"ਟੈਂਕ" ਨੀਲੀ ਰਾਵੀ ਦਾ ਝੋਟਾ, ਸੁਣਿਆ ਵੀ ਪਹਿਲਣ ਝੋਟੀ 17.500 ਦੁੱਧ ਦੇ ਗਈ, "TANK" Neeli Ravi Bull

แชร์
ฝัง
  • เผยแพร่เมื่อ 6 ก.ค. 2021
  • Old video Bull Tank
    ਟੈਂਕ ਝੋਟੇ ਦੀ ਪੁਰਾਣੀ ਵੀਡੀਓ
    • TANK neeli Ravi da sup...
    Gehri Wala Bull
    ਗਹਿਰੀ ਪਿੰਡ ਵਾਲਾ ਝੋਟਾ
    • Gehri pind wala bull.....

ความคิดเห็น • 134

  • @jagdevbrar760
    @jagdevbrar760 2 ปีที่แล้ว +9

    ਰੀਤ ਚੱਲ ਪਈ ਆ ਜੀ ਥੋੜੇ ਪੈਸਿਆ ਲਈ ਕਿਸਾਨਾਂ ਨਾਲ ਖਿਲਵਾੜ ਟੇਡੀ ਧਾਰੀ ਦੇਖ ਕੇ ਝੋਟਾ ਖਰੀਦੋ ਚੰਗਾ ਜਾ ਨਾਮ ਰੱਖੋ ਚੈਨਲ ਤੇ ਵੀਡਿਉ ਪਾਉ ਮਾਂ ਦਾ ਦੁੱਧ 20+ ਧੀਆਂ ਦਾ 18+ ਦੱਸੋ ਸੀਮਨ ਵੇਚੋ ਅੱਗੇ ਹੀ ਕਿਸਾਨ ਬਹੁਤ ਅਰਥਿਕ ਪੱਖੋ ਕੰਮਜੋਰ ਆ ਪਰ ਇਹ ਸੀਮਨ ਮਾਫੀਏ ਨੂੰ ਪੈਸੇ ਦੀ ਪਈ ਆ ਬਚੋ ਪਸ਼ੂ ਪਾਲਕੋ ਬਚੋ

  • @sukhjinderdhillon2589
    @sukhjinderdhillon2589 2 ปีที่แล้ว +18

    ਬਹੁਤ ਸਿਰਾਂ ਝੋਟਾ ਬਾਈ 👌👌👌👌👌👌🔥🔥🔥 ਵੀਡੀਓ ਬਣਾਉਣ ਦੇ ਤੂੰ ਵੀ ਚਿਬ ਕੱਢ ਦਿੱਤੇ ਧੰਨਵਾਦ ਤੇਰਾ ਬਾੲੀ ਵੀਡੀਓ ਦਿਖਾਉਣ ਲਈ 👍👍👌👌👍 ਜਾਉਂਦਾ ਵੱਸਦਾ ਰਹਿ ਬਾਈ ਰੱਬ ਤੇਰੀ ੳੁਮਰ ਲੰਬੀ ਕਰੇ 👍👍👍 ਵਾਹਿਗੁਰੂ ਹੋਰ ਵੀ ਤਰੱਕੀਆਂ ਵੱਗਸੇ 👍👍👍👍👍 ਸਾਨੂੰ ਇਸ ਤਰ੍ਹਾਂ ਹੀ ਨਗੀਨੇ ਦਿਖਾਉਂਦਾ ਰਹਿ 👍👍👍👍 ਨੀਲੀ ਰਾਵੀ ਨੂੰ ਅੱਗੇ ਲਿਆਉਣ ਲਈ ਤੇਰਾ ਬਹੁਤ ਬਹੁਤ ਧੰਨਵਾਦ ਬਾਈ 👍👍👍👍 ਪੰਜਾਬ ਵਿੱਚ ਨੀਲੀ ਰਾਵੀ ਨਸਲ ਸੁਧਾਰ ਹੋ ਰਿਹਾ ੲਿਸ ਵਿੱਚ ਤੇਰਾ ਵੀ ਬਹੁਤ ਸਹਿਯੋਗ ਆ ਚੰਗੇ ਝੋਟੇਆ ਦੀਆਂ ਵੀਡੀਓਜ਼ ਬਣਾਉਣ ਲਈ 👍👍👍👍👍👍👌👌👌👌

