ਇਕ ਗੱਲ ਤਾਂ ਹੈ partab ਵਾਲੇ syllabus boht vdia trike nal kronde...zero to mein polity di class dekhi c jo mein paid ch ni sikhya c oh polity topic wise free TH-cam pratab to sikhya best institute 👍🏻
Sir.. All student like only valueable teachers.. Rather than institutions... Such as... Best teachers.. Ankit singh rana, rupinder sidhu, gagan sir, gurman sir balwinder sir ji..... We love valueable teachersssss❤❤❤❤❤❤❤❤
Ha veere mnu v rajesthan da banda milta c oh khenda c k j eyo jya paper sade anda ta state d cutoff 93 + jani c nale usne eh v kiya c k damdar content bot hi kam accademy da ha
Sir Partap academy da koi ਮੁਕਾਬਲਾ hi ni koi kar sakda baki academy da only ਧੰਦਾ ਜੀ o sanu ve pta ji Partap academy ewe hi ni jani jandi ❤❤ Partap academy da contact hor sari academy tho ਅਲੱਗ ji ❤❤
Pratap Academy ਦਾ content ਸ਼ਭ ਤੋ best ਹੈ।selecton batch ਵਿਚ ਬਹੁਤ ਵਦੀਆ study krodya । ਜੇ ਉਸ batch ਵੀ ਧਿਆਨ ਨਾਲ study krlye ta PCS da pre paper ਤਾ pass pkka ਹੋਜੁ। 🎉❤ Ayna di rees koi ni kr skda ❤
ਮੈਂ Lalru❣️ ਤੋਂ ਆ , ਬਹੁਤ ਵਧੀਆ tyari krwande aw ਪਰਤਾਪ ਅਕੇਡਮੀ wale m apna pssab paper v clear🎯 kitaa, awwe hi na kisse nu kuz kho, pehla tinno pakhh dekhne chahidee aww kisse nu blam krn ton pehlaa ਬਾਕੀ plzz study te focus ਰਖੋ saare 👍
Asi institute vich 20 20 hjaar de k v os to v high level da content partap academy to gain kita boht hi reasonable price te ❤❤ boht vdya academy ha 🎉🎉 ਮਾਰਾ ਲਾਕਾ ਪੁਆਧ proud to be Mohali vale
Pratap academy always best. Pratap academy k content ki koi rees nhi h. Top level content. I'm studying from ur course. Seriously we salute our respected sir, pratap academy 🙏🙏🙏
Pure pratapi students ❤️ Jd tiyari shuru kiti shukr aa rab da pratap Acedmy mili kde kisi kol ni gye na ਜਾਵਾਂਗੇ apa apni pratap Acedmy da ਦਰ chd k kiti ni jande jd tk job ni lg jandi already paper clear hoye v ne sirf Pratap Acedmy krke sade sir kini mehnt kr rahe students lyi quality content provide kran lyi eh pratap Acedmy de students jande ne thankyou so much sir jii thode asre sanu ykin hai k apa nu government job mil jani aa ❤
ਜਿੰਨਾ content partab academy da you yoube te free pia hai ਓਨਾ ਕਿਸੇ ਹੋਰ ਦਾ ਨਹੀਂ ਪਿਆ ਹੈ ਬਾਕੀ ਸੱਭ 3 clase dinda hai free te phir ਬੋਲਦੇ ਹਨ k app download kro te batch lyo But sir kuch bache ਪੜ੍ਹਨਾ chounde ਹਨ ਪਰ ਉਹੋ ਘਰ ਦੀ ਆਰਥਿਕ ਤੰਗੀ ਕਰਕੇ ਨਹੀਂ bach lye pyonde 😢😢 Pstet da bach lye v sab pese lende hn Jo sirf qualify paper hai .... Partab academy ❤❤
Ankit sir tusi gussa na kro.. Asi thode student aa.. Sanu pta thode pdhnon v ch koi kmmi nhi aa and guide krn ch koi kmi nhi... Koi academy selection batch da mukabla nhi kr skdi . ❤❤❤
Main khud Master classes Patiala da student ha , bai PCS koi mjk nhi aa . Syllabus dakho ja k kine time ch pura hunda partap aced. Shi kah rhe ne awe josh ch aa time Te money waste na kro. Ekla prelims nl PCS clear nhi hunda thonu Mains li vadiya level di English chidi, English shdo hark subject top level da chida. Sade Economy - 101 classes ch puri hoi harak class average 1.30-2 hour di aa, Ancient ,Medical. Modern and post independence, world😢history all history 150-200 classes ch puri hoi aa, Punjab gk, Punjab geo all 70-75 classes ch hoi aa, bki subject Geography , EVS, science & tech, General science, English subject, International relations, political theory, security, ethics, polity, governce, etc. Hje bhut 😢Kuch deeply current affairs Veer eh PCS aa jo teacher kah rehe aa asi 3 month ch krwa da gye ohna nu kho oh v PCS da form bhrn fer results dakhe o, partap aced. Wale shi direction ch das ehe ne awe kise nu glt na bolo ek war tusi app check kro kina K padna kina time rah gya pre ron ch thank you
Pratap Academy's Selection batch 2.O represents excellence. The team of Pratap Academy teachers embodies talent and extensive experience, inspiring every student to reach their full potential.
Oh sir tusi v apni jga theek ho kyu k kite na kite adda arora vale thoda galat treke naal course bechan di koshish krde a Mai coaching start offline arora to start keeti c Fer rupinder sir to v padhya Te the gem❤ankit singh rana to v padhya content de mamle ch ajj di date vich pratap academy de koi nede tede v nahi [becoz most updated content] And i am also selected in cisf score 148 Punjab police 85.6 Psssb clerk 78.9
U are best teacher sir ji... I bought ur gk book ,,, i read daily i improved gk ,,, jihar tuhade content bare bolde aay.. oh 22 dec wale clerk wale exam dekhan
Bai pratap academy ne phla v rupinder di tareef krde rhe h jdi shuru kita c ta ena ne keha c k rupinder sidhu sir to pado ... Baki ena di gll sach lg rhi h
Me yrr bai 2021 to tyri kr reha te 2022 de kreeb me sidhu sir de touch ch aya online jdo first tym batch leya, hmesha hi sir fvrt rhe ne but yrr apa eh sochiye apa nu normal constable de ppr lyi v saal 2 saal lag jnde aa clear krn nu fr yrr pcs kitho hoju 3 mhine ch yrr common sense di gal hai, te yrr ankit sir di eh gal bht achi laggi v galat nu galat kehna sikho fr chahe koi v teacher hai agr oh study nu jusy paisa kmon da saadhn smjh rhe ne ta fr bht galat gal hai fr koi senior teacher hai ya junior vdia gal niaaa kise lyi v ehe
All teachers of Pratap academy.......You are right ..... We respect u all.❤ Sir tuc jo keha bilkul sahi hai.... I hope tuc age v ass taran sahi nu sahi .... glat nu glat dsss ke student de hitt kam karde raonge
Me jis din arora class di video dekhi jis ch bol rhe c 3 mhine ch tyari hojugi...me odo hi soch rea c k teacher misguide kr rhe aa students nu...vdia hoya tuci bolya is matter te🙏🙏
Bilkul sir....... Thodi class lake che roti khalye kus skip ni krna penda kyoki...... Koi faltu gal nhi ... Krde kise hor teacher di lake nhi 55 mint alli vedio ch contant ch sirff 10 mint da paddn alla material hunda😢😢😢😢😢 Thnku marathon thodiya hi dekhi diya exm too phla🙏🙏🙏❣️❣️❣️❤❤❤❤
❤❤Best teacher ankit sir ,❤❤deep sir Sir thoda content bhut vdia hai or samj v bhut vdia aaundi hai , baki institute thonu coppy kar kar ke paai jan oh gal vakhri hai.... Waheguru Mehr kre 🙏
Aj ena dukh hoyea eh dekh k jis pb nu asi rangla pb bnan da supna dekh rhe ha othe sade respected teachers hi ek duje dia ltta khichi jnde n 😢 fr eh dso students da ki bnu 😞 waheguru ji mehr kro sb te🙏
you are right one should not go for PCS if preparing for excise, patwari, but if you know a little subjective like those who have read books laxmikant, history books and economy subjective and good magazine for current should go for this by learning some more in 3 months
Sr kyu tusi ekk duje nl ld rhe o.. M sidhu sr diya vdos v dekhdi a tuhadia v... Sare teachers apni apni jga shi ne sr... Sidhu sr g. K g. S bhut vdiya kraunde ne.. Tuhi v vdiya kraunde o... Arora vale rohit sr te ankush sr bhut vdiya teachers ne...
