ਇੱਕ ਤੌੜੀ ਚ ਦੋ ਢਿੱਡ | ik taudi ch do dhidh | New short movie | Punjabi Natak

แชร์
ฝัง
  • เผยแพร่เมื่อ 17 ธ.ค. 2024

ความคิดเห็น • 159

  • @luckygill5764
    @luckygill5764 5 หลายเดือนก่อน +67

    ਸਤਿ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ਸਾਰੀ ਟੀਮ ਬਹੁਤ ਵਧੀਆ ਰੋਲ ਨਿਵਾਉਂਦੀ ਹੈ ਜੀ ਸਾਰੀ ਟੀਮ
    ਲੱਕੀ ਗਿੱਲ ਮੋਗਾ

  • @paramjeetbrar1800
    @paramjeetbrar1800 20 วันที่ผ่านมา +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @Sukhwindersekhon-k7
    @Sukhwindersekhon-k7 5 หลายเดือนก่อน +12

    ਬਹੁਤ ਵਧੀਆ ਵੀਡੀਓ ਆ। ਜਿਹੜੀਆਂ ਮਾਵਾਂ ਪਹਿਲਾਂ ਨੂਹਾਂ ਅਤੇ ਪੁੱਤ ਨਾਲ ਵਿਤਕਰਾ ਕਰਦੀਆਂ ਹਨ। ਬੁਢੇਪਾ ਵਿਚ ਬਹੁਤ ਔਖੀਆਂ ਹੁੰਦੀਆਂ ਹਨ। ਸੇਵਾ ਨਾਂ ਕਰਨ ਦਾ ਕਾਰਨ ਇਕਲੀਆ ਨੂੰਹਾਂ ਜੁੰਮੇਵਾਰ ਨਹੀਂ ਹੁੰਦੀਆਂ। ਕਿਤੇ ਨਾ ਕਿਤੇ ਸੱਸਾਂ ਵੀ ਜੁੰਮੇਦਾਰ ਹੁੰਦੀਆ ਹਨ। ਬਾਕੀ ਵੀਡੀਓ ਬਹੁਤ ਵਧੀਆ ਹੈ ❤❤❤❤

    • @GamingGodBandz
      @GamingGodBandz 5 หลายเดือนก่อน +1

      Meri saas vi mere te meri jethani ch bahut fark kardi aa 😔

    • @Sukhwindersekhon-k7
      @Sukhwindersekhon-k7 5 หลายเดือนก่อน +3

      @@GamingGodBandz ਮੇਰੀ ਸੱਸ ਵੀ ਦਿਓਰ ਤੇ ਦਰਾਣੀ ਦਾ ਬਹੁਤ ਜਿਆਦਾ ਕਰਦੀ। ਜਦੋਂ ਹੁਣ ਮੰਜੇ ਤੇ ਬੈਠ ਗਈ ਤਾ ਹੁਣ ਉਸ ਨੇ ਘਰੋਂ ਕੱਢ ਦਿੱਤਾ। ਹੁਣ ਮੇਰੇ ਕੋਲੇ ਆ ਗਈ। ਫਿਕਰ ਨਾ ਕਰ ਭੈਣੇ ਸਾਂਭਣਾ ਤਾਂ ਆਪਾਂ ਹੀ ਆ। ਦੁਖੀ ਇਨਸਾਨ ਨਹੀਂ ਦੂਜੇ ਦੇ ਦੁੱਖ ਨੂੰ ਸਮਝ ਸਕਦਾ ਹੈ ਭੈਣੇ ❤️❤️

