Inder Veer Har Episode Nu Full Share Karda Ha Fir Bhi Tusi Kade Name Bhi Nahi Liya Mera , Bahut New Subscribers Nu Jodia Tuhade Channel Nal , Sab To Pehla Like Share Karda Ha Kade Ta Name Le Dia Karo Mere Varge Garib Subscriber Da bhi , Love You Truck 🚛🚒 Bharke All Team Members
Aa haa haaa Haaa kiya baat hai yrr Berraa ji and paagu ji 👌🧐👆👉👀👀👀👀👀👀👀 SUPER BHAI JI 😂😂😂😂😂😂😂😂😂😂😂😂😂😂😂😂😁😁😁😁😁😁😁😁😁😁 KIYA KAMAAL DI ACTING KARDE HO TUSSI😂😂😂😂😂😂😂😂😂😂😂😂😂😂😂 RANJHA PATHANKOTIA 👍
ਬਰੌਲਾ ਠਾ ਦਿਓ ਸ਼ੇਅਰ ਲਾਈਕ ਤੇ ਕਮੇਂਟ ਦਾ ਦੋਸਤੋ
ਬਰੌਲਾ ਨਹੀ ਹੁੰਦਾ ਵੀਰ ਬਰੋਲੇ ਹੁੰਦੇ ਹਨ ਤੁਸੀ ਪੰਜਾਬੀ ਲਿਖਣੀ ਸਿੱਖੋ ਪੰਜਾਬੀ ਦੇ ਨਾਮ ਤੇ ਪੈਸਾ ਕਮਾਉਂਦੇ ਹੋ
ਮੱਚ ਨਾ ਰੀਸ ਕਰ 😀
Hhhhhhhhhhh
@@ABIkumar-iz4sy ਸੋਡੇ ਵਰਗਿਆ ਦੱਲਿਆ ਇੱਜਤ ਵੇਚਣ ਵਾਲਿਆਂ ਦੀ ਰੀਸ ਨਾਲੋਂ ਗ਼ਰੀਬੀ ਦੀ ਅਣਖ ਬਹੁਤ ਸਕੂਨ ਦਿੰਦੀ ਹੈ ਸੋਡੇ ਵਰਗੇ ਆਵਦੀ ਧੀ ਨੂੰ 200 ਵਿੱਚ ਹਰੇਕ ਨਾਲ ਤੋਰ ਦਿੰਦੇ ਹੋ ਮੈ ਕਿਤੇ ਗਲਤ ਭਾਸ਼ਾ ਲਿੱਖੀ ਨਹੀ ਸੀ ਤੁਸੀ ਮਜਬੂਰ ਕੀਤਾ
Inder Veer Har Episode Nu Full Share Karda Ha Fir Bhi Tusi Kade Name Bhi Nahi Liya Mera , Bahut New Subscribers Nu Jodia Tuhade Channel Nal , Sab To Pehla Like Share Karda Ha Kade Ta Name Le Dia Karo Mere Varge Garib Subscriber Da bhi , Love You Truck 🚛🚒 Bharke All Team Members
ਦੁੱਧ ਵਾਲਾ Scene Siraaaa ਸੀ 👌🏻👌🏻👌🏻😆😄🔥
Dudh. Wala.scene.very.nice.👌👌👍👍😂😂😂🔥🔥🔥..ambala
😂😂
Bilkul. Hahahahahaha 😀 🤣 😀
ਹਾਏ ਮੇਰਾ ਭਾਪਾ ਮੱਚ ਗਿਆ😂😂😂
