ਅੰਮ੍ਰਿਤਸਰ ਚ ਹੋਈ ਘ/ਟ/ਨਾ ਤੇ ਦਵਿੰਦਰ ਸਿੰਘ ਰੰਘਰੇਟੇ ਦਾ ਤਿੱਖਾ ਇੰਟਰਵਿਊ,ਬਾਬਾ ਮੇਜਰ ਸਿੰਘ ਸੋਢੀ ਦਿੱਤਾ ਵੱਡਾ ਸੰਦੇਸ਼

แชร์
ฝัง
  • เผยแพร่เมื่อ 29 ม.ค. 2025

ความคิดเห็น • 165

  • @sukhwindersinghsingh8799
    @sukhwindersinghsingh8799 19 ชั่วโมงที่ผ่านมา +21

    *ਸ਼ੁਕਰ ਆ ਸੁਝਵਾਨ ਵੀਰ ਅੱਗੇ ਆਏ, ਸਾਨੂੰ ਮਾਣ ਆ, ਆਪਣੇ ਬਾਪੂ ਦਸ਼ਮੇਸ਼ ਪਿਤਾ ਜੀ ਦੇ "ਅਸਲੀ ਰੰਘਰੇਟਾ ਸਿੰਘਾਂ" ਉਤੇ !* 🙏🐍

  • @rajindersingh6282
    @rajindersingh6282 วันที่ผ่านมา +16

    ਵਾਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਰਖਣ ਬਹੁਤ ਵਧੀਆ ਵਿਚਾਰ ਪੇਸ਼ ਕਰਨ ਲਈ ਧੰਨਵਾਦ ਜੀ 🙏🙏🙏🙏🙏

  • @Chanan_singh695
    @Chanan_singh695 18 ชั่วโมงที่ผ่านมา +6

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧੰਨਵਾਦ ਜੀ

  • @AropSingh-d3x
    @AropSingh-d3x 5 ชั่วโมงที่ผ่านมา

    ਬਹੁਤ ਵੱਦੀਆ ਵਿੱਚਾਰ ਪੇਛ,ਕੀਤੇ,ਵੀਰ, ਜੀ, ਧੰਨਵਾਦ

  • @BaldevSingh-lc6wk
    @BaldevSingh-lc6wk 23 ชั่วโมงที่ผ่านมา +8

    ਸਮੁੱਚੇ, ਪੰਜਾਬ, ਵਾਸੀਆਂ, ਨੂੰ ਸੈਟਰ, ਦੀਆਂ, ਚਾਲਾ, ਤੋਂ ਸਚੇਤ, ਰਹਿਣਾ, ਚਾਹੀਦਾ, ਪੰਜਾਬ, ਵਿੱਚ, ਆਪਸੀ, ਭਾਈਚਾਰੇ ਨੂੰ, ਤੋੜਨ, ਦੀਆਂ ਚਾਲਾ, ਨੇ, ਬਹੁਤ, ਸੋਹਣੀ, ਗੱਲ, ਕੀਤੀ, ਵੀਰ, ਨੇ,,

  • @sukhwindersinghsingh8799
    @sukhwindersinghsingh8799 19 ชั่วโมงที่ผ่านมา +6

    *ਬਾਈ ਜੀ, ਸੁਣਨ ਵਿੱਚ ਆਇਆ ਸੀ ਕਿ ਇਹ ਬੀ ਆਰ ਅੰਬੇਦਕਰ ਸਟੈਚੂ, ਪਹਿਲਾਂ ਦੁਰਗਿਆਣਾ ਮੰਦਰ ਦੇ ਲਾਗੇ ਲਗਣਾ ਸੀ, ਤੇ ਮੰਦਰ ਦੇ ਟਰਸਟ ਨੇ ਤੇ ਬ੍ਰਾਹਮਣ ਵਾਦ ਨੇ ਲੱਗਣ ਨੀ ਦਿੱਤਾ, ਤੇ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਵਿਰੋਧ ਵੀ ਕਰਦੇ, ਇਸ ਕਰਕੇ ਦਰਬਾਰ ਸਾਹਿਬ ਦੇ ਲਾਗੇ ਸਟੈਚੂ ਬਣਾ ਦਿੱਤਾ !*

  • @sarupsingh5316
    @sarupsingh5316 13 ชั่วโมงที่ผ่านมา +3

    ❤❤❤❤❤❤🎉🎉🎉🎉🎉🎉 ਗੁੱਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤੈਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ

  • @Alone1200-f6h
    @Alone1200-f6h 4 ชั่วโมงที่ผ่านมา +1

    ਜਿੰਨਾ ਦਾ ਸੰਵਿਧਾਨ ਹੈ ਉਹ ਆਪੇ ਸਾਂਭਣ,,,, ਲਵੋਂ ਹੁਣ ਜਿੰਨਾ ਦਾ ਸੰਵਿਧਾਨ ਹੈ ਉਹ ਆਏ ਖੜੇ ਨੇ,🔥🔥🔥🔥
    ਚਮਾਰ ਆਰਮੀ ਜ਼ਿੰਦਾਬਾਦ

  • @BindersinghCanada
    @BindersinghCanada วันที่ผ่านมา +10

    ਭਾਈ ਦਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਬੋਲਿਆ ਅਤੇ ਬਹੁਤ ਸਹੀ ਬੋਲਿਆ

  • @sonyfoujigurdaspur
    @sonyfoujigurdaspur 16 ชั่วโมงที่ผ่านมา +3

    ਇਹੋ ਜਿਹੇ ਦੱਲੇ ਮੁਜਰਮਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @davygrup1717
    @davygrup1717 23 ชั่วโมงที่ผ่านมา +20

    ਜੇਕਰ ਦੋਸੀ ਜੱਟਾਂ ਦਾ ਮੁੰਡਾ ਹੁੰਦਾ ਤਾਂ ਹੁਣ ਤੱਕ ਬਹੁਤ ਕੁੱਝ ਹੋ ਜਾਣਾ ਸੀ ਤੇ ਭਾਈ ਅਮ੍ਰਿਤਪਾਲ ਸਿੰਘ ਤੇ ਇਕ ਹੋਰ ਕੇਸ ਦਰਜ ਕਰਾ ਦੇਣਾ ਸੀ ਗਰੰਟੀ ਐ

    • @SandhuSingh-eh3zy
      @SandhuSingh-eh3zy 20 ชั่วโมงที่ผ่านมา +3

      Right

    • @krishansingh786
      @krishansingh786 18 ชั่วโมงที่ผ่านมา

      @@davygrup1717 ਪਟਿਆਲੇ ਜੱਟਾ ਦੇ ਮੁੰਡੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਾੜ ਦਿੱਤਾ ਸੀ ਬੇਅਦਬੀ ਕੀਤੀ ਸੀ, ਜੇ ਕਿਸੇ ਹੋਰ ਜਾਤ ਦਾ ਹੁੰਦਾ,? ਇਹ ਮੰਦਬੁੱਧੀ ਲੋਕਾਂ ਦੇ ਲੋਜਿਕ ਹਨ,

    • @jasmelsingh8819
      @jasmelsingh8819 16 ชั่วโมงที่ผ่านมา +2

      ਸਹੀ ਗੱਲ
      ਹੁਣ ਤੱਕ ਇਨ੍ਹਾਂ ਦੇ ਪਿਛਵਾੜੇ ਅੱਗ ਲੱਗ ਜਾਣੀ ਸੀ
      ਇੰਨਾਂ ਵਾਸਤੇ ਬਾਬਾ ਛਾਹਬ ਦਸਮੇਸ਼ ਪਿਤਾ ਤੋਂ ਵੀ ਉੱਪਰ ਹਨ

  • @ManjitSingh-e6o
    @ManjitSingh-e6o 3 ชั่วโมงที่ผ่านมา

    ਜੈ ਭੀਮ ਜੈ ਸੰਵਿਧਾਨ ਭਾਈ ਦਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਰੰਗਰੇਟਾ ਕੌਮ ਜਿੰਦਾਬਾਦ

  • @SuchaSingh-sx6qw
    @SuchaSingh-sx6qw 17 ชั่วโมงที่ผ่านมา +2

    ਭਾਈ ਸਾਹਿਬ ਜੀ ਬਿਲਕੁਲ ਸਹੀ ਗੱਲ ਕਰ ਰਹੇ ਹਨ। ਮਨੂ ਦੀ ਸੰਤਾਨ ਬਹੁਤ ਚਤੁਰ ਹੈ

  • @sukhwindersinghsingh8799
    @sukhwindersinghsingh8799 19 ชั่วโมงที่ผ่านมา +5

    ਬਹੁਤ ਵਧੀਆ ਜੀ

  • @davygrup1717
    @davygrup1717 23 ชั่วโมงที่ผ่านมา +5

    UP ਜਾਕੇ ਦੇਖੋ ਕਿਵੇਂ ਲੋਹੇ ਦੇ ਪਿੰਜਰੇਆਂ ਅੰਦਰ ਲਗਾਕੇ ਰੱਖੇ ਨੇ ਬਾਬਾ ਸਾਬ ਅੰਬੇਡਕਰ ਦੇ ਬੁੱਤ, ਉਥੇ ਰੌਲਾ ਕਿਉਂ ਨੀ ਪਾਉਂਦੇ ਭਾਈ ? ਕੀ ਗੱਲ ਉਥੇ ਇੱਜਤ ਨਹੀ ਕਰਨੀ ਬਣਦੀ ਅੰਬੇਡਕਰ ਸਾਬ ਦੀ ? ਸੁਕਰ ਕਰੋ ਦੋਸੀ ਜੱਟ ਨਹੀ ਸੀ ਨਹੀ ਤੇ ਹੁਣ ਤੱਕ ਹਾਏ ਜੱਟ ਹਾਏ ਜੱਟ ਹੋ ਜਾਣੀ ਸੀ

    • @punjabistatus5446
      @punjabistatus5446 20 ชั่วโมงที่ผ่านมา

      TUC apna haal v dekho saleyo delhi jaa ke juttiyan khande tuc pura saal maa apni da fudda mraonde ho sdkan te?

