Paji ik side nu 3 krm gye duji side nu v 3 krm,teeji side v 3 krm te 4 side nu v 3 krm gye 4×3=12 ya ik marle nu 3 side to hi maapna 3×3=9 ? Ehi pushna cahunda c paji
@@surjitbilga6021 bai ji j bilkul choras dabbe wang minie tan 3*3 karam da marla,,, je lamba minna tan ik paasa jiada a javega, bas eh yaad rwe k 9 krm square da mrla hunda ,,,, jiwe v ban jave
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਕਰਦੇ ਹਾਂ
Shukria ji sab da
Bahut hi vadhya treeke naal dassya tuc sir …….. thank you 🙏
Best explainer 👍👍
ਜਾਣਕਾਰੀ ਬਹੁਤ ਹੀ ਵਧੀਆ ਲੱਗੀ ਜੀ 🙏
ਬਹੁਤ ਵਧੀਆ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ਹੁਣ ਵੀਰ ਇਕ ਵਿਸਵਆ ਜਮੀਨ ਲੈਂਣੀ ਹੋਵੇ ਜਾਂ ਇਕ ਵਿਘਾ ਜਮੀਨ ਲੈਂਣੀ ਹੋਵੇ ਕਿਵੇਂ ਕਰਮਾਂ ਮਾਰਨੀਆ ਪੈਣਗੀਆ ਜੀ ਦੱਸੋ ਜੀ
ਜੀ ਜਰੂਰ ਦੱਸਾਂਗੇ, ਥੋੜਾ ਇੰਤਜ਼ਾਰ
ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਦੱਸੋ ਜੀ ਹਿੱਸੇ ਬਟਿਆ ਵਾਲੀ ਨਵੇਂ ਹਿੱਸੇ ਬਟਿਆ ਵਾਲੀ ਹਿੱਸਿਆਂ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ
ਵੀਰ ਜੀ ਇਹਨੀਂ ਨੋਲਜ ਕਿਥੋਂ ਲੈਂਦੇ ਹੋ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਜੀ ਕੀ ਤੁਸੀਂ ਪਟਵਾਰੀ ਦਾ ਕੋਰਸ ਕੀਤਾ ਹੋਇਆ ਜੀ ਦੱਸੋ ਜੀ
Bhut vadiya jankari sr❤
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਲੜਕਿਆਂ ਨੂੰ ਇਹ ਹਿਸਾਬ ਜਰੂਰ ਸਿੱਖਣਾ ਚਾਹੀਦਾ ਕਿਉਂਕਿ ਜਿੰਦਗੀ ਵਿੱਚ ਆਪਾਂ ਕਈ ਪਲਾਟ ਲੈਂਦੇ ਵੀ ਹਾਂ ਤੇ ਵੇਚਦੇ ਵੀ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਸਾਡਾ; ਘਰ ਕਿੰਨੇ ਮਰਲਿਆਂ ਵਿੱਚ ਹੈ ਜਾਂ ਕਨਾਲਾ ਵਿੱਚ ਹੈ ਧੰਨਵਾਦ ਜੀ
Aj de bachyan li bhut hi jaruri jankari ha ji 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਆ
ਬਹੁਤ ਵਧੀਆ ਜੀ
Dhan vad
ji👍
Veer bohut badya jankari g thanks
Good thanks for you
bhut wadhia video banayi aa 👍👍
Thanks for Holding camera 🎥👍
You are most welcome professor sahab
Excellent knowledge
💯 prasant right veer ji
ਬਹੁਤ ਵਧੀਆ ਜਾਣਕਾਰੀ
@@GurmeetSingh-qf3uu thanks ji
SHABASH VEERE JIO SHABASH DHANVAD👏👏
Vir ji good idea to measure
Bahot vadya trike naal dasya sir g 👍👍
Very nice information
Thanks bai ji
Good veer ji
Nyc vedio bro very nice jankari ❤🎉
Virji good ideas for measuring the land of house and farm.
