We Met Sidhumoosewala Parents at Moose

แชร์
ฝัง
  • เผยแพร่เมื่อ 7 ก.ย. 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    #sidhumoosewala #moosewala #flopyoutuber

ความคิดเห็น • 604

  • @FlopYouTuber
    @FlopYouTuber  ปีที่แล้ว +328

    Winners were born to win, legends were born to win forever.” ...
    #JusticeForSidhuMooseWala

    • @itz_farmer69
      @itz_farmer69 ปีที่แล้ว +2

      ❤️

    • @TO-OR758
      @TO-OR758 ปีที่แล้ว +3

      😭

    • @karanbains7497
      @karanbains7497 ปีที่แล้ว +3

      👍 Bro 👍 nice 👍👍👍

    • @mandeepsingh-ye2vl
      @mandeepsingh-ye2vl ปีที่แล้ว

      Yr tenu sarm ni ayi sidhu de ghr tu Blog bnon jare a apne suarth layi y sarm karla eda kida k blogr. A tu

    • @PunjabHP
      @PunjabHP ปีที่แล้ว +3

      Very good to see his parents

  • @Punjabi_vlog783
    @Punjabi_vlog783 ปีที่แล้ว +108

    ਬਾਈ ਸੱਚੀ ਯਾਰ ਇਹ vlog ਦੇਖ ਕੇ ਬਾਈ ਦੀ ਯਾਦ ਆ ਗਈ..ਸਿੱਧੂ ਬਾਈ ਤੇ ਅੱਗੇ ਦਿਲੋ ਨਹੀ ਜਾਂਦਾ ਤੇ ਹੁਣ ਇਹ vlog ਦੇਖ ਕੇ ਅੱਖਾਂ ਚ ਪਾਣੀ ਹੀ ਆ ਗਿਆ😔🥺⛳ #justiceforsidhumoosewala 🪔

  • @Batthaustralia62
    @Batthaustralia62 ปีที่แล้ว +89

    ਜੱਦ ਤੱਕ ਇਹ ਦੁਨੀਆ ਰਹੂਗੀ , ਸਿੱਧੂ ਦਾ ਨਾਮ ਗੂੰਜ਼ਦਾ ਰਹੇਗਾ . ❤Forever Sidhu Moose wala 5911 Your still Alive in our Hearts .we will Never forget you 🙏

  • @mehakmaan8380
    @mehakmaan8380 ปีที่แล้ว +36

    Punjab de kise Pind da naam New York de billboard te likhya miluga kade kise ne sochya ni hona. But He made it, He was truly a legend without any doubt who made his parents and Punjabi's proud. He didn't deserve that, His parents don't deserve all this! We lost a turban from Billboard, We lost a Diamond, I still can't process this huge loss! "Mukne Tohn Baad Vi Main Rest In Power Aa"❤

  • @backupfordamor2063
    @backupfordamor2063 ปีที่แล้ว +10

    I from Gujarat and i can't stop crying whenever saw his photo Or video and mmy papa ko us haweli ko dekhke jyada rona ata he, not only Punjab should proud him,iam proud him also😓😓😓😓😓thanks for sharing this video lots of love from Gujarat

  • @BALWINDERSINGH-qn3dt
    @BALWINDERSINGH-qn3dt ปีที่แล้ว +12

    ਅੱਖ ਭਰ ਆਉਂਦੀ ਯਾਦ ਕਰਕੇ ਸਿੱਧੂ ਭਰਾ ਨੂੰ 😢 ਆਖਰੀ ਸਾਹਾਂ ਤੀਕ ਯਾਦ ਰਹੂਗਾ ਸੁੱਭਦੀਪ ਭਰਾ ਸਾਡਾ ❤