  • @PrabhjotSingh-yw7ft
    @PrabhjotSingh-yw7ft วันที่ผ่านมา +7

    ਬਹੁਤ ਵਧਿਆ ਜਵਾਬ ਦਿੱਤਾ ਖਾਲਸਾ ਜੀ ਇਹ ਸਭ ਸਿੱਖਾ ਬਦਨਾਮ ਲੲਈ ਕੀਤਾ

  • @Gurpreetsingh00-q8q
    @Gurpreetsingh00-q8q 21 ชั่วโมงที่ผ่านมา +5

    ਇਹ ਕਿ ਗਲ ਹੋਈ ਓਹੀ ਲੋਕ ਪਿੱਛੇ ਹੋਣ ਗੇ ਜੇਹੜੇ ਕਹਿੰਦੇ ਸੀ ਅਸੀ ਸੰਵਿਧਾਨ ਨੂੰ ਨਹੀਂ ਮੰਨ ਦੇ,,,,,ਹਰ ਮੁੱਧੇ ਚ ਤੁਹੀ ਭਾਈ ਅੰਮ੍ਰਿਤਪਾਲ ਸਿੰਘ ਵੱਲ ਉਂਗਲ ਕਰਨੀ ਜਰੂਰੀ ਆ,,,, ਵਾਰਦਾਤਾਂ ਕਰਵੋਨ ਸਿਆਸਤੀ ਲੋਕ ਤੇ ਹਰ ਵਾਰ ਉਂਗਲ ਭਾਊ ਵੱਲ,,,,,ਸੰਵਿਧਾਨ ਨੂੰ ਨਹੀਂ ਮੰਨਦੇ ਤਾਂ ਬੁੱਤ ਤੜਵਾ ਦੇਣਾ ਈ ਹਲ ਸੀ,,,, ਬਹੁਤ ਗਲਤ ਆ ਏਦਾ ਨੀ ਕਹਿਣਾ ਚਾਹੀਦਾ ਦੁੱਖ ਸਭ ਨੂੰ ਆ

    • @rajdix2313
      @rajdix2313 ชั่วโมงที่ผ่านมา

      Ohi kaida c savdan ne nanda hun sau chki firda bhai

    • @Gurpreetsingh00-q8q
      @Gurpreetsingh00-q8q ชั่วโมงที่ผ่านมา

      @rajdix2313 ਲੋਕਾਂ ਨੇ ਫਤਵਾ ਦਿੱਤਾ ਤਾਂ ਸਹੁ ਖਾਣ ਚ ਕਿ ਹਰਜ ਸੀ ਕੇਹੜੇ ਸੰਵਿਧਾਨ ਦੀ ਗਲ ਕਰਦੇ ਆ ਜੇਹੜਾ ਸਿੱਖਾਂ ਲਈ ਬਣਿਆ ਬਸ ਜਿੱਦਾ ਮਰਜੀ ਦੁਰਵਰਤੋ ਕਰਕੇ ਕੇਸ ਪਾਈ ਜਾਓ,,,,ਫਾਇਦਾ ਜੇਂ ਸੰਵਿਧਾਨ ਦਾ ਹਕੂਮਤ ਚਕ ਸਕਦੀ ਫੇਰ ਸਿੱਖ ਕਿਉ ਨਾ ਫਾਇਦਾ ਚਕਨ ਆਪਣੇ ਲਈ ਏਦਾ ਈ ਚਕਾ ਕੇ ਫਾਇਦਾ

  • @BindersinghCanada
    @BindersinghCanada วันที่ผ่านมา +18

    ਅੰਮ੍ਰਿਤਪਾਲ ਸਿੰਘ ਨੂੰ ਵੀ ਬਦਨਾਮ ਕੀਤਾ ਜਾ ਰਿਹਾ

    • @LakhwinderSingh-oc3tv
      @LakhwinderSingh-oc3tv 20 ชั่วโมงที่ผ่านมา +2

      Very nice 👍🏾

    • @SUKHDEEPDHILLON-t4s
      @SUKHDEEPDHILLON-t4s 10 ชั่วโมงที่ผ่านมา

      ਤੇਰੀ bhen ਦਾ yaar ਆਂ ਖਾਲਿਸਤਾਨੀ ਅਮ੍ਰਿਤਪਾਲ

  • @AmarSingh-gp2hd
    @AmarSingh-gp2hd วันที่ผ่านมา +24

    ਇੱਕ ਮੂਰਤੀ ਨੂੰ ਚਾਰ ਥੌੜੇ ਵੱਜੇ ਨੇ ਤੇ ਉਹਦੇ ਵਾਸਤੇ ਏਡੇ ਅੱਗ ਬਬੂ😢 ਗੁਰੂ ਰਵਿਦਾਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਉਸ ਦੀ ਬੇਅਦਬੀ ਲਗਾਤਾਰ ਹੁੰਦੀ ਆਈ ਹੈ ਉਦੋਂ ਇਹ ਸਮਾਜ ਕਿੱਥੇ ਗਿਆ ਹੋਇਆ ਸੀ ਜਦੋਂ ਉਹਦੇ ਅੰਗ ਪੱਤਰੇ ਪਾੜੇ ਜਾਂਦੇ ਸਨ

    • @GurbaniPathrecords
      @GurbaniPathrecords วันที่ผ่านมา

      ਜੱਟ ਬਾਦ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਹੈ

    • @krishansingh786
      @krishansingh786 23 ชั่วโมงที่ผ่านมา +5

      ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਾਰੇ ਬੋਲਦੇ ਹਨ , ਤੇਰੇ ਤੋਂ ਕਿਸੇ ਨੇ ਲਾਈਸੈਂਸ ਲੈਣਾ, ਬੇਅਦਬੀ ਦੇ ਮਾਮਲਿਆਂ ਵਿੱਚ ਬਾਦਲਾਂ ਦੇ ਹੁਣ ਤੱਕ ਪੈਰ ਨਹੀਂ ਲੱਗੇ,, ਜਮੀਨਾਂ ਦੀ ਰਜਿਸਟਰੀ ਸੰਵਿਧਾਨ ਦੇ ਅਨੁਸਾਰ ਹੁੰਦੀ ਹੈ, ਉਦੋਂ ਕੋਈ ਨਹੀਂ ਕਹਿੰਦਾ ਅਸੀਂ ਰਜਿਸਟਰੀ ਨਹੀਂ ਕਰਾਉਣੀ, ਕਿਉਂਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਕਰਜੇ ਮਾਫ ਮੁਆਵਜੇ ਮੋਟਰਾਂ ਦੀ ਬਿਜਲੀ ਫਰੀ, ਇਹ ਸਾਰੇ ਸੰਵਿਧਾਨ ਦੇ ਦਾਇਰੇ ਵਿੱਚ ਆਉਂਦੇ ਹਨ, ਮਨੂ ਸਿਮਰਤੀ ਦੇ ਅਨੁਸਾਰ ਤੁਸੀਂ ਵੀ ਸੂਦਰ ਹੋ,,