    • @RamPyari-pj3qk
      @RamPyari-pj3qk 2 หลายเดือนก่อน

      😊😊

  • @rajkaur8729
    @rajkaur8729 5 หลายเดือนก่อน +15

    ਕੁਲਦੀਪ ਵੀਰ ਮਨਦੀਪ ਭੈਣ ਤੇ ਦੋਨੋਂ ਬੇਬੇ ਦੀ ਅੈਕਟਿੰਗ ਬਹੁਤ ਸ਼ਾਨਦਾਰ 🎉🎉🎉🎉

  • @toxicfire47
    @toxicfire47 5 หลายเดือนก่อน +1

    Good SMS ji Khush raho ji❤❤❤😊

  • @kulwnderjit4799
    @kulwnderjit4799 5 หลายเดือนก่อน +4

    ਬਾਈ ਜੀ ਇਹ ਤਾਂ ਦੁਨੀਆਦਾਰੀ ਆ ਹਰ ਇੱਕ ਹੀ ਫ਼ਰਕ ਰੱਖਦੇ ਨੀ ਵੱਡੀ ਨੂੰਹ ਨਾਲ ਤਾਂ ਮੇਰੇ ਨਾਲ ਵੀ ਇਹ ਹੀ ਹੁੰਦਾਂ ਮੇਰੇ ਤਾਂ ਘਰਵਾਲ਼ੇ ਨਾਲ਼ ਵੀ ਵਿਤਕਰਾ ਕੀਤਾ ਜਾਂਦਾ

  • @NarinderSharma-xj4cn
    @NarinderSharma-xj4cn 5 หลายเดือนก่อน +5

    ਬਹੁਤ ਵਧੀਆ ਸੇਧ ਦਿੰਦੇ ਹਨ ਨਰਿੰਦਰ ਸ਼ਰਮਾਂ ਮੱਤਾ

  • @madhusabharwal3449
    @madhusabharwal3449 5 หลายเดือนก่อน +1

    ਆਉ ਸਾਰੇ ਭੈਣੋ ਤੇ ਭਰਾਵੋ ਆਪਾ ਸਭ ਰਲ ਮਿਲ ਕੇ ਵੀਡੀਓ ਨੂੰ ਸੇਅਰ ਕਰੀਏ ਤੇ ਸਾਝਾਂ ਪਰਿਵਾਰ ਨੂੰ ਸਪੋਟ ਕਰੀਏ ❤😊 ਜਸਪ੍ਰੀਤ ਵੀਡੀਓ ਬਹੁਤ ਹੀ ਵਧੀਆ ਸੀ ਸਭ ਨੂੰ ਬਹੁਤ ਹੀ ਵਧੀਆ ਸੁਨੇਹਾ ਭੇਜਿਆ ਸਾਝਾਂ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਹੀ 💘ਧੰਨਵਾਦ ਕਰਦੀ ਹਾਂ ਘਰ ਵਿੱਚ ਕਿਸੇ ਨਾਲ ਵੀ ਵਿਕਤਰਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਘਰ ਵਿੱਚ ਲੜਾਈ ਝਗੜਾ ਹੋਵੇ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਜਸਪ੍ਰੀਤ ਲਵ ਯੂ 🧿🥰ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 👏👏✌🌷🌷🌷🌷🌷🌷🌷🌷🌷🌷🌷🌷🌷🌷🌷🌷🌷😇😇😇😇❣️❣️❣️❣️❣️👍👍😊

  • @santdhaliwal6224
    @santdhaliwal6224 5 หลายเดือนก่อน +22

    ਘਰ ਦੇ ਮੁਖੀ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਇੱਕੋ ਜਿਹਾ ਵਰਤਾਓ ਕਰਨਾ ਚਾਹੀਦਾ , ਬਾਰੇ ਚਾਨਣਾ ਪਾਉਂਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @Satnamoffical
    @Satnamoffical 5 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @Maninder_brar
    @Maninder_brar 5 หลายเดือนก่อน +3

    ਸਾਰੀ ਟੀਮ ਇਕ ਤੋ ਇਕ ਸਿਰਾ ❤❤❤❤ ਰਿਸ਼ਤੇਦਾਰੀ ਚੋ ਆਈ ਨੌਹ ਦਾ ਬੇਬੇ ਜਿਆਦਾ ਮੋਹ ਕਰਦੀ ਸੀ ਪਰ ਕੰਮ ਜਸਪ੍ਰੀਤ ਹੀ ਆਈ,,,,ਬਹੁਤ wait ਰਹਿੰਦੀ ਆ ਜੀ ਤੁਹਾਡੀ ਵੀਡਿਓ ਦੀ,,ਬਹੁਤ ਵਧੀਆ ਸੁਨੇਹਾ ਦਿੱਤਾ ❤❤❤❤❤ ਮਨਿੰਦਰ ਬਰਾੜ