Sir bhuat vadiya gall aa tusi student nu right way wal spot kar rahe o nahi ajj kal har ikk acdmy da motive students nu lutna hi ban gay aa Waheguru ji tuhanu tarkiyan bakshan 🙏🏻🤲🏻
Udaan institute te sreaam punjab gk ankit sir wali clases to same to same copy krke karwayi gyi aw ,,,,,chahe koi vi ja ke chek kr skda,,
Jis level di pb gk ankit sir ne krai aa oo koi nhi kra skda .. Thnku ankit sir.. You are the best. ❤
Bra jd Punjab gk tn same hi hovo
@@Chandandeepkaur09 ankit sir best hai te best hi rehn gye
Ankit sir best❤️👍
@@p.k.8483ohna ne pujab gk khud ni tyar krke krwayi same copy krke krwata
ਜੋ ਮਰਜੀ ਕਹਿਲੋ , ਪ੍ਤਾਪ ਅਕੈਡਮੀ ਵਾਲਿਆਂ ਦੀ ਗੱਲ ਚ ਦਮ ਤਾਂ ਹੈ । ਜਵਾਕਾਂ ਦਾ ਪੈਸਾ ਬਰਬਾਦ ਹੋਣ ਤੋਂ ਬਚਾਇਆ❤
Right veer ji
Ryt.
ਮੈਂ ਸਮਗੌਲੀ ਪਿੰਡ ਤੋਂ ਹਾਂ ਮੋਹਾਲੀ ਦੇ ਬਾਈ ਮੈਂ ਦੇਖਿਆ ਹੈ ਅੰਕਿਤ ਬਾਈ ਬਹੁਤ ਭੋਲਾ ਬੰਦਾ ਹੈ ਆਪਣੀ ਮੇਹਨਤ ਨਾਲ਼ ਅਕੈਡਮੀ ਬਨਾਈ ਹੈ ਮਲਕਪੁਰ ਰੋਡ ਲਾਲਡੂ ਚ ਮੈਂ ਏਨਾ ਦੀ marathan ਨਾਲ਼ ਸਾਡੇ ਪਿੰਡ ਦੇ ਬਹੁਤ ਬੱਚੇ ਸਰਕਾਰੀ ਹਨ ਬਾਈ ਬਹੁਤ ਮੇਹਨਤ ਕਰਦਾ ਬੋਲ ਬਾਣੀ ਵੀ ਸਹੀ ਹੈ ਸੱਚ ਦੱਸਣ ਲਈ ਧੰਨਵਾਦ ❤
ਜਿੰਨਾ content Pratap academy channel ਤੇ free ਪਿਆ ਉਹਨਾਂ ਤਾਂ students ਨੂੰ paid ਵਿੱਚ ਵੀ ਨਹੀਂ ਮਿਲਦਾ, ਇਸ ਵਿੱਚ ਕੋਈ ਸ਼ੱਕ ਨਹੀਂ।। Ankit Sir ਬਹੁਤ ਮਿਹਨਤ ਨਾਲ ਬੱਚਿਆਂ ਨੂੰ precious content provide krde aa ਤੇ ਕਰਦੇ ਰਹਿਣਗੇ❤❤ partap academy ਜਿੰਦਾਬਾਦ🎉❤🎉❤
Bilkul g bahut acha content dinde aa Pratap academy wale ankit sir
Seriously min kise plateform tu Sara course lya c freedom fighter ta minu paid vich v nahi mile
ਕੱਲ੍ਹ ਪੰਜਾਬ ਚ ਆਂਡੇ ਆਂਡੇ ਹੋਈ ਪਈ ਸੀ,
ਅੱਜ pcs pcs ਹੋਈ ਪਈ ਆ 😂😜
2025 ਦੀ ਸ਼ੁਰੂਆਤ
ਇਕ ਗੱਲ ਤਾਂ ਹੈ partab ਵਾਲੇ syllabus boht vdia trike nal kronde...zero to mein polity di class dekhi c jo mein paid ch ni sikhya c oh polity topic wise free TH-cam pratab to sikhya best institute 👍🏻
ਸਾਰੇ ਟੀਚਰ ਬਹਿ ਕੇ ਮਸਲਾ ਹੱਲ ਕਰਲੋ ਕਿਉਂ ਬੱਚਿਆਂ ਨੂੰ ਸਸਤਾ ਮਨੋਰੰਜਨ ਦਿਖਾ ਰਹੇ ਹੋ। ਕਈ ਲੁੱਟਣ ਤੇ ਲੱਗੇ ਹੋਏ ਤੇ ਕਈ ਸਹੀ ਰਾਹ ਦਿਖਾਉਂਦੇ ਨੇ ਤੇ ਇਹ ਚਲਦਾ ਹੀ ਰਹਿਣਾ..🙏🏻🙏🏻
Pratap academy ਦਾ content useful ਹੁੰਦਾ students ਲਈ ਤੇ ਸਹੀ direction ਚ ਤੇ ਵਧੀਆ ਢੰਗ ਨਾਲ ਸਮਜ ਆਉਣ ਵਾਲਾ content ਹੈ ਜੀ ❤
Thats why... We called u guru ji. ਜੋ ਪੱਥ ਪ੍ਰਦਰਸ਼ਿਤ ਕਰੇ, ਜੋ ਸਹੀ ਰਾਹ ਦਿਖਾਵੇ, ਨਾਂ ਕੇ ਸਿਰਫ ਪੈਸਿਆਂ ਪਿੱਛੇ, salute to ਅੰਕਿਤ ਸਰ, salute to ਦੀਪ ਸਰ 🙏🙏🙏
Kya baat a ਮਹਾਰਾਜ , ਤੀਆਂ ਲੱਗੀਆਂ ਪਈਆਂ ਨੇਂ, ਆਪਾਂ ਤਾਂ ਆਨੰਦ ਲੈਣ ਆਏ ਆਂ.......😅
Sir g ppsc posts vpis len lgyea ..latest news a..eh sb dekhde hoye😂😂
😂😂@@amansama3168
😂😂
😂😂😂
Jis hisab nal sare ਚੈਨਲ ਵਾਲੇ ਲੱਗੇ hoye a es hisb nl ta sare student lg gye PCS😂😂😂😂
ਗੁਰੂ ਉਹੀ ਹੁੰਦਾ ਜਿਹੜਾ ਝੂਠ ਤੋਂ ਪਰਦਾ ਚੁੱਕੇ❤❤
ਸੱਚ ਕੌੜਾ ਹੀ ਹੁੰਦਾ ਸਰ 3 ਮਹੀਨੇ ਖਰਾਬ ਹੋਣੇ ਆ ਇਹਨਾਂ ਪਿੱਛੇ।ਆਪਦੇ ਟਾਰਗੇਟ ਤੋਂ ਭਟਕ ਜਾਣਾ। ਤੁਸੀ ਬਿਲਕੁਲ ਸਹੀ ਔ ਅਸੀਂ ਨਾਲ ਆ ਥੋੜੇ। ਤੁਸੀ ਬੱਚਿਆ ਨੂੰ ਬਚਾਉਣ ਲਈ ਐਨਾ ਸੋਚਿਆ ਤੇ ਇਹਨਾ ਦੇ ਮੂਹਰੇ ਹਿੱਕ ਤਾਣ ਕੇ ਖੜੇ ਹੋ ਨਹੀਂ ਕਿਸੇ ਨੂੰ ਕੀ ਪਈ ਆ ਕਿਸੇ ਦੀ ਅੱਜ ਦੇ ਟਾਈਮ ਚ ਥੋਨੂੰ ਫ਼ਿਕਰ ਆ ਵੀ ਕਿਤੇ ਕੋਈ ਗਰੀਬ ਬੱਚਾ ਲੁੱਟ ਦਾ ਸ਼ਿਕਾਰ ਨਾ ਹੋਜੇ। ਨਵੇਂ ਬੱਚਿਆ ਨੂੰ ਜਾਗਰੂਕ ਹੀ ਕੀਤਾ ਇਸ ਚ ਕੀ ਗਲਤ ਕੀਤਾ।ਸਲੂਟ ਬਣਦਾ ਸਰ ਥੋਡੀ ਸੋਚ ਨੂੰ❤