  • @gurjeetsingh597
    @gurjeetsingh597 2 ปีที่แล้ว +10

    ਇੱਕ ਬੇਨਤੀ ਆ ਵੀਰ ਜੀ ਜਿਨ੍ਹੇ ਨੀਲੀ ਰਾਵੀ ਦੇ ਝੋਟਿਆਂ ਦੀਆਂ ਵੀਡੀਓਜ਼ ਚੈਨਲ ਤੇ ਪਾਈਆਂ ਓਨਾਂ ਦੀ ਅਲੱਗ ਤੋਂ ਪਲੇਅ ਲਿਸਟ ਬਣਾਦੋ ਤਾਂ ਜੋ ਸੀਮਨ ਸਲੈਕਟ ਕਰਨ ਵੇਲੇ ਅਸਾਨੀ ਹੋਜੇ।

  • @bhullardairyfarm768
    @bhullardairyfarm768 2 ปีที่แล้ว +11

    ਵਹਿਗੂਰੁ ਚੜੀਦੀਕਲਾ ਵਿੱਚ ਰੱਖੇ ਆਪਣੇ ਟੈਂਕ ਨੂੰ 🙏🙏🤘🤘🙏🙏

  • @kauragill1185
    @kauragill1185 2 ปีที่แล้ว +16

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 👌👌👌👍👍👍💖💖💖

  • @bhullardairyfarm768
    @bhullardairyfarm768 2 ปีที่แล้ว +17

    Video ਬਣਾਉ ਲਈ ਜਗਜੀਤ ਬਾਈ ਤੇਰੇ ਬੁਹਤ ਹੀ ਦਿਲ ਧੰਨਵਾਦ ਕਰਦਿਆਂ ਹਾਂ ❤️😍❤️

  • @dilbagdaiyfarming3769
    @dilbagdaiyfarming3769 2 ปีที่แล้ว +12

    ਬਹੁਤ ਵਧੀਆ ਨੀਲੀ ਰਾਵੀ ਨਸਲ ਦਾ ਝੋਟਾ 👍

  • @seepapunia5864
    @seepapunia5864 2 ปีที่แล้ว +7

    ਬਹੁਤ ਵੱਦੀਆ ਵੀਰ ਜੀ । ਨਾਲ ਜਗਜੀਤ ਵੀਰ ਧੰਨਵਾਦ ਵੀਰ ਜੀ✔✔💯💯💯👌🏻👌🏻👌🏻

  • @hollywoodstar8792
    @hollywoodstar8792 2 ปีที่แล้ว +7

    A Apna Punjab Di Nasel A Es Vich Sudhar Jrur Krna Chahida A

  • @sukhjinderdhillon2589
    @sukhjinderdhillon2589 2 ปีที่แล้ว +10

    ਬਾਈ ਰਾਜਾ ਝੋਟਾ ਸਾਫੂਵਾਲਾ ਦੀ ਵੀਡੀਓ ਜਰੂਰ ਬਣਾਉ 👍👍👍👍👍👍

  • @dhaliwal8388
    @dhaliwal8388 2 ปีที่แล้ว +4

    Good veer g very very nice and beautiful friend

  • @moharsinghbajwa3237
    @moharsinghbajwa3237 2 ปีที่แล้ว +21

    ਬਾਈ ਜੀ ਨਸਲਾ ਤਾ ਵਾਪਿਸ ਆ ਜਾਣ ਗੀਆ ,,,,,,, ਪਰ ਆਹ ਜਿਹੜਾ ਟੀਕਿਆਂ ਵਾਲਾ ਰੁਜਾਣ ਚਲ ਪਿਆ ਹੈ ਇਸ ਨਾਲ ਪਸ਼ੂ ਦੀ ਬਾਡੀ ਤੇ ਬਹੁਤ ਮਾੜਾ ਅਸਰ ਪਵੇਗਾ " ਗਾਂਵਾ ਦਾ ਵੇਖੋ ਕੀ ਹਾਲ ਬਨਿਆ ਪਿਆ ਹੈ " ਇਸੇ ਤਰ੍ਹਾਂ ਕੁਝ ਸਮਾਂ ਪਾ ਕੇ ਮੱਝਾ ਦਾ ਵੀ ਇਹੋ ਹਾਲ ਹੋ ਜਾਣਾ ਹੈ " ਸੋ ਕਿਰਪਾ ਕਰਕੇ ਕੁਦਰਤ ਨਾਲ ਖਿਲਵਾੜ ਨਾ ਕਰੋ ਤੇ ਮੱਝਾ ਗਾਂਵਾ ਡਰੇਕਟ ਕੋਰਸ ਕਰਾਉ ਪੈਸੇ ਦੇ ਮਗਰ ਨਾ ਭੱਜੋ

