@@gurisidhu7127 bai ki kriye y loka da dsso kri c ik war pr do saal ni ktti fer othe agyi sgo nuksan hoya phi dhali c nivi ho gyi te do sala ch hun shoti v rhh gyi .. Sade neeta bahlia chngia bhra
@@RespectFarmerTv hm bai bt jor yr 3 low ch marda sai baki apo apni soch aa apne ik 475 aa 3 low ch oh kdi da 17 model 575 sarpanch aa oh v sanu 3 ja e lot lgda
@@guggumangatguggu9018 gusa ta ki krna bai pta ea mjak ta ki A bai eh ta sach ea sanu v dikhda ea asi roj aukhe huneya apa ta dekhi batheya neeta nu .. awe ta ni bhora bhora phiya
Mahindra di Avaj 👌🏻👌🏻
ਬਹੁਤ ਵਧੀਆ ਵੀਡੀਓ ਤੇ ਟਰਾਲੀ ਕੱਢਣ ਦਾ ਤਰੀਕਾ
Thank you bai
Mahindra ta Mahindra hi aa 🔥🔥🔥🔥 Jatt MEKHMA 🔥🔥🔥🔥
Hnji bai
Sai aa vr ajj khub gai sade ali 12 futi trali me video pona utube ty j ho skya
ਵੀਰੇ 855 ਦੀ ਟੈਂਕੀ ਚ ਸਹੀ ਕਿੰਨੇ ਲੀਟਰ disel ਪੈਂਦਾ ?
Kirloskar 😍👌
Thank you bai
ਰਿਜਨਲ ਹਿਸੇ ਆਲਾ ਕਲੌਸਕਰ ਬਹੁਤ ਜੋਰ ਮਾਰਦਾ ਬਾਈ
Hnji bai original a
Siraa tractor aa mahindra ,
Bai single 12 ne nikal de 275 kol te double 15: foot kad landa
ਸਹੀ ਗੱਲ ਆ ਬਾਈ
1509 se jyada पैदावार और कम समय में त्यार पूसा बासमती 1692th-cam.com/video/uWKw2LhWNz8/w-d-xo.html बीज उपलब्ध सबसे सस्ता
Good a
Bhai mahindra aali trolley ka rate ki aa ??
Bai 135000 ch tyar krai c apa 15 Quntil da baksa c ,.pishle saal odo rate 64 Rupee bni c hun rate 80+ A ...
9:00 veer eho jahe time te side te rehnq chahida veer koi v dhurkatna ho sakdi a g
Hnji veer
Mahindra 💪💪
Bai tu ohi ana jeda jhabelwali tochanaa te avda tractor londa huna bai mera pind jhabelwali aa
Hnji brother
Done good
22 Kirloksar da demo layoo harrow te
Hnji lawage jld 475 v/s Kiloskar
Y apna area kerha ga
Shri Muktsar Sahb veer
Best krai jnee aa😂😂😂
Nice video bro sadi full spot a veer kam a punjab moga thasil darmkot pind nasrewal bro sadi full spot a veer kam
Dilo mehrbani bai ji ❤️🙏 koi v lod howe dseo muktsar wll jina ho skya krage
Thanks veer 🙏🏼
Teda krke tpaya kro dove tayar ikathe ni tapaya krdr
ਵੀਰੇ ਕੇੜ੍ਹਾ ਏਰੀਆ ਏ ਤਵਾਡਾ
ਸ਼੍ਰੀ ਮੁਕਤਸਰ ਸਾਹਿਬ ਜੀ
Veere traliyaa shotiyaa bnhwaoo
Bahlee bde trale bnhaye a tuc taa ...
😂😂😀😀Gazb Bezty a y
Hook jrur dikho 22 mai v banwani hai
Krdeya gll bai huk ali agli video ch
@@RespectFarmerTv video bna k dikhana
Mahindra di koi Rees nai 😂😂😂.....
Ehnu chlon wala drive thik hona chahida... baki mahindra Apni jga Pura kaim a 💪💪💪
Hnji bai
💯💯💯💯
Bai gaanaa bohat okkha houu gaa
Pehi bhut choti a 😀😀.. Apni pehi te combine v chl jndi....
dowa side te 2-2futt miti pa do..
