Yograj Singh ਨੇ ਪਖੰਡੀ ਸਾਧ ਲੀਰਾਂ ਵਾਲੀ ਖੁੱਦੋ ਵਾਂਗੂੰ ਖਿਲਾਰਤੇ ਕਹਿੰਦਾ ਆ ਬਾਬਿਆਂ ਦੀ ਐਸੀ ਦੀ ਤੈਸੀ ਛਿੱਤਰ ਫੇਰੋ।

แชร์
ฝัง
  • เผยแพร่เมื่อ 20 ธ.ค. 2024

ความคิดเห็น • 199

  • @ManjitKaur-xc2do
    @ManjitKaur-xc2do 4 ปีที่แล้ว +4

    ਸਤਿਕਾਰ ਯੋਗ ਯੋਗਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਇਸ ਰ ਨਾਜ਼ਕ ਟਾਇਮ ਤੇ ਸਾਰੇ ਮੋਰਚੇ ਨਾਂ ਝੋਕੋ ਤੁਹਾਨੂੰ ਸੁਝਾਵ ਦਿੰਦੇ ਹਾਂ। ਯੁੱਧ ਜਿੱਤਣ ਲਈਇਕ ਮੋਰਚੇ ਤੇ ਹੀ ਪੂਰਾਜ਼ੋਰ ਲਾਓ।ਜੰਗ ਹਿੰਦ ਪੰਜਾਬ ਦਾ ।

  • @preetnimana4767
    @preetnimana4767 4 ปีที่แล้ว +3

    ਯੋਗਰਾਜ ਸਿੰਘ ਜੀ ਸਾਨੂੰ ਮਾਣ ਹੈ ਤੁਹਾਡੇ ਵਰਗੇ ਯੋਧਿਆਂ ਉਤੇ,,,ਕਿਸਾਨ ਸੰਘਰਸ਼ ਵਿੱਚ ਖੁੱਲ ਕੇ ਹਾਜਰ ਹੋਏ ਹਨ ਤੁਸੀਂ,,,

  • @sarwansingh2999
    @sarwansingh2999 4 ปีที่แล้ว +7

    ਸਤਿਕਾਰ ਯੋਗ ਯੋਗਰਾਜ ਸਿੰਘ ਜੀ ਪਰਮਾਤਮਾ ਤੁਹਾਨੂੰ ਹੋਰ ਤਾਕਤ ਬਖਸ਼ਣ ਤੰਦਰੁਸਤੀ ਬਖਸ਼ਣ ਬਿਲਕੁਲ ਸੱਚ ਬੋਲਿਆ

  • @makhankalas660
    @makhankalas660 4 ปีที่แล้ว +12

    ਯੋਗਰਾਜ ਬਾਬਾ ਜੀ ਦਿੱਲ ਤੋਂ ਸਲੂਟ ਹੈ ਜੀ
    ਬਾਬਾ ਦੀਪ ਸਿੰਘ ਜੀ ਮਹਾਰਾਜ ਮੇਹਰ ਭਰਿਆ ਹੱਥ ਰੱਖਿਓ ਜੀ ਆਪੀ ਜੀ ਪੁੱਤਰ ਯੋਗਰਾਜ ਸਿੰਘ ਜੀਤੇ

  • @Safarlife_world
    @Safarlife_world 4 ปีที่แล้ว +33

    ਇੱਕ ਇੱਕ ਗੱਲ ਸਹੀ ਕੀਤੀ ਸਾਡੇ ਸਤਿਕਾਰ ਯੋਗ ਯੋਗਰਾਜ ਸਿੰਘ ਨੇ। ਠੋਕ -ਠੋਕ ਕੇ ਸੱਚੀਆ ਗੱਲਾ ਕੀਤੀਆ । ਆਪਾ ਠੱਗਾ ਮਗਰ ਲੱਗ ਲੱਗ ਕੇ ਇੱਥੋ ਤੱਕ ਪਹੁੰਚੇ ਨੇ।

    • @videosforyou9715
      @videosforyou9715 4 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ggf

