Barsi Mander ਬਾਰਸ਼ੀ ਮੰਡੇਰ Interview Part - 2
ฝัง
- เผยแพร่เมื่อ 7 ส.ค. 2024
- ਚੇਲਾ ਬਣਨ ਕੋਈ Free ਨਾਂ ਆਵੇ ਮੇਰੇ ਕੋਲ
Part 1 ਤੋਂ ਵੀ ਸਿਰਾ ਗੱਲਾਂ ਕਰ ਗਿਆ ਬਾਰਸ਼ੀ
ਕਈ ਖਿਡਾਰੀ ਬੰਦੇ ਮੇਰੇ ਤੋ ਖੇਡ ਸਿੱਖੇ ਨੇ ਪਰ ਕਹਿੰਦੇ ਨੀ
• Barsi Mander ਬਾਰਸ਼ੀ ਮੰਡ...
Barsi Mander ਬਾਰਸ਼ੀ ਮੰਡੇਰ Interview Part - 2 #malwabelt #interview #Kabooterbaazi_Interview
#malwabelt #
#Punjab #Kbooterbazi
#Malwa Belt
#bazzi
Malwa belt Team Contact Number :- 88722-90302
Whatsapp :- 96536-29832
Follow us on instagram & Facebook
/ malwa_belt_official
/ malwa-belt-10906057142...
ਪਹਿਲਾਂ ਬੰਦਾ ਫੁਕਰਾ ਲਗਦਾ ਸੀ ਪਰ ਅੱਜ ਗੱਲਾਂ ਸੱਚੀਆਂ ਤੇ ਖਰੀਆ ਕੀਤੀਆ ਨੇ
ਕੱਲੀ ਕੱਲੀ ਗੱਲ 100%ਸੱਚ ਦੱਸੀ 👍
ਕੋੜਾ ਬੰਦਾ ਸੱਚਾ ਹੁੱਦਾ ਹੈ ਮੇਰੇ ਬੁਜਰਗ ਕਹਿ ਦੇ ਹੁੰਦੇ ਸੀ । ਮੂਹ ਦੇ ਮਿਠਿੱਆ ਤੋ ਬਚ ਕੇ ਰਹੋ । ਵਾਹਿਗੁਰੂ ਜੀ ਸੱਭ ਤੇ ਮਹਿਰ ਕਰਨ
❤🕊️❤️ _ਕਬੂਤਰ ਬਾਜ਼ੀ ਨੂੰ ਪਿਆਰ ਕਰਨ ਵਾਲੇ ਲਵਾਉ ਹਾਜ਼ਰੀ ਠੋਕੋ ਲਾਈਕ ___❤🕊️❤️
ਬਾਕੀ ਲਵ ਯੂ ਵੀਰੇ । ਰੱਬ ਮੇਹਰ ਭਰਿਆ ਹੱਥ ਰੱਖੇ ਥੋਡੇ ਤੇ।2024 ਖੂਸ਼ੀਆਂ ਭਰਿਆ ਰਹੇ ਥੋਡੇ ਤੇ।
ਵੀਰ ਜੀ ਬਹੁਤ ਵਧੀਆ ਗੱਲਾਂ ਤੇ ਇੰਟਰਵਿਊ ਕੀਤੀ ਤੁਸੀਂ।ਤੇ ਬਰਸੀ ਵੀਰੇ ਤੁਸੀਂ ਵੀ ਸਿਰਾ ਕਰਾਤਾ।ਪਰ ਵੀਰੇ ਕਦੇ ਵੀ ਕਸਮ ਨਾ ਖਾਓ ਆਪਣੇ ਘਰ ਪਰਿਵਾਰ ਦੀ। ਤੁਸੀਂ ਤਾਂ ਆਪਣੇ ਵੱਲੋ ਸਹੀ ਦਸਿਆ। ਜੀਨੇ ਮੰਨਣਾ ਮੰਨ ਲਵੇਂ ਜਿਹੜਾ ਨਹੀਂ ਮੰਨਦਾ ਨਾ ਮੰਨੇ।
ਯਾਰਾਂ ਦਾ ਯਾਰ ਜੀਤਾਂ ਚੰਨਣਵਾਲ👍👍👍👍👍
Jeeta Ustaad Sira he kbootrbazi da Parmatma ustad di Umar lambi kre
ਲੋਕਾ ਨੇ ਬਹੁਤ ਧੋਖਾ ਦਿਤਾ ਲਗਦਾ ਬਾਈ ਨੂ ,ਬੰਦਾ ਏਕਿਆ ਪਿਆ ਲੋਕਾ ਤੋੰ
Waiting for thanks bro ❤❤❤ good information and good interview ❤❤ first part 2 good...