Hnji bai
Nice vlog veer
Thank you bai
Sira
Thank you bai
sirrrra vlog
ਜੇਕਰ ਸਾਰੇ ਵਾਹਨ ਚੋਂ ਫਸਲ ਹੋਣ ਤੇ ਤਸੱਲੀ ਨਾ ਹੋਈ ਤੇ ਹੁੰਦੀ ਪਹੀ ਵੱਡੇ ਤੋਂ ਵੀ ਨੀ,
ਪਹਿਲਾਂ ਆਪਾਂ ਨੂੰ ਸੋਚ ਬਦਲਣੀ ਪੈਣੀ ਆ
Hnji bhra
ਜਿੰਨਾ ਨੂੰ ਚੰਦ ਦਿਖਾਇਆ ਉਨਾ ਚੰਦ ਛੱਡ ਚੰਦ ਦਿਖਾਉਣ ਵਾਲੀ ਉਂਗਲੀ ਫੜ ਲਈ ਇਹ ਧਾਰਮਿਕ ਦੇਸ਼ ਗਲਤ ਗਿਆਨ ਨਾਲ ਵਿਗੜਿਆ ਹੈ ਅੰਧਵਿਸ਼ਵਾਸ ਵਿੱਚ ਚਲਾ ਗਿਆ ਪਰ ਸਹੀ ਵੀ ਧਰਮ ਨਾਲ ਹੋਵੇਗਾ ਨਹੀਂ ਤਾਂ ਲੋਕਾਂ ਨੇ ਵਿਕਾਸ ਦਾ ਰਸਤਾ ਫੜ ਲੈਣਾ (ਵਿਕਾਸ ਵਿੱਚ ਵਿਨਾਸ ਹੈ ) ਬਾਹਰਲਿਆਂ ਕੰਟਰਿਆ ਵਾਂਗੂ ਦਵਾਈ 👉(ਆਤਮ ਰਾਮ ਲਿਓ ਪ੍ਰਮਾਣ ) ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਕੋਈ ਵਿਅਕਤੀ ਨਹੀਂ ।👉(ਬੀਜ ਮੰਤਰ ਸਰਬ ਕੋ ਗਿਆਨ ) ਬੀਜ ਮੰਤਰ ਗਿਆਨ ਉਹ ਸੋਝੀ ਸਮਝ ਹੈ ਜਿਵੇਂ ਜਾਨਵਰਾਂ ਰੁੱਖਾਂ ਪੰਛੀਆਂ ਨੂੰ ਹੈ ਮੱਝ ਗਾ ਦਾ ਬੱਚਾ ਜੰਮਦਾ ਹੀ ਪਤਾ ਕਰ ਲੈੰਦਾ ਕੇ ਦੁੱਧ ਕਿੱਥੇ ਹੈ ਇਹ ਸੋਝੀ ਅੰਦਰੋਂ ਮਿਲਦੀ ਬੀਜ ਗਿਆਨ ਹੈ 👉(ਭਗਤ ਬਰੋਬਰ ਅੋਰ ਨਾ ਕੋਈ) ਵਿਅਕਤੀਆਂ ਵਿੱਚ ਸੱਬ ਤੋਂ ਵੱਡਾ ਭਗਤ ਹੈ ਇਸ ਕਰਕੇ ਕਬੀਰ ਰਵੀਦਾਸ ਨਾਮਦੇਵ ਨਾਨਕ ਗੋਬਿੰਦ ਸਿੰਘ ਸਬ ਭਗਤ ਹਨ 👉(ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਈਆ ਬਲ ਰਾਮ ਜਿਓ )ਇਹ ਧਰਮ ਵੇਦ ਧਰਮ ਹੈ ਸਿੱਖ ਨਹੀਂ ਵੇਦ ਦਾ ਅਰਥ ਗਿਆਨ ਹੁੰਦਾ ਜਿਵੇਂ ਆਯੁਰਵੇਦ ਸਰੀਰਕ ਦਵਾਈਆਂ ਦਾ ਗਿਆਨ ਸਮਝ ਇਸ ਕਰਕੇ ਇਸ ਦਾ ਨਾਮ ਗਿਆਨ ਧਰਮ ਹੈ ਸਿੱਖ ਨਹੀਂ ਛਿਛ ਨਹੀਂ 👉(ਜਹਾ ਗਿਆਨ ਤਹਾ ਧਰਮ ਹੈ ) ਇਸ ਵਿੱਚ ਰੱਬ ਲਬਣ ਦੀ ਕੋਈ ਗੱਲ ਨਹੀਂ ਕੀਤੀ ਭਗਤਾ ਨੇ ਖੁਦ ਨੂੰ ਲਬਣਾ ਹੈ 👉ਆਸਾ ਦੀ ਵਾਰ (ਇਹ ਕਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ) ਅਰਥ ਬਾਹਰ ਦੀ ਆਸ਼ਕੀ ਨਾ ਕਰ ਜਿਸ ਦਾ ਭਾਵ ਦੂਜਾ ਪੈਦਾ ਹੋਜੇ ਆਪਣੇ ਅੰਦਰ ਆਤਮਰਾਮ ਨਾਲ ਆਸ਼ਕੀ ਕਰ ਜਿਹੜਾ ਸਦਾ ਹੀ ਸਮਾਈਆਂ ਰਹਿੰਦਾ ਹੈ 👉(ਬੰਦੇ ਖੋਜ ਦਿਲ ਹਰ ਰੋਜ ) ਸਾਡੇ ਗੁਰਦਵਾਰਿਆਂ ਮੰਦਰਾ ਵਿੱਚ ਅਰਦਾਸਾ ਤਾਂ ਜ਼ਹਿਰ ਦਿਆ ਹੁੰਦਿਆਂ ਹਨ ਲੋਬ ਦੀਆਂ ਮਨੋਕਾਮਨਾ ਦੀਆਂ ਇਮਾਨ ਕਿੱਥੋਂ ਆਉਣਾ ਸਾਰਾ ਪੰਜਾਬ ਤਾਂ ਮਰੇ ਹੋਏ ਮੁਸਲਮਾਨਾਂ ਦੀਆਂ ਕਬਰਾਂ ਤੇ ਜਾਂਦਾ ਪਰਮੈਸਵਰ ਛੱਡ ਕੇ ਖਾਸ ਕਰ ਮਾਲਵਾ ਤਕਰੀਬਨ 80%ਮਾਲਵਾ ਧੋਲੇ ਪਵਾਉਂਦਾ ਘੁੰਮ ਘੁਮਾਕੇ ਮਲੈਰਕੋਟਲੇ ਨਾਲ ਜੁੜੇ ਹਨ ਦੋਆਬਾ ਵੀ ਮਾਝਾ ਵੀ ਪਰ ਮਾਲਵਾ ਤਾਂ ਜ਼ਿਆਦਾ ਹੈ ਗ਼ੁੱਸਾ ਨਾ ਕਰੀ ਵੀਰ 🙏ਇਹ ਸਬ ਕੇਸਾਧਾਰੀ ਹਿੰਦੂ ਹਨ ਪਤਾ ਕਿਹੜੇ ਜਿਵੇਂ ਰੱਸਾ ਖਿੱਚਣ ਵਾਲਿਆਂ ਵਿੱਚ ਬੀਂਡੀ ਤੇ ਅੱਡਿਆਂ ਵਸਾਉਂਦੇ ਹਨ ਪੰਜਾਬ ਅੱਜ ਉਹ ਕੇਸਾਧਾਰੀ ਹਿੰਦੂ ਹੈ ਕੱਟੜ ਹਿੰਦੂ ਅੱਡਿਆਂ ਫਸਾ ਕੇ ।👉(ਹਿੰਦੂ ਅੱਨਾ ਤੁਰਕੁ ਕਾਣਾ ਦੋਨਾ ਤੇ ਗਿਆਨੀ ਸਿਆਣਾ )ਨਾਮਦੇਵ ਕਹਿੰਦੇ ਹਨ ਇਹ ਵੇਦ ਛੱਡ ਗਿਆ ਸਿਮਰਤੀ ਫੜ ਲਈ ਪੱਥਰ ਪੂਜਕ ਹੋ ਗਿਆ ਹੁਣ ਇਹ ਅੰਨਾਂ ਹੈ ਤੇ ਮੁਸਲਮਾਨ ਗਿਆਨ ਮੁਤਾਬਕ ਕਾਣਾ ਹੈ ਪਰ ਮੰਨਦਾ ਇਕ ਅੱਲਾ ਨੂੰ ਹੈ ਇਸ ਕਰਕੇ ਅੱਖ ਇਕ ਤਾਂ ਹੈ ਸੱਚ ਦੇਖ ਸਕਦਾ (ਅੋਗਟ ਘਾਟੀ ਰਾਮ ਕੀ ਚੜ ਰਹਿਓ ਕਬੀਰ ਜੈ ਮਾਰਗ ਪੰਡਤ ਗਏ ਪਾਛੇ ਪਈ ਵਹਿਰ ) ਕਬੀਰ ਕਹਿੰਦਾ ਮੈਂ ਕੱਲਾ ਅੋਗਟ ਘਾਟੀ ਤੇ ਜਾ ਰਿਹਾ ਕੋਈ ਮਗਰ ਆਉਣ ਨੂੰ ਤਿਆਰ ਨਹੀਂ ਪਰ ਪੰਡਤ ਤੇ ਅੰਧਵਿਸ਼ਵਾਸ ਵਾਲੇ ਅਧੂਰੇ ਗਿਆਨ ਵਾਲੇ ਮਾਰਗ ਤੇ ਵਹਿਰ ਲੱਗੀ ਭੀੜ (ਵੇਦ ਕੀ ਪੂਰਤੀ ਸਿਮਰਤੀ ਭਈ ਸ਼ੰਕਲ ਜੇਵੜੀ ਲੈ ਆਈ ) ਕਹਿੰਦੇ ਪੰਡਤ ਨੇ ਵੇਦ ਗਿਆਨ ਮਾਰਗ ਛੱਡ ਤਾਂ ਸਿਮਰਤੀ ਰੱਚ ਲਈ ਤੇ ਇਹ ਸੰਗਲ ਤੇ ਜ਼ੰਜੀਰਾਂ ਲੈ ਆਈ ਹੈ ਜਿਸ ਨੇ ਇੰਨਾਂ ਨੂੰ ਭਰਮ ਅੰਧਵਿਸ਼ਵਾਸ ਵਿਚ ਜਕੜ ਲਿਆ ਹੈ ਅੱਜ ਤੁਸੀਂ ਦੇਖ ਸਕਦੇ ਹੋ ਆਪਣੀ ਵੱਛੀ ਮਾਇਆਧਾਰੀਆ ਦੇ ਵੱਗ ਤੋਂ ਬਾਹਰ ਰੱਖੋ ਇਹ ਭਾਰਤ ਜਿੰਨਾ ਚਿਰ ਇਹ ਦਵਾਈ ਨਹੀਂ ਖਾਦਾ ਰਹਿਤ ਇਮਾਨਦਾਰੀ ਮੁਸ਼ਕਲ ਹਾ ਵਿਕਾਸ ਜ਼ਰੂਰ ਕਰਲੂ ਜਿਸ ਵਿਕਾਸ ਨਾਲ ਅੱਜ (80%) ਬਿਮਾਰਿਆ ਕਾਬੂ ਤੋਂ ਬਾਹਰ ਹਨ ਮਾਫ਼ ਕਰਨਾ ਜੇ ਜ਼ਿਆਦਾ ਬੋਲ ਗਿਆ ਹੋਵਾਂ 🙏
