Main Te Meri Jaan | Satinder Sartaaj | New Punjabi Songs 2018 | Punjabi Love Song

แชร์
ฝัง
  • เผยแพร่เมื่อ 16 ธ.ค. 2024

ความคิดเห็น • 4.5K

  • @sagahits
    @sagahits  4 ปีที่แล้ว +376

    A romantic tale of royal couple 💑
    Sadde Rab walon ee ikko jahe mijaaz baney
    Assi ek dooje diyan roohan de Sartaaj baney, Assi ik dooje di shaan shodaai ikko jahe, Dovein ee aa nadaan shodaai ikko jahe 🥰🥰
    Subscribe Sagahits for more love songs : th-cam.com/users/sagahits

    • @sugandhagupta6654
      @sugandhagupta6654 4 ปีที่แล้ว +4

      Nice

    • @sonalitamrakar4803
      @sonalitamrakar4803 4 ปีที่แล้ว +3

      @@sugandhagupta6654 boyhoods CV;c NH hbnih

    • @sonamsaini9514
      @sonamsaini9514 4 ปีที่แล้ว +2

      👍👍👍👍👍👍💞💞💞💞💞💖💖💖💖💖💓💓💓💓💓💓🌹🌹🌹🌹🌹🌹😍😍😍😍😍😍😍💟💟💟💟💟💟💟💟💟💟💟

    • @sukhjitsingh6913
      @sukhjitsingh6913 4 ปีที่แล้ว +1

      P
      ²

      00

    • @Dipika_deep
      @Dipika_deep 4 ปีที่แล้ว +4

      Superiority beyond

  • @GursewakSingh-py4wi
    @GursewakSingh-py4wi 5 ปีที่แล้ว +997

    ਸਤਿੰਦਰ ਸਰਤਾਜ 'ਸਸਤੀ ਸੋਚ' ਵਾਲੇ ਲੋਕਾਂ ਦਾ ਸਟਾਰ ਨਹੀਂ ਹੈ। ਇਸਦੇ ਫੈਨ ਭਾਵੇਂ ਘੱਟ ਹੋਣ, ਪਰ ਜਿੰਨੇ ਵੀ ਫੈਨ ਹੈਗੇ ਨੇ ਸਾਰੇ ਡੂੰਘੇ ਸਮੁੰਦਰ ਹੋਣਗੇ।☝ਮਤਲਬ ਉਹ ਉੱਚ ਕੋਟੀ ਸੋਚ ਵਾਲੇ ਹੋਣਗੇ।

  • @shayardildhillon9789
    @shayardildhillon9789 6 ปีที่แล้ว +17

    ਬਿਨਾ ਨੰਗੇਜ਼ ਤੇ ਫੁਖਰੀ ਮਾਰੇ ਵੀ ਪਿਆਰ ਨੂੰ ਪਿਆਰੇ ਜਿਹੇ ਤਰੀਕੇ ਨਾਲ ਪੇਸ਼ ਕੀਤਾ ਗਿਆ ਇਹੀ ਮੇਰੇ ਉਸਤਾਦ ਤੇ ਰੂਹਾਂ ਦੇ ਸਰਤਾਜ ਦੀ ਖੂਬੀ ਨਾਲੇ ਕਾਬਲੀਅਤ ਹੈ ।
    ਰੂਹ, ਦਿਲ ,ਮਨ ,ਸਭ ਫੁੱਲ ਵਾਂਗ ਖਿੜ ਗਏ ਬੇਹਤਰੀਨ ਲਿਖਤ, ਗਾਇਕੀ ,ਅਦਾਕਾਰੀ ਤੇ ਪੇਸ਼ਕਾਰੀ ਦੇਖ ਕੇ ।
    ਦਿਲੋਂ ਸਤਿਕਾਰ ਤੇ ਪਿਆਰ ਸਰਤਾਜ ਜੀ👌 ❤🌹👏

    • @amankaur9719
      @amankaur9719 6 ปีที่แล้ว +2

      SAD DIL DHILLON 😊😊😊😊hnji

    • @shayardildhillon9789
      @shayardildhillon9789 6 ปีที่แล้ว +3

      Aman Kaur thank you so much for agree hon layi. ....☺☺☺👏👏👌👌God bless you. ......🙏🙏
      Mein te meri jaan,
      Sartaaj jayiye tere ton qurbaan.....
      Teri vakhri adakaari te fankaari ,
      Dhillon jisnu jane kull jhaan. ....
      Ajj vekh song 6.19mint da,
      Fan's diya'n sahaa'n rukdiya'n jaan. ......
      Bhar rass pyaar vala geeta'n vich ,
      Tusi lagge ho hawa nu mahkaan. ..
      Har rang milu iss vich ishaq paremiya'n nu,
      Dhillon sari album hi jape ishaqe di dukaan .....
      Ishaqe di dukaan ....
      ✒✒✒✒✒ 10feb.7.37pm
      Love you sartaaj ji ❤🌹😘😘😘

    • @amankaur9719
      @amankaur9719 6 ปีที่แล้ว +2

      SAD DIL DHILLON kyaaa baatan

    • @shayardildhillon9789
      @shayardildhillon9789 6 ปีที่แล้ว +1

      Aman Kaur Thank you very much. ...God bless you 🙏🙏🙏

    • @shayardildhillon9789
      @shayardildhillon9789 6 ปีที่แล้ว +2

      Aman Kaur
      ਜਿਨ੍ਹਾ ਨੂੰ ਪਤਾ ਅਸਲ ਫਨਕਾਰੀ ਦਾ ,
      ਉਹੀ ਸਰਤਾਜ ਵਰਗਿਆ ਦੇ ਮੁਰੀਦ ਹੁੰਦੇ
      ਉਹੀ ਚੁਣਦੇ ਹਮੇਸ਼ਾ ਚੰਗੀ ਚੀਜ਼ ਢਿੱਲੋਂ,
      ਜੋ ਖੁਦ ਨੇਕੀ, ਸੱਚ, ਸ਼ਰਾਫਤ ਤੇ ਇਨਸਾਨੀਅਤ ਦੇ ਕਰੀਬ ਹੁੰਦੇ
      ✒✒✒✒13feb.2018/3.50pm
      Love you sartaaj ji ustaad ji 🌹❤

  • @shayardildhillon9789
    @shayardildhillon9789 6 ปีที่แล้ว +34

    ਲੋਕੀ ਆਖਦੇ ਕੇ ਭਾਗਾਂ ਤੇ ਸੰਯੋਗਾਂ ਨਾਲ ਰੱਬ ਹੀ ਬਣਾਉਦਾਂ ਜੋੜੀਆਂ 👏👏😘😘😘😘😍😍😍😍
    ਪਾਕ ਮੁਹੱਬਤਾਂ ਨੂੰ ਹੀ ਮਜ਼ਹੱਬ ਕਹਿਣੈ ਆ । ❤❤
    ਹਿੰਦ ਤੇ ਪਾਕਿਸਤਾਨ ਸ਼ੌਦਾਈ ਇਕੋ ਜਿਹੇ ।👌👌

