ਲਾਲਪੁਰਾ ਨੇ ਗੁਰੂ ਨਾਨਕ ਸਾਹਿਬ ਨੂੰ ਦੱਸਿਆ ਵਿਸ਼ਨੂੰ ਦਾ ਅਵਤਾਰ |

แชร์
ฝัง
  • เผยแพร่เมื่อ 3 พ.ย. 2024

ความคิดเห็น • 101

  • @HarbansSingh-lw8vs
    @HarbansSingh-lw8vs หลายเดือนก่อน +11

    ਹਿੰਦੂ ਧਰਮ ਨੂੰ ਆਪਣੇ ਦੇਵੀ ਦੇਵਤੇ ਮੁਬਾਰਕ। ਪਰ ਇਹ ਮੂਰਤੀ ਪੂਜਨ ਤੇ ਕਰਮ ਕਾਂਡ ਦਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਕੋਈ ਲੇਗਾ ਦੇਗਾ ਨਹੀ ।ਸਿੱਖ ਕੌਮ ਦਾ ਗੁਰੂ ਅਕਾਲ ਪੁਰਖ ਹੈ ਜੋ ਕਦੇ ਜਨਮ ਮਰਨ ਵਿੱਚ ਨਹੀ ਆਉਂਦਾ। ਜਿਸ ਵੀ ਦੇਵੀ ਦੇਵਤੇ ਨੇ ਇਸ ਧਰਤੀ ਤੇ ਜਨਮ ਲਿਆ ਉਸ ਦਾ ਅੰਤ ਵੀ ਹੋਇਆ। ਸਾਡਾ ਗੁਰੂ ਨਾਂਅ ਰੂਪ ਨਾਂਅ ਰੰਗ ਨਾਂਅ ਰੇਖ ਨਾਂਅ ਭੇਖ ।ਤੇ ਸਭ ਆਪਣੇ ਜੀਆਂ ਤੇ ਪੂਰੇ ਬ੍ਰਹਿਮੰਡ ਵਿੱਚ ਸਮਾਈਆ ਹੋਇਆ ਹੈ।ਜੀ 🙏🙏🙏🙏🙏

  • @baljinderaulakh5540
    @baljinderaulakh5540 หลายเดือนก่อน +25

    ਏਕਾ ਮਾਂਈ ਜੁਗਤਿ ਵਿਂਆਈ ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਂਏ ਦੀਬਾਣੁ ।। ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵੁ ਹੋਵੈ ਫੁਰਮਾਣੁ ।। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਨੁ ।। ਗੁਰੂ ਨਾਨਕ ਸਾਹਿਬ ਜੀ ਨੇ ਇਨਾ ਤਿੰਨ ਹਸਤੀਆਂ ਦਾ ਬਿਆਨ ਕੀਤਾ ਇਸ ਪਉੜੀ ਵਿਚ ਇਨਾ ਨੂੰ ਅਕਾਲ ਪੁਰਖ ਨਜਰ ਨਹੀ ਆਉਦਾ ਵਿਸ਼ਨੂ ਬ੍ਰਹਮਾ ਸ਼ਿਵਜੀ ਜਿਵੇ ਅਕਾਲ ਪੁਰਖ ਦੀ ਮਰਜੀ ਹੁੰਦੀ ਆ ਇਨਾ ਨੂੰ ਚਲਾਂਉਦਾ ਆ ਉਹ ਵੇਖੈ ਉਨਾ ਨਦਰਿ ਨਾ ਆਵੈ ❤❤❤❤❤❤

    • @msmavi7595
      @msmavi7595 หลายเดือนก่อน

      Ver eh sab BJP de 🐕 ne

  • @BaljitKaur-gg6os
    @BaljitKaur-gg6os หลายเดือนก่อน +6

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 🙏❤️

  • @karamjitsingh3905
    @karamjitsingh3905 หลายเดือนก่อน +14

    ਲਾਹਨਤ ਹੈ ਐਸੇਲਾਲਪੁਰੇ ਤੇ

    • @Gur969
      @Gur969 หลายเดือนก่อน +1

      O bhrabha kle nindka nu na sunia kro guru granth sahib nu aap pdo te smjho o v shdo kla sukhmni sahib hi dhian naal pdlo soda mada mota dimag khulje

