Bhavikhat Vaak - Suraj Prakash - Rut05 Adhyai37 - Katha Sant Giani Inderjit Singh Ji Raqbe Wale

แชร์
ฝัง
  • เผยแพร่เมื่อ 25 ม.ค. 2025
  • ਦਸਵੇੰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋੰ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਵਿਖੇ ਸੰਗਤਾਂ ਨੂੰ ਭਵਿਖੱਤ ਬਚਨ ਕੀਤੇ ਕਲਜੁਗੀ ਪਹਿਰੇਅਾਂ ਤੋੰ ਖਾਲਸੇ ਨੂੰ ਚੇਤਾਯਾ। ਬਾਬਾ ਬੁਡਾੱ ਸਾਹਿਬ ਜੀ ਦੀ ਸਤਵੀੰ ਪੀਡੀ ਬਾਬਾ ਗਰਬਖੱਸ਼ ਸਿੰਘ ਜੀ(ਬਾਬਾ ਰਾਮ ਕੋਅਰ ਜੀ) ਜਿਨਾਂ ਨੇ ਦਸਵੇੰ ਪਾਤਸ਼ਾਹ ਨੂੰ ਗੁਰ ਗਦੀੱ ਤਿਲਕ ਲਾਯਾ ਓੁਨਾਂ ਵਲੋੰ ਅਖੀੰ ਦੇਖਾ ਵੇਰਵਾ ਰਾਮਦਾਸ ਨਗਰ,ਮਾਝਾ ਪੰਜਾਬ ਵਿਚ ਸੰਗਤਾਂ ਨੂੰ ਸੁਨਾਯਾ ਜਿਸਨੂੰ ਭਾੲੀ ਸਾਹਿਬ ਸਿੰਘ ਜੀ ਨੇ ਬਾਬਾ ਜੀ ਦੀ ਹਜੂਰੀ ਵਿਚ ਲਿਖੇਅਾ। ਗੁਰੂ ਪੰਥ ਵਿਚ ਸਿਖਾੱੰ ਦੀ ਰਹਿਤ ਬਾਰੇ ਦਸਵੇੰ ਪਾਤਸ਼ਾਹ ਨੇ ਸੰਗਤ ਤੇ ਕਿਰਪਾ ਕਿਤੀ🙏🏻
    ਦਸਵੇੰ ਪਾਤਸ਼ਾਹ ਜੀ ਦੇ ੲਿਹ ਅਮੋਲਕ ਬਚਨ ਸੁਨਕੇ ਜਨਮ ਸਫਲਾ ਕਰੋ ਜੀ🙏🏻 -
    ਕਥਾ ਸੰਤ ਗਿਅਾਨੀ ੲਿੰਦਰਜੀਤ ਸਿੰਘ ਜੀ ਰਕੱਬੇ ਵਾਲੇ।
    At Ramdas Nagar (Majha,Punjab) the 7th Generation of Brahmgiani Baba Budha Sahib Ji - Baba Gurbaksh Singh ji(Baba Ram Koer Ji) who gave gurta gaddi tilak to Guru Gobind Singh Ji, gives his eyewitness account of the bhavikhat bachan made by Guru Gobind Singh ji maharaj to the sangat at Sri Kesgarh Sahib Anandpur .... About the Khalsa Raaj,Malechh Khalsa,Partition,Nehkalank Avtar e.t.c. ... with Bhai Sahib Singh ji likhari noting down the Bhavikhat Vaak of Dasven Patshah described by Baba Gurbaksh Singh Ji(Baba Ram Koer Ji) at ramdas nagar,majha,punjab.
    Dasven patshah also described the sikhi saroops in the panth &
    the rehat of gursikh.
    (Note : Babaji also says 'one who listen's to these bhavikh vaak of dasven patshah his sins go away & bhagti rises into us upon listening)
    Pls do listen & Share🙏🏻
    Subscribe Channel.

ความคิดเห็น •