  • @gurpreetnirmaan5607
    @gurpreetnirmaan5607 5 ปีที่แล้ว +141

    ਤਾਰੀਫ਼ ਲਈ ਕੋਈ ਸਬਦ ਨਹੀਂ । ਵਾਹਿਗੁਰੂ ਮੇਹਰ ਰੱਖਣ ਬਾਈ ਤੇ

  • @rk8058
    @rk8058 6 ปีที่แล้ว +138

    *.....ਜਿਉਂ ਹਿੰਦ ਤੇ ਪਾਕਿਸਤਾਨ..
    *......ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਨੇ ਆਂ
    ਇੱਕ ਦੀਨ, ਦੂਜਾ ਇਮਾਨ..
    ਸੱਚ-ਮੁੱਚ ਅਜਿਹੀਆਂ ਸਤਰਾਂ ਲਿਖਣ ਵਾਲੇ ਦਾ ਕੋਈ ਸਾਨੀ ਨੀ ਹੋ ਸਕਦਾ।
    ਅਰਬਾਂ-ਖ਼ਰਬਾਂ ਸਲਾਮ ਥੋਨੂੰ ਸਰਤਾਜ ਜੀ💐

    • @Surjeet896
      @Surjeet896 6 ปีที่แล้ว +3

      ਰਮਨਦੀਪ ਕੌਰ " ਤੁਹਾਡੇ ਅਜਿਹੀਅਾਂ ਰੂਹਾਂ ਨੂੰ ਵੀ ਸਲਾਮ ੲੇ, ਜੋ ਅਜਿਹੇ ਅਲਫਾਜ਼ਾਂ ਦੇ ਕਦਰਦਾਨ ਨੇ,

    • @loveroop1063
      @loveroop1063 6 ปีที่แล้ว

      ਰਮਨਦੀਪ ਕੌਰ ਸਿੱਧੂ tuc pakistan to ho

    • @KulwinderKaur-lk8zy
      @KulwinderKaur-lk8zy 6 ปีที่แล้ว +3

      sohna likhari ,sohna nach ,sohna ruhani pyaar......

    • @rk8058
      @rk8058 6 ปีที่แล้ว +3

      +Tajinder Kaur ਨਹੀਂ ਜੀ,ਆਪਣੇ ਸਾਂਝੇ ਪੰਜਾਬ ਦੇ ਚੜ੍ਹਦੇ ਹਿੱਸੇ ਤੋਂ ਆਂ ( ਮਾਲਵਾ ਖੇਤਰ ਤੋਂ)।

    • @loveroop1063
      @loveroop1063 6 ปีที่แล้ว

      ਰਮਨਦੀਪ ਕੌਰ ਸਿੱਧੂ ok

  • @jagroopamloh3602
    @jagroopamloh3602 6 ปีที่แล้ว +93

    ਦੇਬੀ ਆਸ਼ਿਕ਼ ਥੋੜੇ ਸੁਥਰੇ ਗੀਤਾਂ ਦੇ
    ਕੌਣ ਦੇਖੇ ਕੌਣ ਸੁਰੀਲਾ ਗਾਉਂਦਾ ਏ....
    ਸਲਾਮ ਸਰਤਾਜ ......

  • @PriazBeautyZone
    @PriazBeautyZone 6 ปีที่แล้ว +347

    hind te Pakistan shdai iko jehe... touched my heart 😍😍😍 Did u feel it?

    • @zafarawan9507
      @zafarawan9507 6 ปีที่แล้ว +1

      bhot ziyada

    • @jasmeenbassi38
      @jasmeenbassi38 5 ปีที่แล้ว +2

      Priaz Beauty Zone yes its really heart touching

    • @intallysolutions
      @intallysolutions 5 ปีที่แล้ว +3

      He has been bestowed by heart, mind and voice everything. Each word in his lyrics has heart touching meaning.

    • @Riothechocolatelabra
      @Riothechocolatelabra 5 ปีที่แล้ว +8

      Ye line deep h smjhni chahiye dono jgha k logon ko.. 😂 bhaiyo k jaise hn bs jhgadte rehte..

    • @abhishekjuneja5462
      @abhishekjuneja5462 5 ปีที่แล้ว +1

      Exactly this is what happening

  • @JaswinderSingh-ef7bp
    @JaswinderSingh-ef7bp 3 ปีที่แล้ว +11

    ਸਤਿੰਦਰ ਸਰਤਾਜ sir ਦੇ ਗਾਣਿਆਂ ਵਿੱਚ ਇੱਕ ਅਲੱਗ ਹੀ ਮਿਠਾਸ ਹੁੰਦੀ ਹੈ🥰💞

  • @gagandeepsharma568
    @gagandeepsharma568 6 ปีที่แล้ว +255

    ਮੇਰੀ ਮਾਂ ਬੋਲੀ ਪੰਜਾਬੀ ਦਾ ਲਾਡਲਾ ਪੁੱਤ ਸਰਤਾਜ
    ਦਿਲੋਂ ਪਿਆਰ ਤੇ ਸਤਿਕਾਰ ਵੱਡੇ ਬਾਈ ਸਰਤਾਜ ਨੂੰ❤

  • @Copy_Paist
    @Copy_Paist 6 ปีที่แล้ว +319

    Hind 🇮🇳 ty PAKISTAN 🇵🇰
    Shudaiii Ikkkoo jahy ❤️
    Million Dollar Line Sartaaj Veer 😘
    Keep Rocking Bhaii Big Love N Big Respect From Pakistan 🇵🇰

    • @foolish9463
      @foolish9463 5 ปีที่แล้ว +1

      Shudayi ka meaning kya hota hai

    • @noorpreetkaur809
      @noorpreetkaur809 5 ปีที่แล้ว +7

      India se apke liye bohat sara pyar bhai jaan allah bless you

    • @Daisy-cz1tv
      @Daisy-cz1tv 5 ปีที่แล้ว +5

      @@foolish9463 shudai means jab pyar se kisi ko pagal kehte hain

    • @jpsingh5713
      @jpsingh5713 5 ปีที่แล้ว +3

      @@foolish9463 mins pagal

    • @JaspalsinghSingh-yh7ce
      @JaspalsinghSingh-yh7ce 5 ปีที่แล้ว +3

      Sir g....Is da meaning a...foolish

  • @amankaur9719
    @amankaur9719 6 ปีที่แล้ว +79

    ਹਾਏ ਵੇ ਸਰਤਾਜ,
    ਕਿੱਦਾ ਦਿਲ ਦੀ ਕਹਿ ਦਿੰਦਾ😘😘😘

  • @zahraqaisar5174
    @zahraqaisar5174 4 ปีที่แล้ว +32

    04:53 so beautiful lines. Love from PAKISTAN💚💚🇵🇰

  • @SurajNarang
    @SurajNarang 6 ปีที่แล้ว +120

    This man can sing, he can write, he can act, he can dance so well, there's nothing left he hasn't done yet...😊 Truly a GEM for punjabi cinema...💎 Love you sartaaj sir...💜 Respect...🙏