  • @BhupinderSingh-fl5kj
    @BhupinderSingh-fl5kj หลายเดือนก่อน +3

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhbirkaur6643
    @lakhbirkaur6643 หลายเดือนก่อน +10

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏

  • @sarwansingh7913
    @sarwansingh7913 หลายเดือนก่อน +10

    ਲਾਲ ਪੁਰਾ ਇਹਨਾਂ ਦੋਨਾਂ ਤੋਂ ਉੱਪਰ ਅਤੇ ਪਹਿਲਾਂ ਜੰਮਿਆ ਹੋਣਾ ਜਿਸਨੂੰ ਇਹਨਾਂ ਦੋਨਾਂ ਦੇ ਅਵਤਾਰ ਦਾ ਪਤਾ ਹੈ।

  • @RandhirSingh-h7o
    @RandhirSingh-h7o หลายเดือนก่อน +14

    ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਅਜ ਸਾਨੂੰ ਗੁਰੂ ਨਾਨਕ ਦੇਵ ਜੀ ਸਿਖਿਆ ਤੇ ਚਲਣ ਦੀ ਤੇ ਪਖੰਡਵਾਦ ਨੂੰ ਛੱਡ ਕੇ ਲੁਟਮਾਰ ਤੋਂ ਬਚੀਏ ਤੇ ਦੂਸਰਿਆਂ ਨੂੰ ਵੀ ਬਚਾਉਣ ਦੀ ਲੋੜ ਹੈ

  • @bhainishansinghsarabha275
    @bhainishansinghsarabha275 หลายเดือนก่อน +34

    ਹਿੰਦੂਆਂ ਦੀ ideology ਰਹੀ ਹੈ, ਜੈਨੀਆਂ ਬੋਧੀਆਂ ਨੂੰ ਆਵਦਾ ਹਿੱਸਾ ਦੱਸ ਕੇ ਵਿੱਚ ਰਲਾਉਣ ਦੀ, ਇਹੀ ਕੰਮ ਇਹ ਸਿੱਖਾਂ ਨਾਲ ਕਰਨਾ ਚਾਹੁੰਦੇ ਨੇ,
    ਮੈਂ ਸੋਚਦਾਂ ਵਿਰੋਧ ਕਰਨ ਦੀ ਬਜਾਇ, ਸਾਨੂੰ ਵੀ ਕਹਿ ਦੇਣਾ ਚਾਹੀਦਾ, ਗੁਰੂ ਨਾਨਕ ਸਾਹਿਬ ਵਿਸ਼ਨੂੰ ਦਾ ਨਹੀਂ, ਮਹਾਂ ਵਿਸ਼ਨੂੰ ਦਾ ਅਵਤਾਰ ਹਨ, ਇਸ ਕਰਕੇ ਸਭ ਹਿੰਦੂਆਂ ਬੋਧੀਆਂ ਜੈਨੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਆ ਜਾਣਾ ਚਾਹੀਦਾ ਹੈ ਕਿਉੰਕਿ ਓਹ ਮੌਜੂਦਾ ਯੁੱਗ ਦੇ ਅਵਤਾਰ ਹਨ ।
    ਜਦ ਅਗਲਿਆਂ ਨੂੰ ਇਤਰਾਜ਼ ਨੀ ਗੁਰੂ ਨਾਨਕ ਸਾਹਿਬ ਨੂੰ ਆਵਦਾ ਅਵਤਾਰ ਮੰਨਣ ਵਿੱਚ ਤਾਂ ਸਾਨੂੰ ਵੀ ਨੀ ਹੋਣੀ ਚਾਹੀਦੀ, ਆਓ ਸਭ ਹਿੰਦੂ ਭਰਾ ਮਹਾਂ ਵਿਸ਼ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਓ, ਕੇਸਾਧਾਰੀ ਹੋਵੋ, ਵਾਹਿਗੁਰੂ ਨਾਮ ਜਪੋ, ਅੰਮ੍ਰਿਤ ਛਕੋ ਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਦੀ ਸ਼੍ਰੇਣੀ ਵਿਚ ਆ ਜਾਵੋ ਜੀ