Sir ਬੋਹਤ ਪਹਿਲਾਂ ਤੋਂ ਜੁੜੇ ਹੋਏ ਆਂ ਤੁਹਾਡੇ ਨਾਲ ਅਸੀਂ ਜਾਣਦੇ ਆ ਤੁਹਾਡੀ ਮੇਹਨਤ ਤੇ ਬਿਨਾ ਕਿਸੇ ਲਾਲਚ ਦੇ ਐਨਾ ਜਿਆਦਾ content channel ਤੇ ਪਾਇਆ ਹੋਇਆ ਜੋ ਕੇ ਕੋਈ paid ਚ ਵੀ ਨੀ ਦਿੰਦਾ sir ਤੁਹਾਡੇ ਨਾਲ ਆ ਹਮੇਸ਼ਾ ਤੇ ਹਮੇਸ਼ਾ ਰਵਾ ਗੇ We love you Ankit Sir ❤
Sir ਪ੍ਰਤਾਪ ਅਕੈਡਮੀ ਤੇ ਮਾਣ ਆ ਸਾਨੂੰ ਅਸੀਂ ਤੁਹਾਡੇ ਵਿਦਿਆਰਥੀ ਹਾਂ ਬਾਕੀ ਅਕੈਡਮੀਆਂ ਲੁੱਟ ਦਾ ਅੱਡਾ ਬਣੀਆਂ ਹੋਈਆਂ ਨੇ ਪੰਜਾਬ ਚ ਪਰ ਜੋ ਤੁਸੀਂ ਫ੍ਰੀ ਚ ਕਰਵਾ ਰੱਖਿਆ ਓਹ ਕਿਸੇ ਨੇ paid ਚ ਵੀ ਨੀ ਕਰਾਇਆ ❤️❤️❤️❤️❤️❤️ ਦਿਲੋਂ ਦੁਆਵਾਂ ਨੇ ਸਰ ਜੀ 🙏
ਜਾਗਦੀ ਜ਼ਮੀਰ ਵਾਲਿਓ ਕਰੋੜਾਂ ਅਰਬਾਂ ਵਾਰ ਧੰਨਵਾਦ.... ਤੇ
ਠੱਗਾ ਤੋਂ ਤੌਬਾ ਕਰਾਏ ਰੱਬ 💯
ਮੈਂ ਬਠਿੰਡੇ ਤੋਂ ਆ,, ਸੋਡਾ ਸਮਰਥਨ ਕਰਦਾਂ... ਪੁਆਧੀ ਬਹੁਤ ਪਿਆਰੀ ਭਾਸ਼ਾ,, ਹਰੇਕ ਨੂੰ ਆਵਦੇ ਇਲਾਕੇ ਤੇ ਮਾਣ ਹੋਣਾ ਚਾਹੀਦਾ
Right
ਗੱਲ ਸੁਣਨ ਚ ਭਾਵੇਂ demotivate ਕਰਨ ਵਾਲੀ ਲੱਗੇ ਪਰ ਸੱਚਾਈ ਇਹ ਹੀ ਹੈ
ਰੁਪਿੰਦਰ ਸਿੱਧੂ ਦੀ ਰੀਸ ਨੀਂ ਹੁੰਦੀਂ
ਇਸ ਕਰਕੇ ਹੀ ਤੁਹਾਡੇ ਫੈਨ ਐ ਜੀ ਤੁਸੀਂ ਇਮਾਨਦਾਰ ਹੋ
ਅਰੋੜਾ classes walle daily koi ਨਵੀ ਸਕੀਮ ਲੇ ਕੇ ਆਉਂਦੇ ਹੈ ਬੇਰੁਜਗਾਰਾ ਨੂੰ ਲੁੱਟਣ ਲਈ😒
ਸਕੀਮ?
Arora wale bahut batch launch karde. Ne
Bilkul Arora wale ta luttn dia skeema hi bhalde rehnde aa
👍
Scheme 😂
ਪ੍ਰਤਾਪ ਵਾਲੇ ਕੁਝ ਵੀ ਗਲਤ ਗੱਲ ਨਹੀਂ ਕਰ ਰਹੇ ⛳⛳⛳⛳⛳👌👌👌👌
ਕਿਸੇ ਨੂੰ ਤਾ ਇਹਨਾਂ ਚੋਰ acdemy ਬਾਰੇ ਬੋਲਣਾਂ ਪੈਣਾ ਸੇ keep it up sir ji
ਗਲਤ ਗੱਲ ਸਭ ਇੱਕੋ ਜਿਹੇ ਹੋ ਰਹੇ ਓ ,
ਉਹਨਾਂ ਨੇ ਕਿਹਾ ਮੇਰੇ ਬਰਾਬਰ ਸਲੈਕਸਨਾ ਦਿਵਾਓ ਚਲੈਜ ਕੀਤਾ ਤਹਾਨੂੰ,
ਹੁਣ ਸਰ ਤਹਾਨੂੰ ਸ਼ਾਂਤ ਹੋ ਕੇ ਜੁਆਬ ਦੇਣਾ ਚਾਹੀਦਾ ਹੈ,
ਇਹਨਾ ਚੀਜ਼ਾਂ ਵਿੱਚ ਫ਼ਾਇਦਾ ਹੀ ਨਹੀ ਕੋਈ
PCS ਨੇ ਤਾਂ ਮਾਸਟਰਾਂ ਚ ਕਲੇਸ਼ ਪਵਾਤਾ 😂
ਅਜੇ ਤਾਂ ਨੋਟੀਫਿਕੇਸ਼ਨ ਈ ਆਇਆ, ਪੇਪਰ ਤਾਂ ਇਨਾਂ 2026 ਚ ਹੀ ਜਾ ਲੈਣਾ।।
੧੦੦ ਬਾਤਾਂ ਕੀ ਇੱਕ ਬਾਤ ਕੋਈ ਦੁੱਕੀ ਤਿੱਕੀ ਪ੍ਰਤਾਪ ਅਕੈਡਮੀ ਕੀ ਰੀਸ ਨਹੀਂ ਕਰ ਸਕਦੀ 🔥✔️
Rupinder sidhu v best ne..with best content and reasonable fees
ਪ੍ਰਤਾਪ ਅਕੈਡਮੀ ਪੰਜਾਬ ਦੀ Best academy ਆ।❤❤ Ankit Sir ty deep sir ❤❤ best teachers ❤❤
Sir.. All student like only valueable teachers.. Rather than institutions... Such as... Best teachers.. Ankit singh rana, rupinder sidhu, gagan sir, gurman sir balwinder sir ji..... We love valueable teachersssss❤❤❤❤❤❤❤❤
hnji
Sai gall aa yaar gall sari teacher di aa
Aa kudi de comment sahi aa😊
@@Harmands ok
lekin agr tuc arora classes de teachar kolo aik wari offline padh laoge tah arora de teacher toh vishwas uth jau kyuki othe kam ght te galla vadh
ਮੌਕੇ ਤੇ ਆ ਕੇ IAS ਲਗਾ ਰਹੇ
ਬਹੁਤ ਘੈਟ ਲਾਈਨ
😂😂😂😂😂😂😂😂
😂😂
ਮੈਂ ਵੀ ਕੱਲ ਦਾ ਇਹੀ ਵੀਡੀਓ ਦੇਖ਼ ਰਿਹਾ ਹਾਂ... ਅੱਜ ਦਾ ਵੀ ਸਾਰਾ ਦਿਨ ਲੰਘ ਗਿਆ... ਇਸ ਲਈ ਮੇਰੀ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਬੇਨਤੀ ਹੈ ਕਿ ਇਸ ਬਾਰੇ ਹੁਣ ਹੋਰ ਚਰਚਾ ਨਾ ਕੀਤੀ ਜਾਵੇ... ਮਸਾਂ ਤਾਂ 2025 ਵਿੱਚ ਸਰਕਾਰ ਨੌਕਰੀਆਂ ਕੱਢ ਰਹੀ ਹੈ... ਪਿਛਲੇ ਸਾਲ (2024) ਵਿੱਚ ਤਾਂ ਆਪਾਂ ਨੇ ਹਾਲ ਦੇਖਿਆ ਹੀ ਹੈ... ਇਸ ਲਈ ਪੰਜਾਬ ਦਾ ਮਾਹੌਲ ਨਾ ਖ਼ਰਾਬ ਕਰੋ ਅਤੇ ਨਾ ਹੀ ਬੱਚਿਆਂ ਦਾ ਸਮਾ... ਅੱਗੇ ਕਈ ਪੇਪਰ ਹਨ ਅਤੇ ਸਮਾ ਥੋੜਾ ਹੈ... ਇਸ ਨੂੰ ਹੁਣ ਬੰਦ ਕਰ ਦੇਣਾ ਚਾਹੀਂਦਾ ਹੈ ਅਤੇ ਪੰਜਾਬ ਦੇ ਸਾਰੇ ਟੀਚਰਾਂ ਨੂੰ ਸਿਆਣਪ ਨਾਲ਼ ਕੰਮ ਲੈਣਾ ਚਾਹੀਂਦਾ ਹੈ ਤਾਂ ਜੋ ਇੱਕ ਤਾਂ ਅਸੀਂ ਦੂਜੀਆਂ ਸਟੇਟਾਂ ਲਈ ਮਜ਼ਾਕ ਦੇ ਪਾਤਰ ਨਾ ਬਣੀਏ ਅਤੇ ਦੂਜਾ ਜੋ ਇਹ ਪੋਸਟਾਂ ਆ ਰਹੀਆਂ ਹਨ ਅਤੇ ਆ ਚੁਕੀਆਂ ਹਨ ਉਹਨਾਂ ਨੂੰ ਵੱਧ ਤੋਂ ਵੱਧ ਪੰਜਾਬ ਦੇ ਬੱਚੇ ਲੈ ਸਕਣ, ਚਾਹੇ ਉਹ ਕਿਸੇ ਵੀ ਇਲਾਕੇ ਦੇ ਹੋਣ, ਹਨ ਤਾਂ ਇਹ ਸਾਰੇ ਪੰਜਾਬ ਦੇ ਹੀ ਹਿੱਸੇ... ਪੰਜਾਬ ਨੇ ਅੱਜ ਤੱਕ ਇਹ ਵੰਡ ਦਾ ਸੰਤਾਪ ਬਹੁਤ ਹੰਢਾਇਆ ਹੈ ਬੇਨਤੀ ਹੈ ਕਿ ਹੁਣ ਤੁਸੀਂ ਸਮਾਜ਼ ਦੇ ਪੜ੍ਹੇ ਲਿਖੇ ਅਧਿਆਪਕ ਪੰਜਾਬ ਨੂੰ ਫਿਰ ਤੋਂ ਨਾ ਵੰਡੋ... ਬਲਕਿ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦੇਣ ਨੂੰ ਕਹੋ... ਮੈਂ ਵੀ ਗਿਆ ਸੀ 22-12-24 ਨੂੰ ਚੰਡੀਗੜ੍ਹ ਪੇਪਰ ਦੇਣ ਉੱਥੇ ਮੈਨੂੰ ਰਾਜਸਥਾਨ ਅਤੇ ਹਰਿਆਣੇ ਦੇ ਬੱਚੇ ਵੀ ਮਿਲੇ ਸੀ... ਤੁਸੀਂ ਤਾਂ ਉਹ ਕੰਮ ਕਰ ਰਹੇ ਹੋਂ... ਅਸੀਂ ਦੌੜ ਵਿੱਚ ਅੱਗੇ ਸੀ ਅਤੇ ਐਨ ਮੌਕੇ ਤੇ ਜਿੱਤਣ ਤੋਂ ਪਹਿਲਾਂ ਅਸੀਂ ਪਿੱਛੇ ਵੱਲ ਦੇਖ਼ ਲਿਆ ਅਤੇ ਹਾਰ ਗਏ... ਇਸ ਲਈ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਹੁਣ ਬੱਚਿਆਂ ਨੂੰ ਸਭ ਤੋਂ ਵੱਧ ਤੁਹਾਡੀ ਲੋੜ ਹੈ ਅਤੇ ਤੁਸੀਂ ਨਵਾਂ ਹੀ ਸੱਪ ਕੱਢ ਦਿੱਤਾ... ਤੁਸੀਂ ਸਾਰੇ ਅਧਿਆਪਕ ਹੀ ਸਤਿਕਾਰ ਯੋਗ ਹੋਂ... ਸਾਰੇ ਬੱਚਿਆਂ ਨੂੰ ਤੁਹਾਡੇ ਸਾਰਿਆਂ ਦੀ ਲੋੜ ਹੈ... ਕਿਰਪਾ ਕਰਕੇ ਤੁਸੀਂ PCS ਬਾਰੇ ਹੁਣ ਹੋਰ ਗੱਲਬਾਤ ਨਾ ਕਰੋ... ਮੈਂ ਬੇਨਤੀ ਕਰਦਾ ਹਾਂ ਸਾਰੇ ਬੱਚਿਆਂ ਅਤੇ ਅਧਿਆਪਕਾਂ ਨੂੰ ਕਿਰਪਾ ਕਰਕੇ ਮਾਹੌਲ ਨਾ ਖ਼ਰਾਬ ਕਰੋ... ਬਲਕਿ ਆਪਣੇ ਪੰਜਾਬ ਅਤੇ ਮਾਂ - ਬਾਪ ਲਈ ਕੁਝ ਕਰਨ ਦਾ ਵੇਲ਼ਾ ਹੈ... ਧੰਨਵਾਦ ਜੀ... 🙏🙏 ਸੌਰਵ ਸ਼ਰਮਾ...
Ha veere mnu v rajesthan da banda milta c oh khenda c k j eyo jya paper sade anda ta state d cutoff 93 + jani c nale usne eh v kiya c k damdar content bot hi kam accademy da ha
ਬੈਸਟ ਅਕੈਡਮੀ ਹਮੇਸ਼ਾ ਲਈ ਪ੍ਰਤਾਪ ਅਕੈਡਮੀ ਹੀ ਰਹੂੰਗੀ ਹਰ ਵਾਰ ਹੀ ਤੁਸੀ ਸਬ ਸਟੂਡੈਂਟਸ ਦੇ ਹੀਤ ਲਈ ਸੋਚਿਆ ਸੀ ਤੇ ਵਾਹੇਗੁਰੂ ਮੇਹਰ ਕਰੇ ਕਿ ਅਗੇ ਵੀ ਇਵੇਂ ਹੀ ਸੋਚਦੇ ਰਹੇ ਹਮੇਸ਼ਾ 😊😊 always best academy pratap academy always ❤❤❤
Sir Partap academy da koi ਮੁਕਾਬਲਾ hi ni koi kar sakda baki academy da only ਧੰਦਾ ਜੀ o sanu ve pta ji Partap academy ewe hi ni jani jandi ❤❤ Partap academy da contact hor sari academy tho ਅਲੱਗ ji ❤❤
Pratap Academy ਦਾ content ਸ਼ਭ ਤੋ best ਹੈ।selecton batch ਵਿਚ ਬਹੁਤ ਵਦੀਆ study krodya । ਜੇ ਉਸ batch ਵੀ ਧਿਆਨ ਨਾਲ study krlye ta PCS da pre paper ਤਾ pass pkka ਹੋਜੁ। 🎉❤ Ayna di rees koi ni kr skda ❤
10:14 🤟🤟
Positive vibes , pratap accademy , rupinder sir bhut vadia g
ਮੈਂ Lalru❣️ ਤੋਂ ਆ , ਬਹੁਤ ਵਧੀਆ tyari krwande aw ਪਰਤਾਪ ਅਕੇਡਮੀ wale m apna pssab paper v clear🎯 kitaa, awwe hi na kisse nu kuz kho, pehla tinno pakhh dekhne chahidee aww kisse nu blam krn ton pehlaa ਬਾਕੀ plzz study te focus ਰਖੋ saare 👍
ਪ੍ਰਤਾਪ ਅਕੈਡਮੀ ਬੈਸਟ ਆ ਜਵਾ ਸਹੀ ਬੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀ ਤੇ। ਗੁੰਮਰਾਹ ਕਰਨ ਵਾਲੇ ਵੀ ਬਹੁਤ ਨੇ ਉਹਨਾਂ ਤੋ ਬਚੋ ਨਵੇ ਜਵਾਕ
Asi institute vich 20 20 hjaar de k v os to v high level da content partap academy to gain kita boht hi reasonable price te ❤❤ boht vdya academy ha 🎉🎉 ਮਾਰਾ ਲਾਕਾ ਪੁਆਧ proud to be Mohali vale
Pratap academy always best. Pratap academy k content ki koi rees nhi h. Top level content. I'm studying from ur course. Seriously we salute our respected sir, pratap academy 🙏🙏🙏
😂😂pcs batch Arora ਵਾਲੇ online 15000 ਤੇ offline 25000 ਦਾ,,🤣🤣🙏 ਰੱਬ ਹੀ ਬਚਾਏ
😂😂😂😂😂😂😂
Passe khrab na kri vere
😂😂😂
😂
Partap accademy best hai❤
Hnji kon kon aapni pyari Academy Pratap naal ,baki sahi gall aa sir 😂😂mirch taan lad gi ohna de
Pure pratapi students ❤️