  • @TheBusinessiDEA
    @TheBusinessiDEA 6 ปีที่แล้ว +93

    Kon kon Sartaj Nu Like krda ethe like kro Jinu song Pasand & Comment V

  • @jagseersingh1642
    @jagseersingh1642 6 ปีที่แล้ว +30

    ਰੂਹ ਖੁਸ਼ ਹੋ ਗਈ ਬਹੁਤ ਸੋਹਣਾ ਗੀਤ । ਅੱਜ ਦੇ ਲੱਚਰਤਾ ਭਰੇ ਗੀਤਾਂ ਚੋਂ ਡਾਕਟਰ ਸਰਤਾਜ ਜੀ ਚੰਦ ਦੀ ਤਰ੍ਹਾਂ ਚਮਕ ਰਹੇ ਨੇ । ਅਸਲੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ

  • @lalikhan6494
    @lalikhan6494 5 ปีที่แล้ว +362

    Hind ty Pakistan shudai iko jahy....
    Haye😂😍❤🇵🇰

  • @meetbadwal7115
    @meetbadwal7115 6 ปีที่แล้ว +95

    Ehnu kehnde punjabi gayiki, punjabi kalam te punjabi sangeet...kya khoobsurat byaan kita ik reletion nu❤️❤️
    Kon kon agree?

  • @pdreport5226
    @pdreport5226 6 ปีที่แล้ว +30

    ਮੈ ਤੇ ਮੇਰੀ ਜਾਨ ਦੋਵੇਂ ਇੱਕੋ ਜਿਹੇ!!!!! ਹੁਣ ਮੈ ੧.51 ਮਿੰਟ ਤਕ ਗਾਣਾ ਸੁਣਿਆ ਜੀ.....ਤੁਹਾਡਾ,,,,ਹਿੰਦ ਪਾਕ ਦੀ ਗੱਲ ਸਾਲੀ ਡੂੰਗੀ ਸੱਟ ਮਾਰਗੀ......ਜੇਓੰਦੇ ਰਹੋ...ਪਾਕ ਤੇ ਹਿੰਦ ਵਾਲਿਓ......ਆਪਣਾ ਪਿਆਰ ਸਦਾ ਬਣਿਆ ਰਹੇ.......ਖੁਸ਼ੀਆ ਮਾਣੋ...

    • @Prabhjeet
      @Prabhjeet 6 ปีที่แล้ว +1

      danger news first news
      pyaar sada banea rehna

    • @pdreport5226
      @pdreport5226 6 ปีที่แล้ว

      ਧੰਨਵਾਦ ਪਰ੍ਬ੍ਜੋਤ ਜੀ.....ਵੈਸੇ ਤੁਸੀਂ ਪਾਕਿਸਤਾਨ ਤੋਂ...??

    • @pdreport5226
      @pdreport5226 6 ปีที่แล้ว

      +Prabhjeet Kaur thnx ji

  • @navjotkaur4809
    @navjotkaur4809 6 ปีที่แล้ว +1501

    satinder sartaj is a legend who agree 😊😊😊😊😊

  • @iamarijitsinging5406
    @iamarijitsinging5406 5 ปีที่แล้ว +97

    Legend of punjabi music..thinks positively for India and Pakistan 🙏

  • @pdreport5226
    @pdreport5226 6 ปีที่แล้ว +17

    ਮੈ ਤੇ ਮੇਰੀ ਜਾਨ ਦੋਵੇਂ ਇੱਕੋ ਜਿਹੇ!!!!! ਤੁਹਾਡਾ ਗਾਣਾ ਤਾਂ ਮੈ ਰੋਕ ਰੋਕ ਕੇ ਸੁਣ ਰਿਹਾ ...ਜੀ .....ਕਿਤੇ ਜਲਦੀ ਖਤਮ ਨਾ ਹੋਜੇ......ਅਜੇ ਵੀ ਪੂਰਾ ਸੁਣਿਆ ਨੀ....ਟੈਕ ਲਾਇਨ ਨੇ ਤੇ, ਤੁਹਾਡੇ ਮਿਠੇ ਬੋਲਾ ਨੇ ਪੇਹ੍ਲਾਂ ਹੀ ..ਜਾਣ ਕੱਡ ਤੀ...ਜੇਓੰਦੇ ਰਹੋ.....ਕਿਨੀ ਸੋਹਣੀ ਕਲਮ ਤੇ ਆਵਾਜ,. ਦਾ ਹੋਨੁਰ ਬਕਸਿਆ...ਕੁਦਰਤ ਨੇ......ਮੈ ਸਦਕੇ ਜਾਵਾ......ਵਾਹ ਕਮਾਲ ਗਾਇਕੀ.....

  • @gursimranjotsingh3022
    @gursimranjotsingh3022 6 ปีที่แล้ว +32

    Koi jhina marzi koshish krlwe sartaaj hi maa boli da asli sewak hai. Hatts off sartajj veer g

    • @Prabhjeet
      @Prabhjeet 6 ปีที่แล้ว +1

      Gursimranjot Singh
      sahi gal veerji

    • @gursimranjotsingh3022
      @gursimranjotsingh3022 6 ปีที่แล้ว

      Dhnvaad bhene 🙏. Shukr hai ajj de time ch thodi wargi soch waliyan bhena v haigiyaan ne

    • @Prabhjeet
      @Prabhjeet 6 ปีที่แล้ว

      Gursimranjot Singh
      mainu vi lagda hunda ke punjab da tan ava ee oot geya par fer thode varge veer de comment padh ke umeed bajh di a

  • @punu302
    @punu302 6 ปีที่แล้ว +85

    big love big respect from lehnda PUNJAB 🇵🇰

  • @uzairniazi1391
    @uzairniazi1391 3 ปีที่แล้ว +26

    Love 💗, respect, from Pakistan, Satindar Sartaj no doubt you are a great addition to our lives and to indo-pak music 🎶🎼.

  • @simmi4878
    @simmi4878 6 ปีที่แล้ว +328

    Who else loved the line hind te Pakistan shdai iko jehe 😍

    • @jassa9263
      @jassa9263 6 ปีที่แล้ว +1

      Simran_ K mainu b vadiya laggi a line

    • @gurpreetsaini2379
      @gurpreetsaini2379 6 ปีที่แล้ว +2

      Simran_ K me

    • @sukhmantiwana2892
      @sukhmantiwana2892 6 ปีที่แล้ว

      Everyone 👍🏻

    • @aloksachthey4631
      @aloksachthey4631 6 ปีที่แล้ว +4

      You're so right Simran_K,it is a beautiful line ! Fact is the whole song is brilliant with brilliant visuals.
      Sad thing is that in this day & age it is no more than a pipe dream.But one can only hope & pray that someday it'll be true in the true sense of the song !!
      Love to all Pak Punjabi brothers & sisters .

