ਇੱਥੇ ਲੱਗਦਾ ਹੈ ਟਰੈਕਟਰਾ ਦਾ ਮੇਲਾ🚜ਟਰੈਕਟਰਾ ਦੇ ਰੇਟ ਪੂਰੇ ਸਿਰਾ

แชร์
ฝัง
  • เผยแพร่เมื่อ 12 ก.ย. 2024
  • #tractorsale #swaraj855 #tractorvideo
    ‪@PRIMETRACTORS‬

ความคิดเห็น • 26

  • @GillDariyFarm
    @GillDariyFarm 7 วันที่ผ่านมา

    ਬਾਈ ਜੀ ਦੱਸ ਕੇ ਆਉਣਾ ਸੀ ਮੋਗੇ ਮੰਡੀ ਵਿੱਚ ਤੁਹਾਨੂੰ ਮਿਲਣਾ ਸੀ ਜੀ ❤️

  • @sukhdevsinghgill9721
    @sukhdevsinghgill9721 18 วันที่ผ่านมา +4

    ਕੋਈ ਫੇਦਾ ਨਹੀਂ ਮੰਡੀ ਵਿੱਚ ਰੇਟ ਬਹੁਤ ਮੰਗਦੇ ਆ

  • @Cricketnews13063
    @Cricketnews13063 18 วันที่ผ่านมา +1

    ਏਸੀਆ ਦੀ ਸਭ ਤੋ ਵੱਡੀ ਮੰਡੀ ਤਲਵੰਡੀ ਸਾਬੋ ਹਰੇਕ ਬੁੱਧਵਾਰ

  • @urmindersamra2974
    @urmindersamra2974 18 วันที่ผ่านมา +1

    ਏਹ ਫੌਰਡ ਓਹ ਨੇ ਜਿਹੜੇ ਟੂਰਨਾਮੈਂਟ ਤੇ ਸਨਮਾਨਿਤ ਕਰਨ ਵਾਲੇਆ ਨੂੰ ਦਿੰਦੇ ਆ ਸਿਰਫ ਰੰਗ ਮਾਰੇਆ ਜਾਦਾ ਸੰਘੇੜੇ ਡੇਢ ਕ ਲੱਖ ਦਾ ਦਿੰਦੇ ਨੇ ਏਹੋ ਜਾ ਇੰਜਣ ਦਾ ਕੰਮ ਕੋਈ ਨੀ ਕਰਦੇ ਦੇਸੀ ਰੰਗ ਹੁੰਦਾ
    ਤੁਸੀ ਏਹ ਟਰੈਕਟਰ ਤੋ ਇਕ ਚੀਜ ਨੋਟ ਕਰੇਓ ਜਿਹੜਾ ਵੀ ਫੋਰਡ ਤੁਸੀ ਏਸ ਤਰਾ ਦੇ ਸਮਾਨ ਨਾਲ ਤਿਆਰ ਹੋਇਆ ਵੇਖੋ ਮਤਲਬ ਨਕਲੀ ਜੀ ਅਸੈਸਰੀ ਚਿੱਟੇ ਜੇ ਬੈਲਟ ਕਵਰ ਓਹ ਇਕੋ ਜਗਾ ਤੋ ਤਿਆਰ ਹੋਏ ਨੇ

  • @JaswinderSingh-d1c
    @JaswinderSingh-d1c 8 วันที่ผ่านมา

    Nice

  • @narindersingh3140
    @narindersingh3140 18 วันที่ผ่านมา +1

    ਮੁੰਡੀ ਦੇ ਵਿੱਚ ਤਾਂ ਲੱਗੀ ਫੱਬੀ ਲਾਉਂਦੇ ਨੇ ਜੇ ਅਣਜਾਣ ਫਸ ਗਿਆ ਤੇ ਫਿਰ ਪਸਾ ਲੈਂਦੇ ਨੇ

  • @amerbirsingh1231
    @amerbirsingh1231 18 วันที่ผ่านมา

    Hese da tel v nai hunda ena vich bus so hi hundi aa sade lage ayia c 475 2sal pela na hese da tel na ghir da

  • @HardeepSingh-e1x
    @HardeepSingh-e1x 17 วันที่ผ่านมา

    Mera. PinD. Kokri. Nera. Moga. Ma. Saudi. ArBia

  • @belairpizzeria2666
    @belairpizzeria2666 18 วันที่ผ่านมา

    ਜਿਹੜਾ ਫੋਰਡ ਖੜਾ ਇਸ ਦੇ ਪਿਛਲੇ ਹਫਤੇ 1.80 ਮੰਗਦੇ ਸੀ

  • @gurtejsingh9404
    @gurtejsingh9404 18 วันที่ผ่านมา

    👌👍

  • @gurcharansinghdhillon9575
    @gurcharansinghdhillon9575 18 วันที่ผ่านมา

    V nice bro ❤❤

  • @lakhibajwa2050
    @lakhibajwa2050 18 วันที่ผ่านมา

    Barnala auna c Monday nu

  • @gurpreetgill3016
    @gurpreetgill3016 18 วันที่ผ่านมา

    ਟਰੈਕਟਰਾਦਾਮੇਲਾ ਬਰਨਾਲਾ ਸੋਮਵਾਰਨੂੰ

  • @NirmalSingh-lt3pq
    @NirmalSingh-lt3pq 18 วันที่ผ่านมา +1

    Veer ji 50000 less hunde Moga mandi

    • @jaggumahal7
      @jaggumahal7  18 วันที่ผ่านมา

      Koi plan ni c Vr aun da

  • @NirmalSingh-lt3pq
    @NirmalSingh-lt3pq 18 วันที่ผ่านมา

    Veer ji dasea nahi tusi moge auna

  • @Borderwale-wz1zj
    @Borderwale-wz1zj 17 วันที่ผ่านมา

    Veer 250 da meere kolo la ju 275 4 model all original Ik kalm v nhi lagi. 3000 gta caliya sara 80 pase taiyer nalde manuge

  • @ranveerjaiya7967
    @ranveerjaiya7967 18 วันที่ผ่านมา

    855 4by4

  • @rajrao8683
    @rajrao8683 18 วันที่ผ่านมา

    744 चाहिए

  • @satwinderdhaliwal2124
    @satwinderdhaliwal2124 18 วันที่ผ่านมา

    ਬਾਈ ਜੀ ਐਨ ਓ ਸੀ Mahindra 245 4wd ਦਾ ਕਦ ਤੱਕ ਮਿਲ ਜੂ

    • @jaggumahal7
      @jaggumahal7  18 วันที่ผ่านมา

      Bai g ਅੱਜ ਦੱਸਦੇ ਪਤਾ ਕਰਕੇ

  • @NirmalSingh-lt3pq
    @NirmalSingh-lt3pq 18 วันที่ผ่านมา

    Dimand wale price vicho

  • @GurpyarSinghSingh-y6b
    @GurpyarSinghSingh-y6b 18 วันที่ผ่านมา

    Farmtrac 60 dlx apne kol sale aa

    • @saab7205
      @saab7205 18 วันที่ผ่านมา

      Model????