    • @JaswinderSingh-m7t
      @JaswinderSingh-m7t 23 ชั่วโมงที่ผ่านมา +2

      @@krishansingh786ਤੁਸੀਂ ਆਪਣੇ ਆਪ ਨੂੰ ਸ਼ੂਦਰ ਮੰਨਦੇ ਹੋ ਅਸੀਂ ਤਾਂ ਸਰਦਾਰ ਆ

    • @jaisingh00785
      @jaisingh00785 22 ชั่วโมงที่ผ่านมา +2

      ​@@JaswinderSingh-m7tਸਾਨੂ ਪਤਾ ਤੂ ਕਿਹੜਾ ਸਰਦਾਰ ਆ ,,

    • @jaisingh00785
      @jaisingh00785 22 ชั่วโมงที่ผ่านมา +2

      ​@@JaswinderSingh-m7tਉਹ ਵੀ ਤੇਰੇ ਵਰਗਾ ਸੀ ਜੋ ਬੁਤ ਤੋੜ ਰਿਹਾ ਸੀ ,,ਤੁਹਾਨੂ ਲੋਕਾ ਨੂ ਇਕ ਰੁਪਏ ਦਾ ਨਹੀ ਪਤਾ ਤੈਨੂ ਸਰਦਾਰ ਬਣਾਉਣ ਵਾਲਾ ਵੀ ਬਾਬਾ ਸਾਹਿਬ ਆ,,

  • @gurboxsingh8276
    @gurboxsingh8276 วันที่ผ่านมา +6

    ਭਾਈ ਦਵਿੰਦਰ ਸਿੰਘ ਜੀ ਇਨ੍ਹਾਂ ਨੂੰ ਉਲਟਾ ਸਵਾਲ ਕਰੋ ਕੀ ਸਰਕਾਰ ਉਨ੍ਹਾਂ ਲੋਕਾਂ ਨੂੰ ਆਪਣੇ ਸਰੂਪ ਬਦਲੀ ਕਰਨ ਲਈ ਕੋਈ ਕਾਨੂੰਨ ਬਣਾਏਗੀ ਜਿਹੜੇ ਪੱਗਾਂ ਦਾੜ੍ਹੀਆਂ ਵਾਲੇ ਇਸਾਈ ਬਣੇ ਹੋਏ ਹਨ ਹੋ ਸਕਦਾ ਇਹ ਵੀ ਇਸਾਈ ਪਾਸਟਰਾ ਦਾ ਚੇਲਾ ਹੋਵੇ ਕਿਉਂਕਿ ਇਹ ਦੱਲੇ ਪਾਸਟਰ ਆਪਣੇ ਲੋਕਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਕਰਵਾ ਰਹੇ ਹਨ

  • @drreshamsingh
    @drreshamsingh วันที่ผ่านมา +4

    ਇਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਦਾਂ ਕੀ ਕਸੂਰ ਹੈ ਇਸ ਤਰਾਂ ਕਹਿਣ ਨਾਲ ਭਾਈ ਅਮ੍ਰਿਤਪਾਲ ਸਿੰਘ ਦਾਂ ਅਕਸ ਖਰਾਬ ਨਹੀਂ ਹੁੰਦਾ ਤੁਹਾਡਾ india ਤੁਹਾਨੂੰ ਜੁੱਤੀਆਂ ਖਾਣਿਆ ਨੂੰ ਮੁਬਾਰਕ

    • @jaisingh00785
      @jaisingh00785 22 ชั่วโมงที่ผ่านมา

      @@drreshamsingh ਤੁਸੀ ਧਰਨੇ ਵੀ ਲਾਈ ਜਾਦੇ ਕਰਜੇ ਵੀ ਲਈ ਜਾਦੇ ਉਹ ਭਾਰਤ ਚੋ ਨਾ ਲੳ

  • @jaysingh-ho7eb
    @jaysingh-ho7eb 9 ชั่วโมงที่ผ่านมา

    Ek Hi Hal Khalistan.

  • @ManjitSingh-e6o
    @ManjitSingh-e6o 3 ชั่วโมงที่ผ่านมา

    ਭਾਈ ਦਵਿੰਦਰ ਸਿੰਘ ਜੀ ਬਹੁਤ ਵਧੀਆ ਗੱਲ ਕਰ ਰਹੇ ਨੇ ਜਿਨਾਂ ਦਾ ਸੰਵਿਧਾਨ ਹੈ ਉਹਨਾਂ ਦਾ ਸੰਭਾਲ ਲਿਆ ਜਿਹੜੇ ਸੰਵਿਧਾਨ ਨੂੰ ਨਫਰਤ ਕਰਦੇ ਨੇ ਇਹ ਉਹਨਾਂ ਦਾ ਕੰਮ ਹੈ

  • @gurbaxmediaamloh
    @gurbaxmediaamloh วันที่ผ่านมา +4

    ਮਾਮਲਾ ਕਾਨੂੰਨੀ ਅਤੇ ਸਿਆਸੀ ਇਹ ਲੋਕ ਕਿਸੇ ਦੇ ਸਿੱਖੇ ਸਿਖਾਏ ਕਿਵੇਂ ਆਪੋ ਆਪਣੀ ਵਿਦਵਤਾ ਘੋਟ ਰਹੇ ਨੇ
    ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਉਪਰ ਐਨ੍ਰ ਐਸ ਏ ਨਹੀਂ ਲੱਗਿਆ ਹੁਣ ਤੱਕ ਇਸ ਬਾਰੇ ਤੁਸੀਂ ਲੋਕ ਅੰਨੇ ਗੂੰਗੇ ਬੋਲੇ ਹੋ ਜਾਂਦੇ ਨੇ

  • @JASWINDERDHALIWAL-c4k
    @JASWINDERDHALIWAL-c4k 12 ชั่วโมงที่ผ่านมา

    Bilkul sahi kahinde y g thanku very much

  • @davygrup1717
    @davygrup1717 23 ชั่วโมงที่ผ่านมา +5

    ਸਾਰਾ ਕੁਝ ਸਹੀ ਬੋਲਕੇ ਲਾਸਟ ਤੇ ਆਕੇ ਭਾਈ ਅਮ੍ਰਿਤਪਾਲ ਸਿੰਘ ਦੇ ਸਿਰ ਘੜਾ ਭੰਨਤਾ ,,ਦੁਰ ਫਿਟੇ ਮੂੰਹ ਵੀਰ ,,ਜੇ ਸਰਕਾਰ ਦੀ ਚਾਲ ਸਮਝਕੇ ਵੀ ਆਪਣਿਆਂ ਨੂੰ ਭੰਡਣਾ ਤਾਂ ਫਿਰ ਕੋਈ ਫਾਇਦਾ ਨਹੀ ਤੁਹਾਡੇ ਸੋਚਣ ਸਮਝਣ ਦਾ

    • @gjjgjghvGjvjvjvj
      @gjjgjghvGjvjvjvj 22 ชั่วโมงที่ผ่านมา

      Tu kyo rista krda soti da pan cod tara mutpal bi ta rista dinda hi c

    • @bhupindersingh-gj7mv
      @bhupindersingh-gj7mv 21 ชั่วโมงที่ผ่านมา

      ਚਲ ਘੁਸਿਆ,,, ਤੇਰਾ ਪਿਓ ਅਮ੍ਰਿਤ ਪਲ ਹੀ ਭੌਂਕਦਾ ਦੀ ਸੀ

    • @davygrup1717
      @davygrup1717 19 ชั่วโมงที่ผ่านมา

      @gjjgjghvGjvjvjvj ਫੇਕ ਕਤੀੜੇ ਤੁਸੀਂ ਭੌਕਣ ਯੋਗਰੇ ਹੀ ਹੋਂ ਲੀਰੇ ਭੌਂਕੀ ਜਾਂ ਮਿਰਚ ਚਿੱਤੜਾਂ ਤਾਂ ਲੜੂਗੀ ਹੀ ਲੜੂਗੀ ਤੁਹਾਡੇ ਝੂਠੇ ਲੋਕਾ ਦੇ ,, ਸੱਚ ਮਤਲਬ ਹਰੀ ਮਿਰਚ 😂

  • @lakhvirsingh9941
    @lakhvirsingh9941 วันที่ผ่านมา +9

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @sarbjitsingh612
      @sarbjitsingh612 7 ชั่วโมงที่ผ่านมา

      ਉਹ ਕੋਣ‌ ਆ। ਅੰਮ੍ਰਿਤਪਾਲ

  • @karamjeetchahal7199
    @karamjeetchahal7199 5 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਿਕਿਉਰਟੀ ਵੀ ਨਿਹੰਗ ਸਿੰਘਾਂ ਦੀ ਹੋਣੀ ਚਾਹੀਦੀ ਆ ਖਾਕੀ ਵਰਦੀ ਵਾਲੇ ਸਾਰੇ ਵਿਕਾਊ ਸਕਿਲਟੀ ਵਾਲੇ ਹਨ ਨਿਹੰਗ ਸਿੰਘ ਸਿਕਿਉਰਟੀ ਚਾਹੀਦੀ ਹੈ

