ਕੱਚ ਦੀ ਮੌਤ (ਭਾਗ-4)Kach Di Maut (Ep-4) New Latest Punjabi Webseries 2025 !! Aman Dhillon
ฝัง
- เผยแพร่เมื่อ 8 ก.พ. 2025
- Kach Di Maut (Ep-4)New Latest Punjabi Webseries 2025 !! Aman Dhillon
@amandhillon
#amandhillon #dhillonmansawala #punjabiwebseries #shortvideos #punjabi
**************************************
CONCEPT*****
AMAN DHILLON
Ex Army( Sub ) Chand Singh
DIRECTOR**
RAJVEER DHILLON
EDITING**
GURKIRET DHILLON
CAMERAMAN**
RAJVEER Singh
Harjeet singh
Contact no
6284692060
Join 👇
facebook page 👥
/ aman_dhillon_mansa___
Our New Video link Click here
****************
Kach di maut (Ep-1)
• ਕੱਚ ਦੀ ਮੌਤ (ਭਾਗ-1) Kac...
Kach di maut (Ep-2)
• ਕੱਚ ਦੀ ਮੌਤ (ਭਾਗ-2)Kach...
Kach di maut (Ep-3)
• ਕੱਚ ਦੀ ਮੌਤ (ਭਾਗ-3)Kach...
Do Not Re-upload Our Content We are Rigid Taking
Credit Copyright Holder - Aman dhillon
Thank you 🙏🙏🙏
ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਰੱਬ ਤੁਹਾਨੂੰ ਖੁਸ਼ ਰੱਖੇ। ❤❤
ਸਾਨੂੰ ਵੀ ਨੱਥੂ ਕੀ ਬਹੂ ਦਿਖਾ ਦਿਓ
ਜੀਹਦੇ ਪਿੱਛੇ ਐਨਾ ਝੱਜੂ ਪਾਇਆ😂😂😂😂😂😂😂😂
ਬਹੁਤ ਵਧੀਆ ਵੀਡੀਓ ਅਮਨ ਪੁੱਤ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤🎉🎉
ਅਮਨ ਦੀਦੀ ਜੀ ਬੁਹਤ ਵਧੀਆ ਵੀਡੀਓ ਧੰਨਵਾਦ
ਸੱਚੀ ਗੱਲ ਆ ਦੀਦੀ ਰਾਜ ਵੀਰਾ ਤਾਂ ਭਗਤ ਆ❤❤
ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Aman dii tuhada eh roll bhut majedaar h bhut mja aa reha 😂😂😂😅😅
aman aunty tuc bhut cute lgde aa raj uncle naal lrhde hoye🥰😄😍
Very nice video ji waheguru bless u ji
ਅਮਨ ਦੀਦੀ ਵਾਹਿਗੁਰੂ ਜੀ ਨੇ ਸਾਨੂੰ ਧੀ ਦੀ ਦਾਤਾ ਬਖਸ਼ੀ ਹੈ ❤❤❤❤❤❤❤
ਮੁਬਾਰਕਾਂ ਜੀ
Congratulations 🥳
Congratulations ji 🙏
