ความคิดเห็น •

  • @nmalhi8659
    @nmalhi8659 2 ปีที่แล้ว +3

    ਬਾਈ ਆਪਣੀ ਮਸ਼ਹੂਰੀ ਲਈ ਜਾ ਸ਼ੌਕ ਲਈ ਠੰਡ ਵਿੱਚ ਰਹਿਣ ਵਾਲੇ ਜਾਨਵਰ ਨੂੰ ਗਰਮੀ ਵਿੱਚ ਰੱਖਣਾ ਤਾਂ ਬਾਈ ਜ਼ੁਲਮ ਹੀ ਆ

    • @er._jagjeet_singh
      @er._jagjeet_singh 2 ปีที่แล้ว

      Hor bro...but ehna kol knowledge ghut hi hai khas karke beagle vare...ehna nu kuch nhi pta beagle de history vare..600 saal pyrana breed aa te wars de vich v use kita hoya

  • @jagpalkhan6260
    @jagpalkhan6260 ปีที่แล้ว +2

    ਬਹੁਤ ਹੀ ਵਧੀਆ ਨਸਲਾ ਨੇ ਬਾਈ ਜੀ 👌♥️🌹⭐ ਸ਼ੌਕ ਬਹੁਤ ਮਹਿੰਗੇ ਪਾਲਦੇ ਆ ਪੰਜਾਬੀ 👌🙏🤲 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲

  • @rajkang69
    @rajkang69 2 ปีที่แล้ว +2

    ਬਾਈ ਜੀ ਤੁਹਾਨੂੰ ਬਹੁਤ ਵਧੀਆ ਸ਼ੌਂਕ ਹੈ ਕੋਈ ਛੱਕ ਨਹੀਂ ਪਰ ਜਾਣਕਾਰੀ ਥੋੜ੍ਹੀ ਨਹੀਂ ਜ਼ਿਆਦਾ ਘੱਟ ਹੈ । ਜਿਹੜਾ ਅਕੀਟਾ ਨਸਲ ਹੈ ਇਹ ਅਮਰੀਕਾ ਦੇ ਨਹੀਂ ਇਹ ਨਸਲ ਜਪਾਨੀ ਹੈ ਤੇ ਹੈ ਵੀ ਜਪਾਨ ਦੀ ਪਹਾੜੀ ਨਸਲ ਜਿਹੜੀ ਇਸ ਦੀ ਅਸਲੀ ਨਸਲ ਹੈ ਉਹ ਥੋੜ੍ਹੀ ਛੋਟੀ ਰਹਿੰਦੀ ਹੈ । ਜਿਹੜੀ ਤਿੱਬਤ ਮੈਸਟਫ ਕਹਿੰਦੇ ਹਨ ਇਹ ਸਾਰੇ ਪਹਾੜੀ ਇਲਾਕਿਆਂ ਵਿੱਚ ਪਾਏ ਜਾਂਦੇ ਹਨ ਮਤਲਬ ਯੂਰਪ ਤੇ ਰਸ਼ੀਆਨ ਦੇਸ਼ਾਂ ਵਿੱਚ ਤਿੱਬਤ ਨਿਪਾਲ ਤੋਂ ਵਗੈਰ ਇਸ ਨਸਲ ਦੇ ਨਾਲ ਸ਼ਿਕਾਰੀ ਜਾਨਵਰ ਨੂੰ ਫੜਦੇ ਸਨ ਤੇ ਤਿਬਤੀਆਨ ਗੱਦੀ ਕੁੱਤੇ ਨਾਲ ਉਸ ਸ਼ਿਕਾਰ ਨੂੰ ਪਹਾੜ ਤੋਂ ਥੱਲੇ ਤੱਕ ਲਿਆਇਆ ਜਾਂਦਾ ਸੀ । ਇਸੇ ਤਰਾਂ ਯੂਰਪ ਵਿੱਚ ਖਾਸ ਕਰਕੇ ਜਰਮਨ ਵਿੱਚ ਗਰੇਟਡੇਨ ਨਸਲ ਨੂੰ ਵਰਤਿਆ ਜਾਂਦਾ ਸੀ । ਇਸੇ ਤਰਾਂ ਹੀ ਜਿਹੜੀ ਬਰੇਜੇਲੀਆਨ ਸ਼ੈਪਡ ਹਨ ਇਹ ਵੀ ਸ਼ਿਕਾਰ ਲਈ ਵਰਤੇ ਜਾਂਦੇ ਸਨ ਅਤੇ ਪਿਛਲੇ ੨੦ ਵੀਹ ਕੁ ਸਾਲਾਂ ਤੋਂ ਸਾਊਥ ਅਮਰੀਕਾ ਦੇਸ਼ਾਂ ਦੀ ਪੁਲਿਸ ਅਤੇ ਫ਼ੌਜ ਵਿੱਚ ਵਰਤਣ ਲੱਗਿਆ ਹੈ । ਕੁਝ ਸਾਲਾਂ ਤੋਂ ਵੈਸਟ ਦੇਸ਼ਾਂ ਦੀ ਪੁਲਿਸ ਵਿੱਚ ਅਮਰੀਕਾ ਕਨੇਡਾ ਦੀ ਪੁਲਿਸ ਵੀ ਵਰਤਣ ਲੱਗ ਪਈ ਹੈ ।ਬਾਕੀ ਹੋਰ ਗੱਲਾਂ ਵੀ ਬਹੁਤ ਹਨ ਕਿਤੇ ਫਿਰ ਸਹੀ ।ਹਾਂ ਇੰਨਾਂ ਜਾਨਵਰਾਂ ਨੂੰ ਏ ਸੀ ਜਾਂ ਕੂਲਰਾਂ ਦੀ ਲੋੜ ਨਹੀਂ ਹੁੰਦੀ ਬੱਸ ਰਹਿਣ ਵਾਸਤੇ ਜਗਾ੍ਹ ਠੀਕ ਢੰਗ ਦੀ ਇੰਨਾਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਕੱਚੀ ਪੱਕੀ ਜਗਾ੍ਹ ਭਾਂਵੇ ਹੋਵੇ ਪਰ ਠੰਡੀ ਹੋਣੀ ਚਾਹੀਦੀ ਹੈ ਕੁਦਰਤੀ ਢੰਗ ਅਨੁਸਾਰ ਗਰਮੀਆਂ ਨੂੰ ਅਤੇ ਇੰਨਾਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ ਪੀਣ ਵਾਸਤੇ ਅਤੇ ਹਰ ਰੋਜ ਚੁੱਬੀ ਮਾਰਨੇ ਲਈ ਇੰਨਾਂ ਸਾਬਣ ਵਗੈਰਾ ਨਾਲ ਨਹਾਉਣਾ ਜ਼ਰੂਰੀ ਨਹੀਂ ਪਰ ਹਰ ਰੋਜ ਇਹ ਜਿੰਨਾ ਵੀ ਚਾਹੁਣ ਪਾਣੀ ਵਿੱਚ ਚੁੱਬੀ ਜ਼ਰੂਰ ਲਗਵਾਓ।