  • @SonuBarpagga
    @SonuBarpagga 5 หลายเดือนก่อน +2

    ਬਹੁਤ ਵਧੀਆ ਵੀਡੀਓ ਕਹਾਣੀ ਘਰ ਘਰ ਦੀ ਬੇਬੇ ਜੀ ਬਹੁਤ ਵਧੀਆ ਵੀਡੀਓ ਸੋਨੂ ਬਰ ਪੱਗਾ ਹੁਸ਼ਿਆਰਪੁਰ

  • @jasjitkaur3925
    @jasjitkaur3925 5 หลายเดือนก่อน

    ਸਾਰੇ ਅਦਾਕਾਰ ਹੀ ਵਧੀਆ ਰੋਲ ਨਿਭਾ ਰਹੇ ਨੇ, ਬਹੁਤ ਵਧੀਆ ਵੀਡਿਉ ਹੈ

  • @jassbhullar5625
    @jassbhullar5625 5 หลายเดือนก่อน +1

    ਬਹੁਤ ਵਧੀਆ ਸਟੋਰੀ ਜਸਵੀਰ ਕੌਰ ਤਾਜੋਕੇ

  • @jaspalkaur1552
    @jaspalkaur1552 5 หลายเดือนก่อน +6

    ਬਹੁਤ ਵਧੀਆ ਵੀਡੀਓ ਹੈ।

  • @ranisidhu9760
    @ranisidhu9760 5 หลายเดือนก่อน

    ਬਹੁਤ ਵਧੀਆ ਵੀਡੀਓ ਹੁੰਦੀਆ ਨੇ ਜੀ ❤❤❤❤❤

  • @SimranSingh-zx4wj
    @SimranSingh-zx4wj 5 หลายเดือนก่อน +3

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @KaramjeetKaur-v4p
    @KaramjeetKaur-v4p 5 หลายเดือนก่อน +2

    ਬਹੁਤ ਵਧੀਆ ਵੀਡੀੳ ਵੀਰ ਜੀ

  • @manishamalhotra4959
    @manishamalhotra4959 5 หลายเดือนก่อน +1

    Shukr hai bebe nu samjh aagi

  • @jatinderbajwa9600
    @jatinderbajwa9600 5 หลายเดือนก่อน +3

    ਬਹੁਤ ਵਧੀਆ ਵੀਡੀਓ ਲੱਗਦੀ ਹੈ/ਜਸਪ੍ਰੀਤ ਦਾ/ਰੌਲ/ਬਹੁਤ ਵਧੀਆ ਲਗਦਾ ਹੈ

  • @GurmukhBrar-c7q
    @GurmukhBrar-c7q 5 หลายเดือนก่อน +6

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @MakhanSingh-c3d
    @MakhanSingh-c3d 5 หลายเดือนก่อน +1

    ਮੱਖਨ। ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਸਟੋਰੀ ਹੈ

  • @GurpinderKaur-kx1vg
    @GurpinderKaur-kx1vg 5 หลายเดือนก่อน +5

    Bahut sohni video ji🙏🙏

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @devil.com1070
    @devil.com1070 5 หลายเดือนก่อน +2

    ਸਾਰੀ ਟੀਮ ਦਾ ਵਧੀਆ ਕਿਰਦਾਰ ਹੈ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਵਾਹਿਗੁਰੂ ਜੀ ਬਲਵੀਰ ਕੌਰ ਜੈਤੋ ਮੰਡੀ

