Delhi Fateh kavishr Bhai Jagir Singh Mast,Bhai Nirmal SinghChohla Sahib

แชร์
ฝัง
  • เผยแพร่เมื่อ 20 ธ.ค. 2024

ความคิดเห็น •

  • @user.DeepBrar
    @user.DeepBrar 9 หลายเดือนก่อน +4

    ਸਰਦਾਰ ਜੱਸਾ ਸਿੰਘ ਆਹਲੂਵਾਲੀਆ- ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਬਘੇਲ ਸਿੰਘ ਧਾਲੀਵਾਲ ਵਰਗੇ ਯੋਧੇ ਜਦੋ ਇਕੱਠੇ ਹੋਣ ਤਾਂ ਹਰ ਤਖਤ ਕਦਮਾਂ ਨੂੰ ਚੁੰਮਦਾ ਸੀ

  • @GurvinderSingh75
    @GurvinderSingh75 2 ปีที่แล้ว +2

    Kotan kot parnam ehna mahaan kavishar singha nu.

  • @gurpreetsingh-gl7vn
    @gurpreetsingh-gl7vn 4 ปีที่แล้ว +10

    ਹਿੱਕ ਦੇ ਜੋਰ ਦੀ ਕਵੀਸ਼ਰੀ ਜੀ ਬਹੁਤ ਪਿਆਰੀ ਅਵਾਜ਼ ਚੋਹਲਾ ਸਾਹਿਬ ਜੀ ਜੀ

  • @damanjot8714
    @damanjot8714 4 ปีที่แล้ว +14

    ਕਿਆ ਬਾਤ ਹੈ। ਨਿਰਮਲ ਸਿੰਘ ਚੋ੍ਹਲਾ ਦੀ।ਜੋੜੀ।ਦੀ।ਵੀ। ਕਿਆ ਬਾਤ ਹੈ।ਭਾਈ। ਸੁਲੱਖਣ ਸਿੰਘ। ਭਾਈ ਜਰਨੈਲ ਸਿੰਘ।ਗਿਲ।ਸਾਬ।ਜੀ

  • @JASKARANSingh-re8pd
    @JASKARANSingh-re8pd 2 ปีที่แล้ว +3

    Wah bhai Nirmal singh ji sada jio ਦਾ ਰਹਿਣਾ sangata da mana vich amar sheehade bhai Nirmal singh chohla sahib zindabad

  • @navdeepkaur5059
    @navdeepkaur5059 4 ปีที่แล้ว +16

    ਸੋਹਣੀ ਅਵਾਜ਼ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਸਿੰਘ ਸੂਰਮਾ ਸ਼ਹੀਦ ਸਲੂਟ ਐ ਸਿੰਘ ਸੂਰਮੇ ਨੂੰ

  • @majorsinghgrewal9898
    @majorsinghgrewal9898 ปีที่แล้ว +3

    ਵਾਹਿਗੁਰੂ

  • @gurpalpawar8577
    @gurpalpawar8577 3 ปีที่แล้ว +6

    ਬਹੁਤ ਹੀ ਪਿਆਰੀਆ ਤੇ ਬੁਲੰਦ ਅਵਾਜ਼ਾ ਮੈਨੂੰ ਮਸਤ ਜੀ ਦੇ ਜਥੇ ਦੇ ਦਰਸ਼ਨ ਕਰਨ ਦਾ ਮੌਕਾ ਗੁਰਦੁਆਰਾ ਜੰਡ ਸਾਹਬ ਨੇੜੇ ਜਲਾਲ ਗੁੰਮਟੀ ਇਹ ਕੈਸਟ ਮੈ ਗੋਇਦਵਾਲ ਸਾਹਬ ਖਰੀਦੀ ਸੀ ਪ੍ਰਸੰਗ ਯਾਦ ਆ ਅੱਜ ਰੂਹ ਖੁਸ਼ ਹੋ ਗਈ

  • @BaljinderSinghBrar-gc4md
    @BaljinderSinghBrar-gc4md ปีที่แล้ว +1

    🙏🤲 Waheguru Ji☝👏

  • @avtarlehal3606
    @avtarlehal3606 3 ปีที่แล้ว +7

    ਮਹਾਨ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਬ ਜੀ ਸਦਾ ਸਲ਼ੂਟ ਆ ਇੰਨਾ ਨੂੰ

  • @gurpreetgill8922
    @gurpreetgill8922 2 ปีที่แล้ว +4

    Waheguru Ji waheguru Ji waheguru ji waheguru Ji waheguru Ji dhan dhan shri guru ram Das Ji

  • @gurbanichanantv6944
    @gurbanichanantv6944 2 ปีที่แล้ว +1

    ਨਿਰਮਲ ਸਿੰਘਾ ਤੂੰ ਅਮਰ ਹੈਂ ਭਈ

  • @ajeethundal2007
    @ajeethundal2007 ปีที่แล้ว +2

    ਵਹਿਗੁਰੂ ਜੀ

  • @harjotsinghsandhu7702
    @harjotsinghsandhu7702 4 ปีที่แล้ว +21

    ਸ਼ਹੀਦ ਕਰ ਦਿੱਤਾ ਸੀ ਬਹੁਤ ਪਿਆਰਾ ਸਿੰਘ ਪਿਆਰੀ ਅਵਾਜ ਦੇ ਮਾਲਕ ਨੂੰ ਸ਼ਹੀਦ ਕਰਨ ਵਾਲੇ ਆਪ ਮਰਗੇ ਸਿੰਘ ਸਾਭ ਸਦਾ ਜਿਉਂਦੇ ਨੇ ਰੋਜਾਨਾ ਸੁਣੀ ਦਾ ਚੰਗਾ ਲੱਗਦਾ ਹੈ

