ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਕਲਾਕਾਰ ਬੰਦੇ ਵੈਸੇ ਵੀ ਇਮਾਨਦਾਰ ਹੁੰਦੇ ਆ । ਜਿਊਂਦੇ ਰਹੋ p. p. ਵਾਲਿਓ । awesome 👌
ਬਹੁਤ ਹੀ ਵਧੀਆ ਲਗਾ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਜੋ ਅੱਜ ਕਲ ਦੇ ਗੰਦ ਕਲਚਰ ਤੋਂ ਹਜਾਰਾਂ ਦਰਜੇ ਉੱਚੀ ਸੁਚੀ ਹੈ ਵੀਰ ਦਿਲ ਖੁਸ਼ ਹੋ ਗਿਆ
ਇਹ ਵੀਰ ਸੱਚੀ ਸੁਚੀ ਡਿਉਟੀ ਦੇ ਵੀ ਪੱਕੇ ਪਾਬੰਦ ਹੋਣਗੇ। ਬਹੁਤ ਬਹੁਤ ਮੁਬਾਰਕ
ਬਹੁਤ ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
ਕਿਆ ਬਾਤ ਐ ਜੀ ਕਮਾਲ ਕਲੀ ਤੇ ਬਕਮਾਲ ਪੇਸ਼ਕਾਰੀ ਜੀ ਜਿਉਦੇ ਵਸਦੇ ਰਹੋ ।
ਰਾਜ ਸਿੰਘ ਧਾਮੀ ਸੇਰਪੁਰ ਥਾਣਾ ❤ ਸਦਕੇ ਜਾਈਏ ਸਾਰੀ ਟੀਮ ਦੇ ਪਰ ਕੁਝ ਵਿਸ਼ੇਸ਼ ਧਿਆਨ ਥਾਣੇਦਾਰ ਦੇ ਗਲੇ ਦੀਆ ਰਗਾ ਦੇ ਜੋਰ ਲੱਗਣ ਦਾ ----
ਆਹ ਤਾਂ ਇਤਿਹਾਸ ਰਚਤਾ ਪੁਲਿਸ ਵਾਲੇ ਵੀਰਾਂ ਨੇ ਬਹੁਤ ਧੰਨਵਾਦ ਜੀ
ਬਾ ਜੀ ਬਾ ਜਿਉਂਦਾ ਰੇਹ ਬੋਪਾਰਾਏ ਠਾਣੇਦਾਰਾ ਕਮਾਲ ਕਰ ਦਿੱਤਾ ਹੀਰ ਨੂੰ ਗਾ ਕੇ ਸਾਰੰਗੀ ਮਾਸਟਰ ਜੀ ਬਹੁਤ ਵਧੀਆ
❤❤
ਬਹੁਤ ਹੀ ਸੁਰੀਲਾ ਅਤੇ ਤਾਲ ਵਿਚ ਹੀਰ ਦੀ ਕਲੀ ਨੂੰ ਹੈ ਗਾਇਆ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਇਹਨਾ ਨੂੰ ਪ੍ਰਣਾਮ ਤੇ ਸਲਾਮ ਹੈ ।
ਬਹੁਤ ਵਧੀਆ ਗਾਇਆ ਪੰਜਾਬ ਸਰਕਾਰ ਨੂੰ ਪੁਲਿਸ ਵਿਚ ਇਕ ਸਭਿਆਚਾਰਕ ਸੈਲ ਬਣਾਉਣਾ ਚਾਹੀਦਾ ਹੈ
ਬਲਿਹਾਰੇ ਥੋਡੇ ਸ਼ੌਂਕ ਤੋਂ। ਬਹੁਤ ਵਧੀਆ ਪੇਸ਼ਕਾਰੀ। Keep it up ਜੋਧਿਓ!