👌👌👌
Mahindra best h
Mhindra sirra
Thank you bai
Nice
Bai tralli kinne futt aa
11/6 veer
ਬੱਟ ਤੋ ਆਂਢਾ ਕਰਕੇ ਟਪਾਇਆ ਕਰੋ😂😂😂😂😂😂
Hnji veer ਆਂਢਾ ਈ ਟਪਾਉਦੇ ਆ
@@RespectFarmerTv ਠੀਕ ਐ ਬਾਈ👍👌
ਸਿੰਗਲ ਟਾਇਰ ਵਾਲੀਆਂ ਦਾ ਤਾਂ ਔਖਾ ਵੀਰੇ। ਇਕ ਵਾਰ ਸਾਡੀ ਝੋਨੇ ਦੀ ਭਰੀ ਹੋਈ ਸਿੰਗਲ ਟਾਇਰਾਂ ਵਾਲੀ ਟਰਾਲੀ ਗਿੱਲੇ ਵਾਹਨ ਵਿੱਚ ਜਮਾਂ ਥੱਲੇ ਲੱਗ ਗਈ ਸੀ ਕੰਬਾਈਨ ਨਾਲ ਟੋਚਨ ਪਇਆਂ ਪਰ ਨਿਕਲੀ ਨਹੀਂ। ਫੇਰ ਸਾਰਾ ਝੋਨਾ ਟਰਾਲੀ ਵਿਚੋਂ ਕੱਢ ਕੇ ਦੂਜੀ ਟਰਾਲੀ ਵਿੱਚ ਭਰਿਆ। ਫੇਰ ਕਿਤੇ ਜਾ ਕੇ ਟਰਾਲੀ ਨਿਕਲੀ। ਹੁਣ ਡਬਲ ਟਾਇਰਾਂ ਵਾਲੀ ਟਰਾਲੀ ਰੱਖੀ ਆ 11*6 ਦੀ।
Hnji bai 11 ta khali krke v msa nikldia hissa lg janda
bai oh mistery da no. deo jidi vedio bnayi c side gear wale di
9815126827
y sade ani tn 22 22 futtea oh kime mudan gya
😂😂😂😃sade 11 ni mud diya veer ji
😂😂😂😂 gal teri jama sahi aa 🤣
@@RespectFarmerTv pha tn vdia rkhea kro y
@@gurisidhu7127 bai ki kriye y loka da dsso kri c ik war pr do saal ni ktti fer othe agyi sgo nuksan hoya phi dhali c nivi ho gyi te do sala ch hun shoti v rhh gyi .. Sade neeta bahlia chngia bhra
@@RespectFarmerTv veer jdo APNe wahn naal neet Nahi rajjdi te pahi naal ki dhidh bharda lokan da naale langhan wale lokan to galaan khande aw
Leehan tha saade pind wargiyaan hi nai😂
Made hall twade ta raste wale
3 low ch kdya kro
Slow speed eh tractor a bai 3 low di lod e ni paindi sheti 1 high ch shi rhnda