    • @vikramsandhu951
      @vikramsandhu951 2 ปีที่แล้ว +1

      100 percent right ✅

    • @inderjeetsingh3319
      @inderjeetsingh3319 2 ปีที่แล้ว +2

      Bai ji dil khus karta msg karke

    • @numberdar7514
      @numberdar7514 2 ปีที่แล้ว +3

      ਸਹੀ ਗੱਲ ਵੀਰ ਮੈ ਮੱਝਾ ਹੀ ਖਰਾਬ ਕਰ ਲਈਆ ਟੀਕੇ ਭਰਾ ਭਰਾ ਕੇ ਅੱਕ ਕੇ ਹੁਣ ਝੋਟੇ ਤੋ ਕਰਵਾਈ ਦੀਆ

  • @surjitgill2617
    @surjitgill2617 2 ปีที่แล้ว +6

    Nice vedio

  • @harjindersinghwarraich8838
    @harjindersinghwarraich8838 2 ปีที่แล้ว +5

    thank you jagjeet veer

  • @gurwinderbrarniliravifarm4251
    @gurwinderbrarniliravifarm4251 2 ปีที่แล้ว +6

    Bahut khubsurat nagina

  • @prabhjitsinghbal1090
    @prabhjitsinghbal1090 2 ปีที่แล้ว +13

    ਜਗਜੀਤ ਵੀਰ ਬਹੁਤ ਕਮਾਲ ਦੀ ਵੀਡੀਓ ਪੇਸ਼ ਕੀਤੀ ਤੁਸੀਂ ਆਨੰਦ ਆ ਗਿਆ ਟੈਂਕ ਬੁੱਲ ਵੇਖ ਕੇ ਡਾ ਜਗਰਾਜ ਨੂੰ ਵੀ ਵਧਾਈ ਮੇਰੇ ਕੋਲ ਆਉਂਦਾ ਪਰ ਟੈਂਕ ਬਾਰੇ ਕਦੇ ਨਹੀਂ ਦਸਿਆ

  • @deepkaran8264
    @deepkaran8264 2 ปีที่แล้ว +4

    ਟੈਂਕ ਬਹੁਤ ਹੀ ਵਧੀਆ ਝੋਟਾ

  • @baljindergillbaljindergill6192
    @baljindergillbaljindergill6192 2 ปีที่แล้ว +5

    Very nice Neeli Ravi bull jagjeet bro 👍

  • @preetbrar2274
    @preetbrar2274 2 ปีที่แล้ว +5

    Baut gud jagjit bro

  • @sukhpalsingh2769
    @sukhpalsingh2769 2 ปีที่แล้ว +6

    ਬਹੁਤ ਵਧੀਆ ਝੋਟਾ

  • @komalaulakh2754
    @komalaulakh2754 2 ปีที่แล้ว +6

    Very nice

  • @varun6371
    @varun6371 2 ปีที่แล้ว +6

    Sir aapka contact no. Dedo
    Mere paas 25-25 litre wali 3 cow bikau h
    Apke channel pr unki video dalwani h
    Location sri ganganagar(Rajasthan)