ਵੀਰ ਸਨੀ ਗਿੱਲ ਮੋਗਾ ਵਾਲਾ ਬਿਨਾ ਆਲੂ ਬੁਖਾਰੇ ਤੋ ਉੱਠਾਉਦਾ
ਸਹੀ ਗੱਲ ਆ 😊😊
Love you bro thanks for helping us
ਬਹੁਤ ਘੈਂਟ ਬੰਦਾ ਬਾਈ ਬਾਰਸੀ ਮਿਲੇ ਆ ਆਪਾ ਬਾਜ਼ੀ ਤੇ ਚਹਿਲਾਵਾਲੀ
Barsi bai jee o shera
ਜੀਤਾ boat good man a
ਬਹੁਤ ਹੀ ਵਧੀਆ ਵੀਰ ਜੀ
ਬਾਈ ਕਿਤੇ oਫਲੇਕਸਨ 200 ਐਮ ਜੀ ਅੱਧੀ ਸਵੇਰੇ ਅੱਧੀ ਸ਼ਾਮ ਨੁੰ ਦਿਉ ਅੱਖਾਂ ਸੈਟ ਹੋਜੁ ਅੱਖਾਂ ਵਿਚੋਂ ਪਾਣੀ ਵੀ ਚੋਂਦਾ ਹੋਵੇ ਸੇਂਟ ਕਰਦੂ ਪੀਲੇ ਕਲਰ ਦਾ ਪੱਤਾ ਆ
Jeeta veer rabb aaa waheguru ji Meher kare ji sare veera tee ji
ਵੀਰ ਦਿਲ ਦਾ ਹੀਰਾ ਬੰਦਾ ਹੈ।
Good. 22.g
Bai ji Sach hi dasda aa
Bhut vdia bai
Top❤❤
❤❤❤❤❤ Good vg
Kaint galbaat kiti yr bande ❤️
Siraaaa karta jar good job bro😊😊
Good video 🎉🎉
Vary nice video bro
Bai teria galna ajj buhte vdia lgia yr pehla tu glt lgda hun shi lga vr
Bai sachi gal kar da ❤❤
Sirra y 🔥🔥🔥🔥👍👌👌👌👌👌👌👌👌👌👌👌
Very nice 22ji
Good job bro 👍
ਲਾਵਾਂ ਗੇ ਸੀਰਾ ਬਾਈ ਟਾਈਮ ਆਨ ਦੇ
good ❤❤❤❤❤
Good❤❤❤
Sahi gal jma free ni dasna chahida
Good brother 🔥🔥🔥
Good Bai
Bai ne siraaa karta ❤
Very good Veer ji
👌👌
Bai banda gal karda sahi bilkul❤
Very nice ji
att 22 ji❤❤❤❤
ਪਰਬਲ ਪੇਸਟੀ ਮੋਤੀ ਪੈਸਤੀ ਲੋਹਾ ਭਸਮ
Bai kina vje lagdi aa kehda dinaa ch detail ch dsde
Y kive te kine baje lagdia ne ah basma
Nice 22g
Bai dee ik ik gal siraa right ah
Love you 22 g
Micky Gamiwal sada wadda veer love you ❤