@@RespectFarmerTv hm bai bt jor yr 3 low ch marda sai baki apo apni soch aa apne ik 475 aa 3 low ch oh kdi da 17 model 575 sarpanch aa oh v sanu 3 ja e lot lgda
ਤੁਹਾਡੇ ਤਾਂ ਵੀਰੇ ਬਹੁਤ ਔਖਾ ਪਹੀਆਂ ਦਾ। ਸਾਡੇ ਪਹੀਆਂ ਤਾਂ ਹੇਗੀਆ ਨੇ ਪਰ ਇੰਨੀਆਂ ਛੋਟੀਆਂ ਨਹੀਂ। ਬਾਕੀ ਆਪਣੇ ਖੇਤਾਂ ਨੂੰ ਪੱਕੀਆਂ ਸੜਕਾ ਜਾਂਦੀਆ ਬਸ ਇਕ ਦੋ ਰਾਹ ਹੀ ਕੱਚੇ ਆ ਨਹੀਂ ਤਾਂ ਸੜਕਾਂ ਤੋਂ ਹੀ ਪਹੀਆ ਜਾਂਦੀਆਂ ਖੇਤਾਂ ਨੂੰ।
Hnji veer
ਪਹੀਆ ਦਾ ਇਨਾਮ ਦੇਣ ਵਾਲਾ ਥੋਡੇ ਪਿੰਡ ਨੂੰ😂
😀😀😢😢 hor y bai
Bai single Teri trail aukhi nikal di aa
Hnji bai single da pnga
haha pinder😂
👍👍
Okha jwano tohada
Hnji 😀
Kirlosekar paiche te single tyre pai ferde ho . aje kehnde eh no pta nhi lagiya 😅😅😅😅😅
B275
Neet ta patandro sare pind di madi a pahi bud ke kina ku farak peju lagna ta tusi a
Shi a gll a bai
@@RespectFarmerTv gussa na Kari veer main ta vaise mazak kita
@@guggumangatguggu9018 gusa ta ki krna bai pta ea mjak ta ki
A bai eh ta sach ea sanu v dikhda ea asi roj aukhe huneya apa ta dekhi batheya neeta nu .. awe ta ni bhora bhora phiya
किरलोसकर के गीयर बौक्स का काम हनुमानगढ के बीना नहीं होता
Top ka kam hoya hai bhai
ਸਵਾਦ ਵੇਖ ਓ ਤੁਸੀਂ ਵੇਲਾ ਅੰਥਨ ਹੁੰਦਾ ਤਾਹਨੂ ਪਤਾ ਲਗਦਾ
ਦੁਬਾਰਾ ਦੱਸ ਭਰਾ ਕੀ ਕਹਿਣਾ
Bai teri awaaz 👌
😂😀sachi bai
Y baki ta sarraa sirsa aw pr pahhii 🤣🤣🤣🤣
😃😂😂 hnji bai eda ea
ਵੱਟ ਟੇਡੀ ਟਪਾ ਲਓ ਸੌਖਾ ਟੱਪ ਜੁ