    • @arbansingh4668
      @arbansingh4668 4 ปีที่แล้ว

      .
      ✌️,Good talk veer ji

  • @mohammadsuraj6492
    @mohammadsuraj6492 4 ปีที่แล้ว +25

    ਸਲਾਮ ਆ ਯਾਰ ਯੋਗਰਾਜ ਸਿੰਘ ਜੀ ਨੂੰ ਸੋਚ ਬਹੁਤ ਬਹੁਤ ਹੀ ਜਿਆਦਾ ਵੱਡੀ ਏ 🔥🔥🔥🔥🔥🔥🔥🔥🔥☄☄☄☄☄☄☄☄☄

  • @eknoor4395
    @eknoor4395 4 ปีที่แล้ว +16

    100000 /,ਸਹੀ ਕਿਹਾ

  • @sandhusaab8734
    @sandhusaab8734 4 ปีที่แล้ว +1

    ਯੋਗਰਾਜ ਸਿੱਘ thank you . Amen ji . ਧੰਨਵਾਦ ਜੀ ।

  • @preetnimana4767
    @preetnimana4767 4 ปีที่แล้ว +1

    ਬਿਲਕੁਲ ਸਹੀ ਕਿਹਾ ਹੈ ਵੀਰ ਜੀ,,ਸਾਡੇ ਲੋਕ ਫੈਸ਼ਨ ਪਰਸਤੀ ਵਿੱਚ ਵੜਗੇ ਹਨ ਗੁਰੂ ਨੂੰ ਭੁੱਲ ਗਏ ਹਨ,,ਹੁਣ ਤਾਂ ਗੁਰਦੁਆਰਾ ਸਾਹਿਬ ਵਿੱਚ ਪਿੰਡਾਂ ਵਿਚ ਤਾਂ ਨਿਤਨੇਮ ਵੀ ਸਪੀਕਰ ਵਿੱਚ ਨਹੀਂ ਹੁੰਦਾ,,ਪਹਿਲਾਂ ਮੇਰੇ ਵਰਗਾ ਬਿਸਤਰੇ ਵਿੱਚ ਪਿਆ ਵੀ ਗੁਰਬਾਣੀ ਸੁਣ ਲੈਂਦਾ ਸੀ ਸਾਰਾ ਨਿਤਨੇਮ ਸਪੀਕਰ ਵਿੱਚ ਹੁੰਦਾ ਸੀ,,ਜਾਨਵਰ ਤੇ ਫਸਲਾਂ ਤੇ ਵੀ ਗੁਰਬਾਣੀ ਦਾ ਅਸਰ ਹੁੰਦਾ ਸੀ ਤੇ ਹੁਣ ਕੀ ਹੋ ਰਿਹਾ ਹੈ ਆਪਣੇ ਪਿੰਡਾਂ ਵਿੱਚ

  • @brarvlogs5531
    @brarvlogs5531 4 ปีที่แล้ว +23

    ਘੈਂਟ ਬੰਦਾ ਯੋਗਰਾਜ 🙏

  • @majorrakhra8211
    @majorrakhra8211 4 ปีที่แล้ว +2

    Sir salute ee tuhanu respected yograj ji

  • @27499
    @27499 4 ปีที่แล้ว +2

    I just don't have words to praise Sardar Yograj Singh ji!! WAHEGURU JI KA KHALSA WAHEGURU JI KI FATEH!! God give Yograj very healthy and long life 🙏

  • @ravinderdhaliwal5622
    @ravinderdhaliwal5622 4 ปีที่แล้ว +28

    ਸਾਰੇ ਇਕੱਠੇ ਹੋ ਕੇ ਹੱਲਾ ਬੋਲੋਂ 🙏🙏

  • @pishourasingh3795
    @pishourasingh3795 4 ปีที่แล้ว +4

    ਯੋਗਰਾਜ ਸਿੰਘ ਜੀ ਸਹੀ ਤੇ ਠੋਕ ਕੇ ਗੱਲ ਕਰਦੇ ਆ ਬਹੁਤ ਬਹੁਤ ਧੰਨਵਾਦ ਯੋਗਰਾਜ ਸਿੰਘ ਜੀ

  • @preetnimana4767
    @preetnimana4767 4 ปีที่แล้ว +3

    ਹੋਰ ਵੀ ਪੰਜਾਬੀ ਫਿਲਮ ਕਲਾਕਾਰ ਹਨ,ਜਿਵੇ ਗੁਗੂ ਗਿੱਲ ਵੀ ਹਨ ਜੋ ਸਿਰਫ ਫਿਲਮਾਂ ਵਿੱਚ ਹੀ ਝੂਲ ਝੂਲ ਤੁਰ ਸਕਦਾ ਹੈ ਅਸਲੀ ਹੀਰੋ ਤਾਂ ਯੋਗਰਾਜ ਸਿੰਘ ਜੀ ਹਨ