ਡਿਊਟੀ ਕਰਦੇ ਹੋਏ ਵੀ ਇਹ ਬਾਈ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਵਧੀਆ ਕਲੀ ਪੇਸ਼ ਕੀਤੀ ਹੈ ਹੀਰ ਦੀ।ਗਾਉਣਾ ਹੀਰ ਦਾ ਦਰਸ਼ਨ ਫ਼ਕੀਰ ਦਾ ਦੁੱਖ ਝੜ ਜਾਏ ਸਰੀਰ ਦਾ।
Very very nice Veero Rough khus karti tusi jionde Raho
Vvvvv nice veerji🌻🌻
Goiana heer da Darshan fkier da duck door srier da very good gi
Good singing by all of you Waheguru ji bless you all apney virsey noo smbhaln lyi big thanks 🙏🙏
ਜੀਉਦੇ ਰਹੋ ਮੇਰੇ ਬੱਚਿਓ ਬਹੁਤ ਖੂਬਸੂਰਤ ਗਾ ਰਹੇ ਹੋ ਇੱਕ ਕਲਾਕਾਰ ਦਾ ਦਿਲ ਬਹੁਤ ਨਰਮ ਹੁੰਦਾ ਹੈ ਲੱਗਦਾ ਹੈ ਆਪਦੀ ਸਰਵਿਸ ਵਿੱਚ ਵੀ ਅਸੂਲ ਰੱਖਦੇ ਹੋਵੋਗੇ ਬਹੁਤ
ਪੁਲਿਸ ਵਾਲਿਆਂ ਨੂੰ ਸਲਾਮ ਬਣਦੀ ਆ
ਵਾਹ ਜੀ ਵਾਹ,, ਬਹੁਤ ਖੂਬਸੂਰਤ ਹੀਰ ਗਾਈ,, ਜਿਊਂਦੇ ਰਹੋ ਮਿੱਤਰੋ ❤
ਬਹੁਤ ਹੀ ਖੂਬਸੂਰਤ ਪੇਸ਼ਕਾਰੀ ਦਿਲ ਨੂੰ ਟੁੰਬਣ ਵਾਲੀ ਜਿਉਂਦੇ ਰਹੋ ਚੜ੍ਹਦੀ ਕਲਾ ਚ ਰਹੋ 💐💐💐💐💐ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🙏🙏
ਵਾਹ! ਜੀ ਵਾਹ!! ਜੋੜੇ ਦੀ ਕਲੀ ਕਮਾਲ ਦੀ ਗਾਈ ਏ ਜੀ,,ਖੁਸ਼ ਕੀਤਾ,,ਜਿਉਂਦੇ ਵਸਦੇ ਰਹੋ ਭਾਈ ਮੁੰਡਿਓ,ਵਾਹਿਗੁਰੂ ਤਰੱਕੀਆਂ ਬਖਸੇ਼।ਸਾਰਾ ਜੱਥਾ ਈ ਬਹੁਤ ਵਧੀਆ,ਕੋਈ ਘੱਟ ਨਹੀਂ।
Good
ਵੀਰ ਜੀ ਬਹੁਤ ਵਧੀਆ ਸਿਰਾ ਨੇ ਵਾਹਿਗੁਰੂ ਜੀ ਸੋਨੂੰ ਲੰਮੀ ਉਮਰ ਵਕਸੇ❤
ਬਾ ਜੀ ਬਾਹ ਬੋਪਾਰਾਏ ਜਿਉਂਦਾ ਰਹਿ ਨਹੀਂ ਸੱਦਕੇ ਗੱਜਦਾ ਰਹਿ ਮੁਡਿਆਂ ਠਾਣੇਦਾਰਾ
Very nice ਜਿਉਂਦੇ ਰਹੋ
Beautiful singing jeondey raho paa ji
ਵੀਰ ਜੀ ਬੋਪਾਰਾਏ ਸਾिਹਬ ਅਾਪ ਸਾਰੇ ਵੀਰਾਂ ਨੂੰ ਓਹ ਅਕਾਲ ਪੁਰਖ ਤਰਕੀ ਬਖਸ਼ੇ
ਅਵਾਜ਼ ਬਹੁਤ ਵਧੀਆ ਹੈ ਜੋਸ਼ ਬਹੁਤ ਹੈ ਹੋਰ ਬਹੁਤ ਵਧੀਆ ਲਗੂ ਜੇਕਰ ਇਹ ਵਾਰਾਂ ਤੁਸੀਂ ਸੂਰਬੀਰ ਅਣਖੀ ਯੋਧਿਆਂ ਦੀਆਂ ਗਾਵੋ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਅਤੇ ਬੁੱਧੀ ਬਖਸ਼ਣ ਤੁਸੀਂ ਹੋਰ ਬੁਲੰਦੀਆਂ ਵੱਲ ਜਾਵੋਂ
ਵਾਹ ਜੀ ਵਾਹਜਿਉਂਦੇ ਰਹੋ ਜੀ
ਬਹੁਤ ਵਧੀਆ ਕਵੀਸ਼ਰੀ ਜੱਥਾ
ਅਸਲੀ ਗਾਇਕੀ ਐ ਬਹੁਤ ਵਧੀਆ ਰੂਹ ਖੁਸ਼ ਕਰਤੀ ਵੀਰ ਜੀ ਹੋਰ ਵੀ ਗਾੳਣਾ ਇਹ ਜੇ ਗੀਤ
ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਵੀਰ ਪੁਲਿਸ ਨੂੰ ਸਨਮਾਨਿਤ ਕਰਨ ਚਾਹੀਦਾ ਹੈ ਵੀਰ ਡਿੳਟੀ ਤੇ ਸੱਚ ਬੋਲ ਕੇ ਲੋਕਾਂ ਨਾਲ ਪਿਆਰ ਕਰਨ
ਬਹੁਤ ਹੀ ਵਧੀਆਂ ਗਾਇਆ ਹੈ ਜਿਉਂਦੇ ਰਹੋ ਸਿੰਘੋ ਪੰਜਾਬੳ
