34 - ਪਰਾਲੀ ਆਲੂ ਨੂੰ ਦੇਸੀ ਘਿਓ ਵਾਂਗ ਲੱਗਦੀ II Prali (Paddy straw) is good for potato - Don't burn II
ฝัง
- เผยแพร่เมื่อ 2 พ.ย. 2021
- This video is about comparative analysis of different methods of paddy straw management especially in paddy- potato rotation.
- วิทยาศาสตร์และเทคโนโลยี
Good
Very nice information sir G Manish chahar from agra
1 ਨੂੰ ਜੀਰੀ ਵੱਢੀ
2 ਨੂੰ ਕਰਚੇ
3 ਨੂੰ ਅੱਗ
4 ਨੂੰ ਆਲੂ 😁😁😁😁
👍
Bai g spreya vare v jankari do aalu mhine to upr ho gye hun tk koi spray ni kiti .
Eda ni koi v jatt dsda hunda ki paune a kedi spray krde a.. bholia gln krda tu. V push k dekhli jeda jada alu launde a kde ni tenu rah dena
@@sarbjotgill276 shi gal aa bai g .
@@sarbjotgill276 m ta chd te aalu lane . Es vaar kanak bejni sari
jihde jimidar kol rotavator, malchar,mb plow na hove oh ki kru
Oh kanak beejai kre
@@everythinghere.855hoshiarpur ch aalu te hor sabjia di bijai jada hundi aa kyon ki feb ch makki bijni hundi aa
नमस्कार जी पश्चिम उत्तर प्रदेश आलू की फसल 1.11.2021 में बुबाई सभी दवा की जानकारी दे कम्पनी का जीकर करे
Jagraon my city
Veer g sada pind dera Bassi kol a sade area ch asi kosis krde a ki prali nu agg na lagayiye
Pr shote zimidar hon kr k mulcher nhi a kise kol te Mb plow nl nicheo reeta nikal anda kyu ki 2 feet te niche reeta hai sade area ch
Reeta ch ta vdia hunde a allu
@@everythinghere.855 already bhut a khet ch
Keda pind Bai g apna . M barwala to aa . Tuhade nede to e.
@@princesaini5741 Bhankharpur
@@varunmundra3597 ok Bai g tuhade pind ton v asi aalu khride ne bhut baari .
ਪਰਾਲ਼ੀ ਨੂੰ ਨਾ ਅੱਗ ਲਾਓਣ ਦਾ ਟੀਚਾ ਸਰਕਾਰ ਦਾ ਆ ਸਰਕਾਰ ਦੀ ਬੋਲੀ ਨਾ ਬੋਲੋ
ਪਰਾਲ਼ੀ ਵਿੱਚ ਗਾਲਨ ਦੀ ਗੱਲ ਗਲਤ ਆ ਕਿਓਂਕੀ ਇਕ ਪਾਣੀ ਲਾਓਣ ਨਾਲ ਪਰਾਲ਼ੀ ਨਹੀਂ ਗਲਦੀ ਜੀ
ਗੱਠਾਂ ਦਾ ਵੀ ਓਸ ਏਰੀਆ ਵਿੱਚ ਫ਼ੈਕਟਰੀ ਹੈ ਕੇ ਨਹੀਂ ਅਧਾਰਤ ਹੈ। ਜਿੱਥੇ ਫ਼ੈਕਟਰੀ ਹੈਣੀ ਓੱਥੇ ੨੫੦੦ ਰੁਪੇ ਦਾ ਖ਼ਰਚਾ ਆ
ਸਾਡੀ ਪਰਾਲ਼ੀ ਨੂੰ ਅੱਗ ਲਾਓਣ ਤੋਂ ਰੋਕਣ ਤੋਂ ਪਹਿਲਾ ਫ਼ੈਕਟਰੀਆਂ ਤੇ ਪਾਬਂਦੀ ਲਵਾਓ
Sir aap apna mobile no de do
sir apka instagram ka acc ya phir whatsapp number mil sakta haa
ਉ ਭੱਲੳ ਮਾਣਸੋ 20ਜੂਨ ਨੂੰ ਝੋਨਾ ਲਾਕੇ 1 ਅਕਤੂਬਰ ਨੂੰ ਕਿਵੇ ਝੋਨਾ ਵੱਡ ਲੳਗੇ । ਜਿਸ ਕੋਲ ਇਹ ਸੰਦ ਨਾ ਹੌਣ ਉਹ ਕੀ ਕਰੇ ।ਇਹ ਭਲੇ ਮਾਣਸ ਇਹ ਸੁਲਾਹ ਸਰਕਾਰ ਨੂੰ ਕਿਉ ਨਹੀ ਦਿੰਦੇ ਕਿ ਸਿਧੀ ਸਬਸਿਡੀ ਸੰਦਾ ਤੇ ਕਿਸਾਨਾਂ ਨੂੰ ਦੇਵੇ।
1692 vaddi jau ji
Aapka aalu bijai ka implement bahut badhiya hai vaise main bhi banvana chahta hun main Chhattisgarh se aapka contact number mil sakta hai kay