    • @gurdeepbains1503
      @gurdeepbains1503 6 ปีที่แล้ว

      Me

  • @kangsadiq
    @kangsadiq 6 ปีที่แล้ว +50

    ਜਿਊਂਦਾ ਰਹਿ ਬਾਈ ਤੇਰੀ ਉਮਰ ਲੋਕ ਗੀਤ ਜਿੰਨੀ ਹੋ ਜਾਏ ❤️❤️

  • @kangaroorecords2064
    @kangaroorecords2064 6 ปีที่แล้ว +7

    itni mohabbat se kisi hindustani ke honthon se PAKISTAN suna. indeed an artist unlike others jo kateed wang bas raula e paundey.. Respect, Sartaaz saheb !

    • @warriorclan543
      @warriorclan543 6 ปีที่แล้ว

      Kangaroo Records hindustani nhi indian kaho

    • @naturecarewalasingh1751
      @naturecarewalasingh1751 6 ปีที่แล้ว

      Sade bajurga ne jithe jindgi bashar Kiti, oh jga oh bashinde sda hi sadi ibadat da hissa ne, Allah khair khare dono Mulak sda Badam. Ameeeeen

  • @jasvirsingh4301
    @jasvirsingh4301 ปีที่แล้ว +1

    ਸਤਿੰਦਰ ਜੀ, ਜਿਸ ਪਿਤਾ ਜੀ ਅਤੇ ਮਾਤਾ ਜੀ ਦੇ ਨਜ਼ਰੇ ਦੀਦ ਨੇ ਉਹ ਧੰਨ ਨੇ ਤੇ ਧੰਨਵਾਦ ਆ ਜੀ ਉਸ ਪਰਮਾਤਮਾ ਦਾ ਜਿਸ ਇਹ ਰੌਸ਼ਨ ਏ ਚਿਰਾਗ ਇਸ ਦੁਨੀਆਂ ਨੂੰ ਬਖਸ਼ਿਆ ਏ ਜੀ.

  • @manalzara4440
    @manalzara4440 6 ปีที่แล้ว +248

    Jo hind ty Pakistan shdaii ikoo jay..🌺
    Love this line😍 🇮🇳 🇵🇰

    • @NISHANTTHAKUR-mh3kf
      @NISHANTTHAKUR-mh3kf 5 ปีที่แล้ว +4

      We are one sister .. sharing a common land

    • @pala5789
      @pala5789 5 ปีที่แล้ว +3

      Acha ji

    • @Gurpreetsingh-vn3do
      @Gurpreetsingh-vn3do 5 ปีที่แล้ว +5

      Sahi gal aa bro . Love from india 😍😍

    • @umairiqbalumair3962
      @umairiqbalumair3962 5 ปีที่แล้ว +3

      ہند تے پاکستان شدائی اکو جہے
      دویں ای نادان شدائی اکو جہے
      میں تے میری جان شدائی اکو جہے

    • @umairiqbalumair3962
      @umairiqbalumair3962 5 ปีที่แล้ว +1

      Sada yaaar Dr sartaj zinda bad

  • @yaserudite524
    @yaserudite524 6 ปีที่แล้ว +135

    Other so called singers are destroying Punjabi culture! But this is a gem of a guy! Hopefully he keeps churning these kinds of songs! No interest in other singers! Eagerly waiting for his album!

  • @WMK-bu7xx
    @WMK-bu7xx 6 ปีที่แล้ว +8

    well choreographed ....sartaj paji best .luv u ......god bless u....from lyricist billu wazir vala....ਸਤਿੰਦਰ ਵਰਗਾ ਸ਼ਾਇਰੀ ਦਾ ਕੋਈ ਗੁਲਾਬ ਨਹੀ *
    ਸਰਤਾਜ ਦੇ ਲਫ਼ਜ਼ਾਂ ਦਾ ਕੋਈ ਜਵਾਬ ਨਹੀ*

  • @Gurmeetarif1983
    @Gurmeetarif1983 10 หลายเดือนก่อน

    ਸਤਿੰਦਰ ਪੰਜਾਬ ਦੀ ਨਿੱਘਰ ਰਹੀ ਗਾਇਕੀ ਦਾ ਉਹ ਥੰਮ ਹੈ ਜਿਸਨੂੰ ਸੁਣ ਕੇ ਲਗਦਾ ਬਈ ਅਜੇ ਕੁਸ਼ ਬਚਿਆ ਹੈ 🥰🥰🥰 ਜਿਓੰਦਾ ਰਹਿ ਸਰਤਾਜ l ਬਾਬਾ ਨਾਨਕ ਤੇਰੀ ਕਲਮ ਅਤੇ ਅਵਾਜ ਨੂੰ ਬੁਲੰਦੀਆਂ ਬਖਸ਼ੇ 🥰🥰

  • @satindersinghsartaj
    @satindersinghsartaj 6 ปีที่แล้ว +500

    ਪਤਝੜ ਮਗਰੋਂ ਖਿੜੀ ਬਹਾਰ ਸਤਿੰਦਰਾ ਤੂੰ।
    ਜੁੱਗ ਜੁੱਗ ਜੀਵੇਂ ਸ਼ਾਲਾ ! ਯਾਰ ਸਤਿੰਦਰਾ ਤੂੰ।
    ਤੂੰ ਸ਼ਾਇਰੀ ਦਾ ਭਰ ਵਗਦਾ ਦਰਿਆ ਸੱਜਣਾ,
    ਵਾਰਿਸ ਦਾ ਲਗਦੈਂ ਅਵਤਾਰ ਸਤਿੰਦਰਾ ਤੂੰ।
    ਅੰਬਰਾਂ ਤੋਂ ਉੱਚੀ ਹੋਵੇ ਸ਼ਾਲਾ! ਪਰਵਾਜ਼ ਤੇਰੀ,
    ਹਰ ਦਿਲ ਦਾ ਹੋਵੇਂ ਦਿਲਦਾਰ ਸਤਿੰਦਰਾ ਤੂੰ।
    ਤੇਰੀ ਮਾਖਿਓਂ ਮਿੱਠੀ ਬੋਲੀ ਤੋਂ ਬਲਿਹਾਰੇ ਮੈਂ,
    ਕਰਦਾ ਰਹੇਂ ਰੂਹਾਂ ਨੂੰ ਸ਼ਰਸ਼ਾਰ ਸਤਿੰਦਰਾ ਤੂੰ।
    ਸ਼ਬਦਾਂ ਨੂੰ ਜਦ ਸੁਰਾਂ ਦੇ ਵਿਚ ਪਿਰੋਵੇਂ ਬਹਿਕੇ,
    ਚਿਹਰਾ ਗਾਇਕੀ ਦਾ ਦੇਵੇਂ ਨਿਖ਼ਾਰ ਸਤਿੰਦਰਾ ਤੂੰ।
    ਮਹਿਫ਼ਲ ਵਿਚ ਆਵੇ ਨਾ ਚੱਲਕੇ ਸਾਈਂ ਕਿਵੇਂ?
    ਧੁਰ ਅੰਦਰੋਂ ਲਵੇਂ ਜਦੋਂ ਪੁਕਾਰ ਸਤਿੰਦਰਾ ਤੂੰ।
    ਗਾਇਕੀ ਦੇ 'ਸਿਰ' ਸਜਿਆ ਤੂੰ 'ਤਾਜ' ਸੁਨਰਿਹੀ ਏਂ,
    ਲੱਚਰ ਗਾਇਕੀ ਸਾਹਵੇਂ ਵੰਗਾਰ ਸਤਿੰਦਰਾ ਤੂੰ।
    ਜਦ ਛੋਹੇਂ ਕੋਈ ਸੱਜਣਾ ਪਰੀਤ ਕਹਾਣੀ ਤੂੰ,
    ਸੱਚੇ ਇਸ਼ਕ ਦਾ ਜਾਪੇਂ ਇਜ਼ਹਾਰ ਸਤਿੰਦਰਾ ਤੂੰ।
    ਕਿਹੜਾ ਸਦਕੇ ਜਾਵੇ ਨਾ ਮਸਤ ਅਦਾਵਾਂ ਤੋਂ,
    ਅੱਲੜਾ ਦੇ ਹਿਲਾਵੇਂ ਦਿਲ ਦੇ ਤਾਰ ਸਤਿੰਦਰਾ ਤੂੰ।
    ਰੱਬ ਮਿਹਰ ਕਰੇ ਤੇ ਪੂਰੀ ਹੋਵੇ ਯਾਰਾ ਰੀਝ ਤੇਰੀ,
    ਗਾਵੇਂ ਛੇਤੀ ਜਾ ਵਾਘਿਓਂ ਪਾਰ ਸਤਿੰਦਰਾ ਤੂੰ।
    ਕਿਹੜੇ ਲਫ਼ਜ਼ਾਂ ਦੇ ਵਿਚ ਮੈਂ ਤੇਰੀ ਸਿਫਤ ਕਰਾਂ,
    ਵਾਰਿਸ, ਬੁੱਲ੍ਹਾ ਤੇ ਕਾਦਰ ਯਾਰ ਸਤਿੰਦਰਾ ਤੂੰ।
    >>>>>ਜਗਰਾਜ ਸਿੰਘ