Congratulations g 🎉❣️
Congratulations g
ਅਮਨ ਦੀਦੀ ਜੀ ਬੁਹਤ ਵਧੀਆ ਹੈ
Thank you so much ji 🙏
,ਅੱਜ, ਅਸੀਂ, ਪਹਿਲੀ,ਬਾਰ, ਲੜਾਈ,ਦੇਖੀ, ਹੈ, ਅਮਨ,ਤੇ, ਰਾਜ ਬਾਈ,ਦੀ, ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤
ਬਹੁਤ ਬਹੁਤ ਧੰਨਵਾਦ 🙏
ਬਹੁਤ ਵਧੀਆ ਵੀਡੀਓ,ਅਮਨ ਢਿੱਲੋਂ ਭੈਣ, ਰਾਜਵੀਰ ਢਿੱਲੋਂ ਵੀਰ ਜੀ 👍💐🌸
Very Very nice video Aman veer you are great but preet bhi bahut chak dandie hai fighting da first person preet and ghar maoo hi hai God bless you all teams love you so much dear ❤
ਕਾਕੇ ਬਾਈ ਤੁਸੀਂ ਚਰਨੋ ਤੇ ਅੰਜਲੀ ਨਾਲ ਲਾਭੇ, ਪ੍ਰੀਤੋ ਨਾਲ ਬਹੁਤ ਘੈਂਟ ਰੋਲ ਕਰਦੇ ਹੋ।
Aman de suit bahut sohna lagda❤❤❤
ਅਮਨ ਮੈਨੂੰ ਦੱਸ ਤੇਰੇ ਜਿੰਨੀ ਟੌਹਰ ਕੱਢ ਕੇ ਸੰਨੀ ਕੌਣ ਕਰਦਾ। ਖੁਰਲੀਆਂ ਕੌਣ ਸਾਫ਼ ਕਰਦਾ। ਟੌਹਰ ਇਉਂ ਕੱਢੀ ਆ ਜਿਵੇਂ ਹੁਣੇ ਵਿਆਹੀ ਆਈ ਹੋਵੇ। 😂😂😂😂
ਤੁਹਾਨੂੰ ਵੀ ਇਹੋ ਜਵਾਬ ਮਿਲੂੰਗਾ ਕਿ ਤੁਸੀਂ ਫਿਰ ਨਾ ਦੇਖੋ ਵੀਡਿਉ 😂😂😂
Ea video aa ji sab kus karna panda ji
ਬਹੁਤ ਸੋਹਣੀ ਵੀਡੀਓ ਐ ਅੰਜਨੀ ਦੀ ਐਕਟਿੰਗ ਬਹੁਤ ਵਧੀਆ ਐ ❤❤❤❤❤
ਕਾਕਾ ਬਾਈ, ਨੂੰ, ਜ਼ਮੀਨ, ਅਮਨ,ਦੇ,ਨਾਮ,ਕਰ,ਦੇਣੀ, ਚਾਹੀਦੀ ਹੈ, ਸਾਰੇ, ਪਰਿਵਾਰ,ਤੋ,ਚੋਰੀ,ਰਜਿਸਟਰੀ,ਜਾ, ਬਾਰਸ਼, ਬਣਾਉਣ, ਚਾਹੀਦਾ ਹੈ ਰੁਪਿੰਦਰ ਕੌਰ ਧੀਮਾਨ 🎉🎉🎉🎉🎉
Ghaint video Aman luv u all 🎉🎉🎉🎉❤❤❤❤
ਬਹੁਤ ਵਧੀਆ ਵੀਡੀਓ ਹੈ ਬਾਈ ਰਾਜ ਤੇ ਅਮਨ ਦੀਦੀ
ਆ ਕਿਹੋ ਜਿਹਾ ਕੱਦੂ ਜਿਹਾ ਕਦੇ ਸੋਨੀਆ ਨੂੰ ਲਈ ਫਿਰਦਾ ਹੁਣ ਪ੍ਰੀਤੋ ਢਿੱਡਲ ਜਿਹਾ।😅
Bahut sohni video aa ji God bless you all
Very nice story God bless you all time your family member sister Aman ji ❤❤❤
Many many thanks for watching 🙏
Bai Kaka Siaa pahila tu Preeto di goot nu gera de lai ih kujh jiada hi boldi aa 😂😂❤❤
Raj bai nu difllter bana ta aman sis buhat hassa onda very nice story
Glad you liked it! 😄