Jd tiyari shuru kiti shukr aa rab da pratap Acedmy mili kde kisi kol ni gye na ਜਾਵਾਂਗੇ apa apni pratap Acedmy da ਦਰ chd k kiti ni jande jd tk job ni lg jandi already paper clear hoye v ne sirf Pratap Acedmy krke sade sir kini mehnt kr rahe students lyi quality content provide kran lyi eh pratap Acedmy de students jande ne thankyou so much sir jii thode asre sanu ykin hai k apa nu government job mil jani aa ❤
ਨਹੀਂ ਹੋ ਸਕਦੀ 3 ਮਹੀਨੇ ਚ PCS ਦੀ ਤਿਆਰੀ ਜਿਨੂੰ ਵਹਿਮ ਆ ਕੱਢ ਕੇ ਦੇਖ ਲਵੋ 😅 ਇਹ ਓਹ ਕੱਢੂ ਜਿਹੜਾ upsc ਚ ਸੀ ਗਾ ਕੋਈ ਮੇਰੇ ਵਰਗਾ ਕਲਰਕ ਦੀ ਤਿਆਰੀ ਕਰਦਾ PCS ਫੜ ਕੇ ਬਹਿ ਜਾਉ ਓਹ ਤੇ ਗਿਆ ਹੀ ਫੇਰ
ਇਹ 3 month pcs ਦੀ 2 month ਵਿਚ sbi d karwe ਰਹੇ ਹਨ
ਦਿੱਲੀ ਵਿਚ national ਲੈਵਲ ਦੇਈਏ ਨਾਮਵਾਰ academy v banking t ssc 1 ਤੋਂ 2 saal tayari krne de ਟਾਈਮ ਮੰਗ ਦੇ ਹਨ।
2 saal ਦੀ valdity ਵਾਲੇ batch ਦਿੰਦੇ ਹਨ ਏ ਤਾਂ awe ਕਰਦਾ hun jwe job batch ਵਿਚ pahi hai।
ਮੁਕਦੀ ਗੱਲ ਇੱਕ ਆ ਮੋਹਾਲੀ ਦੀ ਸ਼ਾਨ ਹੈ ਅੰਕਿਤ sir ...ਇਹਨਾਂ ਵਰਗਾ ਇਨਸਾਨ ਮੁਸ਼ਕਿਲ ਆ ਲੱਭਣਾ
ਪਰਤਾਪ ਅਕੈਡਮੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਵਾਦੇ ਹਨ ਮੈਂ ਖੁਦ ਕਾਫ਼ੀ ਸਮੇਂ ਤੋਂ ਤਿਆਰੀ ਕਰ ਰਿਹਾ ਪਰ ਮੈਨੂੰ ਪੰਜਾਬ ਵਿਚ ਹੁਣ ਵਧੀਆ ਅਕੈਡਮੀ ਮਿਲੀ ਹੈ ਤਿਆਰੀ ਵਾਸਤੇ ਮੈਨੂੰ ਹੋਰਾ ਦਾ ਤੇ ਪਤਾ ਨਹੀਂ ਪਰ pratap academy is best academy for preparation ❤❤
Online batch a tuhade kol
Offline batch aa mere kol mai Tarn taran to aa wese @@gurnoorsivia4763
Offline batch aa ji@@gurnoorsivia4763
ਮੇਰੇ ਵੀਰੋ ਮੈ ਸੁਣਿਆ ਪੰਜਾਬ ਵਿਚ ਪ੍ਰਤਾਪ ਪ੍ਰਤਾਪ ਅਕੈਡਮੀ ਹੋਈ ਪਈ ਆ ਓਹ ਹੋ ਗਿਆ ਜਿਨੂੰ ਅੱਜ ਦਾ ਜ਼ਮਾਨਾ ਸਿਰਾ ਕਹਿੰਦਾ ਆ 😂😂
💯💯💯 ਸਰ ਜੀ ਸਾਰਾ ਪੰਜਾਬ ਜਾਣਦਾ ਪ੍ਰਤਾਪ ਵਾਲੇ ਇਮਾਨਦਾਰ ਬੰਦੇ ਅ
ਜਿੰਨਾ content partab academy da you yoube te free pia hai ਓਨਾ ਕਿਸੇ ਹੋਰ ਦਾ ਨਹੀਂ ਪਿਆ ਹੈ
ਬਾਕੀ ਸੱਭ 3 clase dinda hai free te phir ਬੋਲਦੇ ਹਨ k app download kro te batch lyo
But sir kuch bache ਪੜ੍ਹਨਾ chounde ਹਨ ਪਰ ਉਹੋ ਘਰ ਦੀ ਆਰਥਿਕ ਤੰਗੀ ਕਰਕੇ ਨਹੀਂ bach lye pyonde 😢😢
Pstet da bach lye v sab pese lende hn Jo sirf qualify paper hai ....
Partab academy ❤❤
ਮਿਰਚ ਤਾਂ ਲੱਗੀ ਆ ਜਾਨੇਮਨ ਤਾਹੀਂ ਤਾਂ ਬੌਖਲਾਹਟ ਚ ਆਕੇ ਭੁੱਲ ਗਏ ਕਿ ਮੈਂ ਇੱਕ ਅਧਿਆਪਕ ਵੀ ਹਾਂ, ਝੋਟੇ ਦਾ ਸਿਰ ਅਖੀਰ ਹੈਗਾ ਤਾਂ ਪਸ਼ੂ ਈ ਆ ਨਾ😂😂😂। ਯਾਰ ਪਲੀਜ਼ ਇਸ ਨੂੰ ਬੰਦ ਕਰੋ ਹੁਣ ਜਵਾਕਾਂ ਦੇ ਸਿਰ ਝੋਟੇ ਵਰਗੇ ਬਣਾਓ, ਸਾਰੇ ਇੱਕ ਦੂਜੇ ਤੋਂ ਵੱਧ ਪੜਾਉ, ਮੁਫ਼ਤ ਚ ਜਵਾਕਾਂ ਨੂੰ ਕਲਾਸਾਂ ਦਿਓ, ਬਾਕੀ ਰਹੀ ਗੱਲ ਏਰੀਏ ਤੇ ਬੋਲੀ ਦੀ ਤਾਂ ਭਰਾਵਾ ਮਾਲਵੇ ਦੀ ਓ ਕਹਾਵਤ ਆ ਸੁਣਲਾ , ਕੋਹ ਕੋਹ ਤੇ ਪਾਣੀ ਬਦਲੇ ਬਾਰਾਂ ਕੋਹ ਤੇ ਬਾਣੀ। ਬੋਲੀ ਤੇ ਭਾਸ਼ਾ ਹਰੇਕ ਦੀ ਸਤਿਕਾਰਿਤ ਆ। ਏਰੀਆ ਚਾਹੇ ਕੁਸ਼ ਵੀ ਆ ਹੈਗਾ ਤਾਂ ਪੰਜਾਬ ਈ ਆ ਨਾ । ਬਸ ਪੜ੍ਹਾਓ ਜਨਾਬ। ਦਿਲੋਂ ਪਿਆਰ ਪ੍ਰਤਾਪ ਅਕੈਡਮੀ ਨੂੰ।❤❤
😂😂 ਸਾਡਾ ਅਬੋਹਰ ਹੈ ਨਾਲ ਰਾਜਸਥਾਨ ਲਗਦਾ ਹੈ,, ਜਦੋਂ exam ਦੇਣ ਗਏ ਅੰਮ੍ਰਿਤਸਰ ਮੈ ਤੇ ਮੇਰੀ frd 😅 ਸਾਨੂੰ ਕਿਹਦੇ ਓਥੋਂ ਦੇ ਇਲਾਕੇ ਵਾਲੇ ਕਿਹਦੇ ਤੁਸੀਂ ਹਿੰਦੀ ਬੋਲਦੇ ਹੋ 😂 ਸਾਡੀ ਪਂਜਾਬੀ ਉਹਨਾ ਨੂੰ ਹਿੰਦੀ ਲਗਦੀ ਸੀ,,
@simmurai939 ਓਹੀ ਤਾਂ ਮੈਂ ਸੰਗਰੂਰ ਤੋਂ ਆ ਸਾਡਾ ਹਰਿਆਣਾ ਬਾਡਰ ਲਗਦਾ ਪਰ ਸਾਡੀ ਬੋਲੀ ਨੂੰ ਸਾਡੇ ਸੰਗਰੂਰ ਆਲੇ ਈ ਹਰਿਆਣਵੀ ਦੱਸੀ ਜਾਂਦੇ ਆ, ਬੋਲੀ ਇਲਾਕਾ ਕੋਈ ਵੀ ਮਾੜਾ ਨਹੀਂ ਹੈਗਾ ਸਭ ਵਧੀਆ ਨੇ। ਬਸ ਪੰਜਾਬ ਚ ਰਹਿਕੇ ਪੰਜਾਬ ਦੇ ਨਾਮ ਤੇ ਖਾਕੇ , ਪੰਜਾਬ ਦੇ ਜਵਾਕਾਂ ਦੇ ਸਿਰਤੋਂ ਘਰ ਚਕਾਕੇ ਉਸੇ ਪੰਜਾਬ ਦੇ ਜਵਾਕਾਂ ਤੋਂ ਝੂਠ ਬੋਲਕੇ ਪੈਸੇ ਹੜੱਪਣਾ ਗਲਤ ਆ। ਬਾਕੀ ਹੋ ਸਕਦਾ ਅਗਲੇ ਨੇ ਕੁਸ਼ ਝੋਟੇ ਵਰਗਾ ਖਰੀਦਣਾ ਹੋਵੇ।
ਸਹੀ ਕਿਹਾ ਜੀ ਮ੍ਹਾਰੇ ਆਲੀ ਵੀ ਇਨ੍ਹਾਂ ਅਨਪੜ੍ਹਾਂ ਨੂੰ ਹਿੰਦੀ ਓ ਲਗਾ @@simmurai939
@@simmurai939 apni bagdi punjabi mix ho java 😂😂