  • @abhishekdhingra4144
    @abhishekdhingra4144 6 ปีที่แล้ว +17

    ਿਹੰਦ ਤੇ ਪਾਿਕਸਤਾਨ ਿਜਵੇਂ ਸ਼ੁਦਾਈ ਿੲੱਕੋ ਿਜਹੇ..... ਿਨਰ੍ਹਾ ਿੲਸ਼ਕ🖤🖤 just love it!!

  • @zafarawan9507
    @zafarawan9507 6 ปีที่แล้ว +86

    pata nahi kiun hamaray punjab k log herray ki qadar us waqat kartay hain jab usko kho dain....

  • @jaiv33rlot25
    @jaiv33rlot25 4 ปีที่แล้ว +35

    Hind te pakistan shudai iko jahy 🤗❤️❤️ kash humara Relationship would be good fr hume koi ni rok pata ek hone me miss you malko

  • @balwindersinghrajia370
    @balwindersinghrajia370 6 ปีที่แล้ว +9

    ਸਾਡੇ ਰਬ ਵਲੋਂ ਹੀ ਇਕੋ ਜਿਹੇ ਮਿਜ਼ਾਜ਼ ਬਣੇ।
    😊😊😊😊😊😊😊😊😊
    ਬਹੁਤ ਹੀ ਇੰਤਜ਼ਾਰ ਕੀਤਾ ।
    ਬਹੁਤ ਹੀ ਸੋਣਾ।
    ਅਸੀਂ ਅੱਖੀਆਂ ਮੀਚ ਕ ਦੂਰੋਂ ਹੀ ਗੱਲ ਕਰ ਲੈਨੇ ਆ
    😊😊😊😊😊😊😊😊😊😊😊😊
    ਦੱਸ ਕੀਕਣ ਸਿਫਤ ਕਰਾਂ ਸਰਤਾਜ ਤੇਰੀ।
    ਮੇਰੀ ਜਿੰਦ ਤਾਂ ਕਹਿੰਦੀ ਆ ਤੂੰ ਮਹਿਰਾਜ ਮੇਰੀ।
    🤗🤗🤗🙏🙏

  • @lovepreetSingh-vt4kn
    @lovepreetSingh-vt4kn 6 ปีที่แล้ว +6

    Sartaj ustaad g gaayiki nu alag hi uchayi tai lai gaye nai . Eh v songs nai jo bina hathiran ton hit hunde a.. Salute u sir🙏. Har vaar ti tarah amazing song👌👌

  • @aamirgujjar3540
    @aamirgujjar3540 6 ปีที่แล้ว +76

    Speechless .....word's feeling
    Awesome ..
    You are great .
    Love you from LENDA PUNJAB .

    • @GurcharanDhillon
      @GurcharanDhillon 6 ปีที่แล้ว +6

      Aamir Ji,
      Ek Panjabi brother di Salaam kabool karna ji.
      praaya ne Saada Panjaab vand ta, par dil, rooh, ma boli Panjabi naal jo pyaar hai oh koi nai vand sakda.
      Os Alaah, Waheguru ji agge ardas hai K asi fer ek ho jaaiye, saada ek hi Panjab hove.

    • @chshabbir1725
      @chshabbir1725 6 ปีที่แล้ว +1

      Nice song

    • @gs-kn3qo
      @gs-kn3qo 6 ปีที่แล้ว +3

      Veer jee je iho jiha pyar dona punjaban vich hove tan

    • @jmaan39
      @jmaan39 6 ปีที่แล้ว

      Love u 2 Veer ji.. From Charda Punjab.. Pramatma tuhanu Khush Rakhe Jug Jug Jio..

  • @rajan.144
    @rajan.144 3 ปีที่แล้ว +5

    Nice song Satinder Sartaj ji 😍😍😍
    Thoude sare songs ma 💯💯 var vekh choki aa

  • @simransinghwaraich8059
    @simransinghwaraich8059 6 ปีที่แล้ว +84

    Jive Hind te Pakistan shodai ikko jehe dove hi nadan ikko jehe😍😍👌👌

    • @Prabhjeet
      @Prabhjeet 6 ปีที่แล้ว +6

      Simran Singh Waraich
      dil lut liya is line ne

    • @simransinghwaraich8059
      @simransinghwaraich8059 6 ปีที่แล้ว +1

      ji bilkul

    • @malikwaqas5642
      @malikwaqas5642 6 ปีที่แล้ว +2

      What a Awesome & Great line..
      Love u Hind

    • @shubhamsood2129
      @shubhamsood2129 6 ปีที่แล้ว

      Simran Singh Waraich :exactly best line

    • @dogra_izar
      @dogra_izar 6 ปีที่แล้ว

      th-cam.com/video/d0gnZuQMcWU/w-d-xo.html Punjabi poetry *Aashiq ya Pagal* like , share , subscribe 🙏🏻🙏🏻🙏🏻🙏🏻🙏🏻🙏🏻and listen with your ❤

  • @Shakir_Awana
    @Shakir_Awana 6 ปีที่แล้ว +106

    Hind ty Pakistan iko Jahy. ....Mohabbtan da Safeer
    Sartaaj

  • @anoopkular8053
    @anoopkular8053 6 ปีที่แล้ว +115

    the only young singer who gets respect(like gurdas mann and other legends) from everyone...2 minute silence for those singers and audience who think only hathyaar,daaru,tuti yaari,canada etc crap are songs that trend today!

