Emergency News 17 Dec 2024 | Punjabi News Today । ਪੰਜਾਬ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 17 ธ.ค. 2024

ความคิดเห็น • 20

  • @virsasingh6859
    @virsasingh6859 13 ชั่วโมงที่ผ่านมา +11

    ਵਾਹਿਗੁਰੂ ਡੱਲੇਵਾਲ ਸਾਹਿਬ ਤੇ ਮੇਹਰ ਕਰਨ 🙏🙏

  • @JaskarandeepSingh-bp9kh
    @JaskarandeepSingh-bp9kh 14 ชั่วโมงที่ผ่านมา +8

    ਬਹੁਤ ਹੀ ਸਤਿਕਾਰਯੋਗ ਵੱਡੀ ਭੈਣ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ 🙏🙏

  • @virsasingh6859
    @virsasingh6859 13 ชั่วโมงที่ผ่านมา +4

    ਡੱਲੇਵਾਲ ਸਾਹਿਬ ਦੇ ਜਜਬੇ ਨੂੰ ਦਿਲੋ ਸਲੂਟ ਹੈ 🙏🙏

  • @dr.paramjitsinghsumra179
    @dr.paramjitsinghsumra179 5 ชั่วโมงที่ผ่านมา +1

    ਅੱਜ ਕਿਸਾਨ ਅੰਦੋਲਨ ਕਰਨ ਵਾਲੇ ਸਾਰੇ ਕਿਸਾਨ ਇਕੱਠੇ ਹੋਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨ ਲਈ ਮੈਦਾਨ ਵਿੱਚ ਆ ਜਾਣ ਤਾਂ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਲਈ ਤੁਰੰਤ ਤਿਆਰ ਹੋ ਜਾਵੇਗੀ ਇਹ ਨਾਮੁਮਕਿਨ ਹੈ। ਪਹਿਲਾਂ ਜਗਜੀਤ ਸਿੰਘ ਡੱਲੇਵਾਲ, ਸਰਬਣ ਸਿੰਘ ਪੰਧੇਰ, ਜੋਗਿੰਦਰ ਸਿੰਘ ਉਗਰਾਹਾਂ ਤੇ ਕੁੱਝ ਹੋਰ ਉਹ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਨੇ ਕਿਸਾਨ ਜੱਥੇਬੰਦੀਆਂ ਦਾ 2021 ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਸਮੇਂ ਖੁੱਲ੍ਹ ਕੇ ਕਿਸਾਨ ਅੰਦੋਲਨ ਦੇ ਵਿੱਚੋਂ ਵਿਧਾਨ ਸਭਾ ਦੀ ਚੋਣ ਲੜਨ ਲਈ ਕਿਸਾਨ ਉਮੀਦਵਾਰ ਬਣੇ ਸਨ ਉਨ੍ਹਾਂ ਕਿਸਾਨ ਉਮੀਦਵਾਰਾਂ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਕਿਸਾਨ ਉਮੀਦਵਾਰਾਂ ਨੂੰ ਵਿਧਾਨ ਸਭਾ ਚੋਣ ਵਿੱਚ ਬਹੁਤ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਹ ਵਿਰੋਧ ਕਰਨ ਵਾਲੇ ਆਗੂ ਪੂਰੇ ਕਸੂਰਵਾਰ ਹਨ, ਉਹ ਮੰਨੀਆਂ ਹੋਈਆਂ ਕਿਸਾਨ ਮੰਗਾਂ ਸਬੰਧੀ ਕਾਨੂੰਨ ਬਣਾਉਣ ਤੇ ਉਸ ਨੂੰ ਲਾਗੂ ਨਾਂ ਕਰਵਾਉਣ ਲਈ ਵੀ ਜਿੰਮੇਵਾਰ ਹਨ ਕਿਉਂਕਿ ਸਰਕਾਰ ਨੇ ਸੋਚਿਆ ਕਿ ਇਹ ਕਿਸਾਨ ਆਗੂ ਆਪਸ ਵਿੱਚ ਫੁੱਟ ਦਾ ਸ਼ਿਕਾਰ ਹੋ ਗਏ ਹਨ। ਸਰਕਾਰ ਨੇ ਅੱਜ ਤੱਕ ਇਸੇ ਕਾਰਨ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਬਾਰੇ ਕੀਤੀ ਗਈ ਸਿਫਾਰਸ਼ ਅਨੁਸਾਰ ਫਸਲ ਖਰੀਦਣ ਲਈ ਕੋਈ ਕਾਨੂੰਨ ਨਹੀਂ ਬਣਾਇਆ ਗਿਆ।
    ਕੇਂਦਰੀ ਰੇਲ ਮੰਤਰੀ ਰਵਦੀਪ ਸਿੰਘ ਬਿੱਟੂ ਦਾ ਕਿਸਾਨ ਅੰਦੋਲਨ ਸਬੰਧੀ ਬਿਆਨ ਆਇਆ। ਜੇ ਰਵਦੀਪ ਸਿੰਘ ਬਿੱਟੂ ਕੇਂਦਰ ਤੋਂ ਚੰਡੀਗੜ੍ਹ, ਭਾਖੜਾ ਡੈਮ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਦਾ ਐਲਾਨ ਕਰਵਾਉਣ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਤੇ ਕਿਸਾਨਾਂ ਦੀਆਂ ਮੁੱਖ ਮੰਗਾਂ ਜੋ ਕਿਸਾਨ ਅੰਦੋਲਨ ਤੋਂ ਬਾਅਦ ਮੰਨੀਆਂ ਗਈਆਂ ਸੀ ਜਿਸ ਵਿੱਚੋਂ ਮੁੱਖ, "ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਫਸਲ ਖਰੀਦਣ ਦਾ ਪੱਕਾ ਲਿਖਤੀ ਭਰੋਸਾ ਦੇਣ ਤੇ ਉਹਨਾਂ ਨੂੰ ਲਾਗੂ ਕਰਵਾ ਦੇਣ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਸੌਖਿਆਂ ਹੀ ਬਚਾਈ ਜਾ ਸਕਦੀ ਹੈ।" ਸ਼ਾਇਦ ਫਿਰ ਅਗਲੀ ਵਾਰ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾ ਦਿੱਤੀ ਜਾਵੇ ਤੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਈ ਜਾ ਸਕੇ। ਨਹੀਂ ਤਾਂ ਪੰਜਾਬ ਵਿੱਚ ਭਾਜਪਾ ਤੇ ਭਗਵੰਤ ਮਾਨ ਸਰਕਾਰ ਕੰਧ ਉਪਰ ਲਿਖਿਆ ਪੜ੍ਹ ਲਵੇ ਕਿ ਉਸ ਨੂੰ ਕੀ ਨਤੀਜਾ ਭੁਗਤਣਾ ਪਵੇਗਾ ?
    ਠੀਕ ਉਸ ਸਮੇਂ ਕੇਂਦਰ ਸਰਕਾਰ ਵੱਲੋੰ ਕਿਸਾਨ ਵਿਰੋਧੀ ਖੇਤੀ ਕਾਨੂੰਨ ਬਣਾਉਣ ਲਈ ਨਵੀਂ ਸਾਜਿਸ਼ ਬਣਾਈ ਗਈ ਹੈ:->>>>---->