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ 4 ปีที่แล้ว +4

    ਬਹੁਤ ਵਧੀਆ ਵਿਚਾਰ।

  • @vpp7530
    @vpp7530 3 ปีที่แล้ว

    ਵੋਟਾਂ ਨਹੀਂ ਮਿਲਣੀਆਂ ਯੋਗਰਾਜ ਪੰਜਾਬ ਦਾ ਜਰਨੈਲ ਨਹੀਂ ਕਦੇ ਵੀ ਸੁਪਨੇ ਵਿੱਚ ਵੀ ਸੋਚੀ ਨਾ ਕਿਸਾਨਾਂ ਦੀਆਂ ਦੀਆਂ ਵੋਟਾਂ ਨਾਲ ਨਾਲ ਜਿੱਤ ਹਾਸਿਲ ਨਹੀਂ ਕਰ ਸਕਦਾ। ਤੂੰ ਪੰਜਾਬ ਦੀ ਜਰਨੈਲੀ ਭੁੱਲ ਜਾਓ। ਪੰਜਾਬੀ ਫਿਲਮਾਂ ਬਣਾਇਆ ਕਰ।

  • @paulbittu320
    @paulbittu320 4 ปีที่แล้ว +1

    ਬਹੁਤ ਵਧੀਆ ਵਿਚਾਰ ਜੀ,,,,;;

  • @jasjitsingh4565
    @jasjitsingh4565 4 ปีที่แล้ว +1

    ਬਾਬੇ ਲੈਕੇ ਬਹਿ ਗਏ ਪੰਜਾਬ ਨੂੰ

  • @gurlabhsingh6577
    @gurlabhsingh6577 4 ปีที่แล้ว +17

    ਸੇਰ ਬੰਦਾ ਹੈ ਯੋਗਰਾਜ ਸਿੰਘ

  • @dbenipal77
    @dbenipal77 4 ปีที่แล้ว +11

    Yograj Singh good man from heart we love him from USA 🇺🇸....

    • @dbenipal77
      @dbenipal77 4 ปีที่แล้ว +1

      Yograj
      Jindabad......

    • @Ks-ym3fn
      @Ks-ym3fn 4 ปีที่แล้ว

      Very good ji

    • @videosforyou9715
      @videosforyou9715 4 ปีที่แล้ว

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Gg

  • @harindersingh4792
    @harindersingh4792 4 ปีที่แล้ว +6

    Sahi sachea,gala yograj jatttttttttttt deaaaaa,👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @tanveerbhatti6040
    @tanveerbhatti6040 4 ปีที่แล้ว +1

    Kia baat ha g yograj Singh g di kahre taan suche taan sache bande ne Rab inhan nu chardikalaich rake.

  • @dbenipal77
    @dbenipal77 4 ปีที่แล้ว +8

    Hahah very good starting Yograj entry iS beautiful....

  • @brownboy2340
    @brownboy2340 4 ปีที่แล้ว +9

    Very good host appreciate him

  • @preetains1171
    @preetains1171 4 ปีที่แล้ว +4

    Yograj ji great man Respect ❤🙏🇬🇧🇬🇧🇬🇧🇬🇧

  • @baggabanipal575
    @baggabanipal575 4 ปีที่แล้ว +3

    ਆ ਤਾਂ ਸਹੀ ਗੱਲ ਹੈ ਕਿ ਬੋਰਿਆਂ ਵਾਲੇ ਬਾਬੇਆਂ ਨੂੰ ਜੁਤੀਆਂ ਫੇਰੋ ਸਾਰੇ । ਏਹਨਾਂ ਨੂੰ ਪੁੱਛਿਆ ਜਾਵੇ ਕਿ ਕਿਨਾਂ ਕੇ ਸਾਥ ਦਿੱਤਾ ਤੁਸੀਂ ਕਿਸਾਨਾਂ ਦਾ ।ਸਾਲੇ ਮੰਗਣ ਤੁਰ ਪੇਂਦੇ ਨੇ ਮੁਹ ਚੱਕ ਕੇ। ਸਾਰੀ ਕੋਮ ਬਦਨਾਮ ਕਰਤੀ ਆਹ ਬੋਰੀਆਂ ਵਾਲੇਆ ਨੇ

  • @bobsingh9149
    @bobsingh9149 4 ปีที่แล้ว +7

    Yograj Singh Ji. You are the Ankhi Surma . Lahnat Pao sarian partyers nu k dare ekathe ho jai. Start from khehra, Sucha, Gandhi, Bains, Man, Dhindsa and all small parties in announcing turn by turn on stag of Shambu Bordar.🙏