Hnji veer single y pishli war jihda tyre niva hoya oh bath gyea c khub gya c ik side bhar aa janda jdo tahi sidia tpona m ta
@@RespectFarmerTv ਏਦ੍ਹਾ ਤਾਂ ਨੀ ਹੁੰਦੀ ਯਰ , ਮੈ ਤੇਰੇ ਤੋਂ ਸੁਣਿਆ ਇਕ side ਭਾਰ ਆ ਜਾਂਦਾ । ਭਾਰ ਆ ਵੀ ਜਾਵੇ ਫੇਰ ਵੀ ਟੇਡੀ ਟਪਾਉਣ ਨਾਲ ਟ੍ਰੈਕਟਰ ਖੁਬਣ ਨੀ ਦਿਦਾ
@@amritgill6858 ਵੀਰ ਤੁਸੀ ਸੁਣਿਆ ਆਪਾਂ ਆਪ ਦੇਖੀਦਾ ਸਾਡੇ ਵਾਹਣ ਗਿੱਲੇ ਰਹਿੰਦੇ ਆ ਭਰਾ ਸਾਡੇ ਹੱਥੀ ਖਾਲੀ ਕਰਨੀਆ ਪੈਦੀਆ ਲੋਕਾ ਨੂਂ ਆਪਾ ਤਾ ਪਿਛਲੇ ਸਾਲ ਵੀ ਸਿੱਧੀ ਟਪਾਈ ਸੀ ਉਹ ਬੰਦਾ ਹੋਰ ਸੀ ਜਿਦੇ ਤੋ ਵੱਟ ਉੱਚੀ ਸੀ ਟੇਡੀ ਟਪਾਉਦੇ ਤੋ ਟਰਾਲੀ ਖੁੱਬ ਗਈ ਪਰ ਪਹਿਲੀ ਸੱਟੇ ਮਧੀਨ ਪਾਉਣ ਨਾਲ ਨਿਕਲ ਗਈ ਨਹੀ ਸਾਡੇ ਜੇ ਇੱਕ ਦੋ ਵਾਰ ਹਿਲਾ ਦੁ ਜੋਰ ਮਰਾ ਕੇ ਦੇਖਦਿਆ ਦੇਖਦਿਆ ਹਿੱਸਾ ਲੱਗ ਜਾਦਾ ਭਰਾ ਜਮੀਨ ਦਾ ਫਰਕ ਹੁੰਦਾ ਬਾਕੀ ਟੇਡੀ ਵੀ ਟਪਾਉਦੇ ਆ ਪਰ ਮੈ ਨੀ ਟਪਾਈ ਕਦੇ
@@RespectFarmerTv ਜਮੀਨ ਸਾਡੇ ਵੀ ਗਿੱਲੀ ਹੀ ਰਹਿੰਦੀ ,, ਮੈਂਰਾ ਜਮੀਨਾਂ ਸਾਡੇ ਵੀ ਗੁੱਡੀਆ ਮਿੱਟੀ ਨਾਲ ਭਰ ਜਾਂਦੀਆਂ ਪਰ ਕਦੇ ਇਕ side ਭਾਰ ਨੀ ਆਇਆ ਟੇਡੀ ਟਪਾਉਣ ਨਾਲ । ਬਾਕੀ ਜੇ ਸਿੱਧੀ ਟਪਾਉਣੀ ਤਾਂ 50hp ਦਾ ਟ੍ਰੈਕਟਰ ਹੋਵੇ । ਛੋਟਾ ਟ੍ਰੈਕਟਰ ਔਖਾ ਹੁੰਦਾ ਨਾਲੇ ਅੱਗਾ ਚੁੱਕਦਾ
@@amritgill6858 th-cam.com/video/whsaq7sFFAk/w-d-xo.html ਖਾਲੌ ਕਰਕੇ ਵੀ ਨੌ ਨਿਕਲਦੀ ਆ ਵੈਸੇ ਸਾਡੇ ਵੀ ਟੇਡੇ ਟਪਾਉਦੇ ਆ ਤੁਸੀ ਦੇਖਿਆ ਵੀਡਿਉ ਚ ਪਰ ਮੇਰੇ ਖਿਆਲ ਚ ਰਿਸਕ ਆ ਸਿੱਧਾ ਟਰੈਟਕਰ ਹਰੇਕ ਟਪਾਉਦਾ ਬਾਈ ਨਿੱਕਾ ਵੀ ਹਾਈ ਚ ਰੱਖੇ ਜਿਵੇ ਇਹ ਟੱਪੀ ਗਿਆ .
Kirloskar d4006k da koi muqubla nahi kirloskar varga tractor he nahi sada kol haga sanu pata kee chez aa kirloskar jhota tractor aa💣💣💣
Shi a bro
Risky job
driver bekar