  • @sukhvirkaur5068
    @sukhvirkaur5068 ปีที่แล้ว +30

    ਜਿਦੀ ਕਲਮ ਨੇ ਕਿੰਨੇ ਦਿਲ ਸਰ ਕਰ ਲਏ,
    ਓਹਦੀ ਰੂਹ ਲਈ ਬੰਦ ਕਿਉੰ ਤੂੰ ਦਰ ਕਰ ਲਏ ....
    ਬੇਸ਼ੱਕ ਉਹ ਤੇਰਾ ਅਪਣਾ ਨਹੀ ਸੀ
    ਕਿਸੇ ਹੂਰ ਦਾ ਹੋਣ ਵਾਲਾ ਸੁਪਨਾ ਤਾਂ ਸੀ....
    ਕਿਸੇ ਮਾਂ ਦੀ ਅੱਖ ਦੀ ਉਡੀਕ ਤਾਂ ਸੀ
    ਜਿਹੜੀ ਤੈਨੂੰ ਨਹੀਂ ਸੁਣੀ ਓਹ ਚੀਕ ਤਾਂ ਸੀ
    ਮਨ ਤੇ ਭਰ ਗਿਆ ਹੋਣਾਂ ਤੇਰਾ ਇਨਸਾਫ਼ ਲੈਕੇ
    ਓਹਦੀ ਲਾਸ਼ ਦੇ ਓਪਰੋ ਪਿਆ ਗਲਾਫ਼ ਲੈਕੇ ....
    ਰੰਜਸ਼ਾਂ ਮੁੱਕ ਹੀ ਗਈਆ ਹੋਰ ਹੋਣੀ ਵੀ ਕੋਈ ਨਹੀ
    ਇਹ ਕਾਤਲ ਤੇਰੀ ਨੀਅਤ ਬਿਲਕੁੱਲ ਸੋਹਣੀ ਨਹੀਂ ....
    ਅੱਜ ਰਾਤ ਬੜੀ ਕਾਲੀ ਹੈ ਕਿਸੇ ਸਵੇਰ ਮਿਲਾਂਗੇ
    ਅਸੀ ਰੱਬ ਦੇ ਘਰ❤️ ਸਿੱਧੂ❤️ਤੈਨੂੰ ਫੇਰ ਮਿਲਾਂਗੇ
    ਅਸੀ ਰੱਬ ਦੇ ਘਰ ❤️ਸਿੱਧੂ❤️ ਤੈਨੂੰ ਫੇਰ ਮਿਲਾਂਗੇ

  • @abhatia3240
    @abhatia3240 ปีที่แล้ว +8

    Punjab da heera Puttar, Shubhdeep Singh Sidhu. Love you, Puttar, Miss you, Puttar. 💔 #justiceforsidhumoosewala

  • @m.m.4creator
    @m.m.4creator ปีที่แล้ว +15

    ਦਿਲ ਦਾ ਨੀ ਮਾੜਾ ਸਾਡਾ ਸਿੱਧੁ ਮੂਸੇ ਆਲਾ ਮਿਸ ਯੂ ਲੇਜੇਂਡ
    ⛳⛳⛳⛳⛳⛳⛳⛳⛳⛳⛳⛳⛳⛳⛳
    ਵਾਹਿਗੁਰੂ ਜੀ ਸਿੱਧੁ ਬਾਈ ਜਿੱਥੇ ਆ ਬਸ ਉਹ ਖ਼ੁਸ ਰਹਿਣ ਜੀ
    #JusticeForSidhuMooseWala 🙏🙏🙏🙏

  • @sarojrani1048
    @sarojrani1048 ปีที่แล้ว +21

    Tears always come in my eyes. Sidhu Moosewala will always be in our hearts. Beta I will miss you .

  • @hardeepsinghgarcha1609
    @hardeepsinghgarcha1609 ปีที่แล้ว +3

    ਮੈਂ ਇਹਦੇ ਗਾਣੇ ਬਹੁਤ ਘੱਟ ਸੁਣਦਾ ਹੁੰਦਾ ਸੀ। ਮੇਰਾ ਬੇਟਾ 3 ਸਾਲ ਇਹਦਾ ਬਹੁਤ ਕੱਟੜ ਆ। ਸ਼ੁਰੂ ਤੋਂ ਇਹਦੇ ਗਾਣੇ ਸੁਣਦਾ ਓਹਨੇ ਮੈਨੂੰ ਵੀ ਆਦਤ ਪਾਤੀ। ਹੁਣ ਮੋਬਾਈਲ ਫੜ ਕੇ ਸਿੱਧੂ ਮੂਸੇ ਵਾਲਾ ਲਾ ਲੈਂਦਾ ।। RIP