  • @RobyPannu-cs3of
    @RobyPannu-cs3of 18 ชั่วโมงที่ผ่านมา +1

    ਬਹੁਤ ਵਧੀਆ ਜੀ ਮੇਜਰ ਸਿੰਘ ਸੋਢੀ

  • @simmisidhu3980
    @simmisidhu3980 19 ชั่วโมงที่ผ่านมา +2

    ਇਹ ਸੋਚਣ ਵਾਲੀ ਗੱਲ ਹੈ

  • @ShamsherSingh-k6b
    @ShamsherSingh-k6b 18 ชั่วโมงที่ผ่านมา +2

    ਜਦੋਂ ਆਪਣੀ ਬਰਾਦਰੀ ਦਾ ਬੰਦਾ ਹੋਵੇ ਤਾਂ ਫਿਰ ਕਹਿੰਦੇ ਆ ਕਿ ਉਹ ਸਾਜ਼ਿਸ਼ ਨਾਲ ਗੁਮਰਾਹ ਹੋਇਆ ਤੇ ਜੇ ਜੱਟ ਹੁੰਦਾ ਤੇ ਫਿਰ ਜੱਟਵਾਦ ਕਹਿਣਾ ਹੀ

    • @pargetsingh5327
      @pargetsingh5327 15 ชั่วโมงที่ผ่านมา

      😊😊😊😊😊ਜੱਟਵਾਦ ਨਵਾ ਹੀ ਨਾ ਰੱਖ

  • @SorabSahota
    @SorabSahota 6 ชั่วโมงที่ผ่านมา

    🌹🌹🌹🌹🌹🌹🌹🌹🌹🌹🌹🌹🌹🇮🇳🇮🇳🖐️🖐️🖐️

  • @harbanslalbadhan1587
    @harbanslalbadhan1587 22 ชั่วโมงที่ผ่านมา +5

    *ਅੰਬੇਡਕਰਵਾਦੀ ਬਣੋਂ, ਕ੍ਰਾਂਤੀ ਲਿਆਓ, ਗਰੀਬੀ ਹਟਾਓ.*

  • @BalvirSingh-ig7lx
    @BalvirSingh-ig7lx 14 ชั่วโมงที่ผ่านมา

    Best Video full Support

  • @gurpreetsingh-y5v2p
    @gurpreetsingh-y5v2p วันที่ผ่านมา +1

    We support Akash Singh.

  • @gurbaxmediaamloh
    @gurbaxmediaamloh วันที่ผ่านมา +2

    ਇਹ ਦਵਿੰਦਰ ਸਿੰਘ ਅਕਾਸ਼ ਸਿੰਘ ਨੂੰ ਮਾਰਨ ਦੀ ਧਮਕੀ ਦੇ ਰਿਹਾ ਕੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸਵਿਧਾਨ ਹੇਠ ਮਾਰਨ ਦੀਆਂ ਧਮਕੀਆਂ ਦੇਣਾ ਠੀਕ
    ਇਹ ਵੀ ਤਾਂ ਗ਼ਲਤ ਹੈ
    ਕੀ ਅਕਾਸ਼ ਸਿੰਘ ਕਾਨੂੰਨੀ ਪ੍ਰਕਿਰਿਆ ਤੋਂ ਨਰਾਜ ਸੀ ਤਾਂ ਕਿਉਂ ਇਸ ਬਾਰੇ ਵੀ ਗੱਲ ਕਰੋ
    ਜਾਹਲ ਲੋਕਾਂ ਵਾਲ਼ੀਆਂ ਗੱਲਾਂ ਕਰਕੇ ਤੁਸੀਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ
    ਆਪ ਹੁਦਰੇ ਬਿਆਨ ਹਮੇਸ਼ਾ ਹੀ੍ ਹਾਨੀਕਾਰਕ ਹੁੰਦੇ ਨੇ

    • @gurboxsingh8276
      @gurboxsingh8276 วันที่ผ่านมา

      ਭਰਾ ਮੇਰਿਆ ਇਨ੍ਹਾਂ ਕਰਨਾ ਕੁੱਝ ਨਹੀਂ ਆਪਣਾ ਨਾਮ ਚਮਕਾਉਣ ਲਈ ਕੋਈ ਬਹਾਨਾ ਚਾਹੀਦਾ ਇਨ੍ਹਾਂ ਨੂੰ ਜੇ ਕਿਸੇ ਅੰਬੇਡਕਰਵਾਦੀ ਵਿੱਚ ਦਮ ਹੈ ਤਾਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਚੈਨਲ ਉਤੇ ਮੱਧਪ੍ਰਦੇਸ਼ ਦੇ ਦਲਿਤ ਪਰਿਵਾਰ ਦੇ ਨੌਜਵਾਨ ਵਕੀਲ ਦੀ ਇੰਟਰਵਿਊ ਪਈ ਹੈ ਉਸ ਨੇ ਲਾਈਵ ਚੈਨਲ ਉਤੇ ਬਹਿਸ ਕਰਨ ਲਈ ਕਿਹਾ ਸੀ ਦੋ ਸਾਲ ਹੋ ਗਏ ਕੋਈ ਇੱਕ ਵੀ ਅੰਬੇਡਕਰਵਾਦੀ ਸਾਹਮਣੇ ਨਹੀ ਆਇਆ ਬਹਿਸ ਕਰਨ ਲਈ ਕਿਉਂਕਿ ਇਹ ਵਿਦਵਾਨ ਜਾਣਦੇ ਹਨ ਕਿ ਉਹ ਵਕੀਲ ਸੱਚ ਬੋਲ ਰਿਹਾ ਹੈ ਅੰਬੇਡਕਰ ਨੇ ਦਲਿਤਾਂ ਦਾ ਨੁਕਸਾਨ ਕੀਤਾ ਫਾਇਦਾ ਨਹੀਂ ਇਹ ਗੱਲ ਉਹ ਵਕੀਲ ਕਹਿ ਰਿਹਾ ਇਹ ਲੋਕ ਇੱਕ ਰਿਜ਼ਰਵੇਸ਼ਨ ਕਰਕੇ ਹੀ ਜੈ ਭੀਮ ਜੈ ਭੀਮ ਜੈ ਸਵਿਧਾਨ ਦੇ ਨਾਅਰੇ ਮਾਰਦੇ ਹਨ ਜਿੰਨੀ ਦਲਿਤ ਭਾਈਚਾਰੇ ਦੀ ਗਿਣਤੀ ਹੈ ਉਸ ਹਿਸਾਬ ਨਾਲ ਅੰਗਰੇਜ਼ ਸਰਕਾਰ ਤਾ ਭਾਰਤ ਦੀ ਰਾਜਸਤਾ ਦਲਿਤ ਭਾਈਚਾਰੇ ਦੇ ਹੱਥਾਂ ਵਿੱਚ ਦੇਣੀ ਚਾਹੁੰਦੀ ਸੀ ਪਰ ਪੂਨਾ ਪੈਕਟ ਰਾਹੀ ਸਤਾ ਤਿਆਗ ਕੇ ਰਿਜ਼ਰਵੇਸ਼ਨ ਇਨ੍ਹਾਂ ਨੂੰ ਦੇ ਦਿੱਤੀ ਇੱਕ ਪ੍ਰੋਗਰਾਮ ਵਿੱਚ ਬੰਦਾ ਜਾਣਕਾਰੀ ਦੇ ਰਿਹਾ ਸੀ ਉਸ ਦਾ ਕਹਿਣਾ ਸੀ ਕਿ ਭੀਮਰਾਓ ਅੰਬੇਡਕਰ ਜੀ ਦਲਿਤ ਨਹੀ ਸਨ ਉਹ ਕਿਸੇ ਕਿਤਾਬ ਦਾ ਹਵਾਲਾ ਦੇ ਰਿਹਾ ਸੀ ਜਿਹੜੀ ਕਿਤਾਬ ਅੰਬੇਡਕਰ ਜੀ ਨੇ ਆਪ ਲਿਖੀ ਹੈ ਬਾਕੀ ਇਨ੍ਹਾਂ ਦੀਆਂ ਚਾਰ ਭੈਣਾਂ ਚਾਰੋ ਉਚੀ ਜਾਤੀ ਵਿੱਚ ਵਿਆਹੀਆਂ ਹੋਈਆਂ ਹਨ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਚੈਨਲ ਵਾਲੀ ਇੰਟਰਵਿਊ ਤਾ ਹਰ ਬੰਦੇ ਨੂੰ ਸੁਣਨੀ ਚਾਹੀਦੀ ਹੈ ਤਾ ਕਿ ਇਨ੍ਹਾਂ ਅੰਬੇਡਕਰਵਾਦੀਆ ਨੂੰ ਜਵਾਬ ਦਿੱਤਾ ਜਾ ਸਕੇ