  • @BudhSingh-tu8vt
    @BudhSingh-tu8vt 13 ชั่วโมงที่ผ่านมา +1

    ਬੀਬਾ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @sewasingh5142
    @sewasingh5142 12 ชั่วโมงที่ผ่านมา

    ਵਾਹਿਗੁਰੂ ਜੀ ਧਨਵਾਦ ਪੁਤਰ 🙏🙏

  • @surindersingh9419
    @surindersingh9419 14 ชั่วโมงที่ผ่านมา +2

    ਕਿਸਾਨਾਂ ਮਜ਼ਦੂਰਾਂ ਨੂੰ ਨਾਲ ਨਾ
    ਵਰਤੋ

  • @SATVINDERKAUR-hw7uy
    @SATVINDERKAUR-hw7uy 14 ชั่วโมงที่ผ่านมา +2

    Waheguru ji mehar karo ji

  • @JatinderSingh-d4c1q
    @JatinderSingh-d4c1q 12 ชั่วโมงที่ผ่านมา

    Satnam waheguru ji

  • @surindersingh9419
    @surindersingh9419 14 ชั่วโมงที่ผ่านมา

    ਬ ਜੀ ਪੀ ਸਰਕਾਰ ਨੰ ਬਰ ਵਨ

  • @BablaMoga
    @BablaMoga 8 ชั่วโมงที่ผ่านมา +1

    Hello asy Trak wale veer 1 Dian bhukh hadtal karagy.
    Lod pen te chaka yam vee kar sakde ha .
    Je aaj kisan aapna kam chhad ke rod te bede han .
    Esse taraa je Driver veer aapna l kaam baan kar den ta socho
    Sarkar g desh da kee 😮😢 Banuga.
    Track Driver Eacta jindabaad.
    Waheguru g.

  • @nagrasingh8257
    @nagrasingh8257 14 ชั่วโมงที่ผ่านมา +2

    sarkar nu Sharma hi nahi bittu nu rakhia bakwas karna lai

  • @BalwantsinghDhillon-t7p
    @BalwantsinghDhillon-t7p 14 ชั่วโมงที่ผ่านมา +1

    Police jhooth kiu bildi hai?

  • @BalwantsinghDhillon-t7p
    @BalwantsinghDhillon-t7p 14 ชั่วโมงที่ผ่านมา +1

    Gadar tamasa dekh rahe han

  • @abcgames4454
    @abcgames4454 10 ชั่วโมงที่ผ่านมา

    Pandher nu jail bhejo

  • @GurjeetSingh-sk5cm
    @GurjeetSingh-sk5cm 14 ชั่วโมงที่ผ่านมา

    What's benefits of specialists, if Govt is showing stupidness & don't care dalewalji other farmers, mazdoor etc etc Blame Centre Govt idiots group