  • @sukh_creater_5374
    @sukh_creater_5374 ปีที่แล้ว +20

    Legend never die ...
    Miss you sidhu bai😥😥😥

  • @SSMAAN-hg8ft
    @SSMAAN-hg8ft ปีที่แล้ว +13

    ਬਾਈ ਸੱਚੇ ਮਨ ਨਾਲ ਗਿਆ ਸੱਚੀਂ ਦੇਖ਼ ਕੇ ਮਨ ਭਾਵੁਕ ਹੋ ਗਿਆ ਯਰ ਪੰਜਾਬ ਦਾ ਹੀਰਾ ਗਾਇਕ 👍❤️👍

  • @lovelychouhan5142
    @lovelychouhan5142 ปีที่แล้ว +18

    I love you too 😘😍 Sidhu 22 miss you too 😭💔💔😭😭

  • @faisalusman6765
    @faisalusman6765 ปีที่แล้ว +9

    #justiceforsidhumossewala 😭😭
    Miss you Bro Sidhu Moose Wala 😭😭😭😭😭😭😭😭😭😭😭😭
    From Pakistan Punjab 🇵🇰🇵🇰🇵🇰

  • @yatinsoinmusic8173
    @yatinsoinmusic8173 ปีที่แล้ว +8

    Not a day passed since sidhu has passed away .. i always keep thinking about him .. he is immortal the greatest human being to walk on face of earth .. miss u sidhu 💔

  • @Tulip77732
    @Tulip77732 ปีที่แล้ว +4

    Dil cho honke niklde ne sab kuch sunna ho gya bai bina.

  • @narinderwaraich7442
    @narinderwaraich7442 ปีที่แล้ว +260

    ਦਿਲ ਦਾ ਨੀ ਮਾੜਾ ਸੀ ਸਾਡਾ ਸਿੱਧੂ ਮੂਸੇਆਲਾ ਸਾਧ ਬੰਦਾ ਸੀ ਸਾਡਾ ਵੀਰ

    • @abhisheksidhu8420
      @abhisheksidhu8420 ปีที่แล้ว +6

      ਸੀ ਨੀ bhai ਹੈਗਾ ਤੇ ਰਹੂਗਾ ❤️

    • @narinderwaraich7442
      @narinderwaraich7442 ปีที่แล้ว +2

      @@abhisheksidhu8420 ਓਹ ਤਾਂ ਵੀਰ ਸਾਡੇ ਦਿਲਾਂ ਵਿਚ ਸਦਾ ਈ ਜਿਉਂਦਾ ਰਹੇਗਾ ਪਰ ਸਿੱਧੂ ਵੀਰ ਦੀ ਘਾਟ ਰੜਕਦੀ ਰਹਿਣੀ ਏ ਜੋ ਕਦੇ ਪੂਰੀ ਨਹੀਂ ਹੋਣੀ ਹੁਣ ਤਾਂ ਸਿੱਧੂ ਵੀਰ ਪੰਜਾਬ ਦੇ ਹੱਕਾਂ ਬਾਰੇ ਵੀ ਬੋਲਦਾ ਸੀ ਆਪਣੇ ਗੀਤਾਂ ਵਿਚ ਸਿੱਖ ਕੌਮ ਦੀ ਚੜ੍ਹਦੀ ਕਲਾ ਚਾਉਂਦਾ ਸੀ ਤੇ ਸਿੱਖ ਕੌਮ ਨੂੰ ਅਜ਼ਾਦ ਵੇਖਣਾ ਚਾਹੁੰਦਾ ਸੀ ਗੁਲਾਮੀ ਗਲੋਂ ਲਾਹੁਣ ਦੀ ਗੱਲ ਕਰਦਾ ਸੀ ਖ਼ਾਲਸਾ ਰਾਜ ਵੇਖਣਾ ਚਾਹੁੰਦਾ ਸੀ ਤਾਂਹੀ ਓਹਦਾ ਕਤਲ ਕੀਤਾ ਗਿਆ ਬਾਕੀ ਤੁਸੀ ਸਮਝਦਾਰ ਹੋ ਵੀਰ ਤੁਸੀ ਸਿੱਧੂ ਦੀ ਅਜ਼ਾਦ ਸੋਚ ਦੇ ਰਾਹ ਤੇ ਤੁਰੋ ਤੇ ਪੰਜਾਬ ਦੀ ਅਜ਼ਾਦੀ ਲਈ ਅਰਦਾਸ ਕਰੋ ਸਿੰਘ ਸਜੋ ਸ਼ਸਤਰ ਧਾਰੀ ਹੋਵੋ🙏🙏🙏