  • @BindersinghCanada
    @BindersinghCanada วันที่ผ่านมา +11

    ਸਿੱਖ ਕੌਮ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ

  • @PartapSingh-e4f
    @PartapSingh-e4f 20 ชั่วโมงที่ผ่านมา

    ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਜੋਂ ਬਹੁਤ ਮਾੜੀ ਗੱਲ ਹੈ ਸਤਿਕਾਰ ਯੋਗ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਬਾ ਜੀ ਤੁਸੀਂ ਬੇਅਦਬੀਆਂ ਕਰਨ ਵਾਲੇ ਪਰਿੰਦਿਆਂ ਦੇ ਖੰਭ ਵੀ ਤੁਸੀਂ ਕੁਤਰ ਸਕਦੇ ਹੋ ਜੋਂ ਬਹੁਤ ਪਰ ਮਾਰਦੇ ਫਿਰਦੇ ਹਨ ਬਾਬਾ ਮੇਜਰ ਸਿੰਘ ਸੋਢੀ ਬੜੇ ਸਤਿਕਾਰ ਯੋਗ ਹਨ ਅਸੀਂ ਤਾਂ ਮਹਾਂ ਪੁਰਖਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਤੁਸੀਂ ਸਤਿਕਾਰ ਯੋਗ ਡਾਕਟਰ ਅੰਬੇਦਕਰ ਜੀ ਦੀ ਮੁਰਤੀ ਦਾ ਇਨਸਾਫ ਹੋਣਾ ਚਾਹੀਦਾ ਹੈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾਂ ਵੀ ਕਨੂੰਨ ਬਣਨਾ ਚਾਹੀਦਾ ਹੈ ਹੋਰ ਤਾਂ ਹੋਰ ਕਿਸੇ ਦੀ ਵੀ ਗਰੀਬ ਦੀ ਕੋਈ ਬੇਜ਼ਤੀ ਕਰਦਾ ਉਸ ਨੂੰ ਸਕਤ ਤੋਂ ਸਕਤ ਸਜ਼ਾ ਦਾਂ ਕਨੂੰਨ ਬਣਨਾ ਚਾਹੀਦਾ ਹੈ ਅਤੇ ਗਰੀਬ ਨੂੰ ਸਰਕਾਰ ਵੱਲੋਂ ਉਚ ਕੋਟੀ ਦੇ ਵਕੀਲ ਵੀ ਦੇਣੇ ਚਾਹੀਦੇ ਹਨ ਸਤਿ ਸ੍ਰੀ ਆਕਾਲ ਜੀ

  • @shambersingh8557
    @shambersingh8557 20 ชั่วโมงที่ผ่านมา +2

    ਬਹੁਤ ਗਲਤ ਗਲ ਹੈ ਬਾਬਾ ਸਾਹਿਬ ਦੇ ਬੁੱਤ ਨੂੰ ਤੋੜਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਚਾਹੇ ਬੰਦਾ ਕਿਸੇ ਵੀ ਧਰਮ ਜਾ ਜਾਤ ਦਾ ਹੈ

  • @jassjass4155
    @jassjass4155 วันที่ผ่านมา +1

    Satnam Shri Waheguru ji jai Bheem jai Bharat jai Gurdav Dhan Gurdav ji

  • @BaldevSingh-sw7hm
    @BaldevSingh-sw7hm 5 ชั่วโมงที่ผ่านมา

    ਸਾਰੇ ਅੈਸ ਈ ਅੈਸ ਟੀ ਤੇ ਓ ਵੀ ਸੀ ਸਾਰਿਆ ਨੂੰ ਇਕੱਠੇ ਹੋਣਾ ਚਾਹੀਦਾ ਹੈ ਜੀ

  • @BSingh-o4n
    @BSingh-o4n วันที่ผ่านมา +1

    VOTA ok referendum Punjab 🌹🌹💐

  • @baggasingh9234
    @baggasingh9234 18 ชั่วโมงที่ผ่านมา

    ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🌹 ਦੁਨੀਆਂ ਵਿੱਚ ਨਾਂ ਆਉਂਦੇ ਤਾਂ ਸੋਚ ਕੇ ਵੇਖੋ,,ਪੁਰੇ ਦੇਸ਼ ਦਾ ਜਾਂ ਜ਼ਾਤ ਪਾਤ ਤੋਂ ਹੋਰ ਕੋਈ ਵੀ ਵਿਅਕਤੀ,, ਦੱਬੇ ਕੁੱਚਲੇ ਲੋਕਾਂ ਨੂੰ ਅਜ਼ਾਦ ਹੀ ਨਹੀਂ ਕਰਵਾ ਸਕਦਾ ਸੀ,,,,ਇਹ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਆਪਾਂ ਨੂੰ,,, ਅਜ਼ਾਦੀ,,, ਹੋਰ ਦੁਨੀਆਂ ਦੀ ਕੋਈ ਵੀ ਤਾਕਤ ਆਪਾਂ ਨੂੰ ਅਜ਼ਾਦ ਨਹੀਂ ਕਰਵਾ ਸਕਦੀ ਸੀ,,,, ਬ੍ਰਾਹਮਣ ਵਾਦ ਮੰਨੂ ਵਾਦ ਤੋਂ,,,,,

    • @jatindersingh-uk4qr
      @jatindersingh-uk4qr 17 ชั่วโมงที่ผ่านมา

      ਵੀਰ ਜੀ , ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਚ ਨੂੰ ਹੀ ਤਾਂ ਸੰਵਿਧਾਨ ਰਾਹੀਂ ਲਾਗੂ ਕੀਤਾ ਡਾਕਟਰ ਸਾਹਿਬ ਨੇ, ਚੰਗੇ ਬੰਦੇ ਹੱਥੋਂ ਚੰਗਾ ਕੰਮ ਕਰਵਾਇਆ ਗੁਰੂ ਸਾਹਿਬ ਨੇ।

    • @jatindersingh-uk4qr
      @jatindersingh-uk4qr 17 ชั่วโมงที่ผ่านมา

      ਸੁਤੰਤਰਤਾ, ਸਮਾਨਤਾ, ਨਿਆਂ ਇਹ ਸੰਵਿਧਾਨ ਦੇ ਮੌਲਿਕ ਹੱਕ ਹਨ। ਸਿੱਖ ਨੂੰ ਕਿਰਪਾਨ ਪਹਿਨਣ ਦੇ ਮੌਲਿਕ ਅਧਿਕਾਰ ਦੀ ਸੰਵਿਧਾਨ ਹੀ ਵਕਾਲਤ ਕਰਦਾ ।

  • @SukhwinderSingh-lx6cv
    @SukhwinderSingh-lx6cv วันที่ผ่านมา +1

    Bhai Davinder Singh ji ik sacha sepoy

  • @JaswantSinghsandhu-xs5un
    @JaswantSinghsandhu-xs5un 16 ชั่วโมงที่ผ่านมา

    ਸਿੱਖ ਸਾਭ ਤੁਸੀਂ ਕਿਹਦੇ ਨਾਲ ਹੈ

  • @JaswantSinghsandhu-xs5un
    @JaswantSinghsandhu-xs5un 16 ชั่วโมงที่ผ่านมา

    ਸਿੱਖ ਤੁਸੀਂ ਕਿਸ ਪਾਰਟੀ ਨਾਲ ਹੈ

  • @davygrup1717
    @davygrup1717 22 ชั่วโมงที่ผ่านมา +6

    ਬਾਬਾ ਸਾਬ ਦੀ UP ਚ ਐਨੀ ਕ ਬੇਹੂਦਾ ਢੰਗ ਨਾਲ ਬੇਕਦਰੀ ਹੋ ਰਹੀ ਐ ਲਗਾਤਾਰ ਉਥੇ ਕਿਉਂ ਨੀ ਸਟੈਂਡ ਲੈਂਦੇ ਤੁਸੀ

    • @jaisingh00785
      @jaisingh00785 22 ชั่วโมงที่ผ่านมา +1

      @@davygrup1717 ਤੁਸੀ ਖਾਲਿਸਤਾਨ ਦੀਆ ਗੱਲਾ ਕਰਦੇ ਪਹਿਲਾ ਪੰਜ ਤਖਤ ਸਾਹਿਬ ਤਾ ਅਜਾਦ ਕਰਵਾਉ,,

    • @gjjgjghvGjvjvjvj
      @gjjgjghvGjvjvjvj 22 ชั่วโมงที่ผ่านมา

      Tu beadbi di gal krda tara jija suhkbir badl tohda ghr aka mn gya m beadbi krbai a oh jija da tu ki bangn fd lya salya tari slah di lod nhi asi bund padn da dam rahkda a

    • @davygrup1717
      @davygrup1717 19 ชั่วโมงที่ผ่านมา

      @@jaisingh00785 😂😂 ਮਿਰਚ ਪਾਊਡਰ ਲੜਿਆ ਜਾਂ ਹਰੀ ਮਿਰਚ?? 😂 ਸਾਡੇ ਤਖਤ ਸਾਹਿਬ ਨਾ ਗੁਲਾਮ ਸਨ ਨਾ ਹੋਣ ਇਹ ਸੁਪਨਾ ਲੈਣਾ ਛੱਡ ਦਿਓ, ਬੜੇ ਆਏ ਬੜੇ ਗਏ ਤਖਤ ਸਾਹਿਬਾਨ ਢਾਹ ਕੇ ਵੀ ਜੋਰ ਲਗਾਕੇ ਦੇਖ ਗਏ ਪਰ ਗੁਲਾਮ ਨੀ ਹੋਏ