    • @dalwindersingh6549
      @dalwindersingh6549 ปีที่แล้ว

      ਇਹਨਾਂ ਨੂੰ ਲਿਖਣ ਦਾ ਕੋਈ ਫਾਇਦਾ ਨਹੀਂ ਵੀਰ ਇਹਨਾਂ ਨੂੰ ਕੁਝ ਨਹੀਂ ਪਤਾ

  • @angrezsingh7566
    @angrezsingh7566 6 หลายเดือนก่อน

    Hji bai ah sher wali gall ta shii a eh lad painde a sahmne to chahe koi v janglii janwar a jave

  • @harbanslal4428
    @harbanslal4428 2 ปีที่แล้ว +1

    22 G ,Veri Good, ancring & discussen Veri good (Thanks)

  • @jagdeep_dc5639
    @jagdeep_dc5639 2 ปีที่แล้ว +2

    Love u vadde Bai 🥰

  • @Gurdeep.Singh_Dhaliwal
    @Gurdeep.Singh_Dhaliwal 2 ปีที่แล้ว +9

    ਦਿਲ ਖੁਸ ਕਰਤਾ ਧਾਲੀਵਾਲੋ

  • @prabhjeetsingh8578
    @prabhjeetsingh8578 2 ปีที่แล้ว +3

    Love from chhattisgarh

  • @dalwindersingh6549
    @dalwindersingh6549 ปีที่แล้ว

    ਰੱਖਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵੀਰ ਇਹਨਾਂ ਨੂੰ ਆਜ਼ਾਦ ਰੱਖੋ ਤਾਂ ਵਧੀਆ ਹੋਵੇਗਾ