    • @abhisheksidhu8420
      @abhisheksidhu8420 ปีที่แล้ว +2

      @@narinderwaraich7442 Bhai ਸੀ ਨੀ , ਓ ਅੱਜ ਵੀ ਹੱਕਾ ਲਈ ਬੋਲਦਾ ਆਪਣੇ ਗੀਤਾਂ ਰਾਹੀਂ , ਬਸ ਇਕੋ request ਆ ਸੀ ਨਾ ਲਾਓ♾️

    • @Sukhpreetsinghvlog
      @Sukhpreetsinghvlog ปีที่แล้ว +1

      Sahi hai bro Bole ko sidhu moose wala

    • @johalsaab3819
      @johalsaab3819 ปีที่แล้ว

      Silia jije ki huda, Enjoy song 💞 touch with me on my

  • @k_k_iron
    @k_k_iron ปีที่แล้ว +28

    And One More Quote I would Like To Share = He was Born in 1993 And He is Not Dead He is Still Alive in Everybody's Heart Those Loved Him Badly From Day One 💔👑 #JusticeforSidhuMoosewala

  • @gurdeepsinghkamboj9539
    @gurdeepsinghkamboj9539 ปีที่แล้ว +1

    ਬਹੁਤ ਬੁਰਾ ਹੋਇਆ ਬਾਈ ਸਿੱਧੂ ਨਾਲ ਮੈ ਸੁਨਾਮ ਤੋ ਤਿੰਨ ਵਾਰ ਜਾ ਆਇਆ ਬਹੁਤ ਦਿਲ ਉਦਾਸ ਹੋ ਜਾਂਦਾ ਖਾਸ ਕਰਕੇ ਕੈਂਡਲ ਮਾਰਚ ਵਾਲੇ ਦਿਨ ਬਹੁਤ ਦਿਲ ਉਦਾਸ ਹੋਇਆ ਸਿੱਧੂ ਦੇ ਪਿਤਾ ਜੀ ਚਿਹਰਾ ਦੇਖ ਕੇ

  • @navpreetkaur4726
    @navpreetkaur4726 ปีที่แล้ว +6

    Nice brother 🥰🙏🙏🙏🙏🙏schii aj gal bhar aya thoude blog dekh k 😭😭😭😭😭 weheguru g 🙏🙏🙏 both both both both both both dukh hnde bebe bapu ji wal dekh k 😭😭😭 weheguru na both both both both bura kita ona nal 😭😭😭😭😭😭Jan di umr nhii c Sidhu y di Hale 🙏🙏🙏🙏🙏bebe bapu ji lai both both both aukhe hogya apne shubh bina hun 🙏🙏🙏🙏 weheguru g please always stay with Sidhu parents 🙏🙏🙏🙏🙏 weheguru g mehr karne bebe bapu ji te 🙏 justice for Sidhu y 😢😢😢💔💔💔 today blog is very very very very painful 😭😭😭😭😭😭😭😭

  • @SandeepKaur-vr9vo
    @SandeepKaur-vr9vo ปีที่แล้ว +2

    Veere sahi gal loka nu en ehh ni pata ki apa afsoos karan chale aw ke mele te Manu bohat dukh hunda sidhu Bhai da kar dekh ke mother and father Miss veere 😭😭😭

  • @lovelychouhan5142
    @lovelychouhan5142 ปีที่แล้ว +26

    Miss you Sidhu 22 💔😭😭💔

  • @bittusinghbrar5386
    @bittusinghbrar5386 ปีที่แล้ว +3

    Thx jatta love u a tere nal tu bhole nu sidhu moose wala de pind le ke gea os bare dsyea sachi bai yrr so much thx 😊 sidhu moose wala legend , legends never die 😔jo koj bai lekhda c oh sbb sach e c bai yrr but apne lok marn to badh khnde a ki banda bhout vadia c , but peala koi kdr ni krda last vich fr thanks so much bro , galla ta bhout a bro but bs yrr sachi mood sad ja oh jnda sidhu moose wala de bare soch ke , bhout miss krde a bai nu ki kado bai kahe ki jatto gana aa rha apna chk de kmmm ... Bai de song de bhout wait krde hunde c yrrr .......😭

  • @Leigonyt10
    @Leigonyt10 ปีที่แล้ว +6

    When you reached the place of his antim sanskar ...I cant stop crying

  • @sandhuschannel2114
    @sandhuschannel2114 ปีที่แล้ว +4

    Sidhu mossewala legend never die ❤️
    #justiceforsidhumoosewala 🙏
    Sidhu, Sidhu hi c, Sidhu varga putt kithee jamna maa ne bande vich telent di kmi nhi World 🌍 wide le k gya naam pag Singh daa, rehndi duniyaa te naam rahuga jatt Sidhu mossewala bai daa ❤️🙏