Nice jankari veer g
Very very nice G
Nice info bro
Good 22 ji paneeri bijni c good jankari
ਧੰਨਵਾਦ ਜੀ
❤❤❤❤❤very nice
very nice wade veer ji❤❤❤❤❤❤❤❤❤❤
Very nice
Very nice video ji
@@BalwinderSingh-uv7kq thank u ji
Good ji
Dhanwaad veerg
Buhut badhai
Shukria
Good veer ji❤
@@ChamkaurSinghCheema-f3z thanks ji
Good g
Thanks ji
Good from canada
Good👍🎉
Bhout vadia
Thanks 🙏
ਧੰਨਵਾਦ ਜੀ
Veer ji nabardar bare video bna k upload karna
ਸਿਧਾ ਦੋਵਾ ਸਾਈਡਾ ਨੂਗੁਣਾ ਕਰੋ ਤੇ 9 ਨਾਲ ਭਾਗ
Thank you
Good
thank u
👌👍
ਬਿਘੇ ਬਿਸਵੇਂ ਤੇ ਇਕ ਪੂਰੀ ਵੀਡੀਓ ਬਣਾਉ
❤
👍
👍👍🙏🙏
ਵੀਰ ਜੀ ਤਕਸੀਮ ਦੀ ਵੀਡੀਓ ਜਰੂਰ ਪਾਉ thanks
Ji
❤❤🙏
ਵੀਰ ਜੀ ਇੱਕ ਸਰਸਾਹੀ ਵਿੱਚ ਕਿੰਨੇ ਵਿਸਵੇ ਹੁੰਦੇ ਹਨ। ਅਤੇ ਕਿਸ ਤਰਾਂ ਮਿਣਤੀ ਕਰੀ ਦੀ ਹੈ
Sir, north south 35 foot hy east west 220 foot hy is ka rqba bta dain
ਵੀਰ ਜੀ ਕਰਮ ਦਾ ਅੱਧ ਕਿੰਨਾ ਹੁੰਦਾ ਆ
ਜਿਵੇਂ 37.5 ਜਾ 37.33 ਦੱਸਿਓ ਸਾਢੇ ਸੈਂਤੀ ਕਰਮਾਂ ਕਿਵੇਂ ਹੋਣਗੀਆਂ
ਨਾਲੇ ਤੋਂ ੳਉਪਰ ਜੇ ਇੰਚ ਹੋਣ ੳਹ ਕਿਵੇਂ ਹੋਣਗੇ 9.2 ਕਰਮਾ। ਨੌਂ ਕਰਮਾ 2ਇਚੰ ਇਸ ਤਰ੍ਹਾਂ ਹੀ ਲਿਖਾਂਗੇ
10 marle jagh kini futt hovegi g
ਵੀਰ ਜੀ 18ਫਰਵਰੀ ਨੂੰ ਐਤਵਾਰ ਜੀ ਉਸ ਦਿਨ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਵੀਡੀਓ ਬਣਾ ਕੇ ਭੇਜੋ ਜੀ
ਮਾਲ ਮਹਿਕਮੇ ਦੇ ਰਿਕਾਰਡ ਵਿੱਚ ਕਨਾਲ ਅਤੇ ਮਰਲੇ ਦਾ ਹਵਾਲਾ ਦਿੱਤਾ ਜਾਦਾਂ ਹੈ ਮਤਲਬ ਕਿਨੇਂ ਕਨਾਲ ਕਿਨੇ ਮਰਲੇ ਚ ਟੋਟਲ ਰਕਬਾ ਲਿੱਖਿਆਂ ਜਾਦਾਂ ਹੈ ।
20 ਮਰਲਿਆਂ ਦੀ ਇੱਕ ਕਨਾਲ
8 ਕਨਾਲ ਦਾ ਇੱਕ ਕਿਲਾ
@@Chardikalag hanji sahi ae
@@Professorsaabvlogs Thanks ji - ਪੰਜਾਬ ਦੇ ਜਿਆਦਾਂ ਜਿਲਿਆਂ ਵਿੱਚ ਕਨਾਲ ਅਤੇ ਮਰਲੇ ਲਿੱਖੇ ਜਾਦੇਂ ਹਨ , ਵਿੱਗੇ ਅਤੇ ਏਕੜ ਲਿੱਖਣ ਨਾਲ ਕਈ ਵਾਰ ਸਮਝ ਅੋਖੀ ਆਉਦੀਂ ਹੈ ਜੀ ।
ਜਰੀਬ ਕਿੰਨੇ ਕਰਮ ਦੀ ਹੁੰਦੀ ਹੈ
Veer agar 50 fit frant hai
To 13.5 visva vich gahrai kine hove gi
Veer g shehri Jameen which kine sqft da marla ( chhote marle kinne hunde?)