  • @punjabipunjabde1631
    @punjabipunjabde1631 2 ปีที่แล้ว +1

    Boht sohna

  • @inder8968
    @inder8968 2 ปีที่แล้ว +3

    Tuc bot vdia jankaari dinde 😍 sir bot vdia lgda toda Chanel

  • @yudhveerkennel8099
    @yudhveerkennel8099 2 ปีที่แล้ว +1

    O lyayi bai chalaak jehe 😂😂 ja oye bai crrraaa e ae babe

  • @partapjassal6338
    @partapjassal6338 2 ปีที่แล้ว +2

    All dog beautiful ❤️

  • @LuckySingh-fc9ib
    @LuckySingh-fc9ib 2 ปีที่แล้ว +1

    Shi gaal h ber ji 🙏🔥🔥

  • @jugindersingh3607
    @jugindersingh3607 2 ปีที่แล้ว +2

    VERY nice

  • @sagarpal1900
    @sagarpal1900 2 ปีที่แล้ว

    Jai Hind❤️

  • @sagarpal1900
    @sagarpal1900 2 ปีที่แล้ว

    NYC paji👍❤️

  • @Rinkukhurdvlogs
    @Rinkukhurdvlogs 2 ปีที่แล้ว +1

    ਮੇਰੇ ਕੋਲ ਵੀ ਆ ਕਾਲੇ ਰੰਗ ਦੀ

  • @sukhdevkaur5767
    @sukhdevkaur5767 2 ปีที่แล้ว

    Very nice

  • @sehpusingh8299
    @sehpusingh8299 2 ปีที่แล้ว

    Nice👍

  • @yuvisingh7759
    @yuvisingh7759 ปีที่แล้ว

    Gaddi

  • @user-pf3ty5oo4b
    @user-pf3ty5oo4b 2 ปีที่แล้ว +1

    👌👌

  • @jassachahal9602
    @jassachahal9602 2 ปีที่แล้ว

    Dogs great 👍

  • @harminderbains782
    @harminderbains782 2 ปีที่แล้ว +2

    ਮੇਰੇ ਕੋਲ ਸੇਮ ਨਸਲ ਦਾ ਕੁੱਤਾ ਹੈਗਾ ਐ ਮੈਂ ਵੀਹ ਹਜ਼ਾਰ ਦਾ ਬੱਚਾ ਲਿਆ ਸੀ ਪੰਜ ਦਿਨਾ ਦਾ ਇਨ੍ਹਾਂ ਤੋਂ ਵੀ ਵਧੀਆ ਹੈ

  • @amritpalghuman7393
    @amritpalghuman7393 2 ปีที่แล้ว

    Wah

  • @rohitbhasin7354
    @rohitbhasin7354 2 ปีที่แล้ว

    Gud

  • @Rinkukhurdvlogs
    @Rinkukhurdvlogs 2 ปีที่แล้ว

    Att

  • @gindagill4028
    @gindagill4028 2 ปีที่แล้ว

    👌👌👍👍👍

  • @HarpalSingh-uv9ko
    @HarpalSingh-uv9ko 2 ปีที่แล้ว +1

    Nice

  • @punjabipunjabde1631
    @punjabipunjabde1631 2 ปีที่แล้ว

    Good

  • @BSSsingh73
    @BSSsingh73 2 ปีที่แล้ว

    👌👌👌❤❤❤

  • @greenhave0subscribers192
    @greenhave0subscribers192 2 ปีที่แล้ว

    ਮੇਰੇ ਅਕਾਊਂਟ ਦੇ ਦੋ ਨਾਮ ਆ।

  • @BalwinderSingh-nr9mm
    @BalwinderSingh-nr9mm 2 ปีที่แล้ว

    👌

  • @ajaypalsinghgrewal2949
    @ajaypalsinghgrewal2949 2 ปีที่แล้ว +3

    Wah ji wah... Tahi gharde kehde si padh le... Hun nasalan de nam ta le lena se lopon wale.... Ha ha ha