  • @Aly_kazim_jaffery
    @Aly_kazim_jaffery 3 ปีที่แล้ว +8

    Hind te pakistan shudaii Iko jehe ahaaaaa 🇵🇰🔥🔥💕

  • @theskybirdindustries6009
    @theskybirdindustries6009 6 ปีที่แล้ว +7

    thnku sartaj Bai Punjabi industry nu ek saaf suthra gaana den lyi , parmatma meri life da Kush sma tuhanu de dwe , love you

  • @jimmydhingra3786
    @jimmydhingra3786 6 ปีที่แล้ว +9

    Sandeep sharma ji te saari ohna di saari team nu Mubarkaan,Bohat khoob dil khush hogyea video dekh ke te naale Dr Saab tuhada dance dekh ke.. Sharma ji nacha he ditta fer Dr sahb es waari.. Mubarkaan Sari team nu te Dr Saab nu v ji.. Congratulations Sir ♥🙏

  • @ITX-HUR
    @ITX-HUR 6 ปีที่แล้ว +13

    Love n Respect for Sartaaj Ji and his poetry ... Music is lovely but inspired from “sadkey sadkey jandiye mutyary ni” ... love from Punjab Pak

    • @ITX-HUR
      @ITX-HUR 6 ปีที่แล้ว

      But love Jatinder Paa Music ...

  • @mrsingh6946
    @mrsingh6946 5 ปีที่แล้ว +26

    👌ਜਿਉਂ ਹਿੰਦ ਤੇ ਪਾਕਿਸਤਾਨ ਸ਼ੌਦਾਈ ਇਕੋ ਜਿਹੇ👌...kon-kon march 2019 vch song sun reha..??

  • @lehnddyallapunjaab7960
    @lehnddyallapunjaab7960 6 ปีที่แล้ว +55

    And a lot's of LOVE from PAKISTAN PUNJAB

    • @Prabhjeet
      @Prabhjeet 6 ปีที่แล้ว +4

      Landay wala panjaab
      and tons of love from chadda punjab india

    • @lehnddyallapunjaab7960
      @lehnddyallapunjaab7960 6 ปีที่แล้ว +1

      🌹🙋‍♂️

    • @ajayvinaik9887
      @ajayvinaik9887 6 ปีที่แล้ว +4

      Love from Fazilka Punjab( India)

    • @ANKITSINGH-ff2xq
      @ANKITSINGH-ff2xq 6 ปีที่แล้ว +3

      Landay wala panjaab lots of love from Ambala (India)

    • @jatindercheema2127
      @jatindercheema2127 6 ปีที่แล้ว +3

      Jive hind te pakistand shudayi ikko jahe

  • @royalrandhawa9214
    @royalrandhawa9214 6 ปีที่แล้ว +23

    Rabba Kirpa Karde Charde Te Lehande Punjab Nu Ikk Kardo............ 🙏🙏

  • @mahmoodhussain5835
    @mahmoodhussain5835 6 ปีที่แล้ว +162

    Jo Hind tay Pakistan,
    Dohoo Ekko jehae.
    Love You Sartaj
    From Lehnday Punjab(Pakistan)

    • @Prabhjeet
      @Prabhjeet 6 ปีที่แล้ว +14

      Mahmood Hussain
      love from chadda punjab veer...
      jio hind te pakistan shaudai ikko jhe.☺

    • @nasinghr
      @nasinghr 6 ปีที่แล้ว +6

      @Mahmood Mere Veere, Apan sare duniya de bashinde eko jahe. 😊

    • @LovepreetSingh-jq5gy
      @LovepreetSingh-jq5gy 6 ปีที่แล้ว +7

      Mahmood Hussain ki haal aa bhai jaan 🙏🏻😊🇮🇳🇵🇰🇵🇰🇮🇳

    • @avneetkaur1985
      @avneetkaur1985 6 ปีที่แล้ว +10

      asi akhhiya meech k dooro hi gall kr laine han....
      asi paak muhabbat nu hi mazhabb kehne han...
      😊😊😊😊

    • @Spirality
      @Spirality 6 ปีที่แล้ว +1

      Mahmood Hussain th-cam.com/video/qI3ZOmOrZcU/w-d-xo.html

  • @sarfrazkhan1202
    @sarfrazkhan1202 5 ปีที่แล้ว +36

    Jeon Hind te Pakistan shudai ikko jehe 😂😂 the best line ever said about our countries; indeed our relations are like a troubled marriage 😜now people may start fighting over as to who’s the husband and who’s the wife 😄😄

  • @classicalfolk3243
    @classicalfolk3243 6 ปีที่แล้ว +47

    Asi paak muhabbat nu hi majhab kehne a......👌👌👈👈

    • @Bull1Music
      @Bull1Music 6 ปีที่แล้ว

      Avtar Singh th-cam.com/video/I5s2qtMt6WU/w-d-xo.html
      watch ninja sidhu mosse wala love upcomming song

    • @observetheworld3464
      @observetheworld3464 6 ปีที่แล้ว +1

      😘

    • @punjab05
      @punjab05 6 ปีที่แล้ว +1

      Avtar Singh wah g wah

    • @anilthind
      @anilthind 6 ปีที่แล้ว +1

      nice song sir

  • @shahzebhussain4272
    @shahzebhussain4272 6 ปีที่แล้ว +17

    Love from Pakistan 🇵🇰 😍😍☺️
    Hindi te pakistan wala bol 👌

    • @Prabhjeet
      @Prabhjeet 6 ปีที่แล้ว +1

      shahzeb hussain
      love from india veer

    • @snadeepkumar9109
      @snadeepkumar9109 6 ปีที่แล้ว

      Mai tere korban sartaj eko hi h

  • @edgeofworld170
    @edgeofworld170 6 ปีที่แล้ว +29

    Jo hind ty Pakistan sudhiye ikko Jye such a golden word respect from Punjab Pakistan

    • @prabhudayal9196
      @prabhudayal9196 4 ปีที่แล้ว

      poonam panwar

    • @prabhudayal9196
      @prabhudayal9196 4 ปีที่แล้ว

      😢😢😢😢😢😢😢😢😢😢😢😢😢😢😢😢😢😢😢😢😢😢😢😢

    • @prabhudayal9196
      @prabhudayal9196 4 ปีที่แล้ว

      😜😜😜😜😜😜😜😜😜😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @ranjeetkaur3971
    @ranjeetkaur3971 3 ปีที่แล้ว +2

    आवाज़ की मुरीद तो पहली बार सुनते ही बन गए, ------ "नृत्य-संगीत के ऐ बादशाह,तुम्हारी बादशाहत कभी खत्म न हो बस यही एक प्रार्थना है ।"🌺👌👌👌🌺👍🏻👍🏻👍🏻🌺