ਬਹੁਤ ਵਧੀਆ ਵੀਡੀਓੁ ਅਮਨ ਭੈਣ ਪੀਤ ਤੇ ਮੇਲੇ ਨੇ ਫੋਫੜ ਨੂੰ ਤੰਗ ਕਰ ਰੱਖੀਆਂ ਅਮਨ ਭੈਣੇ ਭੁਆ ਦੇ ਭਤੀਜ ਨੁਹ ਨੂੰ ਬਹਾਰ ਦਾ ਰਸਤਾ ਦਖਾਉ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ
Hello ਅਮਨ ਜੀ ਤੁਹਾਡੀ ਤੇ ਰਾਜ ਬਾਈ ਦੀ ਨੋਕ ਝੋਕ ਬਹੁਤ ਵਧੀਆ ਲਗਦੀ ਆ❤❤❤ਪਹਿਲਾ ਤਾਂ ਜਮਾ ਨਹੀਂ ਲੜਦੇ ਸੀ 🙄🙄ਓਧਰ ਜੋਕਾਂ ਫੁੱਫੜ ਦਾ ਭੂਚਾਲ ਪਾਈ ਬੈਠੀਆਂ
Thanks for the love! 😄
ryt
ਗੱਲ ਸੋਲਾ ਆਨੇ ਸੱਚ ਹੈ ਪੁੱਤਰ ਜੀ
Nice video
Tym pai ke ladai badhan lagg jandi aa
ਸੋਨਿਆਂ ਦੀ ਐਨਕ ਥੱਲੇ ਡਿੱਗਦੀ ਆ ਮਿੰਟ ਕੁ ਬਾਅਦ ਹੱਥ ਪਾ ਲਾਉਂਦੀ ਆ
Raj veer g aman fi touch wood nazer na lg jy thonu❤❤
God bless you all team members
Nic story jk good acting of all team members ❤❤
ਅਮਨ ਵੀਰੇ ਬਾਈ ਰਾਜ ਲਗਦਾ ਨਹੀ ਏਹੋ ਜਿਹਾ ਮਨ ਵਿੱਚ ਵਹਿਮ ਨਾ ਕਰ ਬਹੁਤ ਵਧੀਆ ਰਾਜ ਸਿੱਧੂ ਫਾਜਿਲਕਾ
Very nice video you are very lucky all movie person very good acting 🎉❤👏👍👍
Very nice comment 🎉🎉🎉❤❤😮😮😮🙋💞🙋💞🙋💞🙋💞🙋🙉
Many many thanks! 🙏
Buth vadia video a aman ਦੀਦੀ ji wmk ❤❤❤❤❤❤
Bahut badhiya story ❤❤❤🎉🎉🎉
Video bahut acchi lagti hai Roman among the acting bahut acchi ladki❤❤❤
ਸੋਨੀਆ ਨੂੰ ਤਾਂ ਸੱਸ ਦਾ ਕਿਰਦਾਰ ਦੇ ਦਿੱਤਾ, ਵਧੀਆ ਕੀਤਾ,ਹੁਣ ਅਮਨ ਨੂੰ ਵੀ ਸੱਸ,ਮਾਸੀ, ਭੂਆ, ਦਾਦੀ ਦਾ ਕਿਰਦਾਰ ਦਿਆ ਕਰੋ
Very very nice video haa 😊😊😊😊🎉🎉🎉🎉❤❤❤❤
Thanks so much for watching 🙏
ਚੰਗੇ ਘਰਾਂ ਦੀਆਂ ਨੂੰਹਾਂ ਧੀਆਂ ਐਨਾ ਨਹੀਂ ਬੋਲਦੀਆਂ ਜਿੰਨਾ ਪ੍ਰੀਤ ਬੋਲਦੀ ਐ
ਰੀਤ ਵੀ ਐਦਾਂ ਰੌਲਾ ਪਾਉਂਦੀ ਹੁੰਦੀ ਸੀ
ਹੁਣ ਵਿਹਲੀ ਬੈਠੀ ਆ 😂😂😂
ਬਹੁਤ ਵਧੀਆ ਵੀਡੀਓੁ ਅਮਨ ਭੈਣ ਸਾਰੀ ਟੀਮ ਦੀ ਐਕਟਿੰਗ ਵਧੀਆ ਹੈ ਰਾਜ ਬਾਈ ਵਰਗਾ ਭਗਤ ਬੰਦਾ ਕੋਈ ਨਹੀਂ ਨੱਥੂ ਦੀ ਬਹੂ ਕਿਹੜੀ ਹੈ
Gud work all team members ❤
ਫੁੱਫੜ ਵੀ ਸੱਭ ਕੁੱਝ ਜਾਣਦਾ ਐਨੀ ਛੇਤੀ ਸੈਨ ਨਹੀ ਕਰਦਾ ਪ੍ਰੀਤੋ 😂😂😂😂
Very nice video🎉🎉🎉
Thanks for watching!