ਬਹੁਤ ਹੀ ਸ਼ਾਨਦਾਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਹੀ ਸ਼ਲਾਘਾਯੋਗ,ਜਗਜੀਤ ਨਾਂ ਰੱਖਣ ਵਾਲੇ ਮਾਂ ਬਾਪੁ ਨੂੰ ਕੋਟਿ ਕੋਟਿ ਪ੍ਰਣਾਮ। ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਨਾਲ਼ ਹੱਕ ਸੱਚ ਇਨਸਾਫ ਲਈ ਨਿੱਧੜਕ ਯੋਧੇ ਬਣਕੇ AAPਦੇ ਕੈਰੋਂ ਸਾਹਿਬ ਜੀ ਦੀ ਤਰ੍ਹਾਂ ਅਤਿਅੰਤ ਇਮਾਨਦਾਰੀ ਨਾਲ ਬੁਲੰਦੀਆਂ ਛੂਹ ਸਕਦੇ ਹੋ ਜੀ❤❤ ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ)
ਵਾਹਿਗੁਰੂ ਜੀ
ਪੁਲਸ ਵਾਲਿਆਂ ਦੇ ਮੁੱਖੋਂ ਐਨੀ ਵਧੀਆ ਹੀਰ ਦੀ ਕਲੀ ਸੁਣਕੇ ਮਨ ਗਦ ਗਦ ਹੋ ਗਿਆ ਕਮਾਲ ਕਰਤੀ ਵਾਹਿਗੁਰੂ ਤਰੱਕੀਆਂ ਬਖਸ਼ਣ ।
ਕਿਆ ਬਾਤ ਹੈ ਜੀ ਪੰਜਾਬੀ ਵਿਰਸਾ ❤❤❤❤❤❤❤❤
Bahut hi vadhia Boparai thanedaar and party
ਦਿਲ ਖੁਸ਼ ਕਰ ਦਿੱਤਾ ਪੁਲਸ ਵਾਲੇ ਵੀਰੋ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ
🙏ਬਾਈਜੀ ਬਾ ਕਮਲ ਹੈ ਡਿਊਟੀਟੀ ਦੌਰਾਨ ਇਨਸਾਫ਼ ਦਿਉਣਗੇ ਉਮੀਦ ਹੈ
Man khush karta
❤😮ਵਾਹ ਪੰਜਾਬ ਪੁਲੀਸ
Bai ji bahut vadhia gaya hai,eh veer kine khush han .God bless them, APNA culture bachaya hai.
ਜਿਉਂਦੇ ਰਹਿਣ ਵੀਰ🎉
ਵਾਹਿਗੁਰੂ ਚੜਦੀ ਕਲਾ ਵਿਚ ਰਖੇ ਵੀਰ
ਈਦੂ ਸ਼ਰੀਫ ਦੀ ਯਾਦ ਤਾਜਾ ਕਰਾ ਦਿੱਤੀ ਵਸਦੇ ਰਹੋ ਰਬ ਉਮਰਾਂ ਬਖਸ਼ੇ
ਵਾ ਜੀ ਵਾਹ ਜਿਉਂਦੇ ਰਹੋ ਵੀਰੇਉ
ਢਾਡੀ ਰੰਗ ਦੀ ਬਹੁਤ ਹੀ ਪਿਆਰੀ ਵੰਨਗੀ ਜੋੜੇ ਦੀ ਕਲੀ ਦੀ ਕਮਾਲ ਦੀ ਪੇਸ਼ਕਾਰੀ ਹੈ।
Pilu rang hai ji jorha nhi eh 😊😊
ਸੁਖਵਿੰਦਰ ਸਿੰਘ ਜੀ 👍👍👍👍
ਮੇਰੇ ਕੋਲ ਤਾਂ ਸਬਦ ਹੀ ਹੈ ਨਹੀ ਕੀ ਲਿੱਖਾਂ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ 🙏
ਬਾਈ ਜੀ ਇਦੂ ਜੀ ਦੇ ਪਰਿਵਾਰ ਤੇ ਬਹੁਤ ਗਰੀਬੀ ਏ ਆਪਾ ਸਭ ਓਹਨਾ ਦੀ ਮਦਦ ਕਰੀਏ🙏🏻🙏🏻🙏🏻
ਬਹੁਤ ਵਧੀਆ 👌 ਧੰਨਵਾਦ
Siraaa Karta 22 g love you all group
ਬਹੁਤ ਵਧੀਆ ਕਵੀਸ਼ਰੀ ਸਾਰੀ ਟੀਮ ਨੂੰ ਮੇਰੇ ਵਲੋਂ ਸਲੂਟ ਹੈ ।👍👌👍🙏🙏
ਬਹੁਤ ਵਧੀਅਾ ਸੁੁਣ ਕੇ ਤੇ ਅੱਖਾਂ ਨਾਲ ਗਾਓਦਿਅਾਂ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋੲਿਅਾ।ਤਰੱਕੀਅਾਂ ਵੀ ਪਾ੍ਪਤ ਕਰਨੀਅਾਂ ਤੁਸੀਂ ਲੋਕ ਗਾਥਾਵਾਂ ਵੀ ਗਾਓਦੇ ਰਹਿਓ। ਧੰਨਵਾਦ।
ਵਾਹ ਜੀ ਵਾਹ, ਬਹੁਤ ਹੀ ਵਧੀਆ ਆਵਾਜਾੰ ਵਿਚ ਅਤੇ ਮਿਠੀ ਸੁਰ ਵਿਚ ਗਾਇਆ ਹੈ ਜੀ ।
Sarkar yog Bha g very good song
Appreciable. Punjab punjabi punjabiyat zindabaad.