  • @jugindersingh3607
    @jugindersingh3607 2 ปีที่แล้ว +6

    VERY nice

  • @jaggabhalaipur5696
    @jaggabhalaipur5696 2 ปีที่แล้ว +7

    Dhanwad Dhanwad Dhanwad nangal sab

  • @crproduction8157
    @crproduction8157 2 ปีที่แล้ว +8

    Bahut vdya veer ede hi video bnode reheo

  • @navdeepsandhu7762
    @navdeepsandhu7762 2 ปีที่แล้ว +6

    Vdia bai ji vdia

  • @dilpreetsingh4511
    @dilpreetsingh4511 2 ปีที่แล้ว +6

    Good veer ji

  • @gagandhillon9028
    @gagandhillon9028 2 ปีที่แล้ว +4

    Very nice video y 👌👌👌👌👌

  • @mandeprandhawa5517
    @mandeprandhawa5517 2 ปีที่แล้ว +5

    Very nice 👌

  • @khushsingh9631
    @khushsingh9631 2 ปีที่แล้ว +4

    Nice video 👍👍👍👍👍

  • @JasvirSingh-tj2gn
    @JasvirSingh-tj2gn 7 หลายเดือนก่อน

    ਬਾਈ ਜੀ ਮੈ ਸੂਰਜ ਝੋਟੇ ਤੋ ਮੱਝ ਕ੍ਰੋਸ ਕਰਾਈ ਦੋ ਵਾਰ ਮੈਂ ਦੇਖੇਇਆ ਬਹੁਤ ਚੰਗੀ ਤਰ੍ਹਾਂ

  • @narinderpalgosal6075
    @narinderpalgosal6075 2 ปีที่แล้ว +7

    ਬਹੁਤ ਵਧੀਆ ਵੀਰ ਜੀ

  • @ankityadav3676
    @ankityadav3676 2 ปีที่แล้ว +5

    Very good

  • @akashdeepsingh3074
    @akashdeepsingh3074 2 ปีที่แล้ว +6

    Good job veer

  • @harjindersingh5685
    @harjindersingh5685 2 ปีที่แล้ว +8

    Punjab wale MLA da nam Na he lao

  • @natarpalsinghchoudharyneta6692
    @natarpalsinghchoudharyneta6692 2 ปีที่แล้ว +8

    Congratulations jagge vir, tank bull nal breed ch bahut sudhar hou

  • @jattlife1070
    @jattlife1070 2 ปีที่แล้ว +8

    Sirraaaaaa ❤️❣️

  • @jagdipsingh1760
    @jagdipsingh1760 2 ปีที่แล้ว +6

    Very nice ❤️

  • @palwinderkaurhundal1078
    @palwinderkaurhundal1078 2 ปีที่แล้ว +6

    Good job veer ji

  • @manpreetsandhu8572
    @manpreetsandhu8572 2 ปีที่แล้ว +5

    Good 👍

  • @BaljinderSingh-sd5rh
    @BaljinderSingh-sd5rh 2 ปีที่แล้ว +5

    ਰੂਹ ਖੁਸ਼ ਹੋ ਗਈ ਟੈਕ ਦੀ ਵੀਡੀਓ ਵੇਖ ਕੇ

  • @GurpreetSingh-ff2kz
    @GurpreetSingh-ff2kz 2 ปีที่แล้ว +4

    Nice👍👍👍👍

  • @6136
    @6136 2 ปีที่แล้ว +3

    Very nice video bai ji

  • @gurdialsingh1004
    @gurdialsingh1004 2 ปีที่แล้ว +4

    All the best

  • @hollywoodstar8792
    @hollywoodstar8792 2 ปีที่แล้ว +6

    Kaintttt

  • @SandeepSingh-ii2pw
    @SandeepSingh-ii2pw 2 ปีที่แล้ว +6

    nice

  • @husandeepsharma7283
    @husandeepsharma7283 2 ปีที่แล้ว +6

    Sunny doraha wale dia jhotia mai dekh k aaya ... Vdya sohniya jhotia ne

  • @parmjitsingh2524
    @parmjitsingh2524 2 ปีที่แล้ว +3

    Very good job veer g

  • @GurpreetSingh-fs9kf
    @GurpreetSingh-fs9kf 2 ปีที่แล้ว +5

    Good

  • @punjabipind8898
    @punjabipind8898 2 ปีที่แล้ว +6

    Doing good job bro 😎

  • @burranaarlindsikanderbull5929
    @burranaarlindsikanderbull5929 2 ปีที่แล้ว +6