  • @JagjitSingh-qr7mb
    @JagjitSingh-qr7mb ปีที่แล้ว +2

    Wow yr brother Rona aa aya Bai .hanju nikal aye dekh ke.thanks brother.Good yr

  • @PanjabLife
    @PanjabLife ปีที่แล้ว +6

    ਹਰ ਬੀਤ ਰਹੇ ਦਿਨ ਨਾਲ ਹੋਰ ਜਿਆਦਾ ਘਾਟ ਮਹਿਸੂਸ ਹੋ ਰਹੀ ੨੨ ਦੀ 💔💔
    #justiceforsidhumoosewala

  • @SandeepSingh-er6zl
    @SandeepSingh-er6zl ปีที่แล้ว +2

    Mere nall v Bree dhokhee hoye zindagi ch me v himatt sadd gya hi zeen di ,,prr Ae jatt de gane ne sachii soh rabb di nvii jaan hi pa ti mere ch ,,,

  • @vstar.dinodiya
    @vstar.dinodiya ปีที่แล้ว +10

    SIDHU MOOSEWALA ALWAYS ALIVE IN OUR HEARTS ❤️ LEGEND NEVER DIES

  • @dilpreetmavi9207
    @dilpreetmavi9207 ปีที่แล้ว +1

    ਸਹੀ ਗੱਲ ਤੇਰੀ ਪੁੱਤ ਲੋਕ ਹਾਰ ਸ਼ਿੰਗਾਰ ਦਾ ਕੇ ਫੋਟੋਆਂ ਖਿੱਚਣ ਆਉਂਦੇ ਨੇ ਮੈਨੂੰ ਵੀ ਬਹੁਤ ਬੁਰਾ ਲਗਦਾ

  • @dhindsagoni4064
    @dhindsagoni4064 ปีที่แล้ว +31

    Legend never die ❤❤

  • @mohinderkaur6283
    @mohinderkaur6283 ปีที่แล้ว +3

    ਪੁੱਤ ਬਹੁਤ ਵਧੀਆ ਤਰੀਕੇ ਨਾਲ ਸੱਚ ਪੇਸ਼ ਕੀਤਾ।

  • @FaraattaTv
    @FaraattaTv ปีที่แล้ว +3

    Legend never dies .Sidhu moosa wala ♥. 5911
    Bai sachi tu youth lyi motivational ..
    Respect nd proud

  • @shaswat659
    @shaswat659 ปีที่แล้ว +7

    Legends never dies 💞💝

  • @Preet4489
    @Preet4489 ปีที่แล้ว +2

    Surme Marde Nahi Hunde Jahan to Amar Ho jande..Sidhu Moosewala Legend

  • @sSandy.
    @sSandy. ปีที่แล้ว +6

    Legends never die 🔥❤️
    Rest in power ❤️‍🔥

  • @fanmoosewalede9462
    @fanmoosewalede9462 ปีที่แล้ว +18

    Legend never die💔

  • @Suhbdeep_Singh_Sidhu_786
    @Suhbdeep_Singh_Sidhu_786 ปีที่แล้ว +1

    Veer ji sidhu Ustaad ji 🙏. Nal bhut pyar c Mera 😭😭😭 miss u bro 😭😭

  • @asidhu4550
    @asidhu4550 ปีที่แล้ว +5

    That's amazing! Keep supporting his parents!!! Here's a little bit of support to help you on your journey :D. God Bless

  • @dilpreetmavi9207
    @dilpreetmavi9207 ปีที่แล้ว +2

    ਕਿਹੜਾ ਪਿੰਡ ਉਸਤਾਦ ਤੈਨੂੰ ਪੁਛਦਾ ਸੀ ਪੁਤਰਾ ਜਿਨ੍ਹਾਂ ਟਾਇਮ ਜ਼ਿਆਦਾ ਹੁੰਦਾ ਯਾਦ ਜ਼ਿਆਦਾ ਆਉਂਦਾ

  • @manjubhunwal8709
    @manjubhunwal8709 ปีที่แล้ว +1

    I from rajshthan
    First time watch your video
    😭
    Thank you Bhai video share karne ke liye