    • @jaisingh00785
      @jaisingh00785 19 ชั่วโมงที่ผ่านมา

      @davygrup1717 ਤੁਹਾਡੇ ਕਿਹੜੇ ਤਖਤ ਤੇ ਕਿਹੜੀਆਂ ਕੁਰਬਾਨੀ ਤੁਹਾਡੀ ਤਖਤ ਸਾਹਿਬਾਨ ਲਈ ,ਹਾ ਪ੍ਰਧਾਨਗੀਆ ,ਗੋਲਕਾ ਲਈ ਤੁਸੀ ਓ ,,

    • @davygrup1717
      @davygrup1717 18 ชั่วโมงที่ผ่านมา

      @@jaisingh00785 ਸਸਤੇ ਨਸੇ ਨਾ ਕਰਿਆ ਕਰੋ ਵੀਰ ਤੂੰ ਹੀ ਤੇ ਮੈਨੂੰ ਕਿਹਾ ਕਿ ਪਹਿਲਾਂ ਆਪਣੇ ਪੰਜ ਤਖਤ ਸਾਹਿਬ ਤਾਂ ਅਜਾਦ ਕਰਵਾਉ 😂 ਯਰ ਤੁਸੀ ਲੋਕ ਬਾਬਾ ਸਾਬ ਅੰਬੇਡਕਰ ਤੋਂ ਐਨਾ ਕਿਉਂ ਸੜਦੇ ਹੋਂ ਉਸਨੇ ਕੀ ਮਾੜਾ ਕਰਤਾ ਤੁਹਾਡਾ? ਨਾ UP ਚ ਨਾ ਪੰਜਾਬ ਚ ਬੁਤ ਸੁਰੱਖਿਤ ਨਹੀ ਛੱਡੇ ਤੁਸੀ ,,ਕੀ ਮਿਲਦਾ ਬੁਤ ਤੋੜਕੇ ਨਿਰਾਦਰ ਕਰਕੇ

  • @mangatsahota7599
    @mangatsahota7599 21 ชั่วโมงที่ผ่านมา

    Very good ver ji and baba major Singh sodhi ji 🙏 🙏

  • @jugrajsinghsandhu5393
    @jugrajsinghsandhu5393 22 ชั่วโมงที่ผ่านมา +1

    Diljit Dosanjh di movie to loka di najar hatai jave a ghatna sarkar nai ta krvai

  • @kirpals9075
    @kirpals9075 18 ชั่วโมงที่ผ่านมา +1

    *ਆਕਾਲ ਦਾ ਰਾਜ*
    ਖ਼ਾਲਸਾ ਰਾਜ ਦੁਨੀਆ ਦੇ ਲੋਕਤੰਤਰ ਦੀ ਨੀਵ ਹੈ॥
    ਖ਼ਾਲਸਾ ਰਾਜ ਹੀ ਗੁਰੂ ਦਾ ਪ੍ਗ਼ਟ ਕੀਤਾ ਸਾਰੇ ਧਰਮਾਂ ਦਾ ਸਾਝਾਂ ਅਮਿ੍ੰਤ ਸਰੋਵਰ ਹੈ॥
    ਖ਼ਾਲਸਾ ਰਾਜ ਹੀ ਤੁਹਾਡੇ ਜੀਵਨ ਦੇ ਹਰ ਬੰਧਨ ਅਤੇ ਗ਼ੁਲਾਮੀ ਤੋ ਮੁਕਤੀ ਹੈ॥
    ਖ਼ਾਲਸਾ ਰਾਜ ਹੀ ਮਨੁੱਖ਼ਾ ਜੀਵਨ ਦਾ ਆਧਾਰ ਹੈ॥
    ਖ਼ਾਲਸਾ ਰਾਜ ਹੀ ਤੁਹਾਡੇ ਜੀਵਨ ਦੀ ਅਜਾਦੀ ਦਾ ਪਹਿਲਾ ਤੇ ਆਖ਼ਰੀ ਸੱਚ ਹੈ॥
    ਖ਼ਾਲਸਾ ਰਾਜ ਹੀ ਗੁਰ ਫ਼ਤਹਿ ਹੈ॥
    ਖ਼ਾਲਸਾ ਰਾਜ ਹੀ ਗੁਰ ਪ੍ਸਾਦਿ ਹੈ॥
    ਫ਼ੈਸਲਾ ਤੇ ਚੋਣ ਤੁਸੀ ਆਪ ਕਰ ਲਵੋ॥
    *ਅਜਾਦੀ ਜਾ ਗ਼ੁਲਾਮੀ*

  • @NarinderpalsinghSingh-s1q
    @NarinderpalsinghSingh-s1q 21 ชั่วโมงที่ผ่านมา

    Bhai amritpal singh jindabad

  • @gurpreetsinghgurpreetsingh3749
    @gurpreetsinghgurpreetsingh3749 7 ชั่วโมงที่ผ่านมา

    Wehe guru meher kre ji

  • @manindergill112
    @manindergill112 15 ชั่วโมงที่ผ่านมา

    Sahi gl aa baba jii

  • @GyanDaSagar1313
    @GyanDaSagar1313 18 ชั่วโมงที่ผ่านมา

    Lakhlanat tuhde tuhdi soch te sikho saroop ch ho ke v ml

  • @movielike601
    @movielike601 วันที่ผ่านมา +1

    Bheemrav Ambedkar vah insan hai jisne sanvidhan ke andar Sikh Dharm ki barbadi likhi Hai Dhara 25 ke adhin Sikh Dharm Koi alag Dharm nahin Hai yah bheemrav Ambedkar Ne likha hai ke hindu dharm ka hi hissa hai Sikh Dharm yah Koi alag Dharm nahin Hai jise Insan Ne Sikh Dharm ke sath beimani karke sanvidhan ke andar Sikh Dharm ki honth ko hi khatm Kar Diya Ho usko Punjab ka hero banaya ja raha hai

    • @gurboxsingh8276
      @gurboxsingh8276 วันที่ผ่านมา

      ਜੇ ਕੋਈ ਕਿਸੇ ਅੰਬੇਡਕਰਵਾਦੀ ਵਿਦਵਾਨ ਨੂੰ ਜਾਣਦਾ ਹੋਵੇ ਉਸ ਨੂੰ ਕਹੋ ਕਿ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਚੈਨਲ ਉਤੇ ਮੱਧਪ੍ਰਦੇਸ਼ ਦੇ ਦਲਿਤ ਪਰਿਵਾਰ ਦੇ ਨੌਜਵਾਨ ਵਕੀਲ ਦੀ ਇੰਟਰਵਿਊ ਪਈ ਹੈ ਜੋ ਕੁੱਝ ਉਸ ਵਕੀਲ ਨੇ ਅੰਬੇਡਕਰ ਬਾਰੇ ਕਿਹਾ ਹੈ ਜੇ ਉਹ ਝੂਠ ਹੈ ਫਿਰ ਦੋ ਸਾਲ ਹੋ ਗਏ ਉਸ ਵਕੀਲ ਦੀ ਇੰਟਰਵਿਊ ਨੂੰ ਅੱਜ ਨਾ ਉਸ ਵਕੀਲ ਉਤੇ ਕਿਸੇ ਨੇ ਪਰਚਾ ਦਰਜ ਕਰਵਾਇਆ ਨਾ ਉਸ ਵਕੀਲ ਦਾ ਚੈਲੰਜ ਕਬੂਲ ਕਰਕੇ ਉਸ ਨਾਲ ਲਾਈਵ ਚੈਨਲ ਉਤੇ ਬਹਿਸ ਕਰਨ ਲਈ ਤਿਆਰ ਹੋਇਆ ਉਹ ਇੰਟਰਵਿਊ ਸੁਣ ਕੇ ਜੈ ਭੀਮ ਜੈ ਭੀਮ ਦੇ ਨਾਅਰੇ ਲਾਉਣ ਵਾਲਿਆਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਇਨ੍ਹਾਂ ਲੋਕਾਂ ਦਾ ਜਿੰਨਾ ਨੁਕਸਾਨ ਅੰਬੇਡਕਰ ਕਰ ਗਿਆ ਇਸ ਤੋਂ ਵੱਧ ਹੋਰ ਕੋਈ ਨਹੀਂ ਕਰ ਸਕਦਾ ਅਸਲ ਵਿੱਚ ਉਹ ਇੰਟਰਵਿਊ ਸੁਣੀ ਤਾ ਬਹੁਤ ਵਿਦਵਾਨਾਂ ਨੇ ਹੋਵੇਗੀ ਬਹਿਸ ਕਰਨ ਲਈ ਇਸ ਲਈ ਸਾਹਮਣੇ ਨਹੀ ਆਏ ਕਿਉਂਕਿ ਇਹ ਵਿਦਵਾਨ ਵੀ ਜਾਣਦੇ ਹਨ ਕਿ ਉਹ ਵਕੀਲ ਸੱਚ ਬੋਲ ਰਿਹਾ ਹੈ ਜੇ ਚੈਨਲ ਉਤੇ ਉਸ ਵਕੀਲ ਨੇ ਆਪਣੀਆਂ ਗੱਲਾ ਸੱਚ ਸਾਬਤ ਕਰ ਦਿੱਤੀਆਂ ਤਾ ਲੋਕਾ ਸਾਹਮਣੇ ਅਸਲੀਅਤ ਆ ਜਾਵੇਗੀ