    • @gurpalsingh6647
      @gurpalsingh6647 หลายเดือนก่อน +2

      Guru nanak dev g sikh kive ho gye?

    • @bhainishansinghsarabha275
      @bhainishansinghsarabha275 หลายเดือนก่อน +6

      @@gurpalsingh6647
      ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ । - ਭਾਈ ਗੁਰਦਾਸ ਜੀ
      ਗੁਰੂ ਕੀ ਬਾਣੀ ਨੇ ਜਦੋਂ ਡੰਕੇ ਦੀ ਚੋਟ ਨਾਲ ਕਹਿ ਦਿੱਤਾ ਹੈ ਕਿ ਨਾ ਹਮ ਹਿੰਦੂ ਨ ਮੁਸਲਮਾਨ ।। , ਗੁਰੂ ਨੇ ਸਪੱਸ਼ਟ ਕਹਿ ਦਿੱਤਾ ਤਾਂ ਕਿਵੇਂ ਓਹਨਾਂ ਨੂੰ ਹਿੰਦੂ ਕਿਹਾ ਜਾ ਸਕਦਾ ਹੈ, ਪਹਿਲੀ ਗੱਲ,
      ਦੂਸਰੀ ਗੱਲ ਭਾਈ ਗੁਰਦਾਸ ਜੀ ਨੂੰ ਪੜੋ ਗੁਰੂ ਨਾਨਕ ਸਾਹਿਬ ਜੀ ਨੂੰ ਗੁਰਮੁਖ ਦੀ ਉਪਾਧੀ ਦਿੱਤੀ ਹੈ, ਸਤਿਗੁਰ ਨਾਨਕ ਪਰਗਟਿਆ ......... ।। ਗੁਰਮੁਖਿ ਕਲਿ ਵਿਚ ਪਰਗਟ ਹੋਆ।। ,
      ਅਤੇ ਸਿੱਖ ਅੱਖਰ ਤਾਂ ਓਹਨਾਂ ਨੇ ਕਬੀਰ ਜੀ ਅਤੇ ਸੈਣ ਭਗਤ ਜੀ ਲਈ ਵੀ ਵਰਤਿਆ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ ।।
      ਭਗਤਾਂ ਦੇ ਕ੍ਰਾਂਤੀਕਾਰੀ ਯੁੱਗ ਚ ਹੀ ਸਿੱਖ ਪੰਥ ਦੀ ਨੀਵ ਰਖੀ ਗਈ ਸੀ, ਇਸ ਕਰਕੇ ਜਿੰਨੇ ਵੀ ਗੁਰੂ ਸਾਹਿਬਾਨ ਭਗਤ ਸਾਹਿਬਾਨ ਬਾਣੀ ਅੰਦਰ ਉਪਦੇਸ਼ ਦੇ ਰਹੇ ਹਨ, ਸਿੱਖ ਧਰਮ ਦੇ ਮੂਲ ਹਨ ਅਤੇ ਆਪਣੇ ਹਿੰਦੂ ਮੁਸਲਿਮ ਹੋਣ ਨੂੰ ਨਕਾਰ ਰਹੇ ਹਨ ਜੀ ।
      ਮ : ੧ ।। ਹਿੰਦੂ ਮੂਲੇ ਭੁਲੇ ਅਖੁਟੀ ਜਾਹੀਂ ।।
      ਗੁਰੂ ਨਾਨਕ ਸਾਹਿਬ ਮਾਝ ਰਾਗ ਅੰਦਰ ਫੁਰਮਾਉਂਦੇ ਹਨ, ਹਿੰਦੂ ਮੁੱਢੋਂ ਹੀ ਭੁੱਲ ਗਏ ਹਨ, ਜੋ ਪੱਥਰ ਨੂੰ ਭਗਵਾਨ ਜਾਣ ਰਹੇ ਹਨ, ਜਦ ਕਿ ਸਿੱਖ ਪੱਥਰ ਪੂਜਕ ਨਹੀਂ ਹੈ ।