  • @BeantSingh-ih1sn
    @BeantSingh-ih1sn 5 หลายเดือนก่อน +1

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਪਿੰਡ ਡਰੋਲੀ ਭਾਈ ਊ

  • @devrajjindal9636
    @devrajjindal9636 5 หลายเดือนก่อน +7

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

    • @CharanjeetKaur-sr3uo
      @CharanjeetKaur-sr3uo 5 หลายเดือนก่อน

      ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ

  • @manjitkaur-uh1mi
    @manjitkaur-uh1mi 5 หลายเดือนก่อน +1

    Very nice video
    So nice massage

  • @Jhajjpreet6049
    @Jhajjpreet6049 5 หลายเดือนก่อน +11

    ਬਹੁਤ ਵਧੀਆ ਵੀਡਿਉ ਬਾਈ ਜੀ ਗੁਰਪ੍ਰੀਤ ਸਿੰਘ ਬਿਲਾਸਪੁਰ 🎉

  • @happyjoshi5426
    @happyjoshi5426 5 หลายเดือนก่อน +3

    Very nice God bless you

  • @MandeepkaurGill-jm9im
    @MandeepkaurGill-jm9im 5 หลายเดือนก่อน +2

    Bahut vdiya video ji ..all family acting super..... Namandeep Singh gill

  • @inderjitkaur4820
    @inderjitkaur4820 5 หลายเดือนก่อน +2

    Bahut sohni video hai ji 👌👌👌👌 bahut ghra ch iho kuj hunda👌👌👍👍 inderjit kaur bathinda

  • @Guri-l7c
    @Guri-l7c 5 หลายเดือนก่อน +1

    Bhut. Wadia❤video. Jasvinder. Akalgarh. Sudhar🎉🎉🎉🎉🎉

  • @haroonrashid6601
    @haroonrashid6601 5 หลายเดือนก่อน +1

    Bohat Achi video hai good performance mashallah
    Haroon Rashid khan Faisalabad Pakistan

  • @babbukaur4147
    @babbukaur4147 5 หลายเดือนก่อน

    Very nice video God bless your all team members 😊😊

  • @bhajankaur8289
    @bhajankaur8289 5 หลายเดือนก่อน

    Bhut vdhia vidio h ji ❤❤❤❤❤ bhajan kaur jirkpur Chandigarh 🎉🎉🎉🎉

  • @harpreetsharma4125
    @harpreetsharma4125 5 หลายเดือนก่อน

    ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ❤❤ ਪਰਮਜੀਤ ਜਗਰਾਓਂ

  • @BhupinderKaur-ct9pz
    @BhupinderKaur-ct9pz 5 หลายเดือนก่อน +2

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣੀ ਵੀਡੀਓ ਆ ਜੀ ਹੁਸ਼ਿਆਰਪੁਰ ਤੋਂ ਆ ਜੀ ❤❤❤❤❤🎉🎉🎉

  • @Karanvirdi-s9n
    @Karanvirdi-s9n 5 หลายเดือนก่อน

    Sari team di acting bhut vadiaa 👌👌👌👌

  • @MandeepKaur-nc5dm
    @MandeepKaur-nc5dm 5 หลายเดือนก่อน +1

    Very nice video all family members are good acting God bless you parmatma Tarki bakshe Mandeep Kaur Gill Patiala ❤❤❤

  • @krishnarani8256
    @krishnarani8256 5 หลายเดือนก่อน +4

    Very nice video hai ji wehagur mehar karn krishna Rani sardulgarh mansa

  • @Manraj__Singh_0786
    @Manraj__Singh_0786 5 หลายเดือนก่อน +2

    ਬਹੁਤ ਵਧੀਆ ਵੀਡੀਓ ਵੀਰ ਜੀ ਮਨਰਾਜ ਸਿੰਘ!

  • @gurpreetmaan-oh1yr
    @gurpreetmaan-oh1yr 5 หลายเดือนก่อน

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @jaswinderkaur9168
    @jaswinderkaur9168 5 หลายเดือนก่อน

    ਬਹੁਤ ਵਧੀਆ ਵੀਡਿਓ ਲੱਗੀ

  • @SimranSingh-zx4wj
    @SimranSingh-zx4wj 5 หลายเดือนก่อน +2

    ਅੱਜ ਮੈਂ ਲੇਟ ਹੋ ਗਈ ਕਿਉਂਕਿ ਘਰ ਦੇ ਕੰਮ ਬਹੁਤ ਸੀ ਤੇ ਕੱਪੜੇ ਵੀ ਧੋਣੇ ਆ ਜਸਪ੍ਰੀਤ ਭੈਣੇ ਹੈਲਪ ਕਰਾ ਦੋ 😂😂😂😂😂