@@harpalbhutal02 ਕਿਉ free pdaun ohna da ghr parivaar nhi haiga
Tu jithe v kmm krda free krr fr dekhde aa tenu vde fane khaa nu
Partap Academy ❤❤
Main Sirf do teachers nu follow karda Gk vaste
Ankit Singh Rana
ANKIT Awasthi (Apni Pathshala) wale ❤❤❤ ਦੋਵੇਂ ਅਧਿਆਪਕ ਸਾਹਿਬਾਨਾਂ ਦੇ ਚਰਨਾਂ ਵਿੱਚ ਮੇਰਾ ਕੋਟਿ ਕੋਟਿ ਪ੍ਰਣਾਮ ❤❤❤🙏🙏🙏🙏🙏ਬਠਿੰਡਾ ਤੋਂ ਬਹੁਤ ਬਹੁਤ ਸਤਿਕਾਰ ਤੇ ਪਿਆਰ ♥️♥️♥️🙏🙏
Hlo veere
Agree sir, bhut vdya lgaya…simple and clear gall baat
Seedi baat no bekwas😂😂
Ankit sir tusi gussa na kro.. Asi thode student aa.. Sanu pta thode pdhnon v ch koi kmmi nhi aa and guide krn ch koi kmi nhi... Koi academy selection batch da mukabla nhi kr skdi . ❤❤❤
ਪ੍ਰਤਾਪ ਅਕੈਡਮੀ ਵਿੱਚ, ਸਿੱਖਿਅਕਾਂ ਦੀ ਸਮਰਪਿਤ ਟੀਮ ਪ੍ਰਤਿਭਾ ਅਤੇ ਵਿਆਪਕ ਅਨੁਭਵ ਦੇ ਇੱਕ ਕੀਮਤੀ ਸੁਮੇਲ ਦਾ ਪ੍ਰਦਰਸ਼ਨ ਕਰਦੀ ਹੈ। ਹਰੇਕ ਮੈਂਬਰ ਆਪਣੀ ਵਿਲੱਖਣ ਸ਼ਕਤੀਆਂ ਅਤੇ ਸੂਝ ਦਾ ਯੋਗਦਾਨ ਪਾਉਂਦਾ ਹੈ, ਇੱਕ ਅਮੀਰ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ। ਅਧਿਆਪਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨਾ ਸਿਰਫ਼ ਵਿਦਿਆਰਥੀਆਂ ਨੂੰ ਸ਼ਾਮਲ ਕਰਦੀ ਹੈ, ਸਗੋਂ ਉਹਨਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਪਿੱਛਾ ਕਰਨ ਲਈ ਵੀ ਉਤਸ਼ਾਹਿਤ ਕਰਦੀ ਹੈ, ਇਸ ਨੂੰ ਵਿਕਾਸ ਅਤੇ ਪ੍ਰਾਪਤੀ ਲਈ ਇੱਕ ਸਹਾਇਕ ਸਥਾਨ ਬਣਾਉਂਦੀ ਹੈ।
Rupinder sir ne video ch khud kha c ene time ch pcs clear nhi hona...tuhi video shi tara puri dekhni c ..sidhu sir best teacher ne❤❤❤❤❤❤
ਤੁਸੀਂ ਦੋਨੋ ਹੀ ਸਤਿਕਾਰਯੋਗ ਹੋ ਬੱਚਿਆਂ ਦੀਆਂ ਗੱਲਾਂ ch ਨਾ ਆਉ 🙏🏻🙏🏻🙏🏻
ਲੜਨਾ ਚੰਗੀ ਗੱਲ ਨਹੀਂ (ਮਾਸਟਰ ਲੜਦੇ ਬਿਲਕੁੱਲ ਚੰਗੇ ਨਹੀ ਲਗਦੇ) ਤੁਸੀ ਸ਼ੁਰੂਆਤ ਕੀਤੀ ਪਰ launguge ਸਹੀ ਨਹੀ ਸੀ ਢੰਗ ਨਾਲ ਕਹਿੰਦੇ। ਉਹੀ ਜੇਹਾ ਓਹਨਾਂ ਨੇ ਜਵਾਬ ਦੇਤਾ ਹੁਣ ਵੀਡਿਓ ਵਿਚ ਤੁਸੀ respected sir keh ਰਹੇ ਓ thumbnail ਬਿਲਕੁੱਲ respected ਨਹੀਂ ਸੀ thoda
thik hai ji.. agge to dhyan rakhange
Right title te v tu likhya te video vich v tu tu kar rahe ne te respected v keh rahe ne .. meinu ankit sir toh eh umeed nhi c .. 😢
100% ਸਹੀ ਕਿਹਾ ਬਾਈ
@@PratapAcademyLalru sir g jo kita. Jva. Shi. Kita glt. De khilaaf koi himmt wala hi bol skda is lai. Ta appa thode fan aa
ਪ੍ਰਤਾਪ ਅਕੈਡਮੀ ਦੇ ਅਧਿਆਪਕਾਂ ਦੀ ਟੀਮ ਪ੍ਰਤਿਭਾ ਅਤੇ ਵਿਆਪਕ ਤਜ਼ਰਬੇ ਨੂੰ ਦਰਸਾਉਂਦੀ ਹੈ, ਹਰ ਵਿਦਿਆਰਥੀ ਨੂੰ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਲਈ ਪ੍ਰੇਰਿਤ ਕਰਦੀ ਹੈ।
Puadi boli sada mannn a 🎉🎉 Partap acadmy Best 💪💪💪
ਜਿਹੜੇ ਬੰਦੇ ਪੁਆਧੀ ਬੋਲੀ ਤੇ ਸਵਾਲ ਕਰਦੇ ਆ ਉਹਨਾਂ ਨੂੰ ਇਹ ਨਹੀ ਪਤਾ ਕੀ "ਸ਼੍ਰੀ ਅਨੰਦਪੁਰ ਸਾਹਿਬ" ਪੁਆਧ ਵਿੱਚ ਆ । "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ" ਵਾਕ ਵੀ ਪੁਆਧੀ ਦਾ ਹੈ । ਇਹ ਕਿਵੇਂ ਕਹਿ ਸਕਦੇ ਆ ਕੇ partap accedamy ਵਾਲੇ ਪੰਜਾਬ ਦੇ ਨਹੀ ਆ । ਸਗੋਂ ਦਸਵੇਂ ਪਾਤਸ਼ਾਹ ਦੀ ਧਰਤੀ ਦੇ ਆ ❤
ਗੱਲ ਮੁੱਕਦੀ ਅ ਪ੍ਰਤਾਪ ਵਾਲੇ top ਤੇ ਸੀ top ਤੇ ਰਹਿਣਗੇ
Deep sir te ankit sir bht wadia tyri krwande na Partap academy bht hi wadia aa..❤
Main khud Master classes Patiala da student ha , bai PCS koi mjk nhi aa . Syllabus dakho ja k kine time ch pura hunda partap aced. Shi kah rhe ne awe josh ch aa time Te money waste na kro. Ekla prelims nl PCS clear nhi hunda thonu Mains li vadiya level di English chidi, English shdo hark subject top level da chida.