    • @bhainishansinghsarabha275
      @bhainishansinghsarabha275 หลายเดือนก่อน +2

      ਉਪਰਲੀ ਗੱਲ ਕਮੈਂਟ ਵਾਲੀ ਦਾਸ ਨੇ ਇਸ ਲਈ ਕਹੀ ਕਿ ਜੇਕਰ ਹਿੰਦੂ ਗੁਰੂ ਨਾਨਕ ਸਾਹਿਬ ਨੂੰ ਆਪਣਾ ਅਵਤਾਰ ਕਹਿ ਰਹੇ ਹਨ ਤਾਂ ਰੋਸ ਕਰਨ ਦੀ ਲੋੜ ਨਹੀਂ, ਸਤਿਕਾਰ ਕਰਕੇ ਓਹਨਾਂ ਨੂੰ ਵੀ ਜੀ ਆਇਆਂ ਕਹਿ ਕੇ ਕਲਯੁਗ ਦੇ ਅਸਲੀ ਧਰਮ ਨਾਮ ਜਪਣ ਵਿਚ ਜੋੜ ਲੈਣਾ ਚਾਹੀਦਾ ਹੈ ।

    • @nand3219
      @nand3219 หลายเดือนก่อน +5

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਉੱਤਮ ਪੰਥ ਸਿੱਖ ਧਰਮ ਦੀ ਸਥਾਪਨਾ ਕੀਤੀ ਲੋਕਾਈ ਨੂੰ ਕਰਮ ਕਾਂਡਾਂ ਚ ਕੱਢ ਕੇ ਪਾਖੰਡਵਾਦ ਦਾ ਖੰਡਨ ਕੀਤਾ

    • @bhainishansinghsarabha275
      @bhainishansinghsarabha275 หลายเดือนก่อน +1

      @@nand3219 ਬਿਲਕੁਲ

  • @gurbindersingh5353
    @gurbindersingh5353 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nirmalsinghbhullar1705
    @nirmalsinghbhullar1705 หลายเดือนก่อน +5

    ਫਿੱਟ ਲਾਹਣਤ ਇਹਦੇ ਜੰਮਣ ਵਾਲੀ ਦੇ।

  • @Gurleenkaur-jd7gi
    @Gurleenkaur-jd7gi หลายเดือนก่อน

    Waheguru ji

  • @kilanandgarh
    @kilanandgarh หลายเดือนก่อน +20

    ਭੈਣ ਜੀ ਕਿਰਪਾ ਕਰਕੇ ਜਿਹੜੀ ਖ਼ਬਰ ਪੂਰੀ ਨਹੀਂ ਦੇਣੀ ਉਹ ਲਿਖਿਆ ਨਾ ਕਰੋ

  • @Jaapsahib1430Khalsa
    @Jaapsahib1430Khalsa หลายเดือนก่อน +4

    laal pura vargeya nu shiittera di ghaat aa eh nagpur to chalde ne

  • @gurpinderkaur531
    @gurpinderkaur531 หลายเดือนก่อน +1

    Waheguru ji Waheguru ji Waheguru ji Waheguru ji Waheguru ji ❤❤❤❤❤

  • @simarjitgarcha3873
    @simarjitgarcha3873 หลายเดือนก่อน

    ਲਾਲਪੁਰੀਏ ਨੂੰ ਦਾੜੀ ਮੁਨਕੇ ਬੋਦੀ ਰੱਖਕੇ ਵਿਸ਼ਨੂੰ ਨੂੰ ਮੰਨਣਾ ਚਾਹੀਦਾ, ਕਿਉਂਕਿ ਜੇ ਇਹ ਗੁਰੂ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ ਮੰਨਦਾ ਫਿਰ ਅਵਤਾਰ ਦੀ ਜਗਾਹ ਸਿੱਧਾ ਵਿਸ਼ਨੂੰ ਨੂੰ ਹੀ ਮੰਨੇ