  • @mandeepkaur783
    @mandeepkaur783 16 ชั่วโมงที่ผ่านมา

    Right veer ji

  • @jaideep1117
    @jaideep1117 21 ชั่วโมงที่ผ่านมา

    Dhan dhan baba jeevan Singh ji rangrete Guru ke bete Amritsar wale majhbi Sikh 🔫💪🦁🙏

  • @ਮਨਜੀਤਸਿੰਘ-ਦ2ਠ
    @ਮਨਜੀਤਸਿੰਘ-ਦ2ਠ 19 ชั่วโมงที่ผ่านมา +3

    ਉਹ ਭਾਰਾਵਾ ਤੂੰ ਘਰੇ ਬੈਠ ਜਾ ਤੇਰੀ ਜਰੂਰਤ ਨਹੀਂ ਬਾਬਾ ਸਾਹਿਬ ਨੂੰ
    ਬਾਬਾ ਸਾਹਿਬ ਦਾ ਖੁੱਦ ਦਾ ਏਨਾ ਵੱਡਾ ਕੱਦ ਹੈ ਕਿਸੇ ਦੀ ਉਸਨੂੰ ਜਰੂਰਤ ਨਹੀ

    • @Chanan_singh695
      @Chanan_singh695 18 ชั่วโมงที่ผ่านมา

      ਮੂੰਹ ਨਹੀ ਚੰਗਾ ਗੱਲ ਈ ਚੰਗੀ ਕਰਲੋ

    • @KulvinderkaurKaur-m9f
      @KulvinderkaurKaur-m9f 9 ชั่วโมงที่ผ่านมา

      Tu guru shb ji diya beadbiya velley kithey c isaiya

  • @lovepreetgill3319
    @lovepreetgill3319 วันที่ผ่านมา +1

    Amritpal singh dady bhot jaldi bna lendey kau

  • @manjitsinghsingh6408
    @manjitsinghsingh6408 วันที่ผ่านมา +2

    ਹਿੰਦੂ ਸਿੱਖ ਏਕ

  • @JOHALDESIWEB
    @JOHALDESIWEB 18 ชั่วโมงที่ผ่านมา

    ਘਟਨਾ ਨਿੰਦਣ ਯੋਗ ਹੈ,, ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਤੇ ਏਦਾਂ ਇਕੱਠੇ ਹੋਏ ਹੁੰਦੇ ਤਾ,, ਇਹੋ ਜਹੇਆ ਨੂੰ ਓਦੋ ਹੀ ਠੱਲ ਪੈ ਜਾਂਦੀ,

  • @harbanslalbadhan1587
    @harbanslalbadhan1587 22 ชั่วโมงที่ผ่านมา

    Ambedkar means Revolution.
    Revolution means Ambedkar.

  • @GurdialdukhlagajiSingh
    @GurdialdukhlagajiSingh วันที่ผ่านมา +1

    Khalstania.da.kam

    • @kuldipsingh7904
      @kuldipsingh7904 23 ชั่วโมงที่ผ่านมา

      Veer menu tera kam lagda

  • @dharambirsinghdhami6853
    @dharambirsinghdhami6853 วันที่ผ่านมา +1

    Ambedkar ne dalit samaaj nu tyaag ke Buddhism apna lia si, ki apne lok inne hi anpad te ghoosse ne ?

  • @AmanPreet-nu3sp
    @AmanPreet-nu3sp 12 ชั่วโมงที่ผ่านมา

    🙏🙏♥️♥️♥️

  • @gurbaxmediaamloh
    @gurbaxmediaamloh วันที่ผ่านมา +4

    ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸਵਿਧਾਨ ਹੇਠ ਸਿੱਖਾਂ ਦੀ ਨਸਲਕੁਸ਼ੀ ਅਤਿਵਾਦੀ ਕਾਂਗਰਸ ਪਾਰਟੀ ਨੇ 1984 ਨੂੰ ਕੀਤੀ
    ਇਸ ਬਾਰੇ ਦਵਿੰਦਰ ਸਿੰਘ ਪਾਖੰਡੀ ਨਹੀਂ ਬੋਲੇਗਾ

    • @krishansingh786
      @krishansingh786 23 ชั่วโมงที่ผ่านมา

      ਇਹ ਕੁਝ ਸੰਵਿਧਾਨ ਦੇ ਦਾਇਰੇ ਵਿੱਚ ਨਹੀਂ ਹੁੰਦਾ ਇਹ ਸਰਕਾਰਾਂ ਆਪਣੀ ਮਨਮਰਜੀਆਂ ਕਰਦੀਆਂ ਹਨ ਸੰਵਿਧਾਨ ਦੇ ਆਰਟੀਕਲ ਵੀ ਬਹੁਤ ਸਾਰੇ ਬਦਲੇ ਗਏ ਹਨ,, ਡਾਕਟਰ ਭੀਮ ਰਾਉ ਅੰਬੇਡਕਰ ਨੇ ਕਿਹਾ ਸੀ ਜੇ ਸੰਵਿਧਾਨ ਮਾੜੇ ਹੱਥਾਂ ਵਿੱਚ ਚਲਾ ਗਿਆ ਇਹ ਲੋਕਾਂ ਲਈ ਮਾੜਾ ਸਾਬਤ ਹੋਵੇਗਾ, ਜੇ ਚੰਗੇ ਹੱਥਾਂ ਵਿੱਚ ਚਲਾ ਗਿਆ ਤਾਂ ਚੰਗਾ ਸਾਬਤ ਹੋਵੇਗਾ, ਚੰਦਰ ਸੇਖਰ ਰਾਵਣ ਤੇ nsa,uapa ਲੱਗਿਆ ਰਿਹਾ, ਮਾਰ ਕਟਾਈ ਹੋਈ, ed ਦੀ ਰਿਪੋਰਟ ਦੇ ਅਨੁਸਾਰ ਪੂਰੇ ਭਾਰਤ ਵਿੱਚ ਸਭ ਨਾਲੋਂ ਜਿਆਦਾ ਪਰਚੇ ਹਨ, ਪਰ ਉਸ ਨੇ ਆਪਣੀ ਵਿਚਾਰਧਾਰਾ ਨਹੀਂ ਛੱਡੀ, ਉਸ ਦੇ ਸਪੋਰਟਰ ਲਗਾਤਾਰ ਸੰਘਰਸ਼ ਕਰਦੇ ਰਹੇ, ਅੰਮ੍ਰਿਤਪਾਲ ਤਾਂ ਹੁਣੇ ਚੀਕਾਂ ਮਾਰਨ ਲੱਗ ਪਿਆ, ਤੁਸੀਂ ਲੋਕਾਂ ਨੂੰ ਗਾਲਾਂ ਕੱਢਣ ਲੱਗ ਪਏ,, ਸਿੱਖ ਅਤੇ ਸਿੱਖੀ ਨੂੰ ਬਦਨਾਮ ਕਰਨ ਵਾਲੇ ਤੁਹਾਡੇ ਵਰਗੇ ਲੋਕ ਹਨ,

    • @MithuBunny
      @MithuBunny 19 ชั่วโมงที่ผ่านมา

      ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਲਿਖੀਆਂ ਹੈ।। ਸਾਡਾ ਸੰਵਿਧਾਨ ਮਨੋਵਾਦੀ ਬਾਹਮਣਾਂ ਦੇ ਹੱਥ ਵਿੱਚ ਹੈ। ਦਿੱਲੀ ਉਤੇ ਕਬਜ਼ਾ ਬਾਹਮਣਾਂ ਦਾ ਹੈ। ਇੰਦਰਾ ਪੰਡਤ ਜਵਾਹਰ ਲਾਲ ਨਹਿਰੂ ਦੀ ਧੀ ਸੀ।।

  • @karamjeetchahal7199
    @karamjeetchahal7199 5 ชั่วโมงที่ผ่านมา

    ਵੀਰ ਜੀ ਜੇ ਇਹਦਾ ਰਿਮਾਂਡ ਲੈਣਾ ਤਾਂ ਨਿਹੰਗ ਸਿੰਘਾਂ ਦੀ ਫੌਜ ਲਾਓ ਇਹਨਾਂ ਨੂੰ ਤਾਂ ਪਹਿਲਾਂ ਹੀ ਫੋਨ ਆ ਗਏ ਹੋਣੇ ਆ ਖਾਖੀ ਵਰਦੀ ਵਾਲਿਆਂ ਨੂੰ

  • @BahaderSingh-i9p
    @BahaderSingh-i9p 21 ชั่วโมงที่ผ่านมา

    Sikh kaum nu wadnam krn siyasat a

  • @JassFunFitness
    @JassFunFitness 17 ชั่วโมงที่ผ่านมา

    🙏✨

  • @ShailenderSingh-zc5ke
    @ShailenderSingh-zc5ke วันที่ผ่านมา

    Waheguru ji baba Major singh Sodhi ❤

  • @RajinderSingh-v4x2h
    @RajinderSingh-v4x2h 19 ชั่วโมงที่ผ่านมา

    Bhagwaan Mann hun ikala 2 but kol bethaa rahe

  • @District_president
    @District_president 7 ชั่วโมงที่ผ่านมา

    Good vir

  • @HarbinnderSingh
    @HarbinnderSingh 17 ชั่วโมงที่ผ่านมา

    Kde sri guru granth sahib ji di beadbi de khilaf awaz chuki hai tusi.ya major sahib ne kde beadbi layi eho. jeya beyan aya........