❤❤❤
Love u brother ❤❤
Sirra gl baat
💯💯
Love you bro 😘😘
Nice
Very nice
Ok
Jma ek number 🔥🔥🔥🔥🔥🔥🔥🔥🔥❤❤❤❤❤❤❤❤❤❤❤
Sirrraa banda aa barsi veer ❤❤
👌👌💯💯
Right ✅️
ਸਾਰਿਆ ਨੇ ਵਧਿਆ ਕਮੈਟ ਕੀਤੇ ਬਾਰਸੀ ਦੀ ਚੜਾਈ ਬੌਲਦੀ
ਬਹੁਤ ਵਧੀਆ
Sohniaaaa gallan kitiaaa y ne
Good. 22.g.barsi
❤❤
❤❤22g. Love u
❤❤❤❤
Ok👍👍👍👍👍
❤❤❤❤❤❤
Love you y
Sahi gall a bai
ਟੀਟੂ star
🔥🔥🔥🔥
❤❤❤❤❤
🙏🙏👍
👍👍👍👍👍👍🔥
D.c bega ne sare jitte ne
Good bai g
ਬਾਰਸੀ ਵੀਰ ਕੰਟੇਕ ਕਰੋ
Veer ma tanoo dasnaa kuman de bamari kimaa thik hundi a
❤️
ਬਹੁਤ ਵਧੀਆ ਇਨਸਾਨ ਬਾਰਸੀ ਮੰਡੇਰ
Ghannt aa Barsi vr
Nic
ਵੀਰ ਕੁਮਨ ਦੀ ਬਾਮਾਰੀ ਕਿਮੇ ਠੀਕ ਹੁੰਦੀ ਆ ਮੈ ਥੋਨੂੰ ਦਸਣਾ
ਧੰਨਵਾਦ ਵੀਰ, ਗੱਲਾਂ ਵਧੀਆ ਲੱਗੀਆ ਵੀਰ ਦੀਆਂ
Good y Barsi
ਇੱਕ ਵਾਰ ਅਸੀ ਬਾਜੀ ਜਿੱਤੀ ਜਿਸ ਨੇ ਪਹਿਲੇ ਦਿਨ ਸਾਭਿਆ ਉਹ ਤਾ 6ਹਜਾਰ ਲੈ ਗਿਆ ਜਿਸ ਨੇ ਦੂਸਰ ਸਾਭਿਆ 2 ਹਜ਼ਾਰ ਉਹ ਲੈ ਗਿਆ ਤੇ ਟੋਟਲ ਸਾਨੂੰ ਆਇਆ ਸੀ 10ਹਜਾਰ ਦੇਖਲੋ ਹੁਣ ਕਿੰਨੇ ਪੈਸੇ ਸਾਨੂੰ ਆਏ 😂😂😂😂
ਫੱਟੀ ਸਾਫ਼ 😊😂
😂😂😂
😂😂
😢😢
😂😂
👑👑👑
tara deion di kreoo bai interview
Benra verrr sada v jityia c 2 ch
Das de 22 yarr bhasma sade warge greb v shad len ge
Kurukshetra haryana se hu bahi
God bless u brother 💗💗💗
Nice Banda wa es nu bachaa Dena wa
Micky y to jeeta y to barsi 👌
ਪਹਿਲਾ ਇਟਰਵਿਊ ਚ ਕਹਿੰਦਾ ਸੀ ਲੋਕ ਭਸਮਾਂ ਦਾ ਝੂਠ ਬੋਲਦੇ ਨੇ । ਭਸਮ ਕੋਈ ਨਹੀਂ ਦਿੰਦਾ ਤੂ ਕਹਿੰਦਾ ਸੀ ਅੱਜ ਕਹਿ ਰਿਹਾ ਭਸਮ ਦਿੰਦਾ