Sahi gal aw g iva hi krda aw sarra eh channel wala jis da kasoor hunda us de pic hide kar dinda aw g chaha munda hova ja kudi 🤬

  • @baljittoor1822
    @baljittoor1822 9 หลายเดือนก่อน +1

    I do not understand why these days guys can’t take any pressure, just get divorce

  • @GurpreetSingh-sh7vm
    @GurpreetSingh-sh7vm 9 หลายเดือนก่อน +1

    😭

  • @KrishanSingh-js4vg
    @KrishanSingh-js4vg 9 หลายเดือนก่อน +2

    Saja sakht kre sarkar

  • @jaskaransanghera7644
    @jaskaransanghera7644 9 หลายเดือนก่อน

    Paji tuhadi bhut galti ah Jo Tusi kuri di photo show nhi karde Jo gal karta odi picture lono chi ja odi jiss nal galt hunda kuri di pic nha blur karya karo kisse hor di life v kharav karo gi

  • @laddibenipal2841
    @laddibenipal2841 9 หลายเดือนก่อน

    Miss u yaara Chnga nhi kita tu yr

  • @jagbirsinghgill3166
    @jagbirsinghgill3166 9 หลายเดือนก่อน

    Bahut bura hoya Lalach te ghran da kalesh parwaran de parwar khatm ho rahe ne very bad

  • @sapnachoudhary9173
    @sapnachoudhary9173 9 หลายเดือนก่อน

    Ena sona munda

  • @KalaYadwindersingh
    @KalaYadwindersingh 9 หลายเดือนก่อน

    Sachin band hai

  • @jinderpreet7621
    @jinderpreet7621 9 หลายเดือนก่อน +2

    Veer tu bot Wadi galti kiti a,jinda raih kmakaabla karda,oda ki gea,maa baap da put mar geya,onu zaar btherey

  • @Satvinder-j6i
    @Satvinder-j6i 9 หลายเดือนก่อน

    Koi kise k khane se n bsta n uzta usko khud ko nhi dikhta tha ese ese kise ki nhi hoti.

  • @Amitchauhan-du9id
    @Amitchauhan-du9id 9 หลายเดือนก่อน +1

    Yaar aapne bachhe layak bnaoo te videshan piche na bhjjo.layak bnoge te paisa aap bnoo..

  • @aavtarkamal9213
    @aavtarkamal9213 9 หลายเดือนก่อน +1

    Puttha time aa gya kudi vaale paise mang rhe.

  • @jinderpreet7621
    @jinderpreet7621 9 หลายเดือนก่อน +2

    Na hi kise ghar marhi janani awry,te ghar c Edan da jumey

  • @singhbindi9806
    @singhbindi9806 9 หลายเดือนก่อน

    Eah kodi valla tha kosr ha

  • @MandipKumar-u6d
    @MandipKumar-u6d 9 หลายเดือนก่อน

    Kudi atay os the ma nu sja honi chahidi aw ta o kisay hor nal na eda kray

  • @jinderpreet7621
    @jinderpreet7621 9 หลายเดือนก่อน +1

    Onu lagda koi paise kharch any wala Munda lubh gea lagda,ailets ena ne jawai,bahr koi hor bheju,but dekh leo,es kurhi ne doosrey munde nu v nai bahar jaa k sadnha,othe ja k koi hor ttolh launga,plz ena sare tabar ni fansi honhi chahidi,ok

  • @harj5371
    @harj5371 9 หลายเดือนก่อน

    Mundiyan de Maa baap noo koei vee change nahi ssmjhda jad ke jiyadatar kudiyan di galti hundi hai

  • @RanvirSingh-zu3qg
    @RanvirSingh-zu3qg 9 หลายเดือนก่อน

    Ih tiwian jdon moonh chakk lain tan Ghar ujad janda

  • @momdad1692
    @momdad1692 9 หลายเดือนก่อน

    Eda di chaval leandi kau

  • @GurvirSingh-c5d
    @GurvirSingh-c5d 9 หลายเดือนก่อน

    Leel waleya je roona na Aavae ta rone warga muh bna li da 22

  • @veerpalkaur1814
    @veerpalkaur1814 9 หลายเดือนก่อน

    Duja pakh v sune

    • @ManpreetKaur-vg1ew
      @ManpreetKaur-vg1ew 9 หลายเดือนก่อน +2

      Duja pakh ki sune kehra sacha c oh mar gya vichara

    • @RaviSingh-bi2nr
      @RaviSingh-bi2nr 9 หลายเดือนก่อน

      Sahi gall janani chawal na aaje veero

  • @BKK454
    @BKK454 9 หลายเดือนก่อน

    ਲੀਲ ki hunda a ? ਲੀਲ਼ਾ tan sunnyea c eh ਲੀਲ aaj new word vich vichale walyea sunn millyea 😅

  • @GurmeetSingh-yt6ff
    @GurmeetSingh-yt6ff 9 หลายเดือนก่อน

    😂😂

  • @BalwinderSingh-ez9hc
    @BalwinderSingh-ez9hc 9 หลายเดือนก่อน

    ਇਹ ਬਟਗੀ ਹੈ ਖਸਮ ਨੂੰ ਖਾ ਗਈ ਇਸ ਕਰਕੇ ਹੀ ਕਹਿੰਦੇ ਹਨ ਕਿਸੇ ਚੰਗੇ ਖਾਣ ਦਾਨ ਦੀ ਧੀ ਹੋਵੇ ਕੋਈ ਖਸਮਾ ਖਾਣੀ ਨਾ ਆ ਜਾਵੇ

  • @VirajSingh-bz2dy
    @VirajSingh-bz2dy 9 หลายเดือนก่อน +7

    Lakh lahnat saora pariwar de ina ne gasti jami aa vire tu jinda rahnda apne maa peo de lai

  • @SushmaKarwal-xs2xf
    @SushmaKarwal-xs2xf 9 หลายเดือนก่อน +2

    Waheguru ji