Very nice song ਸਦਕੇ ਜਾਈ ਪਮਜਾਬ ਪੁਲਿਸ ਦੇ
ਮੜੰਗਾ ਖਹਿਰੇ ਬਾਈ ਤੇ ਪੈਂਦੈ……..
ਵੀਰੇ ਮੈਨੂੰ ਬਹੁਤ ਚੰਗਾ ਲੱਗਾ ਮੰਨ ਖੁਸ਼ ਹੋ ਗਿਆ
ਬਹੁਤ ਵਧੀਆ ਜੀ
ਬਹੁਤ ਹੀ ਵਧੀਆ ਜੀ,ਕਮਾਲ ਕਰ ਦਿੱਤੀ ਹੈ।
ਠਾਣੇਦਾਰ ਵੀਰੇ ਤੇਰੇ ਵਿੱਚ ਈਦੂ ਸ਼ਰੀਫ਼ ਦੀ ਰੂਹ ਆ ਗਈ ਲਗਦੀ ਜਿਉਂਦਾ ਵਸਦਾ ਰਹਿ
ਵਾਹ ਰਣਜੀਤ ਸਿੰਘ ਸਿੱਧਵਾਂ ਵਾਲੇਆਂ ਦੇਜਥੇ ਨੂੰ ਮਾਤ ਪੌਂਦਾ ਪੀ ਪੀ ਦਾ ਇਹ ਢਾਡੀ ਜੱਥਾ ਬਹੁਤ ਬਹੁਤ ਮੁਬਾਰਕਾਂ ਜੀ ਵੱਲੋਂ ਮੱਖਣ ਧਨੇਰ
ਉਹਨਾਂ ਨੂੰ ਮਾਤ ਪਾਉਣ ਵਾਲਾ 7 ਜਾਮੇ ਵੀ ਲਈ ਲਵੇ ਨਾ taawi ਨੀ ਓਹਨਾਂ ਵਰਗਾ ਗਾ ਹੋਣਾ ਵੀਰੇ
ਬਹੁਤ ਖੂਬਸੂਰਤ ਬਾ ਕਮਾਲ ਪੇਸ਼ਕਾਰੀ, ਜਿਊਂਦੇ ਰਹੋ ਵੀਰ।
ਪੂਰੀ ਟੀਮ ਨੇ ਬਹੁਤ ਖੂਬ ਗਾਇਆ ਤੇ ਨਿਭਾਇਆ
ਵਾਹਿਗੁਰੂ ਜੀ ਚੜਦੀਕਲਾ ਬਖਸ਼ਣ
ਰੋਹੀ ਰਾਮ ਬਹੁਤ ਹੀ ਵਧੀਆ ਵੈਰੀ Good
Wah swad a gya good job
ਵੀਰ ਖਿੱਚ ਕੇ ਰੱਖੋ ਬਹੁਤ ਵਧੀਆ ਹੈ ਸਵਾਦ ਆ ਗਿਆ
Idu Sharief g sda jionde rehnge kmaal di heer di kali a ohna di yad taza krva diti ASI SAHB G 🙏🏻🙏🏻👌
Wah g wah ge o thanidara chass kra ditti pujabio ❤👍
Love you, respect you cops
ਰੰਗ ਬੰਧਤਾ ਬਾਈ ਜੀ
ਵਾਹ ਜੀ ਵਾਹ ਬਹੁਤ ਹੀ ਵਧੀਆ ਗਾਇਆ ਹੈ ਵੀਡੀਓ ਦੇਖਕੇ ਰੂਹ ਖੁਸ ਹੋ ਗਈ
ਓਓਓਓ ਸ਼ਾਬਾਸ਼ੇ!- - -ਨਹੀਂ ਰੀਸਾਂ!!