  • @HarwinderSingh-jn8mq
    @HarwinderSingh-jn8mq วันที่ผ่านมา

    Very good veery

  • @sukhjindersingh5067
    @sukhjindersingh5067 20 ชั่วโมงที่ผ่านมา

    Very good

  • @JitsinghSingh-t7c
    @JitsinghSingh-t7c 19 ชั่วโมงที่ผ่านมา

    ਬਹੁਤ ਵਧੀਆ ਵੀਰ ਜੀ

  • @ssktrucking4791
    @ssktrucking4791 19 ชั่วโมงที่ผ่านมา

    Sawidhan ne sikh genocide kion ni rokia sawidhan ne sikh genocide da insaf dawa ta , sawidhan tiyar hi hindurashtar banan waste banayia giya see

  • @GurdavinderSingh
    @GurdavinderSingh 18 ชั่วโมงที่ผ่านมา

    Bhai amdeker ne greeb jatta birojgar da haqa khoeaa main modi da virodi aa par jo privation kar riha sahi kar riha

    • @MishuManisha-f4w
      @MishuManisha-f4w 16 ชั่วโมงที่ผ่านมา

      Chotti cast ch aajo bna lo sertificate ho jo majbi chmaar..le lo tusi v apne adhikar😂

  • @JASWINDERDHALIWAL-c4k
    @JASWINDERDHALIWAL-c4k 12 ชั่วโมงที่ผ่านมา

    Ih tna thoda bhatija c je kite jatta da munda hunda tunsi 84 wala hal kar dena c

  • @LakhwinderSingh-nr1yu
    @LakhwinderSingh-nr1yu วันที่ผ่านมา

    Mazhbi Sikh (Mazhbi Singh) Ranghete Guru ke bete Sikha de Marshal kaum babe nanak de flospy te chalan wale

  • @Ssf327
    @Ssf327 21 ชั่วโมงที่ผ่านมา

    Amritpal to savidhan ko hi nhi manta aur usko M.P bhi banna h

  • @LakhwinderSingh-nr1yu
    @LakhwinderSingh-nr1yu วันที่ผ่านมา

    True

  • @gagguthind3871
    @gagguthind3871 18 ชั่วโมงที่ผ่านมา

    Sara km BJP te Am pty da

  • @jassjass4155
    @jassjass4155 วันที่ผ่านมา

    Monday Ludhiana City vich security ne c ji police Wala ne c

  • @ਮਨਜੀਤਸਿੰਘ-ਦ2ਠ
    @ਮਨਜੀਤਸਿੰਘ-ਦ2ਠ 19 ชั่วโมงที่ผ่านมา

    ਬਾਬਾ ਸਾਹਿਬ ਪੜਿਆ ਹੀ ਨਹੀ ਇਸ ਬੰਦੇ ਨੇ

  • @GURPREET0604
    @GURPREET0604 วันที่ผ่านมา +1

    Davinder ji,, 99% ehh ghatia kise pastor ya bjp de hallo hoyi hai... police isda online polygraph test karave sachai pta lagge

  • @NimmaSingh-rh1fb
    @NimmaSingh-rh1fb 23 ชั่วโมงที่ผ่านมา

    Punjab nu handle karna hun nihanga de vas di gal nahi esnu handle karn lai khalsa army ready ho chuki hai bas wait kro thoda

  • @mrajmraj6133
    @mrajmraj6133 22 ชั่วโมงที่ผ่านมา

    👌👍👍

  • @HariJos-r1v
    @HariJos-r1v 23 ชั่วโมงที่ผ่านมา

    Hindushitan da Savidhan tah manusmriti

  • @movielike601
    @movielike601 วันที่ผ่านมา

    Pata nahin kisne karvaya hai pata nahin Sahi kiya hai ya galat Kiya Hai Main to itna hi jaanta hun jitna Maine sab Dan ko pada hai Dhara 25 ke adhin do dharmon ki identity Ko khatm Kiya Gaya Hai vah bheemrav Ambedkar Ji Ne khud aap kiya hai ja unse karvaya gaya hai pata nahin lekin barbadi to Hui Hai Sikh Dharm aur Jain Dharm ki donon hi identity ko khatm kar diya Gaya dharmon ki

    • @NimmaSingh-rh1fb
      @NimmaSingh-rh1fb 23 ชั่วโมงที่ผ่านมา

      Yeh sab rss bjp ki hi game or isme app bi samil hai

  • @Mrindianreaction-b2z
    @Mrindianreaction-b2z วันที่ผ่านมา

    सब जानते हमला कर के दिल्ली के इलेक्शन में बीजेपी लगी फायदा

  • @RamanpalSingh-h8l
    @RamanpalSingh-h8l วันที่ผ่านมา

    Jado Mann kise da gulam ho jawe , Fir oh Apne vi bhul janda aa ,

    • @GurmaanSingh-xg8xg
      @GurmaanSingh-xg8xg 23 ชั่วโมงที่ผ่านมา

      Tuhanu sikh apne nhi lgde. Jaatiwaad keerheyo

  • @rajucheema-wr4xj
    @rajucheema-wr4xj 17 ชั่วโมงที่ผ่านมา

    ਸ਼ੋਧਾ ਕਰ ,ਕਰ ਕੇ ਸੰਵਿਧਾਨ ਤਾਂ ਸਾਰਾ ਬਦਲ ਦਿੱਤਾ , ਕੁਝ ਨਹੀਂ ਬਦਲਿਆ ਸੰਵਿਧਾਨ ਨੇਂ, ਅੱਜ ਵੀ ਪੰਜ ਕਿਲੋ ਅਨਾਜ ਤੇ ਸੰਵਿਧਾਨ ਦੀ ਰਾਖੀ ਕਰੋ। ਸ਼ਾਬਾਸ਼ ਸ਼ੇਰੋ।

  • @HarbinnderSingh
    @HarbinnderSingh 17 ชั่วโมงที่ผ่านมา

    Galan te bohat vadya kityan tusi pji but apne peyo da na lan tu nhn rehh sakya tu bdi choti soch hegi teri...sabhidan de nal sda kohi lan dane nhn hega........

  • @GyanDaSagar1313
    @GyanDaSagar1313 18 ชั่วโมงที่ผ่านมา

    Tuc khud hi caste ch fse hoye ho gursikh ho ke v tuhnu amritpal bhut chubda tuc

  • @KulwantSingh-fu4bg
    @KulwantSingh-fu4bg วันที่ผ่านมา

    Bjp constitution bdln di chaal chl rahi hai.te badnam sikhan nu krna chaundi hai.
    Constitution naal hi sanu adhikar mile hn.

  • @LakhwinderSingh-nr1yu
    @LakhwinderSingh-nr1yu วันที่ผ่านมา

    Jai bhim

  • @PawanKumar-wx2ml
    @PawanKumar-wx2ml 23 ชั่วโมงที่ผ่านมา

    Kia kisi jatt de larke jin ke kes nahin rakhe unko aap sikh nahin mante?

  • @amanjeetsingh730
    @amanjeetsingh730 17 ชั่วโมงที่ผ่านมา

    ਓਏ ਫਿਰ ਕੀ ਹੋ ਗਿਆ ਪਥਰ ਹੀ ਤੋੜਿਐ

  • @nehaattri1812
    @nehaattri1812 21 ชั่วโมงที่ผ่านมา +1

    Adha. Sikh. Savidhaan. Nhi. Manda. Savidhaan. Asrra. Tharna. Landda. Han. Savidhaan. Kotta. Di. Kanak. Khanda. Savidhaan. Kotta. Cho. Nokri. Landda. 😮😮😮😮😮😮😮😮😮😮😮😮😮😮😮