  • @astaadbande5321
    @astaadbande5321 ปีที่แล้ว +6

    ਅੱਖ ਭਰੇ ਆਈ ਬਾਈ ਵੀਡਿਓ ਦੇਖ k🥺🥺🥺😭😭

  • @prabhjotavi2268
    @prabhjotavi2268 ปีที่แล้ว +2

    Absolutely right ...Loki eve bs formality krde ne

  • @chhajuram3801
    @chhajuram3801 ปีที่แล้ว +5

    Sadda pra moose aal, always alive in our hearts 💕

  • @21EDIT
    @21EDIT ปีที่แล้ว +1

    Bro very good people want to kown who is king of punjabi industry SHIDU MOOSE WALA LOVE YOU

  • @tejaspreetsingh6090
    @tejaspreetsingh6090 ปีที่แล้ว +1

    ਧੰਨ ਜਿਗਰਾ ਮਾਂ ਪਿਓ ਦਾ ਕੱਲਾ ਕੱਲਾ ਸਹਾਰਾ ਖੋਹ ਲਿਆ, ਪਰ ਇਕ ਗੱਲ ਮੇਰੀ ਯਾਦ ਰੱਖਣਾ,ਇਹ ਕਮੇਂਟ ਸਾਂਭ ਕੇ ਰੱਖ ਲਓ, ਜਿੱਸ ਜਿੱਸ ਨੇ ਵੀ ਸਿੱਧੂ ਬਾਈ ਦੇ ਕਤਲ ਵਿੱਚ ਹੱਥ ਹੈ ਚਾਹੇ ਉਹ ਕੋਈ ਗੈਂਗਸਟਰ ਹੋਵੇ ਜਾਂ ਕੋਈ ਸਿੰਗਰ ਜਾਂ ਆਮ ਆਦਮੀ, ਰੱਬ ਓਹਨਾਂ ਨੂੰ ਓਹ ਦਿਨ ਦਿਖਾਉਗਾ ਕਿ ਓਹਨਾਂ ਦਾ ਬੱਚਾ ਵੀ ਇਸੇ ਤਰ੍ਹਾਂ ਮਰੁਗਾ। ਓਹਨਾਂ ਦਾ ਕੱਖ ਵੀ ਨਹੀਂ ਰਹਿਣਾ ਤੇ ਰਹਿਣਾਂ ਚਾਹੀਦਾ ਵੀ ਨਹੀਂ। ਉਹ ਤਾਂ ਮਰ ਕੇ ਵੀ ਜ਼ਿੰਦਾਬਾਦ ਤੇ ਅਮਰ ਹੋ ਗਿਆ। ਉਹਨੇ ਕਿੱਸੇ ਅੱਗੇ ਗੋਡੇ ਨਹੀਂ ਟੇਕੇ ਤੇ ਜਾਣ ਲੱਗਿਆਂ ਵੀ ਆਪਣੀ ਹਿੱਕ ਡਾਹੀ ਹੈ ਗੋਲੀਆਂ ਅੱਗੇ। ਵਾਹੇਗੁਰੂ ਜੀ ਸਰਦਾਰ ਬਲਕੌਰ ਸਿੰਘ ਜੀ ਨੂੰ ਇਹ ਤਾਕਤ ਦੇਣ ਕਿ ਉਹ ਸਾਡੇ ਬਾਈ ਨੂੰ ਇਸੇ ਤਰ੍ਹਾਂ ਜੀਉਂਦਾ ਰੱਖਣ।

  • @punjabtubeyt
    @punjabtubeyt ปีที่แล้ว +2

    Moosewala Jeonda Hi Amar Hogya 😭 miss u legend

  • @ravibhardwaj097
    @ravibhardwaj097 ปีที่แล้ว +6

    Down to earth still above everyone - sidhu bai

  • @JohnDillinger-ly1tw
    @JohnDillinger-ly1tw ปีที่แล้ว +1

    The fact you went to his house to show respect... That say's a lot. You are now an honorary Punjabi my brother!