    Tank ta fr tank hi my dailog. Dilsher sarpanch

  • @PardeepSingh-jv3yl
    @PardeepSingh-jv3yl 2 ปีที่แล้ว +3

    ਧੰਨਵਾਦ ਬਾਈ

  • @manpreetsekhon5844
    @manpreetsekhon5844 2 ปีที่แล้ว +3

    Hun jhoota thoda lissa ho gya vr eh muktsar maghi mele te bhut razi c

  • @kulvirsingh3140
    @kulvirsingh3140 2 ปีที่แล้ว +6

    ਬਹੁਤ ਸੋਹਣਾ ਝੋਟਾ ਵੀਰ ਜੀ

  • @bhullardairyfarm768
    @bhullardairyfarm768 2 ปีที่แล้ว +6

    God job Bai

  • @gurbindersinghsingh866
    @gurbindersinghsingh866 2 ปีที่แล้ว +6

    Guddd

  • @harrygill8210
    @harrygill8210 2 ปีที่แล้ว +6

    attttttt👌👌👌

  • @jarnailsingh2115
    @jarnailsingh2115 2 ปีที่แล้ว +6

    👍👍👍👍

  • @sartajaulakh1803
    @sartajaulakh1803 2 ปีที่แล้ว +6

    👍👍

  • @gurlalfarmer3559
    @gurlalfarmer3559 2 ปีที่แล้ว +1

    ਵੀਰ ਜੀ ਦਿਲਸ਼ੇਰ ਸਰਪੰਚ ਦੇ ਫਾਰਮ ਦੀ ਵੀਡਿਉ ਦਾ ਲਿੰਕ ਭੇਜੋ

  • @amarjeetgill4907
    @amarjeetgill4907 2 ปีที่แล้ว +5

    Top bull 👏👏👏

  • @singerdeeprandhawa1130
    @singerdeeprandhawa1130 2 ปีที่แล้ว +3

    👌👌

  • @nikkajassar236
    @nikkajassar236 2 ปีที่แล้ว +3

    Nice

  • @sandhusaab3338
    @sandhusaab3338 2 ปีที่แล้ว +1

    Nice atttt waheguru ji kirpa rakhe

  • @ishmeetbrar7422
    @ishmeetbrar7422 2 ปีที่แล้ว +7

    ਵੀਰ ਬਿੱਲੇ ਝੋਟੇ ਦੀ video ਬਣਾਉ

  • @paramjitsinghthind5444
    @paramjitsinghthind5444 2 ปีที่แล้ว

    Veer ji Bhut badiya Jhota. Bhai Sahib Iss da Seman bare zarror dasso kithon milega.

  • @jugrajgill4732
    @jugrajgill4732 2 ปีที่แล้ว +4

    👍👍👍

  • @sukhpalsingh2769
    @sukhpalsingh2769 2 ปีที่แล้ว +5

    ਮੇਰੇ ਕੋਲ ਵੀ ਵੀਰੋ ਬਾਬਰ ਵੰਨ ਦੀ ਝੋਟੀ ਵਾ ਪਿੰਡ ਖੇਲਾ ਜਿਲਾ ਅੰਮ੍ਰਿਤਸਰ

  • @bikramjitsingh9623
    @bikramjitsingh9623 2 ปีที่แล้ว +1

    ਧੰਨਵਾਦ ਵੀਰ ਜੀ।

  • @jaskarandhillon1645
    @jaskarandhillon1645 2 ปีที่แล้ว +3

    👌👌👌👌

  • @samarveersingh7260
    @samarveersingh7260 2 ปีที่แล้ว +1

    ਸਾਡੇ ਪਿੰਡ ਕੋਹਰ ਸਿੰਘ ਵਾਲਾ ਦਾ ਝੋਟਾ ਆ ਇਹ ਬਾਈ ਜੱਸੇ ਹੋਰਾ ਕੋਲੋ ਗਿਆ ਟੈਂਕ ਤੁਸੀ ਲਿੱਸਾ ਕਰਤਾ ਬਾਈ ਪਹਿਲਾ ਬਹੁਤ ਰਾਜੀ ਸੀ ਝੋਟਾ