  • @ranjeetsinghsandhu8635
    @ranjeetsinghsandhu8635 8 หลายเดือนก่อน +4

    ਬਹੁਤ ਵਧੀਆ ਆਵਾਜ਼ ❤❤❤❤

  • @sidhurecords9718
    @sidhurecords9718 4 ปีที่แล้ว +6

    Vadiaa parsang likhiaa jagir Singh mast ji

  • @harjinderkhalsa8851
    @harjinderkhalsa8851 3 ปีที่แล้ว +3

    ਵਾਹਿਗੁਰੂ ਜੀ

  • @tahalsingh36
    @tahalsingh36 3 ปีที่แล้ว +2

    Amar rahe bhai nirmal singh chohla sahabji

  • @swagworld7429
    @swagworld7429 3 ปีที่แล้ว +2

    Very nice. Insan nirmal sulakhan jarnail jagirmast

  • @majorsinghgrewal9898
    @majorsinghgrewal9898 ปีที่แล้ว +1

    ਵਾਹੀਗੁਰੂ

  • @kavisharbhaihardeepsinghva9295
    @kavisharbhaihardeepsinghva9295 3 ปีที่แล้ว +5

    ਗਿਆਨੀ ਜਗੀਰ ਸਿੰਘ ਜੀ ਦੀ ਕਲਮ ਦੇ ਵਾਰੇ ਵਾਰੇ ਜਾਈਏ।

  • @amardeepkhalsa1830
    @amardeepkhalsa1830 4 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ

  • @jashankhinda9256
    @jashankhinda9256 3 ปีที่แล้ว +4

    Waheguru ji 🙏🙏

  • @khalsaraj3587
    @khalsaraj3587 2 ปีที่แล้ว +2

    💖💖🌺🌺🌺

  • @dilbagsingh6400
    @dilbagsingh6400 2 ปีที่แล้ว +2

    ❤️🙏🙏

  • @hardipsingh8324
    @hardipsingh8324 7 หลายเดือนก่อน +1

    🙏🏻🙏🏻🙏🏻🙏🏻🙏🏻

  • @GurjitSingh-wz1xk
    @GurjitSingh-wz1xk 3 ปีที่แล้ว +3

    ਖਾਲਸਾ ਜੀ ਪੰਜ ਜਥੇਦਾਰ ਸਨ
    ਬਾਬਾ ਜੱਸਾ ਸਿੰਘ ਰਾਮਗੜ੍ਹੀਆ
    ਬਾਬਾ ਜੱਸਾ ਸਿੰਘ ਆਹਲੂਵਾਲੀਆ
    ਬਾਬਾ ਬਘੇਲ ਸਿੰਘ
    ਬਾਬਾ ਤਾਰਾ ਸਿੰਘ ਘੈਪਾ
    ਬਾਬਾ ਮਹਾਂ ਸਿੰਘ ਸ਼ੁਕਰਚੱਕੀਆ ਸਨ ਪਰ ਤੁਸੀਂ ਲੋਕ ਆਪਣੇ ਆਪ ਹੀ ਇਤਿਹਾਸ ਪੈਛ। ਕਰਦੇ ਹੋ

  • @gursewakbuttar6371
    @gursewakbuttar6371 3 ปีที่แล้ว

    Good job vir g Buttar kavisar tihara jagraon

  • @chamkaursingh2399
    @chamkaursingh2399 3 ปีที่แล้ว +1

    Waheguru ji

  • @ranjeetsinghsandhu8635
    @ranjeetsinghsandhu8635 4 ปีที่แล้ว +5

    kya baat

  • @gursewaksinghgursewaksingh7814
    @gursewaksinghgursewaksingh7814 4 ปีที่แล้ว +6

    Kavishri Badshah Chole wala

  • @sarvansingh6086
    @sarvansingh6086 4 ปีที่แล้ว +4

    Good

  • @jagjitsingh5526
    @jagjitsingh5526 3 ปีที่แล้ว +1

    Jitsingh

  • @ManpreetSingh-ti8qy
    @ManpreetSingh-ti8qy 11 หลายเดือนก่อน +1

    VAHEGURUJIKAKHALSAVAHEGURUJIKIFATEHFATEHJIKHALSAJICHARHDIKALAJIKHALSAJICHARHDIKALAJIGURUPYAREOGURUPYARISAADHSANGATJI

  • @hargopalsingh5384
    @hargopalsingh5384 4 ปีที่แล้ว +1

    Vida

  • @satindersingh1433
    @satindersingh1433 4 ปีที่แล้ว

    Nies g

  • @singhlakhwinder609
    @singhlakhwinder609 4 ปีที่แล้ว +3

    Nice

  • @parmjeetsinghsandhu2866
    @parmjeetsinghsandhu2866 3 ปีที่แล้ว +1

    Waheguru ji

  • @johalhundalmusicofficial
    @johalhundalmusicofficial 10 หลายเดือนก่อน +1

    Waheguru ji