  • @BaljinderSingh-zn5qw
    @BaljinderSingh-zn5qw 4 ปีที่แล้ว +3

    Mere dil Di gall karti a koda sach a

  • @narindersinghsandhunarinde9827
    @narindersinghsandhunarinde9827 4 ปีที่แล้ว +3

    Yograaj Singh unckle ji very very grateful nice person diyaan suchiyaan kahiyaan galla jedaa tusi kissaani de hakk vich ay o assi sari family tuhanu salute karde aa God bless you 🙏

    • @eknoor4395
      @eknoor4395 4 ปีที่แล้ว

      ਲੋਕੋ ਬਾਬਿਆ ਬਾਰੇ ਜੋ ਗੱਲਾ ਕਹੀਆ ਇਨਾ ਚ ਪੱਕੇ ਹੋ ਜਾਓ।,,, ਜੇ ਬਾਬਿਆ ਚ ਹਿੰਮਤ ਹੈ ਤਾ ਜੁਆਬ ਦਿਉ । ਨਹੀ ਤਾ ਲਾਸਾਂ ਹੀ ਨੇ

  • @bajwajattsonu5219
    @bajwajattsonu5219 4 ปีที่แล้ว +2

    Sach hi sach khush karta gallan great a

  • @manmeetaujla8024
    @manmeetaujla8024 4 ปีที่แล้ว +4

    ਕਿਸਾਨਾਂ ਦੀ ਪਾਰਟੀ ਬਣਨੀ ਚਾਹੀਦੀ ਹੈ ਸਿੱਧੂ ਦਾ ਸਾਥ ਹੋਣਾ ਚਾਹੀਦਾ ਹੈ

  • @narindersinghsandhunarinde9827
    @narindersinghsandhunarinde9827 4 ปีที่แล้ว +3

    Jai jwaan jai kissaan salute aa mere desh di kisaan majdor ektaa jindaabaad

  • @karamjeetsekhon3208
    @karamjeetsekhon3208 4 ปีที่แล้ว +4

    Yograj Singh ji ♡(> ਊ

  • @sskherisingh5223
    @sskherisingh5223 4 ปีที่แล้ว +3

    ਸ਼੍ਰੀ ਮਾਨ ਜਾਂ ਸਰ ਕਹਿੰਦੇ ਹੁੰਦੇ ਹਨ ਯੋਗਰਾਜ ਨਹੀਂ ਤਹਾਡੇ ਪਿਤਾ ਸਮਾਨ ਹਨ । ਅਨਪੜ੍ਹ ਗੁਆਰ ਪੱਤਰਕਾਰ

  • @shavinderbrar5263
    @shavinderbrar5263 4 ปีที่แล้ว +1

    Salute to sir far inspiring young generation

  • @mehaksandhu3552
    @mehaksandhu3552 4 ปีที่แล้ว +1

    Good ਵੀਚਾਰ

  • @JaswinderSingh-kt9yc
    @JaswinderSingh-kt9yc 4 ปีที่แล้ว +2

    ਯੋਗਰਾਜ ਸਿੰਘ ਜੀ ਗੱਲ ਸੁਣਕੇ ਸਵਾਦ ਆਗਿਆ ਪਰ ਭਾਰਤ ਦੇਸ਼ ਨੂੰ ਹਿੰਦੋਸਤਾਨ ਨਾ ਕਿਹਾ ਕਰੋ ਕੀ ਪਤਾ ਬਾਬਾ ਦੀਪ ਸਿੰਘ ਜੀ ਨੇ ਰਾਜਨੀਤੀ ਦੀ ਸੈਵਾ ਤੁਹਾਡੇ ਤੋਂ ਹੀ ਕਰਵੋਣੀ ਹੋਵੈ ਜੀ ਜਸਵਿੰਦਰ ਸਿੰਘ ਮਲੋਟ 7889003800

  • @baljitsingh8856
    @baljitsingh8856 4 ปีที่แล้ว +1

    Bahut vadhiya kiha ji Gbu

  • @shaganpawar69
    @shaganpawar69 4 ปีที่แล้ว +1

    Slam sher yograaj ji nu

  • @charanjitmeher
    @charanjitmeher 4 ปีที่แล้ว

    Yograj g whatever U said is absolutely correct Im agreed with u. I believe Sikhism is severely cursed bcoz Sikh followers doing opposite of baani (Guru Granth Sahib)today.
    Csingh Australia