ਸਦਕੇ ਤੁਹਾਡੇ ਸ਼ੇਰੋ ਰੂਹ ਖੁਸ਼ ਕਰਤੀ ।
ਬਹੁਤ ਹੀ ਵਧੀਆ 🙏🙏
ਜੀ ਉਹ ਸੋਹਣਿਆ ਜੀ ਭਾਵੇਂ ਕਿਸੇ ਦਾ
Bahut Sohna ji ,Punjabi Virsa
ਵਾਹ ਜੀ ਵਾਹ ਬਹੁਤ ਅੱਛੇ
Amazing writing Amazing Singing Amazing Composition
ਵਾਹ ਜੀ ਵਾਹ ਰੁਹ ਖੁਸ ਕਰਤੀ ਛੋਟੇ ਵੀਰ ਜੀ
ਢਾਡੀ ਪਰਮਜੀਤ ਸਿੰਘ ਪਾਂਧੀ ਮੱਝੂਕੇ 🙏🙏🙏🙏🙏 ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
ਖੁਸ ਕੀਤਾ ਪੁਲਸ ਵਾਲੇ ਵੀਰਾ ਨੇ
ਵਾਹ ਵੀਰ ਪੁਲਸੀਆਂ ਗਾਇਆ ਕਰੋ ਜ਼ਰੂਰ ਮੈਂ ਜਗਜੀਤ ਸਿੰਘ ਪਿੰਡ ਆਲਮਪੁਰ ਮੰਦਰਾਂ ੯੮੭੨੭੬੧੪੫੬
They deserve promotion
Sukhchain gill wah ji wah waheguru es jathe nu tarakia bkhse ji
ਵਾिਹਗੁਰੂ ਵਾिਹਗੁਰੂ...🙏🙏🙏
Very.nice.g..pp.jindabad
ਵਾਹ! ਬਹੁਤ ਵਧੀਆ ਜੀਓ,,,,,,,
ਅਜ ਕਲ ਦੇ ਗੰਦੇ ਗੀਤ ਗਾਉਣ ਵਾਲੇ ਨੂ ਲੋਕ ਐਵੇ ਸੁਣੀ ਜਾਦੇ ਆ ਜੇ ਗੀਤ ਸੁਣਨੇ ਹਨ ਪੁਰਾਣੇ ਸੁਣਕੇ ਦੇਖੋ ਪੁਰਾਣੇ ਗੀਤ ਵਾਹਿਗੁਰੂ ਜੀ ਨੂ ਯਾਦ ਆਊਣ ਲਾ ਦਿੰਦੇ ਆ ਕਲਾਕਾਰ ਦਸਾ ਲਾਲ ਚੰਦ ਯਮਲਾ ਜੱਟ ਨਰਿੰਦਰ ਬੀਬਾ ਢਾਡੀ ਅਮਰ ਸਿੰਘ ਸੌਕੀ ਦੇਖੋ ਸੁਣਕੇ
Bahut hi vadia
Very good song sung by p0licemen .I like it.❤❤❤❤
ਬਹੁਤ ਵਧੀਆ ਭਾਜੀ ਕਮਾਲ ਕਰ ਦਿੱਤੀ
Marvellous Talented Waheguru ji bless them all.Keep it up
Vah g vah Bohat vadhia song
Beautiful🙏🙏
very nice good bless you ❤❤❤❤❤
Thanedar sahib g Bai g Tera mool nahi Veer manak wangu tu Mera Bhai great 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
Wah ve wah kya baat aw ❤❤❤❤❤❤😊
Awesome 👍 very talented police officer GBU all 🙏❤
ਵਾਹ ਜੀ ਵਾਹ ਕਿਆ ਬਾਤਾਂ ਪ੍ਰੋਗਰਾਮ ਤੇ ਵੀ ਪੇਸ਼ ਕਰ ਸਕਦੇ ਹੋ ਕਿ ਨਹੀਂ।
ਕਮਾਲ ਕਰਤੇ ਭਾਈ ਸਾਹਿਬ ਹੋਰਾਂ
ਬਹੁਤ ਵਧੀਆ
ਕਲਾਕਾਰ ਬੰਦੇ ਵੈਸੇ ਵੀ ਇਮਾਨਦਾਰ ਹੁੰਦੇ ਆ । ਜਿਊਂਦੇ ਰਹੋ p. p. ਵਾਲਿਓ । awesome 👌
ਬਹੁਤ ਹੀ ਵਧੀਆ ਲਗਾ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਜੋ ਅੱਜ ਕਲ ਦੇ ਗੰਦ ਕਲਚਰ ਤੋਂ ਹਜਾਰਾਂ ਦਰਜੇ ਉੱਚੀ ਸੁਚੀ ਹੈ ਵੀਰ ਦਿਲ ਖੁਸ਼ ਹੋ ਗਿਆ
ਇਹ ਵੀਰ ਸੱਚੀ ਸੁਚੀ ਡਿਉਟੀ ਦੇ ਵੀ ਪੱਕੇ ਪਾਬੰਦ ਹੋਣਗੇ। ਬਹੁਤ ਬਹੁਤ ਮੁਬਾਰਕ