  • @mandeepkaurl5297
    @mandeepkaurl5297 หลายเดือนก่อน +1

    ਵਾਹਿਗੁਰੂ ਜੀ

  • @majorsingh6394
    @majorsingh6394 หลายเดือนก่อน +1

    Waheguruji Dhan Dhan Shri Guru Nanak sahib ji ❤

  • @NirmalSingh-jk6md
    @NirmalSingh-jk6md หลายเดือนก่อน

    ਲਾਲਪੁਰਾ ਨਹੀਂ ਮਣ ਕਾਲਾਪੁਰਾ ਹੈ। ਨਿਧਤਾ ਮਾੜੀ ਦਿਲੋਂ ਧੰਨਵਾਦੀ ਕਾਲੇ।

  • @GurpreetSINGHOZSIKH
    @GurpreetSINGHOZSIKH หลายเดือนก่อน

    ਪਾਰਬ੍ਰਹਮ ਗੁਰ ਨਾਹੀ ਭੇਦ ।
    ਪਾਰਬ੍ਰਹਮ ਗੁਰ ਰਹਿਆ ਸਮਾਈ
    ਗੁਰ ਪਰਮੇਸ਼ਰ ੲੋਕੋ ਜਾਣ
    ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ।
    ਲਾਹਨਤਾਂ ਤੁਹਾਨੂੰ ਜੋ ਗੁਰੂ ਸਾਹਿਬ ਜੀ ਨੂੰ ਕਿਸੇ ਦੇਵਤੇ ਨਾਲ ਜੋੜਦੇ ਹੋ ।

  • @MithuSinghMithuSingh-bb3oo
    @MithuSinghMithuSingh-bb3oo หลายเดือนก่อน

    Satnam waheguru ji 🙏

  • @MithuSinghMithuSingh-bb3oo
    @MithuSinghMithuSingh-bb3oo หลายเดือนก่อน

    Satnam waheguru ji 🙏 ❤❤❤❤

  • @davindersandhu1574
    @davindersandhu1574 หลายเดือนก่อน

    Waheguru

  • @manoharsinghindian8677
    @manoharsinghindian8677 หลายเดือนก่อน +1

    ❤❤ waheguru ji waheguru ji ❤❤

  • @mandmand9107
    @mandmand9107 หลายเดือนก่อน

    SATNAM waheguru ji DHAN DHAN SHRI GURU,NANAK DEV ji MAHARAJ waheguru ji

  • @HarjinderKaur-ms9px
    @HarjinderKaur-ms9px หลายเดือนก่อน

    WaheguruJi.