  • @Harry-si9wd
    @Harry-si9wd 4 ปีที่แล้ว +3

    Boht vdia 👌👌👌👌

  • @jarnailsingh9560
    @jarnailsingh9560 4 ปีที่แล้ว +2

    CM ਇਹ ਚਾਹੀਦਾ ਸੀ

  • @jasvirwagner567
    @jasvirwagner567 4 ปีที่แล้ว +3

    Bai jinda bad jinda bad jinda bad jog raj ji

  • @arbansingh4668
    @arbansingh4668 4 ปีที่แล้ว

    Sher. Veer yograg. Ji good. Interview

  • @BalwinderSingh-vl4zy
    @BalwinderSingh-vl4zy 4 ปีที่แล้ว +3

    Simranjeet singh bains, navjot singh Sidhu, yograj singh, lakha veer and bhagwant mann gaintt bande👌👌

  • @Gill-ballomajra
    @Gill-ballomajra 4 ปีที่แล้ว +2

    babr sher aa yograj

  • @jaswinderkaur7765
    @jaswinderkaur7765 4 ปีที่แล้ว

    Jeo punjabi shera.
    Waheguru Chardi kla rakhe Yograj Singh Bahadur ji.

  • @harbhajansoomal4709
    @harbhajansoomal4709 4 ปีที่แล้ว +2

    Very good Bai ji

  • @nachattarbangi8245
    @nachattarbangi8245 4 ปีที่แล้ว +7

    ਕਿਹੜਾ ਜਥੇਦਾਰ ਜਿਹੜਾ ਬਾਦਲਾਂ ਦਾ ਚਮਚਾ

  • @harpreetshergill3716
    @harpreetshergill3716 2 ปีที่แล้ว

    You are right m r yogràg ji.

  • @manmeetaujla8024
    @manmeetaujla8024 4 ปีที่แล้ว +1

    ਰਾਧਾ ਸਵਾਮੀ ਡੇਰੇ ਵਾਲੇ ਪੰਜਾਬ ਵਿੱਚ ਰਹਿੰਦੇ ਹਨ ਉਹਨਾਂ ਦਾ ਸਾਥ ਮਿਲਿਆ

    • @jagirlehal1060
      @jagirlehal1060 3 ปีที่แล้ว

      Kikthe sath , Tu aap Biasia lgda sale lokan dian jamina Dabi jande,Bias daria rukh morta ta Lakhan di black lards,Arban di black money

  • @channidhillon9780
    @channidhillon9780 4 ปีที่แล้ว +5

    We proud of uh sir

  • @rajindertanejaa5131
    @rajindertanejaa5131 4 ปีที่แล้ว +1

    Punjab has always contributed excellently to the nation .

  • @sethir32
    @sethir32 4 ปีที่แล้ว +1

    Yograj sir great man.

  • @sandhusaab8734
    @sandhusaab8734 4 ปีที่แล้ว

    ਇਹ ਪਤਾ ਨਹੀ ਇਹ ਸੇਵਾ ਕਿਸ ਤੋ ਅਕਾਲ ਪੁਰਖ ਨੇ ਲੈ ਲੈਣੀ ਹੈ । ਵਾਹਿਗੁਰੂ ਜੀ ।

  • @baljitsingh8856
    @baljitsingh8856 4 ปีที่แล้ว +1

    Great👍yograj singh

  • @mehranjattmehranjatt5724
    @mehranjattmehranjatt5724 4 ปีที่แล้ว +4

    Bilkul such ha

  • @surinderchauhan5114
    @surinderchauhan5114 3 ปีที่แล้ว +1

    🙏🙏👍👍👌👌❤❤

  • @opsanamyt2122
    @opsanamyt2122 2 ปีที่แล้ว

    ਦੂਖ ਤੇ ਹੋਰ ਵਿ ਨੇ ਪਰ ਮਹਾ ਪੰਜਾਬ ਦਾ ਛਪੰਜਾ ਫੀਸਦੀ ਪਕੀਸਤਾਨ ਨੂ ਦੇ ਦਿਤਾ ਪੰਜਾਬੀਆ ਦੀ ਬੀਨਾ ਸਲਾ ਮਸਵਰੇ ਤੋ ਜੋ ਈਸ ਪੰਜਾਬ ਤੋ ਈਕ ਸਦੀ ਅਗੇ ਸੀ