ਬਹੁਤ ਬਹੁਤ ਵਧੀਆ ਉਪਰਾਲਾ ਵੀਰ ਜੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
ਕਿਆ ਬਾਤ ਐ ਜੀ ਕਮਾਲ ਕਲੀ ਤੇ ਬਕਮਾਲ ਪੇਸ਼ਕਾਰੀ ਜੀ ਜਿਉਦੇ ਵਸਦੇ ਰਹੋ ।
ਰਾਜ ਸਿੰਘ ਧਾਮੀ ਸੇਰਪੁਰ ਥਾਣਾ ❤ ਸਦਕੇ ਜਾਈਏ ਸਾਰੀ ਟੀਮ ਦੇ ਪਰ ਕੁਝ ਵਿਸ਼ੇਸ਼ ਧਿਆਨ ਥਾਣੇਦਾਰ ਦੇ ਗਲੇ ਦੀਆ ਰਗਾ ਦੇ ਜੋਰ ਲੱਗਣ ਦਾ ----
ਆਹ ਤਾਂ ਇਤਿਹਾਸ ਰਚਤਾ ਪੁਲਿਸ ਵਾਲੇ ਵੀਰਾਂ ਨੇ ਬਹੁਤ ਧੰਨਵਾਦ ਜੀ
ਬਾ ਜੀ ਬਾ ਜਿਉਂਦਾ ਰੇਹ ਬੋਪਾਰਾਏ ਠਾਣੇਦਾਰਾ ਕਮਾਲ ਕਰ ਦਿੱਤਾ ਹੀਰ ਨੂੰ ਗਾ ਕੇ ਸਾਰੰਗੀ ਮਾਸਟਰ ਜੀ ਬਹੁਤ ਵਧੀਆ
❤❤
ਬਹੁਤ ਹੀ ਸੁਰੀਲਾ ਅਤੇ ਤਾਲ ਵਿਚ ਹੀਰ ਦੀ ਕਲੀ ਨੂੰ ਹੈ ਗਾਇਆ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ
ਇਹਨਾ ਨੂੰ ਪ੍ਰਣਾਮ ਤੇ ਸਲਾਮ ਹੈ ।
ਬਹੁਤ ਵਧੀਆ ਗਾਇਆ ਪੰਜਾਬ ਸਰਕਾਰ ਨੂੰ ਪੁਲਿਸ ਵਿਚ ਇਕ ਸਭਿਆਚਾਰਕ ਸੈਲ ਬਣਾਉਣਾ ਚਾਹੀਦਾ ਹੈ
ਬਲਿਹਾਰੇ ਥੋਡੇ ਸ਼ੌਂਕ ਤੋਂ। ਬਹੁਤ ਵਧੀਆ ਪੇਸ਼ਕਾਰੀ। Keep it up ਜੋਧਿਓ!
ਡਿਊਟੀ ਕਰਦੇ ਹੋਏ ਵੀ ਇਹ ਬਾਈ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਵਧੀਆ ਕਲੀ ਪੇਸ਼ ਕੀਤੀ ਹੈ ਹੀਰ ਦੀ।
ਗਾਉਣਾ ਹੀਰ ਦਾ ਦਰਸ਼ਨ ਫ਼ਕੀਰ ਦਾ ਦੁੱਖ ਝੜ ਜਾਏ ਸਰੀਰ ਦਾ।
Very very nice Veero Rough khus karti tusi jionde Raho
Vvvvv nice veerji🌻🌻
Goiana heer da Darshan fkier da duck door srier da very good gi
Good singing by all of you
Waheguru ji bless you all
apney virsey noo smbhaln lyi big thanks 🙏🙏
ਜੀਉਦੇ ਰਹੋ ਮੇਰੇ ਬੱਚਿਓ ਬਹੁਤ ਖੂਬਸੂਰਤ ਗਾ ਰਹੇ ਹੋ ਇੱਕ ਕਲਾਕਾਰ ਦਾ ਦਿਲ ਬਹੁਤ ਨਰਮ ਹੁੰਦਾ ਹੈ ਲੱਗਦਾ ਹੈ ਆਪਦੀ ਸਰਵਿਸ ਵਿੱਚ ਵੀ ਅਸੂਲ ਰੱਖਦੇ ਹੋਵੋਗੇ ਬਹੁਤ
ਪੁਲਿਸ ਵਾਲਿਆਂ ਨੂੰ ਸਲਾਮ ਬਣਦੀ ਆ
ਵਾਹ ਜੀ ਵਾਹ,, ਬਹੁਤ ਖੂਬਸੂਰਤ ਹੀਰ ਗਾਈ,, ਜਿਊਂਦੇ ਰਹੋ ਮਿੱਤਰੋ ❤
ਬਹੁਤ ਹੀ ਖੂਬਸੂਰਤ ਪੇਸ਼ਕਾਰੀ ਦਿਲ ਨੂੰ ਟੁੰਬਣ ਵਾਲੀ
ਜਿਉਂਦੇ ਰਹੋ ਚੜ੍ਹਦੀ ਕਲਾ ਚ ਰਹੋ 💐💐💐💐💐
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🙏🙏
ਵਾਹ! ਜੀ ਵਾਹ!! ਜੋੜੇ ਦੀ ਕਲੀ ਕਮਾਲ ਦੀ ਗਾਈ ਏ ਜੀ,,ਖੁਸ਼ ਕੀਤਾ,,ਜਿਉਂਦੇ ਵਸਦੇ ਰਹੋ ਭਾਈ ਮੁੰਡਿਓ,ਵਾਹਿਗੁਰੂ ਤਰੱਕੀਆਂ ਬਖਸੇ਼।ਸਾਰਾ ਜੱਥਾ ਈ ਬਹੁਤ ਵਧੀਆ,ਕੋਈ ਘੱਟ ਨਹੀਂ।