  • @harkeshlal-cd2hj
    @harkeshlal-cd2hj หลายเดือนก่อน

    Dhan dhan dhan Guru ji

  • @jagdeepsandhu9659
    @jagdeepsandhu9659 หลายเดือนก่อน +2

    ਵਿਸ਼ਨੂ ਦੀ ਸਚਾਈ ਪਤਾ ਲੱਗੇ ਤਾਂ ਨ੍ਹੀ ਬੋਲਣਗੇ ।

  • @YadwinderKhosa-pq9us
    @YadwinderKhosa-pq9us หลายเดือนก่อน

    Waheguru ji 🙏🏻

  • @singhsukhdevsukhdev1292
    @singhsukhdevsukhdev1292 หลายเดือนก่อน

    🙏🙏🌹🌹👏👏

  • @jagjitsingh816
    @jagjitsingh816 หลายเดือนก่อน

    Bibi ਜੀ ਜੇ ਪੂਰੀ ਖ਼ਬਰ ਨਹੀਂ ਸੁਨਾਨੀ ਤਾਹ ਹੈਡਿੰਗ ਸਹੀ ਲਿਖੋ

  • @NarinderSingh-ul5oq
    @NarinderSingh-ul5oq หลายเดือนก่อน +1

    Heading is misleading

  • @vaidjanakrajsingh3390
    @vaidjanakrajsingh3390 หลายเดือนก่อน +2

    Eh Lal Pura Kala pura Akal da bera garak ho chuka hai .Fudu Aadmi Gurbani nu bhi nahi mande. Aang (735 ) Brama
    Vishan mahadeo tray Gun Rogi bich Haumai kar kamai ll(ggs)
    Brahm Mahesh Bishan Sachipat Aant Fanshy Jam Fansh Pareyge (guru Gobind Singh Jee)

    • @bhainishansinghsarabha275
      @bhainishansinghsarabha275 หลายเดือนก่อน

      ਗੁਰੂ ਸਾਹਿਬ ਬ੍ਰਹਮਾ ਬਿਸਨ ਮਹਾਦੇਵ ਸਭਨੂੰ ਹਿਦਾਇਤ ਕਰਕੇ ਕਹਿ ਸਕਦੇ ਹਨ ਕੁਝ ਵੀ, ਪਰ ਆਪਾਂ ਨਹੀਂ, ਕਿਉੰਕਿ ਜਪੁਜੀ ਸਾਹਿਬ ਵਿੱਚ ਸਤਿਗੁਰਾਂ ਇਹ ਵੀ ਲਿਖਿਆ ਹੈ ਕਿ ਹੈ ਵਾਹਿਗੁਰੂ ਤੈਨੂੰ ਬ੍ਰਹਮਾ ਈਸ਼ਰ ਵਿਸ਼ਨੂੰ ਦੇਵੀਆਂ ਸਭ ਤੇਰੇ ਗੁਣ ਗਾ ਰਹੇ ਹਨ, ਜੇਕਰ ਗਾ ਰਹੇ ਹਨ ਤਾਂ ਆਪਾਂ ਕਾਹਨੂੰ ਵੈਰ ਭਾਵ ਰਖਣਾ, ਸਤਯੁਗ ਚ ਬਾਵਨ ਅਵਤਾਰ ਵਿਸ਼ਨੂੰ ਦਾ ਈ ਮੰਨਿਆਂ ਨਾਲੇ ,
      ਅਗਲੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਅਵਤਾਰ ਮੰਨ ਰਹੇ, ਓਹਨਾਂ ਨੂੰ ਦਿੱਕਤ ਨਹੀਂ ਤਾਂ ਸਾਨੂੰ ਕਹਿਣਾ ਚਾਹੀਦਾ ਸਭ ਹਿੰਦੂ ਆਓ ਇਸ ਯੁੱਗ ਦੇ ਮਹਾਂ ਵਿਸ਼ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕਰੋ , ਕੇਸਾਧਾਰੀ ਹੋਵੋ, ਨਾਮ ਜਪੋ ।

  • @ratindersinghphl
    @ratindersinghphl หลายเดือนก่อน +1

    Sada koi v guru koi hindu devi dev da avtar nahi hai naa ho sak da hai.brahmana ne Mahatma budh nu v visnu da avtar daseya.satguru ravidass Maharaj nu v avtar daseya.a brahman jido haran lag jande hon phir a o person nu avtar das k jor dinde ne apne brahman dharam nal.