  • @ParminderSingh-uy1th
    @ParminderSingh-uy1th 4 ปีที่แล้ว +1

    Yograj Singh Great 👍

  • @ਪੰਜਾਬ_ਪੁਲਿਸ
    @ਪੰਜਾਬ_ਪੁਲਿਸ 4 ปีที่แล้ว

    Wah Bai wah
    Bilkul sachian gallan🙏

  • @gotasingh3500
    @gotasingh3500 ปีที่แล้ว

    ਫਿਲਮਾਂ ਵਿੱਚ ਇਜ਼ਤਾਂ ਲੁਟਣੀਆ ਗਾਲਾਂ ਕੱਢਣੀਆਂ ਇਸਨੇ ਵੀ ਪੰਜਾਬ ਦੇ ਨੌਜਵਾਨਾਂ ਤੇ ਭਰਵਾਵ ਪਾਇਆ ਸੀ

  • @balbirsingh3975
    @balbirsingh3975 4 ปีที่แล้ว +3

    ਜਿਹਨਾਂ ਨੇ ਕਿਸਾਨਾਂ ਦੇ ਸਿਰ ਤੋ ਖਾਦਾ ਜਾ ਖਾਨਾ ਉਹ ਬਾਬੇ ਹੁਨ ਕਿਥੇ ਨੇ ਲਿਆਉ ਉਹਨਾ ਨੂੰ ਧਰਨੇ ਤ ਨਹੀਂ ਤਾਂ ਬਾਬਿਆ ਦਾ ਬਾਈਕਾਟ ਕਰੋ ਬੰਦ ਕਰੋਬੋਰੀਆ ਭਰਨੀਆ

  • @Ks-ym3fn
    @Ks-ym3fn 4 ปีที่แล้ว +2

    Very good ji

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +3

    You are right sar 💯%✓✓✓✓✓✓✓Yograj.singh..jindabad Lakha sidhana jindabad Punjab jindabad Mandeep Singh from Taran Tarn Saab

  • @satwantsingh5187
    @satwantsingh5187 4 ปีที่แล้ว +1

    ਲੱਗਦੇ ਯੋਗਰਾਜ ਸਿਆ ਫਿਲਮੀ ਅਐਕਸਨ ਮੋੜ ਚੋ ਹਾਲੇ ਬਾਹਰ ਆਇਆ ਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਬਣਨ ਲਈ ਜਾਤਾ ਗੋਤਾਂ ਸੂਬਿਆਂ ਦੇਸਾਂ ਬੋਲੀਆਂ ਦੇ ਹੰਕਾਰ ਰੂਪੀ ਜਹਿਰ ਨੂੰ ਨਾਲੇ ਚ ਰੋੜ ਕੇ ਸਿੱਖਾਂ ਦੇ ਪਿਤਾ ਦਸਮੇਸ਼ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਲੱਗਣਾ ਪੈਣਾ

  • @darshansingh14
    @darshansingh14 4 ปีที่แล้ว +1

    Jug jug jio

  • @arshpadda3768
    @arshpadda3768 4 ปีที่แล้ว +1

    Very Nice

  • @jaspreetdhaliwal9951
    @jaspreetdhaliwal9951 4 ปีที่แล้ว

    Buhat Vadiya gl kiti g tusi

  • @karanbrar307
    @karanbrar307 4 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    (ਬੇਇਮਾਨ)

  • @ViralASMRshorts
    @ViralASMRshorts 4 ปีที่แล้ว

    Sahi gal a ji

  • @kshomes62
    @kshomes62 4 ปีที่แล้ว +1

    True man

  • @karamsingh8889
    @karamsingh8889 4 ปีที่แล้ว +2

    Bht khoob g

    • @AmarjeetSingh-vi8sq
      @AmarjeetSingh-vi8sq 4 ปีที่แล้ว

      Ahe babe nhi kute hai sikhan noo khage lut ke chole wale lutere babe

  • @baliharsingh4193
    @baliharsingh4193 4 ปีที่แล้ว +1

    Jagtar Singh you r right daira wala baba to Bacio and Navjot. Sidhu ko Pardan monthly bano