Sade Economy - 101 classes ch puri hoi harak class average 1.30-2 hour di aa, Ancient ,Medical. Modern and post independence, world😢history all history 150-200 classes ch puri hoi aa, Punjab gk, Punjab geo all 70-75 classes ch hoi aa, bki subject Geography , EVS, science & tech, General science, English subject, International relations, political theory, security, ethics, polity, governce, etc. Hje bhut 😢Kuch deeply current affairs
Veer eh PCS aa jo teacher kah rehe aa asi 3 month ch krwa da gye ohna nu kho oh v PCS da form bhrn fer results dakhe o, partap aced. Wale shi direction ch das ehe ne awe kise nu glt na bolo ek war tusi app check kro kina K padna kina time rah gya pre ron ch thank you
ਸਾਨੂੰ ਲੱਗਦਾ ਗੱਲ ਕੁਝ ਹੁੰਦੀ ਨਹੀ ਜਵਾਕ ਵਧਾ ਦਿੰਦੇ ਨੇ, ਜਿੱਥੇ ਸੁਣ ਵਾਲਾ ਕੰਨਾ ਦਾ ਕੱਚਾ ਹੁੰਦਾ ਉੱਥੇ ਗੱਲ ਵੱਧ ਜਾਂਦੀ ਹੈ।
ਵਿਦਿਆਰਥੀ ਸਾਥੀਆਂ ਨੂੰ ਬੇਨਤੀ ਹੈ, ਇੱਧਰ ਦੀ ਉੱਧਰ, ਉੱਧਰ ਦੀ ਇੱਧਰ ਨਾ ਕਰੋ।
ਅਧਿਆਪਕ ਸਾਰੇ ਸਤਿਕਾਰਯੋਗ ਨੇ❤
Pratap Academy on TOP 🔥
ਤੁਹਾਡੇ ਨਾਲ ਆ ਭਰਾ,, ਜੋ ਕੰਟੈਂਟ ਤੁਸੀਂ free ਦਿੱਤਾ, ਉਹੋ ਜਿਹਾ paid ਵੀ ਨਹੀਂ ਮਿਲਦਾ 👍❤️
Rupinder sidhu sir jinda baad
😂😂😂
Pratap Academy's Selection batch 2.O represents excellence. The team of Pratap Academy teachers embodies talent and extensive experience, inspiring every student to reach their full potential.
ਚੰਗਾ ਧੂ ਕਢਾ ਰੱਖਿਆ ਫਰੌਡ ਬਾਜੀ ਦਾ 😂😂😂😂
ਧੰਨਵਾਦ ਅੰਕਿਤ ਸਰ ਜੀ
ਲਵ ਯੂ ਬਹੁਤ ਸਾਰਾ
ਸਾਨੂੰ ਤਾਂ ਬਸ Partap academy tho bina hor koi academy vadia hi ni lagde ji sada lyea only Partap academy hi sara kuj a ❤
Oh sir tusi v apni jga theek ho kyu k kite na kite adda arora vale thoda galat treke naal course bechan di koshish krde a
Mai coaching start offline arora to start keeti c
Fer rupinder sir to v padhya
Te the gem❤ankit singh rana to v padhya content de mamle ch ajj di date vich pratap academy de koi nede tede v nahi [becoz most updated content]
And i am also selected in cisf score 148
Punjab police 85.6
Psssb clerk 78.9
Pratap academy be like : ਖੁੱਡਾਂ ਬੰਦ ਕਰ ਦਿਆਂਗੇ ਇਨਾ ਕੁ ਸਟੋਕ ਹੈ
Content and mehnat boldi aa hawaabaaji ni✅
ਸਰ ਮੈਨੂੰ ਹੋਰ ਤਾ ਪਤਾ ਨੀ ਪਰ ਜੋ ਪੰਜਾਬ GK ਤੁਸੀ ਕਰਵਾਤੀ ੳੁਹ at present ਤਾ ਕਿਸੇ ਤੋ ਨੀ ਕਰਵਾਈ ਗਈ, ਤੇ ੳੁਨਾ classes ਤੋ ਬਾਅਦ ਹੁਣ ਤਕ ਜਿੰਨੇ ਵੀ exam ਜਿਵੇ punjab police, PSSSB ਦੇ ਹੋਏ ੳੁਨਾ ਵਿੱਚ ਇੱਕ ਦੋ qus ਨੂੰ ਛੱਡ ਕੇ ਬਾਕੀ ਸਾਰੇ ਤੁਹਾਡੇ ਕਰਾਏ ਵਿੱਚੋ ਹੀ ਅਾ ਰਹੇ ਹਨ 🙏🙏🙏
ਮਾਰੀ ਬੋਲੀ ਮਾਰਾ ਮਾਣ ❤❤keep it up
ਰੁਪਿੰਦਰ ਸਿੱਧੂ ਸਰ ਨੇ ਕਿਹੜਾ ਮਾੜਾ ਕਿਹਾ ਸੀ ਕੁਛ ,, ਤੁਸੀ ਉਸਨੂੰ ਕਿਊ ਟਾਰਗੇਟ ਕੀਤਾ, ,,,ਪੜਾਈ ਕਰਾਓ ਲੜਾਈ ਕਿਉ ਕਰ ਰਹੇ ਹੋ
hnji.. unha nu dsso
😂@@PratapAcademyLalru
Pratap academy is one of the best acedmy in Punjab
A gal tan bilkul sahi a PCS UPSC varge hard exam 3 mahine ch kade ni pass hunde balki 3 sall ch psss hunda 😊
U are best teacher sir ji... I bought ur gk book ,,, i read daily i improved gk ,,, jihar tuhade content bare bolde aay.. oh 22 dec wale clerk wale exam dekhan
ਲਾਸਟ ਲਾਈਨ ਤੇ ਫਿਰ ਧਰਨ ਪਾ ਗਏ ਤੁਸੀ ਸਰ 😂😂😂😂😂😂😂😂😂😂😂😂
ਮੈਂ ਪੰਜਾਬ ਦਾ ਵਿਦਿਆਰਥੀ ਹਾਂ, ਇਕ ਖੁੱਲੀ ਸੋਚ ਰੱਖਦਾ ਹਾਂ, ਅਰਥਪੂਰਨ ਤੇ ਮਹੱਤਵਪੂਰਨ content ਸਾਰਿਆਂ ਚੰਗੀ academies ਦੇ ਅਧਿਆਪਕਾਂ ਤੋਂ ਇਕੱਤਰ ਕਰਦਾ ਹਾਂ ਫਿਰ ਉਹਨਾਂ ਨੂੰ ਆਯੋਜਿਤ ਕਰਕੇ ਤਰਤੀਬ ਨਾਲ ਪੜਦਾ ਹਾਂ, ਪਰ ਇਕ ਕੌੜਾ ਸੱਚ ਇਹ ਵੀ ਹੈ ਕਿ ਕੁਛ ਧਿਰਾਂ ਵਲੋਂ ਕਈ ਬਚਿਆਂ ਨੂੰ misguide ਕੀਤਾ ਜਾ ਰਿਹਾ ਹੈ, ਇਕ ਅਧਿਆਪਕ ਦੀ ਸਹੀ direction ਵਿਚ guidance ਤੇ counselling ਇਕ ਵਿਦਿਆਰਥੀ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਤੇ ਕਿਸੀ academy ਦਾ ਸਾਹਮਣੇ ਆ ਇਸ ਮੁੱਦੇ ਤੇ ਗਲ ਕਰਨਾ ਪੰਜਾਬ ਦੇ academy education system ਲਈ ਬਹੁਤ ਜਰੂਰੀ ਸੀ, Content ਸਹੀ ਦਿਓ ਵਿਦਿਆਰਥੀ ਸਾਰੀ ਉਮਰ ਨਹੀਂ ਭੁੱਲਣਗੇ।
ਤੁਹਾਡੇ ਕੋਲ ਗਿਆਨ ਹੋ ਸਕਦਾ ਹੈ ਮੰਨ ਸਕਦੇ ਹਾਂ,, ਪਰ ਅਕਲ ਇੱਕ ਪਰਸੈਂਟ ਦੀ ਵੀ ਨਹੀਂ,, ਜਿਹੜਾ ਟੀਚਰ ਟੀਚਰ ਦੇ ਪ੍ਰਤੀ ਨਫਰਤ ਕਰਦਾ ਹ ਨਾ ਉਹ ਟੀਚਰ ਕਹਿਲਾਉਣ ਦੇ ਹੱਕਦਾਰ ਨਹੀਂ ਹੈਗਾ,, ਮੈਨੂੰ ਲੱਗਦਾ ਤੁਸੀਂ ਪੜਾਉਣਾ ਘੱਟ ਤੇ ਜੰਗ ਜਿਆਦਾ ਮਾਰਨਾ,,,,, ਇਨਾ ਜਿਆਦਾ ਗਿਆਨੀ ਬਣਨ ਦੀ ਜਰੂਰਤ ਨਹੀਂ ਹੁੰਦੀ ਅੱਜਕਲ ਸਭ ਸਮਝਦਾਰ ਨੇ ਜਿੰਨੇ ਗ੍ਰੈਜੂਏਸ਼ਨ ਕਰ ਲਈ ਆ ਨਾ ਉਹਨੂੰ ਸਭ ਸਮਝ ਆ ਗਈ ਹੈ ਕਿ ਪੀਸੀਐਸ ਕਿੰਨੀ ਦੇਰ ਚ ਕਲੀਅਰ ਹੁੰਦਾ ਕਿੰਨੀ ਤਿਆਰੀ ਕਰਨੀ ਚਾਹੀਦੀ ਆ,,,, ਸ਼ਰਮ ਕਰੋ ਨਾਮ ਦੇ ਅੱਗੇ ਤੁਹਾਡੇ ਟੀਚਰ ਲੱਗਦਾ ਟੀਚਰ ਹੈਗੇ ਜੇ ਪੱਥਰਬਾਜ਼ ਨਹੀਂ,,,,
Eeh sahi kehke gye sii jama bai pehla loka de batch nalo ehna da youtube te jaida peya me be arora da student aa pr eeh sach aa
Bai pratap academy ne phla v rupinder di tareef krde rhe h jdi shuru kita c ta ena ne keha c k rupinder sidhu sir to pado ... Baki ena di gll sach lg rhi h
Me yrr bai 2021 to tyri kr reha te 2022 de kreeb me sidhu sir de touch ch aya online jdo first tym batch leya, hmesha hi sir fvrt rhe ne but yrr apa eh sochiye apa nu normal constable de ppr lyi v saal 2 saal lag jnde aa clear krn nu fr yrr pcs kitho hoju 3 mhine ch yrr common sense di gal hai, te yrr ankit sir di eh gal bht achi laggi v galat nu galat kehna sikho fr chahe koi v teacher hai agr oh study nu jusy paisa kmon da saadhn smjh rhe ne ta fr bht galat gal hai fr koi senior teacher hai ya junior vdia gal niaaa kise lyi v ehe
ਪ੍ਰਤਾਪ ❤❤❤❤
Always love you❤❤❤
All teachers of Pratap academy.......You are right .....