Aman dee raj veer ji nal thodi nok chuk bhut vadiya lagi ❤❤par ek gal hor raj veer ji aada de nhi hage tusi ona te sakh na kro ji ❤❤
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤❤🎉🎉🎉🎉🎉🎉🎉🎉😅😅
Nice ❤❤
V nic video ❤❤❤❤❤
So nice
First comment mera🎉🎉🎉
Thanks for being the first to comment!
Bhut vadia video aa nest video jaldi to jaldi aawaye
Preet te labha ehna ne Charno nu gallan vich lai ke Kake nu koi na koi nuksaan kar dena. Bachan di jarurat hai.
Very very nice video Aman Dhillon sister Rajveer Dhillon Veer ji ❤❤❤❤❤❤❤❤❤❤❤🎉🎉🎉🎉🎉🎉🎉🎉
First comment first like ❤❤❤❤❤❤
Thank you for the love 🙏
Very nice video. Aman te Raj Beta tusi bahut Vadhiya video bnai hai. Ladai karde Vadhiya lagde ho mithi ladai.
Nice vedio g ❤❤🎉🎉🎉
Kaka bai acitgh very nice👍👍👍👍
Many many thanks 🙏
Very very v nice video Aman didi Raj veer ji ❤❤❤❤
Thanks so much for watching!
ਰਾਜ ਇਹ ਗੱਲ ਬਿਲਕੁਲ ਸਹੀ ਹੈ ਜਦੋਂ ਮੇਰੀ ਵੀ ਲੜਾਈ ਹੋ ਜਾਂਦੀ ਹੈ, ਫ਼ੇਰ ਗੱਲ ਕਰਨ ਬਹਾਨੇ ਰੋਟੀ ਖਾ ਲਈ ਫੋਨ ਕਰੀਦਾ😂😂😂😂
ਅਮਨ ਐਵੇਂ ਰਾਜ ਤੇ ਸ਼ੱਕ ਨਾ ਕਰਿਆ ਕਰ, ਵੀਡਿਓ ਬਹੁਤ ਵਧੀਆ ਐ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏❤👌💐
Very nice video Aman didi
Thanks a lot 😊
Aman sister ji very nice video god 🙏❤❤❤🇵🇰 Ali from Spain
Thanks and welcome
Gagan good aecting❤❤❤
great welldon fantastic amzing full darma good dhillon mansa wala
ਅੰਜਲੀ ਬਹੁਤ ਚਲਾਕ ਆ ਗਲਾਂ ਵਿੱਚ ਲੈਕੇ ਫੁੱਫੜ ਤੋਂ ਸੈਨ ਨਾ ਕਰਾ ਲਵੇ 😂😂😂😂😂
Very nice God bless 🙏🙏❤❤
Thank you so much
ਬਹੁਤ, ਬਹੁਤ, ਹੀ, ਹੀ ਵਧੀਆ, ਵਧੀਆ, ਵਿਡੀਉ,,ਬਾਈ,ਜੀ, ਰੁਪਿੰਦਰ ਕੌਰ ਧੀਮਾਨ 🎉🎉🎉🎉🎉
Thank you so much for your kind words! 🙏
Àman didi thodee tae Raj bai dee behas bahut sohanee lagdee a. Parmatma tuhanu tarakeea bakshan.
Good nice ji 🙏 good masaj je 🙏
Thank you for watching! 🙏
आ गल गलत है कि जमीन यावारीस धियां नु बनाओ परिवार विचो भतीजे वारीस होने चाहिदे है ताकि धियां दा पेका घर जिउदा रहे
Aman t raj veere di ldai t bda hasa ayunda
🎉❤
Very nice video god bless you all team members
Many many thanks!