  • @bobsingh9149
    @bobsingh9149 4 ปีที่แล้ว +3

    Yograj Ji, Sarian partyers nu manao k ekathe ho jai, Sidhu nu liao.👍🏻🙏

  • @ramdyal9282
    @ramdyal9282 4 ปีที่แล้ว +1

    Verynice

  • @ManpreetSingh-yo4yj
    @ManpreetSingh-yo4yj 3 ปีที่แล้ว

    Very good

  • @b8bb8r
    @b8bb8r 4 ปีที่แล้ว

    ਬਰਗਾੜੀ ਵਿੱਚ ਸੰਗਤ ਪਾਠ ਹੀ ਕਰ ਰਹੇ ਸਨ। ਕਿਹੜੀ ਦਿੱਲੀ ਜਿਤ ਗਈ? ਤੁਸੀਂ ਕਿੱਥੇ ਸੀ ਜੀ? ਸ਼ਾਇਦ ਬੋਤਲ ਨਾਲ।

  • @arshmaan602
    @arshmaan602 4 ปีที่แล้ว +5

    Yugraaj jindabaad

  • @satwantsingh5187
    @satwantsingh5187 4 ปีที่แล้ว

    ਇੱਕ ਰਾਮ ਚੰਦਰ ਨਾਦੇ ਰਾਜੇ ਨੇਆਪਣੀ ਗਰਭਵਤੀ ਪਤਨੀ ਨੂੰ ਜੰਗਲ ਚ ਛੱਡ ਦਿੱਤਾ ਸੀ ਤੇ ਮਹਾਰਿਸ਼ੀ ਦੇ ਦੀ ਕੁਟੀਆ ਚ ਰਹੀ ਤੇ ਇੱਕ ਸਕਤੀਸਾਲੀ ਮਹਾਬਲੀ ਰਾਵਣ ਜਿਸ ਨੇ ਦੁਸਮਣ ਦੀ ਔਰਤ ਨੂੰ ਮਹਿਲਾਂ ਚ ਸੁਰੱਖਿਅਤ ਰੱਖਿਆ ਤੇ ਦੁਸਮਣਾਂ ਨੇ ੳਸ ਦੇ ਭਰਾ ਭਵੀਸਨ ਨੂੰ ਰਾਜ ਦਾ ਲਾਲਚ ਦੇ ਕੇ ਗਦਾਰੀ ਕਰਵਾਈ ਯੋਗਰਾਜ ਸਿਆ

  • @kaurkharoud899
    @kaurkharoud899 4 ปีที่แล้ว +1

    10000000000000000000000000000000000000000000000000001 Right.

  • @satwantsingh5187
    @satwantsingh5187 4 ปีที่แล้ว +1

    ਬਾਈ ਯੋਗਰਾਜ ਹੁਣ ਜਿਆਦਾ ਧਾਰਮਿਕ ਬਣ ਕੇ ਆਮ ਲੋਕਾਂ ਨੂੰ ਦਿਖਾੳਣ ਦੀ ਲੋੜ ਨੀ ਅੱਜ ਤੋ ਚਾਲੀ ਸਾਲ ਪਹਿਲਾਂ ਜਦੋਂ ਪੰਜਾਬ ਭਰਾ ਮਾਰੂ ਜੰਗ ਦਾ ਸੰਨਤਾਪ ਭੋਗ ਰਿਹਾ ਸੀ ੳਦੋ ਤੂੰ ਕਿਥੇ ਸੀ ਜੇ ਤੇਰਾ ਕੋਈ ਬਿਆਨ ਮਜਲੂਮ ਪੰਜਾਬੀ ਆ ਲਈ ਹੋਵੇ ਤਾਂ ਦੱਸੀ ਬਾਕੀ ਮਹਾਭਾਰਤ ਦਾ ਗਿਆਤਾ ਨਾ ਬਣ ਜਿਹੜੇ ਪਾਡਵ ਆਪਣੀ ਪਤਨੀ ਤੱਕ ਨੂੰ ਜੂਏ ਚ ਲਾ ਚੁੱਕੇ ਹੋਣ ੳਹ ਕਿਨੇ ਕੁ ਸੱਭਿਅਕ ਹੋਣਗੇ ਆਪਾ ਆਪਣੇ ਧਰਮ ਦੀ ਗੱਲ ਕਰੀਏ ਕਦੇ ਗੁਰੂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਦਨੀਆ ਦੇ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਿਆ ਕਰ