Good
ਵੀਰ ਜੀ ਬਹੁਤ ਵਧੀਆ ਸਿਰਾ ਨੇ ਵਾਹਿਗੁਰੂ ਜੀ ਸੋਨੂੰ ਲੰਮੀ ਉਮਰ ਵਕਸੇ❤
ਬਾ ਜੀ ਬਾਹ ਬੋਪਾਰਾਏ ਜਿਉਂਦਾ ਰਹਿ ਨਹੀਂ ਸੱਦਕੇ ਗੱਜਦਾ ਰਹਿ ਮੁਡਿਆਂ ਠਾਣੇਦਾਰਾ
Very nice ਜਿਉਂਦੇ ਰਹੋ
Beautiful singing jeondey raho paa ji
ਵੀਰ ਜੀ ਬੋਪਾਰਾਏ ਸਾिਹਬ ਅਾਪ ਸਾਰੇ ਵੀਰਾਂ ਨੂੰ ਓਹ ਅਕਾਲ ਪੁਰਖ ਤਰਕੀ ਬਖਸ਼ੇ
ਅਵਾਜ਼ ਬਹੁਤ ਵਧੀਆ ਹੈ ਜੋਸ਼ ਬਹੁਤ ਹੈ ਹੋਰ ਬਹੁਤ ਵਧੀਆ ਲਗੂ ਜੇਕਰ ਇਹ ਵਾਰਾਂ ਤੁਸੀਂ ਸੂਰਬੀਰ ਅਣਖੀ ਯੋਧਿਆਂ ਦੀਆਂ ਗਾਵੋ ਵਾਹਿਗੁਰੂ ਜੀ ਤੁਹਾਨੂੰ ਹੋਰ ਬਲ ਅਤੇ ਬੁੱਧੀ ਬਖਸ਼ਣ ਤੁਸੀਂ ਹੋਰ ਬੁਲੰਦੀਆਂ ਵੱਲ ਜਾਵੋਂ
ਵਾਹ ਜੀ ਵਾਹ
ਜਿਉਂਦੇ ਰਹੋ ਜੀ
ਬਹੁਤ ਵਧੀਆ ਕਵੀਸ਼ਰੀ ਜੱਥਾ
ਅਸਲੀ ਗਾਇਕੀ ਐ ਬਹੁਤ ਵਧੀਆ ਰੂਹ ਖੁਸ਼ ਕਰਤੀ ਵੀਰ ਜੀ ਹੋਰ ਵੀ ਗਾੳਣਾ ਇਹ ਜੇ ਗੀਤ
ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿ ਵੀਰ ਪੁਲਿਸ ਨੂੰ ਸਨਮਾਨਿਤ ਕਰਨ ਚਾਹੀਦਾ ਹੈ ਵੀਰ ਡਿੳਟੀ ਤੇ ਸੱਚ ਬੋਲ ਕੇ ਲੋਕਾਂ ਨਾਲ ਪਿਆਰ ਕਰਨ
ਬਹੁਤ ਹੀ ਵਧੀਆਂ ਗਾਇਆ ਹੈ ਜਿਉਂਦੇ ਰਹੋ ਸਿੰਘੋ ਪੰਜਾਬੳ
ਬਹੁਤ ਹੀ ਸ਼ਾਨਦਾਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਹੀ ਸ਼ਲਾਘਾਯੋਗ,ਜਗਜੀਤ ਨਾਂ ਰੱਖਣ ਵਾਲੇ ਮਾਂ ਬਾਪੁ ਨੂੰ ਕੋਟਿ ਕੋਟਿ ਪ੍ਰਣਾਮ। ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ ਨਾਲ਼ ਹੱਕ ਸੱਚ ਇਨਸਾਫ ਲਈ ਨਿੱਧੜਕ ਯੋਧੇ ਬਣਕੇ AAPਦੇ ਕੈਰੋਂ ਸਾਹਿਬ ਜੀ ਦੀ ਤਰ੍ਹਾਂ ਅਤਿਅੰਤ ਇਮਾਨਦਾਰੀ ਨਾਲ ਬੁਲੰਦੀਆਂ ਛੂਹ ਸਕਦੇ ਹੋ ਜੀ❤❤ ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ)
ਵਾਹਿਗੁਰੂ ਜੀ
ਪੁਲਸ ਵਾਲਿਆਂ ਦੇ ਮੁੱਖੋਂ ਐਨੀ ਵਧੀਆ ਹੀਰ ਦੀ ਕਲੀ ਸੁਣਕੇ ਮਨ ਗਦ ਗਦ ਹੋ ਗਿਆ ਕਮਾਲ ਕਰਤੀ ਵਾਹਿਗੁਰੂ ਤਰੱਕੀਆਂ ਬਖਸ਼ਣ ।
ਕਿਆ ਬਾਤ ਹੈ ਜੀ ਪੰਜਾਬੀ ਵਿਰਸਾ ❤❤❤❤❤❤❤❤
Bahut hi vadhia Boparai thanedaar and party
ਦਿਲ ਖੁਸ਼ ਕਰ ਦਿੱਤਾ ਪੁਲਸ ਵਾਲੇ ਵੀਰੋ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ
🙏ਬਾਈਜੀ ਬਾ ਕਮਲ ਹੈ ਡਿਊਟੀਟੀ ਦੌਰਾਨ ਇਨਸਾਫ਼ ਦਿਉਣਗੇ ਉਮੀਦ ਹੈ
Man khush karta
❤😮ਵਾਹ ਪੰਜਾਬ ਪੁਲੀਸ
Bai ji bahut vadhia gaya hai,eh veer kine khush han .God bless them, APNA culture bachaya hai.