  • @rohitbhasin7354
    @rohitbhasin7354 2 ปีที่แล้ว

    ❤️

  • @punjabipunjabde1631
    @punjabipunjabde1631 2 ปีที่แล้ว +1

    Hor v eho jahe bandiq nu le k aao g boht ghaaint

  • @sycovalley434
    @sycovalley434 2 ปีที่แล้ว +2

    Veer pitbul te roat willer te banaeyo ik video jaroor g

  • @inderghumman9379
    @inderghumman9379 2 ปีที่แล้ว

    😅😂😂😂 dekhan nu Ave lgda jive Banda chab jaange

  • @punjabipunjabde1631
    @punjabipunjabde1631 2 ปีที่แล้ว +1

    Hor v video bnao g

  • @sukhmansanghavlogs6617
    @sukhmansanghavlogs6617 2 ปีที่แล้ว +1

    ਤਿੱਬਤੀਅਨ ਮਸਟੈਫ ਆ ਇਹ

  • @harrysidhu239
    @harrysidhu239 ปีที่แล้ว

    16:06 22 yar hun kaade Rishtedar reh gye. Ma Graduated aa 22. Hun tan oh jwak hi sahi laggde aa.
    Keoke sab rishtedar sarde aa hun aavdean te
    Kise nu kise de Dukh da nahi na Sukh da
    Swaad lande aa
    Utto di Mzaak bnaunde aa Jwaakan da. Mattan dinde aa. Aap bhave kuch na kita hove
    Dujeyan diyan personal gallan ch Tanga jaroor udauniyan hundiyan.
    So 22 sirf ohi Rishtedaran naal tikda jo ona di Chaploosi karda
    Haan Milna chahida 2-4 gallan vi karniyan chahidiyan. Ma mannda
    Par Rishtedaran nu vi Akal honi chahidi aa. Je kise da jwaak Kamzor hove
    Te Odo hi oda Mazaak udaun lagg jande aa

  • @JagwinderSingh-sd1fi
    @JagwinderSingh-sd1fi 2 ปีที่แล้ว +1

    ਪ੍ਰੀਤ ਕੱਟ ਕਰਦੇ😂🤣😂🤗

  • @jasspreetsingh4527
    @jasspreetsingh4527 2 ปีที่แล้ว +1

    You should go to kulbir kennel by khanna

  • @yaarbathindeton1285
    @yaarbathindeton1285 2 ปีที่แล้ว +1

    Bai chow chow di video

  • @gdhiman9086
    @gdhiman9086 2 ปีที่แล้ว

    Bai

  • @punjabipunjabde1631
    @punjabipunjabde1631 2 ปีที่แล้ว +1

    Hor v eho jahe bandiq nu le k aao g

  • @rashpalchahal4609
    @rashpalchahal4609 2 ปีที่แล้ว +1

    Canada police have this to

  • @baljindersinghlongowal4097
    @baljindersinghlongowal4097 2 ปีที่แล้ว +1

    ਮੇਰੇ ਕੋਲ ਕਾਲੇ ਰੰਗ ਦਾ ਤਿੱਬਤਨ ਮੈਸਫਿਕ

    • @harmansingh-tj2cf
      @harmansingh-tj2cf 2 ปีที่แล้ว

      Garmi ch kive karde o ?

    • @baljindersinghlongowal4097
      @baljindersinghlongowal4097 2 ปีที่แล้ว

      @@harmansingh-tj2cf ਨਹਾਉਣ ਤੇ ਠੰਡਾ ਖੁਰਾਕ ਦਹੀ ਵਗੈਰਾ

  • @shokeensardar7054
    @shokeensardar7054 2 ปีที่แล้ว +3

    Bully naal shd k vekhlo sher te bhut vddi gll aa

    • @Sukhdeep_singh26
      @Sukhdeep_singh26 2 ปีที่แล้ว +3

      Eh tan show vale bnate bai … jehde original haige ne pahada ch onha nal jado marzi chad ke dekh layi ..

    • @jassteja3527
      @jassteja3527 2 ปีที่แล้ว +1

      Veer Sahi gal a bully kuta da koi Tod ni world vich koi vi dog ni bully nal fight Kar sakda

    • @jassteja3527
      @jassteja3527 2 ปีที่แล้ว

      Bully kuta Indian mastiff king of world

    • @harrysidhu239
      @harrysidhu239 ปีที่แล้ว +1

      @@jassteja3527 22 kalla Bully k American Bully ?