Very very very nice 👍👍👍👍👍👍👍👍👍👍👍👍👍❤❤❤❤❤❤❤❤❤❤❤❤ all team' God bless you 🙏♥️
Many many thanks for your love and support! 🙏
Nok Chokh bahut badhiya lagi
Very nice video 😂😂😂❤❤❤🎉🎉🎉😅😅
Thank you for watching! Hope you enjoyed it!
Always waiting your video ❤❤
Thanks for your support! 🙏
Very nice g❤❤❤❤❤❤❤
Thanks so much for watching 🙏
🎉🎉❤
Sat sri akal ji
Very nyc series
Very good video aman did I ji
Very nice Video God bless you all team members kuldip Kaur kaleke baghapura ❤❤
Thank you so much for your support!
nice video😊 Tuhadi sari team chardi kla vich rahe meri rab to ehi ardaas aa ji❤
Waheguru ji ka khalsa, Waheguru ji ki fateh! 🙏
ਨਾਟਕ ਪੂਰਾ ਵਧੀਆ ਬਣੇਆ ਹੈ ਰਾਜ ਪੁੱਤ ਪਰ ਲੋਕ ਗੰਦ ਦੇਖਣਾ ਪਸੰਦ ਕਰਦੇ ਨੇ ਜਿਵੇ ਇਥੇ ਹੋਰ ਕਈ ਬਣਾਉਦੇ ਨੇ ਉਹਨਾਂ ਦੇ ਨਾਟਕ ਘਰੇ ਦੇਖਣ ਆਲੇ ਹੁੰਦੇ ਹੀ ਨੀ ਥੋਡਾ ਨਾਟਟ ਅਸੀਂ ਸਾਰੇ ਪਰਿਵਾਰ ਵਿੱਚ ਬੈਠਕੇ ਦੇਖਦੇ ਹਾਂ ਕੋਈ ਟੈਨਸਨ ਨੀ ਰਹਿਦੀ ਜੋ ਵਧੀਆ ਦੇਖਣਾ ਪਸੰਦ ਕਰਦੇ ਨੇ ਕਰੋ ਲਾਇਕ 👍🏼
Shi gal aa ji thodi ji thank you so much ji🙏
ਕਿਉ ਨੀ ਪਰਿਵਾਰ ਵਿੱਚ ਪੇਂਡੂ ਵਿਰਸਾ,ਆਪਣਾ ਵਿਰਸਾ, ਸਾਂਝਾ ਪਰਿਵਾਰ ਮਾਨਸਾ,ਘਰ ਟੀਮ ਪਰਿਵਾਰ,ਦੋ ਸਕੇ ਭਰਾ ਇਹ ਸਾਰੇ ਹੀ ਦੇਖਣ ਵਾਲੇ ਹਨ ਸਿਰਾ ਬਣਾਉਂਦੇ ਨੇ ਉਹ ਵੀਡੀਓ ਕੋਈ ਗੰਦ ਨੀ ਹੁੰਦਾ ਜੀ
Nice well done 🎉
Thank you! Cheers!
Very nice 👍👍👍👍👍👍
Many many thanks
Kal wait ker Rahe c g video kyu nahi payi g kon kon wait ker reha c g video di❤❤❤❤❤❤
Very nice vedio dear sister and brother and gagan sister🙏🙏🙏🙏🙏🙏🙏❤❤
Very nice video ji. ❤❤🎉🎉
Thanks so much for watching ji 🙏
Gagana aur Aman ki video Dekhne Mein bahut maja Aata Hai❤❤
Very nice 👌🏼
Thanks so much 😀
Aman te Raj da eh anaj pali bar dekhia gbu
Nice video ❤❤❤❤❤
You are so kind
❤❤❤❤❤❤
2 ਸੁਰਖੀਆਂ ਲਿਆਂਦੀਆਂ ਹੋਣਗੀਆਂ 😂😂😂😂😂😂😂
Very nice veer and bhabi ji, very nice video ji 🎉🎉🎉🎉🎉🎉🎉🎉🎉
Very very nice video ❤😂🎉😢😮😅😊
Thanks all
NYC 🎉
Thanks for watching!
Waiting for nest video
Thanks for your patience! The next episode is coming soon.
raj bro comedy seen