  • @gurbazsinghaulakh6078
    @gurbazsinghaulakh6078 หลายเดือนก่อน

    Wmk 🙏🙏

  • @ralasingh2692
    @ralasingh2692 หลายเดือนก่อน

    ਪੈਸੇ ਦੇ ਕੇ ਪਾਠ ਕਰਾਉਣੇ ਬੰਦ ਕਰੋ ਆਪ ਕਰੋ ਤਾਂ ਜੋ ਸੱਚ ਦਾ ਗਿਆਨ ਹੋਵੇ
    ਜਹਿੜੇ ਸਿੱਖ ਸ੍ਰੀ ਵਿਸਨੂੰ ਦੀ ਦਾ ਵਿਰੋਧ ਕਰ ਰਹੇ ਨੇ
    ਉਹ ਦੱਸਣ ਰਹਿਰਾਸ ਸਹਿਬ ਚ ਹਰਿ ਜੁਗ ਜੁਗ ਭਗਤਿ ……….॥ ਇੱਸ ਪੁਰੀ ਤੁਕ ਦਾ ਕੀ ਮਤਲਬ
    ਗੁਰੂ ਗਰੰਥ ਸਾਹਿਬ ਦੀ ਬਾਣੀ ਕਹਿ ਰਹੀ ਆ
    ਸਤਿ ਜੁਗ ਤੈ ਮਾਨਿਓ ਬਲ ਬਾਵਨ….
    ਤਰੇਤੈ ਕੈ ਮਾਰਿਓ ਰਾਮਿ ਰਘੂਵੰਸ …..
    ਦੋਆਪਰ ਕਰਿਸ਼ਨ ਮੁਰਾਰ ….
    ਕਲਿਜੁਗ ਗੁਰੂ ਨਾਨਕ ਅੰਗਦ ਅਮਰ ਕਹਾਇਓ।
    ਇੱਹ ਸਾਰੇ ਵਿਸਨੂੰ ਜੀ ਦੇ ਅਵਤਾਰ ਦੱਸੇ ਨੇ
    ਨਾ ਮੰਨੋ ਕੱਟੜ ਲੋਕੋ ਲੱਖ ਲਾਹਨਤ ਵਿਰੋਧ ਕਰਨ ਵਾਲਿਆਂ ਨੁੰ

  • @Gur969
    @Gur969 หลายเดือนก่อน

    Nanak mile narayan ak ata sukhmi sahib vich dhan guru arjun dev ji ne v likhia te bebe nanki ji ne v isda jiker kita c te Geeta de vich v shri krishan ji ne v snket dita c aapne agle avtar de li v kida da hou

  • @PalwindersinghPsb
    @PalwindersinghPsb หลายเดือนก่อน

    Dhami de badi jeebh nikli aa.sirr upper sahib ji shabed guru granth sahib ji virajmaan han

  • @HarpalSingh-hk6ti
    @HarpalSingh-hk6ti หลายเดือนก่อน

    ਟਾਈਟਲ ਗਲਤ ਨਾ ਲਿਖਿਆ ਕਰੋ

  • @ratindersinghphl
    @ratindersinghphl หลายเดือนก่อน

    A kaho Vishnu Guru Nanak Dev Ji da avtar c

  • @amansinghchandigarh1455
    @amansinghchandigarh1455 หลายเดือนก่อน

    Vishnu kida avtar c ?? Point to be noted milord

  • @LakhwinderSingh-nh3zh
    @LakhwinderSingh-nh3zh หลายเดือนก่อน

    Guru nanak dev ji. Noo kise devte da avtar dasana bahutt wadi galtti hai wadi bhul hai

  • @PalwindersinghPsb
    @PalwindersinghPsb หลายเดือนก่อน

    Lal shura nu Sikh hi milday aa..shura choben lair.