  • @ArjunSingh-dj8pr
    @ArjunSingh-dj8pr 2 ปีที่แล้ว +1

    ਸ਼ਾਨਦਾਰ ਅਸਲ ਰਾਵੀ

  • @HarpreetSingh-pe5sf
    @HarpreetSingh-pe5sf 2 ปีที่แล้ว

    Thanks bro godbless u

  • @rajwantsingh2523
    @rajwantsingh2523 2 ปีที่แล้ว +1

    ਨੀਲੀ ਰਾਵੀ ਮੁਹਰਾ ਤੋ ਵਧ ਦੁੱਧ ਦੇਂਦਿਆਂ ਹਨ

  • @KamalJeet-yt1ow
    @KamalJeet-yt1ow 2 ปีที่แล้ว +2

    nice Bull

  • @harwinderdhaliwal8662
    @harwinderdhaliwal8662 2 ปีที่แล้ว +6

    ✔️✔️✔️✔️

  • @sonygill8656
    @sonygill8656 2 ปีที่แล้ว

    ਬਹੁਤ ਹੀ ਵਧੀਆ👍💯👍💯👍💯

  • @tractorloverpb1391
    @tractorloverpb1391 2 ปีที่แล้ว

    Sangrur eh seman mil sakda g

  • @akshayatyagi9876
    @akshayatyagi9876 ปีที่แล้ว

    Nice bull , veer ji

  • @jashanramgarhia8249
    @jashanramgarhia8249 2 ปีที่แล้ว +11

    ਟੈਕ ਦਾ ਬੱਚਾ ਹੈਗਾ ਸਾਡੇ ਕੋਲ ਕੱਟਾ

  • @prabhchahal6964
    @prabhchahal6964 ปีที่แล้ว

    Att

  • @inderjeetsingh3319
    @inderjeetsingh3319 2 ปีที่แล้ว

    Bahut vadia

  • @sukhvirsinghladikhangura8248
    @sukhvirsinghladikhangura8248 2 ปีที่แล้ว

    Sirra e aa

  • @happyjarot1677
    @happyjarot1677 2 ปีที่แล้ว

    Sskl veere...Pls Jammu chu neeli ravi da semen provide kro...

  • @AmanDeep-sk3gu
    @AmanDeep-sk3gu 2 ปีที่แล้ว

    ਵੀਰ ਜੀ ਸਾਹਮਣੇ ਵਾਲੇ ਦੇ ਮੈਕ ਲਗਾਂ ਦਿਆਂ ਕਰੋ ਧੰਨਵਾਦ 🙏

  • @mianshakeelhussain696
    @mianshakeelhussain696 2 ปีที่แล้ว

    Very nice video

  • @satinderbir
    @satinderbir 2 ปีที่แล้ว +1

    Bhalaipur di shann jagga boss

  • @SukhdevSingh-ic5sq
    @SukhdevSingh-ic5sq 9 หลายเดือนก่อน

    Iska seman keha se mile ga

  • @MohanSingh-eh9zw
    @MohanSingh-eh9zw 2 ปีที่แล้ว +5

    ਬੁਹਤ ਵਧੀਆ ਬਾਈ ਜੀ ਸਿਰਾ ਸਾਨ ਆ

  • @bser73
    @bser73 2 ปีที่แล้ว

    Masaallah

  • @pinder7202
    @pinder7202 2 ปีที่แล้ว +1

    Bai ji jagge veer da number mil skda

  • @jagroopsandhu5753
    @jagroopsandhu5753 2 ปีที่แล้ว

    Nice bull

  • @Sandhuvet
    @Sandhuvet 2 ปีที่แล้ว

    Ehdi conceive rate bht ght c tah hi bache ght aye ede baki eh jump ta majj te karda hi nai c kohar singh de kise v bande nu pushu ja k un kha kha k khasi hoya pya

  • @Mandeepsingh-qi9jq
    @Mandeepsingh-qi9jq 2 ปีที่แล้ว

    👍

  • @SBGAMER-xb9iu
    @SBGAMER-xb9iu 2 ปีที่แล้ว +5

    Pehlan jhoti di video pao gabhan hobe under 40000

  • @Mandeepsingh-qi9jq
    @Mandeepsingh-qi9jq 2 ปีที่แล้ว

    🔥

  • @PartapSingh-eo8yc
    @PartapSingh-eo8yc 2 ปีที่แล้ว +3

    Bai ji eh v dassna chahida c Bai ji huna kinne da kharideya ?

  • @hardevsandhu9209
    @hardevsandhu9209 2 ปีที่แล้ว

    A jhota ta pind kohar singh wale ni c

  • @iqbalsinghromanna1856
    @iqbalsinghromanna1856 2 ปีที่แล้ว

    Age kine a bai ji

  • @ranjitmand3674
    @ranjitmand3674 5 หลายเดือนก่อน

    Bahut lambi video banai c pehlan