  • @amardharmgarh5869
    @amardharmgarh5869 ปีที่แล้ว +7

    ਵਾਹਿਗੁਰੂ ਜੀ ਭਰਾ ਦੀ ਆਤਮਾ ਨੂੰ ਸ਼ਾਂਤੀ ਦੇਣ

  • @kamaljeetsingh81
    @kamaljeetsingh81 ปีที่แล้ว +1

    Change bande cheti duniya ton chale
    Jande flop veere Tu ta yaar sidhu nu mil liya sadi ta yaar milan di rijh hi reh gyi 😟

  • @ashishchahar135
    @ashishchahar135 ปีที่แล้ว +1

    Punjab aaliyo Je Sidhu nu Bai mande ho to pind Raho yar, Punjab te acha kuj nahi ❣️🙏

  • @sandysingh3861
    @sandysingh3861 ปีที่แล้ว +1

    Boht vdia vlog veer tuhada yr changi soch tuhadi ♥️🙏

  • @RanjitKaur-dj7yi
    @RanjitKaur-dj7yi ปีที่แล้ว +3

    THE GREAT LEGEND SIDHU MOOSE WALA GOAT NO ENOUGH WORDS FOR LEGEND 🫀

  • @deepsandhu641
    @deepsandhu641 ปีที่แล้ว

    Veer Bhut vdia soch , dhnwaad Tu c ja k aaye sidhu veer Ghr and uhna de mom dad nu Mile👍🏼

  • @gurdeepsinghgippy6968
    @gurdeepsinghgippy6968 ปีที่แล้ว +1

    Mera ਦਿਲ sirf 2 nu singer manda sidhu 22 and ਚਮਕੀਲਾ hor ਕੋਈ meri ਲਈ Dunia uper hia he nehi

  • @nm9389
    @nm9389 ปีที่แล้ว +1

    सिद्धू मूसेवाला ज़िंदाबाद 🌹

  • @kingalwaysking9842
    @kingalwaysking9842 ปีที่แล้ว +1

    Dil da nhi mada
    Sidhu moosewala 💯💯💪 legend never die

  • @toppunjabi5911
    @toppunjabi5911 ปีที่แล้ว +13

    Legend never die 🕊️🔥🐐

  • @numberdarjattz3050
    @numberdarjattz3050 ปีที่แล้ว +15

    MISS YOU SIDHU BAI YOU ALWAYS ALIVE IN MY HEART 💔🙏🏻🙏🏻

  • @modifiedcars4978
    @modifiedcars4978 ปีที่แล้ว +1

    Love you bhai g from Pakistan ❤️

  • @choudharysohan5251
    @choudharysohan5251 ปีที่แล้ว +7

    Legend never die 🥺❣️

  • @aman__2y
    @aman__2y ปีที่แล้ว +2

    I am from haryana bro but i love panjabi language so much

  • @_Nav_Tweets
    @_Nav_Tweets ปีที่แล้ว +3

    Still unbelievable love you sidhu rest in power

  • @alialimaqsood3952
    @alialimaqsood3952 ปีที่แล้ว +1

    Love you Punjabi 🥰 form Pakistan Punjab 🇵🇰🇵🇰 🇵🇰

  • @ParminderKaur-zj7oj
    @ParminderKaur-zj7oj ปีที่แล้ว +1

    Won vlogger not flop🥰👍I saw u r vlog first day when u entre on you tube

  • @JDM_HUB_MK4
    @JDM_HUB_MK4 ปีที่แล้ว +3

    Justice for sidhu legend🙏🏿

  • @prabhjitsandhu851
    @prabhjitsandhu851 ปีที่แล้ว +1

    Love ❤ you siddu musaala hamasa dila hh 💖 roho ga wahaguru ji 🙏 babe bappau Maher rakhoo amritsar to aa dukh apane he samaj sakde aa 💖

  • @travellingsoul7241
    @travellingsoul7241 ปีที่แล้ว

    Veere tu jmi sachi bnda really a true person koi fakeness ni . ❤️❤️✌🏻stay blessed always 😇

  • @jasschhahar0311
    @jasschhahar0311 ปีที่แล้ว +2

    You right bro miss u Sidhu bai

  • @user-nd2cx8uu9k
    @user-nd2cx8uu9k ปีที่แล้ว +2

    #justice for Sardar Shubhdeep Singh Sidhu moosewala veera 🙏🙏

  • @pb59waladrivar
    @pb59waladrivar ปีที่แล้ว +1

    ਬਾੲੀ ਸਾਧ ਬੰਦਾ ਸੀ ਸਿਧੂ ਮੂਸੇ ਵਾਲਾ ਘਰ ਪੱਟੀਅਾ ਗਿਅਾ

  • @satta2825
    @satta2825 ปีที่แล้ว +2

    Sahi gal aa bai jithe bai nu marya othe ta rona onda yrrr ,baki me v veere milke aaya bebe bapu nu me tattu v bnaya hoya bai da yrrr ini bholi mata yrrr rona onda bai dekhke , 😒 baki soch ke hi rona onda v bnda kitho uthke kithe tk gya Yrrr