  • @qasimjillani
    @qasimjillani 6 ปีที่แล้ว +73

    ""Hind tay Pakistan iko jaye""
    What a GOLDEN LINES

    • @GurpreetSingh-rw6vh
      @GurpreetSingh-rw6vh 4 ปีที่แล้ว

      Hello brother

    • @nazboofriend4944
      @nazboofriend4944 4 ปีที่แล้ว

      @@GurpreetSingh-rw6vh ki gaal aay sardaraaa . Pathan bhraa nu Punjabi koi nai aaandi aay

  • @hkaur6080
    @hkaur6080 6 ปีที่แล้ว +20

    No words
    Pure soul
    pure love
    describes by true words of satinder Sartaj
    God bless u
    have a long life to every couple😍💐

  • @sanjeevwalia1728
    @sanjeevwalia1728 6 ปีที่แล้ว +7

    Waah waah waah waah waah waah waah waah!!!!.
    Jinni tariif kiti jaye..
    Unni hi ght aa.
    Waah...
    Lvu paaji..
    Sadke aaa thode to..😍😘😘🙏

  • @MJ-io2ck
    @MJ-io2ck 3 ปีที่แล้ว +7

    Tale of Punjab and Punjabi's......Love from Lahore ❤

  • @fatehsingh8711
    @fatehsingh8711 6 ปีที่แล้ว +13

    Balle Sartaj Seyaan. Jeon hind te Pakistan shaudaayi ikko jehe. Hats off to you bro. You are the best ever.

  • @baajsengh
    @baajsengh 6 ปีที่แล้ว +48

    ਹਿੰਦ ਤੈ ਪਾਕਿਸਤਾਨ ਸ਼ੌਦਾਈ ਇੱਕੋ ਜਹੇ😍😍😍😘😘👌

    • @Prabhjeet
      @Prabhjeet 6 ปีที่แล้ว +1

      DEEP SINGH
      dovein ne nadan shaudai ikko jehe..👌

  • @puneet7628
    @puneet7628 6 ปีที่แล้ว +13

    1:27 .... awsm msg.... SARTAJ THE GRT

  • @ManpreetKaur-wz5ct
    @ManpreetKaur-wz5ct 4 ปีที่แล้ว +25

    Music is the food of soul❤️❤️❤️❤️🥰🥰🥰🥰🤩perfect lyrics without showoff

  • @mohitchauhan6558
    @mohitchauhan6558 6 ปีที่แล้ว +65

    Kohinoor Banda aa Eh.. punjabion sambhh lo is bande nu... support karo iddan de bandeya nu... kade kade paida hunde ne iss wargee..

  • @MubsharSharif
    @MubsharSharif 6 ปีที่แล้ว +33

    Who else notice ,, Love and care ,, Behind the phrase
    jiu hind te Pakistan shodai iko jehe
    Love you bai jee from Pakistan ,,,, I can never miss any of your song or interview Satinder jee

    • @mff5501
      @mff5501 4 ปีที่แล้ว

      Very
      Very good song

  • @shantyghubaya831
    @shantyghubaya831 6 ปีที่แล้ว +12

    ਸੱਚੀ ਰੁਹਾਨੀਅਤ ਦਾ ਸ਼ਾਹ ਅਸਵਾਰ।

  • @Kaur_23
    @Kaur_23 5 ปีที่แล้ว +9

    Sartaaj Ji really fell in love with all your songs & yr smile Marshallah is sooo attractive .💕😍😘wz lots of love SINGAPORE

  • @TheViralWorld
    @TheViralWorld 6 ปีที่แล้ว +8

    True Artist of Punjabi Music Industry 👌👌👌👌👌

  • @shayardildhillon9789
    @shayardildhillon9789 6 ปีที่แล้ว +6

    Rooha'n da sartaaj. ...majhab mohabta'n da❤❤🌹🌹❤❤
    Fan's of sartaaj hit👍button

  • @manojgandhi162
    @manojgandhi162 6 ปีที่แล้ว +6

    repeat te 👌👌
    phle khan sahab fr
    maan sahab te hun
    sartaaj sahab
    diloon mohabbat 😘😘😘😘😘

  • @nurulofficialkuchhattkdekh6525
    @nurulofficialkuchhattkdekh6525 4 ปีที่แล้ว +1

    Meri ek. Bat samj. Me nhi. Ati. Itni. Pyare song ko. Itne kam views yr kamal h Or daru par ho lakdi par ho. To million me jata h song afsos yr.. Love u sartaj sahab Maharashtra 👌✌🤗

  • @jatindercheema2127
    @jatindercheema2127 6 ปีที่แล้ว +62

    Sunan to pehLa hi like krta c...

  • @simarkaur05
    @simarkaur05 6 ปีที่แล้ว +10

    This song is closest to my heart. Beautiful and soul stirring lyrics. Btw I was never a punjabi music fan but your songs made me an Ardent fan of Punjabi music Dr Satinder Sartaj .

  • @rajeshchauhannadana
    @rajeshchauhannadana 6 ปีที่แล้ว +24

    E song da real meaning onu hi pta aa jeda Sacha Pyaar kita aa
    Very very very good song

  • @talibhussaink1
    @talibhussaink1 3 ปีที่แล้ว +1

    Hind Te Pakistan Shodaii Ikko Jahe.Milloion Of Dollers Line.😍💓

  • @gurdeepsinghmattu1540
    @gurdeepsinghmattu1540 6 ปีที่แล้ว +15

    ਅਸੀਂ ਛੜੇ- ਮਲੰਗ ਉਸਤਾਦ ,
    ਜਾਨ ਸਾਡੀ ਬਣੀ ਨਹੀਂ।
    ਕੀ ਕਰੀਏ ਉਸਤਾਦ ,
    ਜਾਨ ਸਾਡੀ ਬਣੀ ਨਹੀਂ।

  • @butasingh3669
    @butasingh3669 6 ปีที่แล้ว +14

    ਵਾਹ ਬਾਬਿਉ ਕਿਆ ਬਾਤ ਐ ਧੰਨ ਧੰਨ ਕਰਾ ਤੀ
    ਲਵ ਯੂ💝💝💝💝💝💝💝💝

    • @sandykaur2912
      @sandykaur2912 6 ปีที่แล้ว +1

      .