ਜਿਉਂਦੇ ਰਹਿਣ ਵੀਰ🎉
ਵਾਹਿਗੁਰੂ ਚੜਦੀ ਕਲਾ ਵਿਚ ਰਖੇ ਵੀਰ
ਈਦੂ ਸ਼ਰੀਫ ਦੀ ਯਾਦ ਤਾਜਾ ਕਰਾ ਦਿੱਤੀ ਵਸਦੇ ਰਹੋ ਰਬ ਉਮਰਾਂ ਬਖਸ਼ੇ
ਵਾ ਜੀ ਵਾਹ ਜਿਉਂਦੇ ਰਹੋ ਵੀਰੇਉ
ਢਾਡੀ ਰੰਗ ਦੀ ਬਹੁਤ ਹੀ ਪਿਆਰੀ ਵੰਨਗੀ ਜੋੜੇ ਦੀ ਕਲੀ ਦੀ ਕਮਾਲ ਦੀ ਪੇਸ਼ਕਾਰੀ ਹੈ।
Pilu rang hai ji jorha nhi eh 😊😊
ਸੁਖਵਿੰਦਰ ਸਿੰਘ ਜੀ 👍👍👍👍
ਮੇਰੇ ਕੋਲ ਤਾਂ ਸਬਦ ਹੀ ਹੈ ਨਹੀ ਕੀ ਲਿੱਖਾਂ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ 🙏
ਬਾਈ ਜੀ ਇਦੂ ਜੀ ਦੇ ਪਰਿਵਾਰ ਤੇ ਬਹੁਤ ਗਰੀਬੀ ਏ ਆਪਾ ਸਭ ਓਹਨਾ ਦੀ ਮਦਦ ਕਰੀਏ🙏🏻🙏🏻🙏🏻
ਬਹੁਤ ਵਧੀਆ 👌 ਧੰਨਵਾਦ
Siraaa Karta 22 g love you all group
ਬਹੁਤ ਵਧੀਆ ਕਵੀਸ਼ਰੀ ਸਾਰੀ ਟੀਮ ਨੂੰ ਮੇਰੇ ਵਲੋਂ ਸਲੂਟ ਹੈ ।👍👌👍🙏🙏
ਬਹੁਤ ਵਧੀਅਾ ਸੁੁਣ ਕੇ ਤੇ ਅੱਖਾਂ ਨਾਲ ਗਾਓਦਿਅਾਂ ਨੂੰ ਵੇਖ ਕੇ ਮਨ ਬਹੁਤ ਖੁਸ਼ ਹੋੲਿਅਾ।ਤਰੱਕੀਅਾਂ ਵੀ ਪਾ੍ਪਤ ਕਰਨੀਅਾਂ ਤੁਸੀਂ ਲੋਕ ਗਾਥਾਵਾਂ ਵੀ ਗਾਓਦੇ ਰਹਿਓ। ਧੰਨਵਾਦ।
ਵਾਹ ਜੀ ਵਾਹ, ਬਹੁਤ ਹੀ ਵਧੀਆ ਆਵਾਜਾੰ ਵਿਚ ਅਤੇ ਮਿਠੀ ਸੁਰ ਵਿਚ ਗਾਇਆ ਹੈ ਜੀ ।
Sarkar yog Bha g very good song
Appreciable. Punjab punjabi punjabiyat zindabaad.
Very nice song ਸਦਕੇ ਜਾਈ ਪਮਜਾਬ ਪੁਲਿਸ ਦੇ
ਮੜੰਗਾ ਖਹਿਰੇ ਬਾਈ ਤੇ ਪੈਂਦੈ……..
ਵੀਰੇ ਮੈਨੂੰ ਬਹੁਤ ਚੰਗਾ ਲੱਗਾ ਮੰਨ ਖੁਸ਼ ਹੋ ਗਿਆ
ਬਹੁਤ ਵਧੀਆ ਜੀ
ਬਹੁਤ ਹੀ ਵਧੀਆ ਜੀ,ਕਮਾਲ ਕਰ ਦਿੱਤੀ ਹੈ।
ਠਾਣੇਦਾਰ ਵੀਰੇ ਤੇਰੇ ਵਿੱਚ ਈਦੂ ਸ਼ਰੀਫ਼ ਦੀ ਰੂਹ ਆ ਗਈ ਲਗਦੀ ਜਿਉਂਦਾ ਵਸਦਾ ਰਹਿ
ਵਾਹ ਰਣਜੀਤ ਸਿੰਘ ਸਿੱਧਵਾਂ ਵਾਲੇਆਂ ਦੇ
ਜਥੇ ਨੂੰ ਮਾਤ ਪੌਂਦਾ ਪੀ ਪੀ ਦਾ ਇਹ ਢਾਡੀ ਜੱਥਾ ਬਹੁਤ ਬਹੁਤ ਮੁਬਾਰਕਾਂ ਜੀ
ਵੱਲੋਂ ਮੱਖਣ ਧਨੇਰ