TERI KADHDOON RARHAK-ਮੋੜੀਂ ਬਾਬਾ ਡਾਂਗ ਵਾਲਿਆ-ਤੇਰੀ ਕੱਢਦੂੰ ਰੜਕ KARTAR RAMLA SUKHWANT KAUR-1982-FULL EP

แชร์
ฝัง
  • เผยแพร่เมื่อ 7 ก.พ. 2025
  • LYRICS:: PALI JETHUKALANWALA::JAGGA GILL
    MIRZA SANGOWALIA :: SURJIT SINGH DHILLON
    MUSIC: CHARANJIT AHUJA
    OLD IS GOLD
    ORIGINAL SOUNDS RECORDING MUSIC
    ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਇੱਕ ਅਦਭੁੱਤ ਮਿਸਾਲ ਹੈ ਸੰਸਾਰ ਵਿੱਚ-ਰੱਬ ਤੁਹਾਨੂੰ ਖੁਸ਼ੀਆ ਬਖਸ਼ੇ

ความคิดเห็น • 12

  • @rupindersidhu
    @rupindersidhu 3 หลายเดือนก่อน +2

    Very nice Bai ji 👌👌

  • @AjaibSingh-x3q
    @AjaibSingh-x3q 3 หลายเดือนก่อน +8

    ਮੇਰਾ ਸਭ ਗੀਤਾਂ ਤੋਂ ਵੱਧ ਮਨਪਸੰਦ ਇਹ ਈ ਪੀ ਰਿਕਾਰਡ ਹੈ ਜੀ ਬਹੁਤ ਮਨਮੋਹਕ ਗੀਤ ਹਨ ਜੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ 📢♥️🧡❤️💞💕😀😃😄

  • @paramjeetgrewal3222
    @paramjeetgrewal3222 3 หลายเดือนก่อน +6

    ਭਾਵੇਂ ਸਮੇਂ ਦੇ ਨਾਲ਼ ਲੋਕ ਹੁਣ ਨਵੇਂ ਗੀਤ ਜ਼ਿਆਦਾ ਸੁਣਦੇ ਹਨ ਪਰ ਝੋਨੇ ਦੀ ਵਢਾਈ ਤੋਂ ਲੈ ਕੇ ਕਣਕ ਬੀਜਣ ਤੱਕ ਕੰਬਾਇਨਾਂ, ਟਰੈਕਟਰਾਂ ਅਤੇ ਟਰੱਕਾਂ ਤੇ ਇਹੋ ਜਿਹੇ ਸੁਪਰ ਹਿੱਟ ਦੋਗਾਣੇਂ ਹੀ ਚੱਲਦੇ ਹਨ ਕਿਉਂਕਿ ਇਨ੍ਹਾਂ ਗੀਤਾਂ ਤੋਂ ਬਿਨਾਂ ਕੰਮ ਨਿੱਬੜਨਾਂ ਸੰਭਵ ਹੀ ਨਹੀਂ।

    • @jassimahallambardar3315
      @jassimahallambardar3315  3 หลายเดือนก่อน +2

      Paramjit Veere bahut sajjre vichar ne:: amli jama pehnaunde pbi gayaki nu:: rab raakha

    • @AjaibSingh-x3q
      @AjaibSingh-x3q 3 หลายเดือนก่อน +1

      @@paramjeetgrewal3222 ਬਿਲਕੁਲ ਸਹੀ ਕਿਹਾ ਵੀਰ ਪਰਮਜੀਤ ਸਿੰਘ ਗਰੇਵਾਲ ਜੀ

  • @SukhrajSingh-qo4rd
    @SukhrajSingh-qo4rd 3 หลายเดือนก่อน

    ❤❤ Very Nice Bai Ji.
    Late.Shri Kartar Singh Ramla and Madam Sukhwant Kaur Sukhi Ji
    De Duit Punjabi songs.
    Ba Kamal Hai.

  • @BalvirSingh-pl4zt
    @BalvirSingh-pl4zt 3 หลายเดือนก่อน +1

    ❤❤❤❤❤

  • @akmalkhan4890
    @akmalkhan4890 3 หลายเดือนก่อน

    ❤ ❤❤ ❤

  • @sarwarsarsinivillage1130
    @sarwarsarsinivillage1130 3 หลายเดือนก่อน

    ਧੰਨਵਾਦ ਜੀ