    • @jassadhaliwal6125
      @jassadhaliwal6125 6 ปีที่แล้ว

      ryt bro👍👌👌

    • @butasingh3669
      @butasingh3669 6 ปีที่แล้ว +1

      ਮੇਰੇ ਕੋਲ ਤਾਂ ਸਵੇਰ ਦਾ ਰਿਪੀਟ ਤੇ ਚੱਲੀ ਜਾਦਾਂ 😊😊😊😍😍😍😍

    • @jassadhaliwal6125
      @jassadhaliwal6125 6 ปีที่แล้ว +1

      hmm menu pta😜😍😍😚😘👌👍

    • @butasingh3669
      @butasingh3669 6 ปีที่แล้ว

      ਹਮਮ
      ਤਹਾਨੂੰ ਤਾ ਸਭ ਪਤਾ ਮਾਲਕੋ😍😍

  • @toseefmirza7595
    @toseefmirza7595 6 ปีที่แล้ว +4

    bade zoq se muntazir tha main aap ke naye gaane ka boht dilkash ilfazon se piroya hai aap ne iss gaane ku mashallah main bhi geet kalm karta hun inshallah yahan halat theek nhi j&k main boht jald punjab aaonga par mujhe pta nhi main konse se kinare se shuru krooon agar hu sake tu app ko imdad ki arz karta hun

    • @toseefmirza7595
      @toseefmirza7595 6 ปีที่แล้ว

      h

    • @toseefmirza7595
      @toseefmirza7595 6 ปีที่แล้ว

      jh

    • @Prabhjeet
      @Prabhjeet 6 ปีที่แล้ว +2

      allah apki har muraad puri kare..
      aur j&k men jadli sab theek ho....

    • @toseefmirza7595
      @toseefmirza7595 6 ปีที่แล้ว +1

      Prabhjeet Kaur thanks g

    • @Prabhjeet
      @Prabhjeet 6 ปีที่แล้ว

      Azhar Choudhary
      your always welcome..

  • @blessedgirl8265
    @blessedgirl8265 4 ปีที่แล้ว +1

    Main te meri jaan dowe eko jhe💗,dowe hi a nadaan shodaai eko jhe,love my hubby💕💕💕our story is represented in this song😍😍

  • @yudhveercheema3031
    @yudhveercheema3031 6 ปีที่แล้ว +69

    Repeat..Repeat..Repeat..Jyo'n hind te pakistan..Shudai ikko jehe.Kmaal ee aa bai

  • @jatindercheema2127
    @jatindercheema2127 6 ปีที่แล้ว +35

    LIKE for Saaf suthri kalakaari..👌👌🙏

  • @AwaiSGill-lp6bl
    @AwaiSGill-lp6bl 5 ปีที่แล้ว +8

    Satindar veery ... Ha jaira pakistan te hind da naam song vich gaya na tusi ... Yaqeen janu dill te vaji aye gal tuhadi ... Love u big fan pakistan toh..,, 20 vaar sun chuka han gana hajy v laga aye.,, d'j te

  • @GURPREETSINGH-ow5bf
    @GURPREETSINGH-ow5bf 4 ปีที่แล้ว +1

    Dr. Sartaj sir tuhadi copy krna kisi di oukat he nii koi singar di oukat he niii .. tuhadi copy kre... rab ne tanu barkat deti aa... love you pajii ... lambii umar hove tuhadi rab khus rakhe

  • @007james918
    @007james918 6 ปีที่แล้ว +44

    49K Original views😊😊

  • @noreenaax6773
    @noreenaax6773 6 ปีที่แล้ว +134

    ‘Hind te Pakistan ekko jahe’ what a line💸

  • @anmolsingh6242
    @anmolsingh6242 6 ปีที่แล้ว +377

    Kis kis ne 50 se jayada bar gana sun liya hai

  • @Choudhry-12
    @Choudhry-12 7 หลายเดือนก่อน +1

    😂😂😂😂 waah g waah kiya baat ay sitandar g tussi Tay maaray dil di gal keeti jay 😂😂😎😎❣️❣️🇵🇰

  • @haseebhussain2474
    @haseebhussain2474 6 ปีที่แล้ว +6

    Congratulations For Releasing Your New Songs
    Dil Nahion Torhida Udaarian Nilami Aarsi Tere Vaastey And Main Te Meri Jaan

  • @rashidanjum1964
    @rashidanjum1964 6 ปีที่แล้ว +7

    So Very true poetry, Jo hind te Pakistan sodayi Aeko jahey ... His song "Babe Bulle De Punjab Diye Jattiye" Love you Satinder Sartaj ji tusi sach much Great ho...!!! Rashid Anjum Lahore Pakistan

  • @punjabiindian2161
    @punjabiindian2161 6 ปีที่แล้ว +23

    ਬਹੁਤ ਵਾਦੀਅਾ ਬਾੲੀ ਜੀ ❤❤❤❤

  • @gurmeetsingh-ku3zl
    @gurmeetsingh-ku3zl 4 ปีที่แล้ว +9

    Living legend Dr. Satinder sartaj❤️😍

  • @Amar_thelyricist
    @Amar_thelyricist 6 ปีที่แล้ว +8

    Rab tuhanu lami umar bakhse kai din ho gye si koi geet nahi si aa reha jis nu repeat te laiye....khuda mehar kare....

  • @mohammedashraf6978
    @mohammedashraf6978 6 ปีที่แล้ว +14

    He is lyrically gifted cant believe he write plays the music all himself musical genius i saw him in london sse LOVED IT WOW

  • @ammydhillon6484
    @ammydhillon6484 6 ปีที่แล้ว +19

    ਸੁਣਨ ਤੋ ਪਹਿਲਾ like ਕਰਤਾ ਸਲਾਮ ਸਰ

  • @sukhsingh8126
    @sukhsingh8126 2 ปีที่แล้ว

    ਮੈ ਸਰਤਾਜ ਪਾਜੀ ਦਾ ਬਹੁਤ ਉੱਚਾ ਫੈਨ ਹਾ…
    ਮੈ ਉੱਚਾ ਇਸ ਕਰਕੇ ਕਹਿ ਰਿਹਾ ਕਿਉਕਿ ਸਰਤਾਜ ਜੀ ਦੀ ਸੋਚ ਬਹੁਤ ਉੱਚੀ ਹੈ ਤੇ ਇੰਨਾ ਨੂੰ ਸੁਣਨ ਲਈ ਬਹੁਤ ਉੱਚੀ ਸੋਚ ਰੱਖ ਕੇ ਸੁਣਿਆ ਜਾਦਾ……
    ਬਹੁਤ ਡੂੰਘਾ ਮਤਲਬ ਹੁੰਦਾ ਹਰ ਗੱਲ ਦਾ…..
    ਲਵ ਜੂ ਪਾਜੀ ………

  • @ravneetkaur9489
    @ravneetkaur9489 6 ปีที่แล้ว +9

    You possess an Amazing voice, also the way you frame awesomeness into the lyrics is great........👍I hope you'll keep Sufism alive!! Kudos😊

    • @jatindersingh6292
      @jatindersingh6292 6 ปีที่แล้ว +1

      Ravneet Kaur bilkul sahi ji

    • @Prabhjeet
      @Prabhjeet 6 ปีที่แล้ว

      Ravneet Kaur
      absolutely...

  • @ujwalsinghnirmale3296
    @ujwalsinghnirmale3296 4 ปีที่แล้ว +4

    A educated, talented and person with special blessings from the all mighty. You are beyond boundaries.

  • @ritujoshi6131
    @ritujoshi6131 3 ปีที่แล้ว +3

    Every song is just like a magic or ur sir 😍😍😍😍😍😍😍how can any person perfect like u