40 f 85 lamba hove kinne marle ho gy ji please duso ji
25 y 25 diya 2 marle hude veer ji
Y g karam 57 inch ਦੀ ਹੁੰਦੀ ea
Thora jankari dena g masla adia g
Paji I marle nu squre karma nal naap karange te squre 12 krma ya 3 side to hi naap laina
@@surjitbilga6021 smjh ni aea ki kehna cha rhe o ?
Paji ik side nu 3 krm gye duji side nu v 3 krm,teeji side v 3 krm te 4 side nu v 3 krm gye 4×3=12 ya ik marle nu 3 side to hi maapna 3×3=9 ? Ehi pushna cahunda c paji
@@surjitbilga6021 bai ji j bilkul choras dabbe wang minie tan 3*3 karam da marla,,, je lamba minna tan ik paasa jiada a javega, bas eh yaad rwe k 9 krm square da mrla hunda ,,,, jiwe v ban jave
@@Professorsaabvlogs Bhut Dhanwad Paji tuhade vlog to hi jmeen de maap,fard,jmabandi di knowledge sikhni hai🌎
@@surjitbilga6021 ਸੁਭਾਗ 🙏🙏
Sir g ਇਕ ਵਿਸਵਾ ਦੇ ਕਿੰਨੇ ਸਕੇਰ ਫੁਟ ਹੁੰਦੇ ਨੇ ?
Ek bisve cha kitni krm hodo he
ਵੀਰ ਜੀ ਕਰਮ 5.5 ਇਚ ਦੀ ਜਾਂ 5.6 ਇਚ ਦੀ ਹੈ ਜਰੂਰ ਦਸਣਾ ਜੀ
Karma nal hi mildi
ਇਕ ਕਨਾਲ ਚ ਕਿੰਨੇ ਮਰਲੇ ਹੁੰਦੇ ਆ ਵੀਰ
ਫੁੱਟ ਵੀ ਦਸੋ
ਸਾਰੇ ਪਟਵਾਰੀ ਬਣ ਜਾਣਗੇ
ਘੱਟੋ-ਘੱਟ ਆਪਣੀ ਜ਼ਮੀਨ ਦੇ ਤਾਂ ਬਣੀਏ
ਪਾਗਲ ਬਣਨ ਨਾਲੋਂ ਜਾਣਕਰੀ ਹੀ ਚੰਗੀ
Y ji jareeb app nal zameen di minti thik hundi a
@@KuldeepSingh-xt4lg hnji
There are 8 sarsaiees not 9 satsaiees in one marla.
ਨਹੀਂ 9 ਹੁੰਦੀਆਂ ਨੇ
ਤੇਰੇ,ਨਾਲੋ,ਵਧ,ਜਾਣ,ਦੇ,ਨੇ
Chl pra Hor koi Sikh lu mere varga
N
Veer g appna no sand karo
ਦੁਰ ਫਿੱਟੇ ਮੂੰਹ ਸਾਰੀ ਵੀਡੀਓ ਚ, ਮਰਲਾ ਤੇ ਕਰਮ ਹੀ ਦੱਸਿਆ।
ਬਾਈ ਜੀ 4 ਮਰਲੇ ਰੋਤ ਬੀਜਣੀ ਆ ਕਿਨੀਆਂ ਕਰਮਾ
4 karm X9
Sir snd ur number
MANY PERSON RONG COMENT MAY BUDU PERSON DO NOT NOW WHAT HE SAY SOME PERSON NOW THIS LAND WRTEN
Good
Good ji
ਵੀਰ ਜੀ ਤਕਸੀਮ ਦੀ ਵੀਡੀਓ ਜਰੂਰ ਪਾਉ thanks
Good
Good
Good