  • @sidhusiblings385
    @sidhusiblings385 5 หลายเดือนก่อน

    ਕੁਲਦੀਪ ਦੋਨੋ ਭਰਾ ਦਾ ਏਕਾ ਨੂੰਹ ਨੂੰ ਬੇਬੇ ਸਬਕ ਸਿਖਾਉਣਾ ਆਪੱਣੀ ਗਲਤੀ
    ਮੰਨਣੀ ਇਹੀ ਮੈਸੇਜ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਹੇ‌
    ਵਹਿਗੁਰੂ ਚੜਦੀਕਲਾ ਬਖ਼ਸ਼ੇ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @dr.bhupinderchadha9116
    @dr.bhupinderchadha9116 5 หลายเดือนก่อน +4

    Okhe vele kaun help karda
    Fer akha khul jandia n
    Good msg

  • @vmix-ki3zs
    @vmix-ki3zs 5 หลายเดือนก่อน +1

    Bhut vadia vedio g Jassi I Moga ❤

  • @darshankaur4761
    @darshankaur4761 3 หลายเดือนก่อน

    ਬਹੁਤ ਸੋਹਣੀ ਵੀਡੀਓ ਆ ਵੀਰ ਜੀ ਬੇਬੇ ਨੇ ਸਹੀ ਫੈਸਲਾ ਲਿਆ ਨੂੰਹਾ ਵਿਚ ਵਿਤਕਰਾ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕੀਨੇ
    ਕੰਮ ਆਉਣਾ ਧੰਨਵਾਦ

  • @jasvirkaursandhu4119
    @jasvirkaursandhu4119 5 หลายเดือนก่อน +2

    Very good manpreet

  • @GurpreetSingh-f5t4w
    @GurpreetSingh-f5t4w 5 หลายเดือนก่อน +3

    Very nice video ji 👍👍❤️❤️🎉🎉❤❤

  • @pavitarjeet
    @pavitarjeet 5 หลายเดือนก่อน +7

    ਮਨਦੀਪ ਜਸਪ੍ਰੀਤ ਬਹੁਤ ਵਧੀਆ ਸਟੋਰੀਆ ਪਰ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਬੇਟੀ ਆਨੂਬਹੁਤ ਬਹੁਤ ਪਿਆਰ

  • @KamalKumar-ow7mq
    @KamalKumar-ow7mq 5 หลายเดือนก่อน +2

    Good message

  • @harpreetmaan3026
    @harpreetmaan3026 5 หลายเดือนก่อน +4

    Very nice video ji

  • @RukmaniDevi-vl4nn
    @RukmaniDevi-vl4nn 5 หลายเดือนก่อน

    Bahut badhiya video sari team da roll badhia hai gd bless you all members 👍👍👍👍 hp parwanoo to manjinder kaur

  • @NarinderSharma-xj4cn
    @NarinderSharma-xj4cn 5 หลายเดือนก่อน +6

    ਇਨ੍ਹਾਂ ਬੂੜੀਆ ਵਿਚ ਘਤਿੱਆਂ ਬਹੁਤ ਹੁੰਦੀਆਂ ਨੇ ਨਰਿੰਦਰ ਸ਼ਰਮਾਂ ਮੱਤਾ

    • @sukhwinderkaur7145
      @sukhwinderkaur7145 5 หลายเดือนก่อน

      ਇਹ ਤਾਂ ਘਰ ਘਰ ਦੀ ਕਹਾਣੀ ਹੈ, ਸਾਡੇ ਵੀ ਮੇਰੀ ਸੱਸ ਐਵੇਂ ਹੀ ਕਰਦੀ ਸੀ

  • @NK-rd4wo
    @NK-rd4wo 4 หลายเดือนก่อน

    Very nice and moralable movie

  • @satinderkaur7687
    @satinderkaur7687 5 หลายเดือนก่อน

    Very nice video. Congratulations to all of you.