  • @tapinderbraich1274
    @tapinderbraich1274 หลายเดือนก่อน

    ਯਾਰ ਬਾਈ ਮੈਨੂੰ ਨੀ ਪਤਾ ਤੁੰ ਕੌਣ ਤੇਰੀ ਇਹ ਚੈਨਲ ਬਣਾਉਣ ਪਿੱਛੇ ਮੱਨਸਾ ਵਾ ਤੁਸੀ ਲੋਕ ਆਪ ਘਰ ਭਰਨ ਲਈ ਕਿਸੇ ਨੂੰ ਵੀ ਬਲੀ ਦਾ ਬੱਕਰਾ ਬਣਾ ਲੈਦੇ ਹੋ ਥੋਨੂੰ ਲੋਕਾਂ ਨੂੰ ਸਿਰਫ ਪੈਸੇ ਨਾਲ ਮੱਤਲਵ ਆ ਪਹਿਲਾ ਤੁੰ ਮੈਨੂੰ ਇਹ ਦੱਸ ਕਿ ਇਹ ਖ਼ਬਰ ਵਿੱਚ ਜੋ ਕੁੱਝ ਬੋਲਿਆ ਤੇ ਦਿਖਾਇਆ ਗਿਆ ਵਾ ਉਸ ਨਾਲ ਤੇ ਜੋ ਇਸ ਖ਼ਬਰ ਦੀ ਐਡ ਓੁਤੇ ਜੋ ਲਿਖਿਆ ਵਾ ਉਹ ਨਾਲ ਇਸ ਨਿਊਜ ਦਾ ਦੂਰ-2 ਤੱਕ ਕੋਈ ਵਾਸਤਾ ਨਹੀਂ ਗਾ ਤੁਸੀ ਇੱਨੇ ਭੈਣ ਚੋਦ ਲੋਕ ਹੋ ਨਾ ਤੁਸੀ ਭੈਣ ਚਾਰ ਵਿਓੂਆ ਖਾਤਰ ਆਪ ਦੀ ਮਾ ਭੈਣ ਨੂੰ ਕੱਪਣੇ ਲਵਾਹ ਕੇ ਨਚਾਉਣ ਨੂੰ ਮਿੰਟ ਲਾਉਂਦੇ ਹੋ ਤਾਂ ਦੂਜੇ ਪਾਸੇ ਕਿਸੇ ਪਾਸੇ ਕਿਸੇ ਧਾਰਮਿੰਕ ਪ੍ਰੋਗਰਾਮ ਨੂੰ ਹਿੰਦੂ ਸਿੱਖ ਕੰਨ ਨੂੰ ਮਿੰਟ ਲਾਉਂਦੇ ਹੋ ਤੇ ਥੋਨੂੰ ਭੈਣ ਕਿਸੇ ਸਾਲੇ ਮੇਰੇ ਪੁਲਿਸ ਵਾਲੇ ਦਾ ਕੋਈ ਡਰ ਨੀ ਉੱਲਟਾ ਥੋਨੂੰ ਪੁਲਿਸ ਵਾਲਿਆਂ ਵੱਲੋਂ ਸਕਾਉਰਿਟੀ ਵੀ ਦਿੱਤੀ ਹੁੰਦੀ ਹੁਣ ਜਦੋ ਤੁਸੀ ਆ ਬੁੱਡ ਪੰਗੇ ਲੈਣੋਂ ਨਹੀਂ ਹੱਟ ਦੇ ਫਿਰ ਕੋਈ ਅੱਕਿਆ ਠੋਕ ਜਾਂਦਾ ਫਿਰ ਤੁਸੀ ਕਈ-2 ਮਹੀ ਨੇ
    ਅੰਦਰੋ ਨਹੀਂ ਨਿਕਲਦੇ।.

  • @KamaljeetKaur-l7u
    @KamaljeetKaur-l7u หลายเดือนก่อน

    Laal pura nu poocho ki tu te nahi kite Vishnu da Avtar Laal Pura di budhi kabar ch latkadi haddiyan ch. Guru Nanak Dev Ji di bani da changi tarah paath kare te samjhe je Lal Pura nu nahi samjh aunda te Nanksar, Rara Sahib, Darbar Sahib ja ke gyan prapt kare .

  • @gurjindersingh2307
    @gurjindersingh2307 หลายเดือนก่อน

    Babe da dimag kharab ho giya

  • @paramjeetkaur6672
    @paramjeetkaur6672 หลายเดือนก่อน

    Kise ne kuj nai keha, eh awe bakwaas mardi aa

  • @GurpreetSingh-wt1ww
    @GurpreetSingh-wt1ww หลายเดือนก่อน

    Waheguru ji