ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Dhan shri guru arjan dev g 🌷🌷
ਵਾਹਿਗੁਰੂ ਜੀ 🙏🏻🙏🏻
Waheguru ji
Likh ke paoo g.bahut sohna shabad hai g.benti hai g
@@gurminderkaur239 ਤਾਜ ਸ਼ਹੀਦਾਂ ਦਾ ਗੁਰ ਅਰਜਨ ਪਿਆਰਾ ਏ ਚੰਦੂ ਚੰਦਰੇ ਨਕਾਰੇ ਨੇ ਲੋ ਤੇ ਬਿਠਾਇਆ ਗੁਰਾਂ ਨੂੰ ਪਾਪੀ ਹਥੇਆਰੇ ਨੇ।ਬੜਾ ਕਹਿਰ ਕਮਾ ਰਹੇ ਨੇ ਤਤਾ ਤਤਾ ਰੇਤਾ ਉੱਪਰੋਂ ਸਤਿਗੁਰਾਂ ਜੀ ਦੇ ਪਾ ਰਹੇ ਨੇ। ਭਾਨੀ ਦਾ ਦੁਲਾਰਾ ਏ.......ਹੇਠਾਂ ਭਾਂਬੜ ਅੱਗ ਦਾ ਏ ਨਾਮ ਦੀ ਧਨ ਸ਼ਕਤੀ ਜਰਾ ਸੇਕ ਨਾ ਲੱਗਦਾ ਏ ਚੰਦੂ ਜੁਲਮ ਕਮਾਇਆ ਏ ਉਬਲਦੀ ਦੇਗ ਵਿੱਚ ਜੀ ਸਤਿਗੁਰਾਂ ਨੂੰ ਬਿਠਾਇਆ ਏ।ਛਾਲੇ ਜਿਸਮ ਤੇ ਪੈ ਗਏ ਨੇ ਤੇਰਾ ਭਾਣਾ ਮੀਠਾ ਲਗਦਾ ਗੁਰੂ ਅਰਜਨ ਕਹਿ ਗਏ ਨੇਰਸ ਨਾਮ ਦਾ ਪੀਤਾ ਏ ।ਧਰਮ ਤੋਂ ਨਾ ਹਾਰੇ ਗੁਰਾ ਸੀ ਵੀ ਨਾ ਕੀਤਾ ਏ ਸਿੱਖੀ ਸਿਦਕ ਨਿਭਾ ਗਏ ਨੇ। ਧਰਮ ਉਤੋਂ ਸੀਸ ਵਾਰਨਾ ਗੁਰੂ ਗਿਆਨ ਸਿਖਾ ਗਏ ਨੇ
Dhan shri guru arjan dev g 🌷🌷
ਵਾਹਿਗੁਰੂ ਜੀ 🙏🏻🙏🏻
Waheguru ji
Likh ke paoo g.bahut sohna shabad hai g.benti hai g
@@gurminderkaur239 ਤਾਜ ਸ਼ਹੀਦਾਂ ਦਾ ਗੁਰ ਅਰਜਨ ਪਿਆਰਾ ਏ
ਚੰਦੂ ਚੰਦਰੇ ਨਕਾਰੇ ਨੇ ਲੋ ਤੇ ਬਿਠਾਇਆ ਗੁਰਾਂ ਨੂੰ ਪਾਪੀ ਹਥੇਆਰੇ ਨੇ।
ਬੜਾ ਕਹਿਰ ਕਮਾ ਰਹੇ ਨੇ ਤਤਾ ਤਤਾ ਰੇਤਾ ਉੱਪਰੋਂ ਸਤਿਗੁਰਾਂ ਜੀ ਦੇ ਪਾ ਰਹੇ ਨੇ।
ਭਾਨੀ ਦਾ ਦੁਲਾਰਾ ਏ.......
ਹੇਠਾਂ ਭਾਂਬੜ ਅੱਗ ਦਾ ਏ ਨਾਮ ਦੀ ਧਨ ਸ਼ਕਤੀ ਜਰਾ ਸੇਕ ਨਾ ਲੱਗਦਾ ਏ
ਚੰਦੂ ਜੁਲਮ ਕਮਾਇਆ ਏ
ਉਬਲਦੀ ਦੇਗ ਵਿੱਚ ਜੀ ਸਤਿਗੁਰਾਂ ਨੂੰ ਬਿਠਾਇਆ ਏ।
ਛਾਲੇ ਜਿਸਮ ਤੇ ਪੈ ਗਏ ਨੇ
ਤੇਰਾ ਭਾਣਾ ਮੀਠਾ ਲਗਦਾ ਗੁਰੂ ਅਰਜਨ ਕਹਿ ਗਏ ਨੇ
ਰਸ ਨਾਮ ਦਾ ਪੀਤਾ ਏ ।
ਧਰਮ ਤੋਂ ਨਾ ਹਾਰੇ ਗੁਰਾ ਸੀ ਵੀ ਨਾ ਕੀਤਾ ਏ
ਸਿੱਖੀ ਸਿਦਕ ਨਿਭਾ ਗਏ ਨੇ।
ਧਰਮ ਉਤੋਂ ਸੀਸ ਵਾਰਨਾ ਗੁਰੂ ਗਿਆਨ ਸਿਖਾ ਗਏ ਨੇ