  • @jaspalkaur5604
    @jaspalkaur5604 5 หลายเดือนก่อน

    Very nice video❤❤❤❤❤🎉🎉🎉🎉🎉🎉

  • @husanpreet9665
    @husanpreet9665 5 หลายเดือนก่อน

    Bohot badhiya khani hai ji ❤❤❤❤❤

  • @usharani6155
    @usharani6155 5 หลายเดือนก่อน

    Bhot vadia video ❤❤

  • @RajinderKaur-gk9gi
    @RajinderKaur-gk9gi 5 หลายเดือนก่อน

    Very nice Rajinder Kaur Village ghudani khurd

  • @jeetorita802
    @jeetorita802 5 หลายเดือนก่อน

    Very nice dama

  • @swaransinghbhatia3116
    @swaransinghbhatia3116 5 หลายเดือนก่อน +2

    Veri nice stoty ji swaran singh bhatia chhattisgarh

  • @sukhsandhu7759
    @sukhsandhu7759 5 หลายเดือนก่อน +6

    ਤੁਹਾਡੀ ਵੀਡਿਓ ਬਹੁਤ ਵਦੀਆ ਜਸਵਿੰਦਰ ਕੌਰ ਮਾਣੂਕੇ

  • @HarnekSingh-oz6bw
    @HarnekSingh-oz6bw 5 หลายเดือนก่อน +3

    ਜਦੋਂ ਸੂਟ ਦਿੰਦੀ ਸੀ ਬੇਬੇ ਉਸ ਟਾਇਮ ਨੂੰ ਸੀ ਜਦੋਂ ਬੇਬੇ ਦੇ ਸੱਟ ਲੱਗ ਗਈ ਫ਼ੇਰ ਜੱਸ ਪ੍ਰੀਤ ਨੂੰ

  • @nindijalan282
    @nindijalan282 5 หลายเดือนก่อน +2

    ਸੋਨੀ ਜਲਾਣ

  • @Rohit-pr4pj
    @Rohit-pr4pj 5 หลายเดือนก่อน +1

    Nice vedio

  • @SamarBhullar-yr8is
    @SamarBhullar-yr8is 5 หลายเดือนก่อน

    Nice story g ❤

  • @sairasyed2122
    @sairasyed2122 5 หลายเดือนก่อน

    Nice acting sab di
    Nice Video ji ❤
    Watch From Switzerland

  • @surinderkaur9156
    @surinderkaur9156 5 หลายเดือนก่อน

    your all video I watched all the time you all doing very good I am from UK 🇬🇧

  • @Reetkhokhar
    @Reetkhokhar 5 หลายเดือนก่อน

    Bottt nyc video👌🏻👌🏻👌🏻👌🏻👌🏻gbu all team members

  • @anurag_saddi
    @anurag_saddi 5 หลายเดือนก่อน

    Nice video Sanjeev Sharma Moga

  • @jattwaad3112
    @jattwaad3112 28 วันที่ผ่านมา

    Ni ce ji❤❤ aRaznjit kaur

  • @pinknailstudio532
    @pinknailstudio532 5 หลายเดือนก่อน +2

    Veer ji video bhut vadya a Sukhwinder kaur ludhianan

  • @ParamjitKaurRomana
    @ParamjitKaurRomana 5 หลายเดือนก่อน

    Nice video aa ji paramjit kaur canada

  • @PervaizShah-ok5qx
    @PervaizShah-ok5qx 5 หลายเดือนก่อน

    Nice 👍 video.

  • @SukhpalDhaliwal-j1g
    @SukhpalDhaliwal-j1g 5 หลายเดือนก่อน +1

    🌹🌹🙏🙏🙏🙏🌹🌹

  • @RupinderGill-z5q
    @RupinderGill-z5q 5 หลายเดือนก่อน

    BHUT VADIA VIDEO GOD BLESS YOU ALL MEMBERS 🎉🎉🎉🎉🎉❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @HarmanDeep-lu9im
    @HarmanDeep-lu9im 5 หลายเดือนก่อน