  • @lifeofnavgur1297
    @lifeofnavgur1297 ปีที่แล้ว +1

    Bilkul sahi keha lok majak bana dinde

  • @PramodMakkar
    @PramodMakkar ปีที่แล้ว +2

    💖🥺💖 ‘SIDHU MOOSE WALA’ 💖🥺💖

  • @SATYAMx47
    @SATYAMx47 ปีที่แล้ว +2

    Rest in Power legend👑sidhu💓paji😭

  • @mrFogat
    @mrFogat ปีที่แล้ว

    I watch your video first time | sidhu Moosewala Bhai amar hai 🦁🦅💪🏻

  • @Suhbdeep_Singh_Sidhu_786
    @Suhbdeep_Singh_Sidhu_786 ปีที่แล้ว +1

    Love you Meri jaan Sidhu Moose wala 😘💪💯

  • @jassi4055
    @jassi4055 ปีที่แล้ว +17

    LEGEND NEVER DIE 🔥❤️

  • @sameep551
    @sameep551 ปีที่แล้ว

    Your english is good dude he was understanding everything i loved that.

  • @user-fl2jc9uz1f
    @user-fl2jc9uz1f ปีที่แล้ว +3

    Love sidhu bai only sidhu bro love u yara 💔💔💔😔😢😢😭😭😭😭😭😭😭😭😭😭😭😭😭😭😭💔💔💔💔💔💔💔😢😢😢🇮🇳🇮🇳🇮🇳🇮🇳🇮🇳😔😔😔😔😔

  • @abhinavdabas8700
    @abhinavdabas8700 ปีที่แล้ว +1

    he was very down to earth and same are his parents they allowed them to sit and have a talk with them

  • @busyacc4647
    @busyacc4647 ปีที่แล้ว +7

    Legends never die....

  • @yuvraazsingh7375
    @yuvraazsingh7375 ปีที่แล้ว +8

    Legend never die 😞😓

  • @gurwindersingh5998
    @gurwindersingh5998 ปีที่แล้ว +7

    Legend Never Die ❤️

  • @defenceachievers
    @defenceachievers ปีที่แล้ว +1

    Dil da nii maada❤️❤️❤️❤️

  • @gurpreetsinghkamboj92
    @gurpreetsinghkamboj92 ปีที่แล้ว +2

    Legend of punjabi industry sidhu moosa wala

  • @movieshdclips9185
    @movieshdclips9185 ปีที่แล้ว +1

    It is so good that you didn't make video of personal talks. Good Gesture.

  • @hartinderpalsinghsandhu3075
    @hartinderpalsinghsandhu3075 ปีที่แล้ว +5

    We miss SIDHU ❤❤😂😢😂

  • @parwindersingh7060
    @parwindersingh7060 ปีที่แล้ว +5

    Miss you legend 💔😓🙏

  • @RoyalClassGaming
    @RoyalClassGaming ปีที่แล้ว +2

    Legend Never Dies,And i Love Your Videos Brother

  • @pindamahal8449
    @pindamahal8449 ปีที่แล้ว +1

    Sidhu came again in another version 💔💯

  • @gurpiarladdi2604
    @gurpiarladdi2604 ปีที่แล้ว

    Waheguru ji sidhu veer nu jrur vapis bhejeo plz waheguru ji

  • @ITALYWALEASTAD
    @ITALYWALEASTAD ปีที่แล้ว +2

    🔥 sidhu moose wala 🔥

  • @VisitPunjab
    @VisitPunjab ปีที่แล้ว

    Sidhu we miss you brother love you

  • @iam_manisharora
    @iam_manisharora ปีที่แล้ว +1

    ਰਹਿੰਦੀ ਦੁਨੀਆ ਤੇ ਨਾਮ ਰਹੂਗਾ ❤️

  • @Jagdishsingh-mh7od
    @Jagdishsingh-mh7od ปีที่แล้ว

    V.V. Nice your all videos, God bless you.

  • @stalinsumeetsingh9215
    @stalinsumeetsingh9215 ปีที่แล้ว +2

    Miss you so much Sidhu 22g 😭😭😭😭😭😭😭😭😭😭😭😭😭😭

  • @PB_05_RAI
    @PB_05_RAI ปีที่แล้ว +2

    Rest in power ❤️ Dil da ni mada 🥺