We respect u all.❤
Sir tuc jo keha bilkul sahi hai....
I hope tuc age v ass taran sahi nu sahi .... glat nu glat dsss ke student de hitt kam karde raonge
Pratap Academy exam ka level set krti hai 🫡✊❤️
Me jis din arora class di video dekhi jis ch bol rhe c 3 mhine ch tyari hojugi...me odo hi soch rea c k teacher misguide kr rhe aa students nu...vdia hoya tuci bolya is matter te🙏🙏
ਤੁਹਾਡੇ ਕੋਲ ਗਿਆਨ ਤਾਂ ਹੋ ਸਕਦਾ ਹੈ, ਪਰ ਇੱਕ ਮਾਸਟਰ ਜਾਂ ਉਸਤਾਦ ਵਾਲੇ ਗੁਣ ਨਹੀਂ। ਤੁਸੀਂ ਬੱਚਿਆਂ ਨੂੰ ਸਮਝਾਉਣਾ ਤੁਸੀਂ ਤਾਂ ਭੂੰਡਾਂ ਵਾਂਗ ਖੁਦ ਹੀ ਲੜ ਰਹੇ ਹੋ। ਇਹ ਟਿੱਪਣੀ ਸਾਰੇ ਉਹਨਾਂ ਟੀਚਰਾਂ ਲਈ ਆ ਜਿਹੜੇ ਲੜ ਰਹੇ ਆ।
Tuhda channel vdiya hai ji bilkul but rupinder sir di knowledge de mamle ch bhut jada high level hai ji
ਪੁਆਧ ਆਲੇ ਛਾ ਗਏ ❤❤❤❤
Pratap Academy is the most genuine one.
Pratap academy is best academy ❤❤❤❤❤
Keep it up sir
We all are with yu
Bilkul sir....... Thodi class lake che roti khalye kus skip ni krna penda kyoki...... Koi faltu gal nhi ... Krde kise hor teacher di lake nhi 55 mint alli vedio ch contant ch sirff 10 mint da paddn alla material hunda😢😢😢😢😢
Thnku marathon thodiya hi dekhi diya exm too phla🙏🙏🙏❣️❣️❣️❤❤❤❤
❤❤Best teacher ankit sir ,❤❤deep sir Sir thoda content bhut vdia hai or samj v bhut vdia aaundi hai , baki institute thonu coppy kar kar ke paai jan oh gal vakhri hai.... Waheguru Mehr kre 🙏
ਜਿੰਨਾ content ਪਰਤਾਪ ਅਕੈਡਮੀ ਦਾ ਫ੍ਰੀ you tube ਤੇ ਪਿਆ, ਉਨ੍ਹਾਂ content ਹੋਰ ਅਕੈਡਮੀ ਵਾਲੇ ਬੈਚ ਚੋ ਵੀ ਨਈ ਦਿੰਦੇ।ਬਾਕੀ ਰਹੀ ਗੱਲ ਬੋਲੀ ਦੀ ਅੰਕਿਤ sir te ਦੀਪ sir ta ਪੂਰੀ ਪੀਓਰ ਪੰਜਾਬੀ ਬੋਲਦੇ ਆ,sir ਤੁਹਾਡੀ class ਵਿੱਚ ਸਮਝਾਈ ਹੋਈ ਇਕ-2 ਗੱਲ ਸਮਝ odi ਆ ਜੀ ❤❤❤❤
Arora aliya di video de niche comment pratap academy zindabad de comment hai ..😂
Pratap academy wale sir bilkul sahi keh rahe hai...2-2 saal ta delhi wale ias coaching waleya di coaching da syllabus ni khatam hunda ....Punjab wale 3 months ch pcs kiwe clear karwa denge
koi b teacher mada ni hunda sb ton kuj na kuj sikhn nu milda🙏🏻..baki sb best aw apne way ch jihna ton sikhdea 🙏🏻..chdo sir
ਐਨੀ ਠੰਡ ਵਿੱਚ ਗਰਮੀ ਵਰਾਤੀ 🔥🔥
Aj ena dukh hoyea eh dekh k jis pb nu asi rangla pb bnan da supna dekh rhe ha othe sade respected teachers hi ek duje dia ltta khichi jnde n 😢 fr eh dso students da ki bnu 😞 waheguru ji mehr kro sb te🙏
you are right one should not go for PCS if preparing for excise, patwari, but if you know a little subjective like those who have read books laxmikant, history books and economy subjective and good magazine for current should go for this by learning some more in 3 months
ਰੁਪਿੰਦਰ ਸਰ ਬਹੁਤ ਵਧੀਆ ਹੈ ਉਹਨਾਂ ਬਾਰੇ ਕੁਝ ਗਲਤ ਨ੍ਹਾ ਬੋਲੋ
video dekho
Sir ae ta ane bhagat aa @@PratapAcademyLalru
😂
Pratap academy bohat vdiya va shi direction de rhe students nu🙏
Sr kyu tusi ekk duje nl ld rhe o.. M sidhu sr diya vdos v dekhdi a tuhadia v... Sare teachers apni apni jga shi ne sr... Sidhu sr g. K g. S bhut vdiya kraunde ne.. Tuhi v vdiya kraunde o... Arora vale rohit sr te ankush sr bhut vdiya teachers ne...
Sir bhuat vadiya gall aa tusi student nu right way wal spot kar rahe o nahi ajj kal har ikk acdmy da motive students nu lutna hi ban gay aa
Waheguru ji tuhanu tarkiyan bakshan 🙏🏻🤲🏻
Appa ta teacher teacher ਖੇਡਾਂਗੇ 😂😂😂
My msg to students
ਅੱਜ ਕੱਲ ਤੇ ਹਰ ਇਕ ਚੀਜ਼ TH-cam ਤੇ available ਹੈ, ਆਪਣੇ ਆਪ ਦੇਖ ਕੇ ਫੈਸਲਾ ਕਰ ਲੋ,
ਜੇਕਰ ਤੁਸੀਂ ਐਨਾ ਵੀ judge ਨਹੀਂ ਕਰ ਸਕਦੇ, ਫ਼ੇਰ PCS ਦੀ ਮੰਜ਼ਿਲ ਤੁਹਾਡੇ ਤੋਂ ਬਹੁਤ ਦੂਰ ਹੈ।