    Very nice video ji ❤❤❤❤❤❤

  • @hardeepkaur9093
    @hardeepkaur9093 5 หลายเดือนก่อน

    ਸਾਡੇ ਇਸ ਤਰ੍ਹਾਂ ਰਿਸ਼ਤੇਦਾਰੀ ਵਿੱਚ ਵਿਆ ਨਹੀਂ ਕਰਦੇ ਭਬੀ ਦੀ ਭਤੇਜੀ ਨਾਲ

  • @amarjitsangha1107
    @amarjitsangha1107 5 หลายเดือนก่อน

    Very nice video

  • @jaswantkaur6496
    @jaswantkaur6496 5 หลายเดือนก่อน +1

    Very nice story g jaswant kuar patiala to

  • @sajidaarshad6204
    @sajidaarshad6204 5 หลายเดือนก่อน +2

    वेरी नाइस साजिदा अरशद पाकिस्तान फैसलाबाद

  • @gurshaanbrar9844
    @gurshaanbrar9844 5 หลายเดือนก่อน +3

    ❤❤❤❤❤

  • @arshdeepkaur6895
    @arshdeepkaur6895 5 หลายเดือนก่อน

    Nice story

  • @pinkyjaidka6418
    @pinkyjaidka6418 5 หลายเดือนก่อน

    Nice message ❤

  • @SurjitSingh-zs8fn
    @SurjitSingh-zs8fn 5 หลายเดือนก่อน +2

    Kuldeep veer J mandeep real wefi

  • @BhinderKaur-pg7hk
    @BhinderKaur-pg7hk 5 หลายเดือนก่อน

    Good video ji ❤❤❤

  • @bhupinderkaur1938
    @bhupinderkaur1938 5 หลายเดือนก่อน

    Nice video italy

  • @bawagrawal993
    @bawagrawal993 5 หลายเดือนก่อน

    good job🎉🎉🎉

  • @sukhwinderkaur7145
    @sukhwinderkaur7145 5 หลายเดือนก่อน

    ਸਾਡੇ ਵੀ ਇਹੀ ਹਾਲ ਹੁੰਦਾ ਸੀ, ਮੇਰੀ ਸੱਸ ਵੀ ਮੇਰੇ ਜੇਠ ਨੂੰ ਘਿਉ ਚਾਹ ਵਿੱਚ ਪਾ ਕੇ ਦਿੰਦੀ ਹੁੰਦੀ, ਸਾਡੇ ਵਾਸਤੇ ਮੱਖਣੀ ਦਿੰਦੀ, ਹੁਣ ਜਦੋਂ ਬੁਡਾਪਾ ਆ ਗਿਆ ਹੁਣ ਕਹੂ ਤੁਸੀਂ ਮੇਰੀ ਸੇਵਾ ਕਰੇ, ਜਿਸਨੂੰ ਘਿਉ ਖਵਾਉਣੀ ਹੁੰਦੀ ਉਹ ਪੁੱਛਦਾ ਵੀ ਨਹੀਂ, ਇਹ ਬੁੜੀਆਂ ਐਵੇਂ ਹੀ ਫ਼ਰਕ ਪਵਾ ਦਿੰਦੀਆਂ ਨੇ

  • @NaveedAsif-l6x
    @NaveedAsif-l6x 5 หลายเดือนก่อน +2

    Punjab. Faisal abad

  • @harjitkaur2702
    @harjitkaur2702 5 หลายเดือนก่อน

    Bebe pehla.jan k kardi c😮😮

  • @sakinajavaid6051
    @sakinajavaid6051 5 หลายเดือนก่อน

    Nice 👍

  • @ashajassal4935
    @ashajassal4935 5 หลายเดือนก่อน

    Nice video❤❤❤❤

  • @surinderkaurbrar63
    @surinderkaurbrar63 5 หลายเดือนก่อน

    Very nice

  • @boreddsoul
    @boreddsoul 5 หลายเดือนก่อน

    Gurmeet Kaur Banur nice videooo g

  • @JaspaLSingh-ws5cb
    @JaspaLSingh-ws5cb 3 หลายเดือนก่อน

    harpreet kaur uppal 😊😊😊😊😊😊

  • @balvirsingh7517
    @balvirsingh7517 5 หลายเดือนก่อน

    Very Very good video g balvir singh dodra