  • @divyanshu4799
    @divyanshu4799 4 ปีที่แล้ว

    Aaho bne firde radha swami sahi keha yograj singh ji

  • @hardeepkaursomal4501
    @hardeepkaursomal4501 4 ปีที่แล้ว

    Very nice 👌 jograj ji

  • @anmoldhaliwal1377
    @anmoldhaliwal1377 4 ปีที่แล้ว +1

    ⚘ Yograj, zindabaad
    🌷 Lakha, zindabaad
    🌹 Deep, zindabaad,

  • @nachattarbangi8245
    @nachattarbangi8245 4 ปีที่แล้ว +3

    ਢੱਡਰੀਆਂ ਵਾਲੇ ਗੁਰੂ ਸਾਹਿਬ ਜੀ ਦੀ ਸਹੀ ਗੱਲਾਂ ਕਰਦੇ ਹਨ🙏🙏🙏🙏🙏

  • @surindernijjar7024
    @surindernijjar7024 4 ปีที่แล้ว

    Good interview

  • @saraosarpanch8521
    @saraosarpanch8521 4 ปีที่แล้ว +2

    Good g

  • @gagankhehra1981
    @gagankhehra1981 4 ปีที่แล้ว

    🙏🙏🙏🙏

  • @malwakaboterclub2100
    @malwakaboterclub2100 4 ปีที่แล้ว

    👍🏻👍🏻👍🏻👍🏻👌🏻👌🏻👌🏻

  • @BabaG-sd3zo
    @BabaG-sd3zo 3 ปีที่แล้ว

    ਰਾਧਾ ਸੁਆਮੀ ਕਿਥੇ ਗਿਆ ਜਿਹੜੇ ਕਿਸਾਨ ਚਾਰ ਚਾਰ ਕਿਲੇ ਉਹਨਾ ਨੂੰ ਡੇਰੇ।ਵਾਸਤੇ ਦਿੰਦੇ ਹੋ ਕਿਥੇ ਗੲ ਏ ਉਹ ਬਾਬੇ ਜਿਹੜੇ ਗਰੀਬ ਵਿਚਾਰੇ ਕੋਲੋ ਸਿਰ ਤੇ ਛਤ ਨਹੀ ਉਹਨਾ ਨੂੰ ਦੋ ਮਰਲੇ ਵੀ ਦੇਕੇ ਰਾਜੀ ਨਹੀ ਇਸ ਕਰਕੇ ਛਡ ਦਿਉ ਸਾਥ ਇਹਨਾ ਬਾਬਿਆਂ ਦਾ ਲਿਆਉ ਰਾਧਾ ਸੁਆਮੀ ਨੂੰ ਘੜੀਸ ਕੇ ਧਰਨੇ ਵਿਚ

  • @gurukekregemojguruke4857
    @gurukekregemojguruke4857 4 ปีที่แล้ว +1

    ਜਿਨੇ ਬਾਬੇ ਨੇ ਕੌੲੀ sri guru grant saib ਦੀ ਬੇਅਦਬੀ ਕੌੲੀ ਬੌਲੀਅਅਾ ਕੌੲੀ ਅ ਜੌ ਕਾਰ ਸੇਞਾ ਞਾਲੇ ਕੌੲੀ ਬੌਲੀਅਾ ੲਿਹ sri guru grant saib ji ਦੇ ਦੂਸਮਣ ਨੇ ਨਾ ਮਨਣ ਞਾਲੇ ( ਅੈਸ ਕਰਦੇ ਨੇ ਲੌਕਾ ਨੂ ਬੂਦੂ ਬਨਾ ਕੇ

  • @LearningByDoing-hp1fg
    @LearningByDoing-hp1fg 4 ปีที่แล้ว +4

    🔥🔥🔥🔥🔥🔥🔥

  • @dilbagsingh4657
    @dilbagsingh4657 4 ปีที่แล้ว +1

    Good

  • @amrikhothi8593
    @amrikhothi8593 2 ปีที่แล้ว

    ੳ ਭਰਾਞਾ ਇਸ ਮੁਲਕ ਦਾ ਹੁਣ ਭਾਰਤ ਆ ਨਾ ਕਿ ਹਿੰਦੋਸਤਾਨ

  • @manijhajj3999
    @manijhajj3999 4 ปีที่แล้ว +3

    🔥🔥

  • @davinderdhaliwal6880
    @davinderdhaliwal6880 4 ปีที่แล้ว +1

    V good

  • @narinderwaraich5243
    @narinderwaraich5243 4 ปีที่แล้ว +2

    Azaad Punjab zindabad khalastan zindabad referendum zindabad

  • @savepunjab3866
    @savepunjab3866 4 ปีที่แล้ว +2

    Je har ik da bolna jaruri aa Yuvraj singh ne tan ik tweet tak ni kitta Je karda kine door tak gal jani c