  • @sarabjitkaur8997
    @sarabjitkaur8997 2 ปีที่แล้ว +2

    ਵਧੀਆ ਵੀਡੀਓ ਵਧੀਆ ਡੋਗੀ

  • @harry3009
    @harry3009 2 ปีที่แล้ว

    First view

  • @jsindia4362
    @jsindia4362 ปีที่แล้ว

    Bro breeding da vi license required hunda as per law . Nahi ta lok vart ke shadd dinde dogs nu vi vyapar karke

  • @LuckySingh-fc9ib
    @LuckySingh-fc9ib 2 ปีที่แล้ว +1

    Ber ji pyaj bhut jaada bol rhay h ji 25 hjar ma top cvalti ka ji

  • @jaswinder3b1
    @jaswinder3b1 ปีที่แล้ว

    Sade call bhi hai female

  • @sarbansandhu5658
    @sarbansandhu5658 2 ปีที่แล้ว

    Bahut vadia dog a bai

  • @preetpandher3527
    @preetpandher3527 2 ปีที่แล้ว +2

    Mere kol hunda c black colour ch 2019 ch attak ho gya c bichare nu 😥

  • @Dhaliwal.99-32_JP
    @Dhaliwal.99-32_JP 2 ปีที่แล้ว +2

    Kashmir ch a dog hi jithe barf painde a ji army post te

  • @DhaliwalAbohar
    @DhaliwalAbohar ปีที่แล้ว

    Kateed

  • @jajeharvir826
    @jajeharvir826 ปีที่แล้ว

    Indian mastiff breed best kam karna ta apni breed Punjab di kri a

  • @jassa9864
    @jassa9864 2 ปีที่แล้ว +1

    Mere kol black with brown hair Wala

  • @fakekudiyadimaachodanwala3807
    @fakekudiyadimaachodanwala3807 ปีที่แล้ว

    Baki gal ta thik a butt laden Laban wala ta bahla jayada jhut bolta

  • @er._jagjeet_singh
    @er._jagjeet_singh 2 ปีที่แล้ว

    Beagle vare veham rakhi ferde ho yr...searching kro beagle de history vare

  • @amritchak
    @amritchak 2 ปีที่แล้ว +1

    Tibbat breed da father Thailand ton🤔🤔

  • @ishdhillon4145
    @ishdhillon4145 ปีที่แล้ว

    22 sher tha billi a not a dog

  • @harnoornoor8563
    @harnoornoor8563 2 ปีที่แล้ว

    This dog is tibetan mastiff

  • @sukhvirsingh675
    @sukhvirsingh675 2 ปีที่แล้ว +1

    Bira sada kol a dog hunda se ajj to 10 sall phela margia se

  • @JagmeetSinghtoor
    @JagmeetSinghtoor ปีที่แล้ว

    ਆਪਣੇ ਕੋਲ ਹੈਗਾ ਸੀ, 3 ਸਾਲ ਪਹਿਲਾਂ ਗੁਜਰ ਗਿਆ, 7 -8 ਸਾਲ ਰਿਹਾ ਆਪਣੇ ਕੋਲ ।। ਬਹੁਤ ਦਹਿਸ਼ਤ ਵਾਲੀ ਨਸਲ ਹੈ ਇਹ।। ਸਿਆਣੇ ਵੀ ਬਹੁਤ ਹੁੰਦੇ ਨੇ।।

  • @ishanrana4573
    @ishanrana4573 ปีที่แล้ว

    Atleast make video about authentic breed

  • @sukhtoor764
    @sukhtoor764 2 ปีที่แล้ว +3

    Jhooth ghatt boleya krr bai

  • @gurlaldhaliwal6855
    @gurlaldhaliwal6855 2 ปีที่แล้ว

    Bht ghnt dog a

  • @aulakhsaabjii8653
    @aulakhsaabjii8653 2 ปีที่แล้ว

    👌👌👌

  • @robinpreetsingh3623
    @robinpreetsingh3623 2 ปีที่แล้ว

    Nice

  • @punjabipunjabde1631
    @punjabipunjabde1631 2 ปีที่แล้ว

    Hor v video bnao g

  • @punjabipunjabde1631
    @punjabipunjabde1631 2 ปีที่แล้ว +1

    Hor v eho jahe bandiq nu le k aao g

  • @harmansingh4681
    @harmansingh4681 2 ปีที่แล้ว +1

    👍👍👍👌