ਬਹੁਤ ਸੋਹਣੀ ਵਿਡੀਉ ਨਿਜਾਰਾ ਲਿਆਂਤਾ ਧਰਮ ਨਾਲ ਸੁਆਦ ਆਗਿਆ ਵਿਡੀਉ ਦੇਖਕੇ ਜੁਗ ਜੁਗ ਜਿਉਂਦਾ ਰੈ ਇੰਦਰ 22
ਬਾਈ ਭਾਗੂ ਆ ਪਹਿਲਾਂ ਕੱਲਾ ਧੁਤਾ ਨੀ ਸੀ ਮਾਂਨ ਹੁਣ ਇੱਕ ਬੋਦਾ ਆ ਸਿਰਾਂ ਹੋ ਗਿਆ ਜਦੋਂ ਦੁੱਧ ਚ ਡਿਗੇਆ ਬੋਦਾ ਮੇਰਾ ਤਾ ਹੱਸ ਹੱਸ ਅੱਖਾਂ ਵਿੱਚ ਪਾਣੀ ਆ ਗਿਆ ਇਕ ਜਦੋਂ ਵੀਰਾਂ ਭਾਗੁਆ ਕਹਿੰਦਾ ਬਹੁਤ ਹਾਂਸੀ ਆਉਂਦੀ ਆ ਸਿਰਾਂ ਬਾਈ
👍👍👍👍👍
ਡੇਕ ਤੇ ਜਾਮਣਾ, ਅੰਬ ਤੇ ਅਮਰੂਦ 😂😂😂😂😂ਸਿਰਾ ਭਾਗੂਆ
ਸਤਿ ਸ਼੍ਰੀ ਆਕਾਲ ਬਾਈ ਇੰਦਰ ਵੀਰੇ
ਬਹੁਤ ਵਧੀਆ ਨਾਟਕ ਨੇ ਤੁਹਾਡੇ
ਇਹੋ ਜਿਹੀਆਂ ਗੱਲਾਂ ਅੱਜਕਲ ਆਮ ਹੀ ਵੇਖਣ ਨੂੰ ਮਿਲਦੀ ਆਂ ਨੇ
ਜਿਵੇਂ ਤੁਹਾਡੇ ਵਾਲੀਆਂ ਲੜਦੀਆਂ ਨੇ ਉਵੇਂ ਆਮ ਹੀ ਘਰਾਂ ਚ ਵੇਖਣ ਨੂੰ ਮਿਲਦੀ ਆਂ ਨੇ ਲੜਦੀਆਂ ਝਗੜਦੀਆ
ਹੋਰ ਸਾਰੇ ਭਰਾਵਾਂ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ ਹੁੰਦੀ ਆ ਨੇ
ਬੀਰੇ ਦੀ ਐਕਟਿੰਗ ਸਿਰਾ ਬਾਈਁ।,,, ❤❤❤❤❤❤❤❤❤❤❤🌹🌹🌹🌹🌹🌹🌹🌹🌹🌹
ਆਹ episode ਤਾਂ ਜਮਾ ਸਿਰਾ ਮੈਂ ਬਠਿੰਡੇ ਕਿਸੇ ਹੋਟਲ ਚ ਹਾਂ ਅੱਜ ਤੇ ਤਿੰਨ ਵਾਰ ਮੈਂਨੂੰ ਦੂਜੇ ਕਮਰੇ ਵਾਲੇ ਬੋਲਕੇ ਗਏ ਨੇ ਕੇ ਬਾਈ ਜੀ ਹੋਲੀ ਹੱਸੋ 😀 ਹੱਸ ਹੱਸ ਮਰ ਗਏ ਅਸੀਂ 😂😂
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😊😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
😂😂😂😂😂 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
😂😂
Instagram ਤੇ ਤਾਂ ਗੰਦਮੰਦ ਬਹੁਤ ਦੇਖਦੇ ਹੋ ਉਹਨਾਂ ਦੁਨੀਆ ਕਿਧਰ ਨੂੰ ਜਾ ਰਹੀ ਆ
ਖੂਨ ਘੱਟ ਦਾ ਪਰ
ਇਹੋ ਜਿਹੀਆਂ ਵੀਡੀਓ ਦੇਖ ਕੇ ਤਾਂ ਯਾਰ ਖੂਨ ਬਹੁਤ ਵਧਦਾ ਬੰਦਾ ਇਨਾ ਹੱਸਦਾ ਯਰ ਥੁੱਤਾ ਬਾਈ ਸਿਰਾ ਯਰ ਥੁੱਤੇ ਦਾ ਪਾਪਾ ਸਾਰੀ ਟੀਮ ਬਹੁਤ ਬਹੁਤ ਵਧੀਆ ਯਰ ਮੈਂ ਬਹੁਤ ਖੁਸ਼ ਹੋਇਆ ਬਾਈ ਇਕੱਲਾ ਹੱਸਿਆ ਯਰ
ਯਰ ਬਹੁਤ ਬਹੁਤ ਵਧੀਆ ਸਾਰੀ ਟੀਮ ਜੋ ਦੂਜਿਆਂ ਨੂੰ ਖੁਸ਼ ਰੱਖਦੀ ਆ ਬਾਈ ਯਰ ਜੀਦੇ ਵੱਸਦੇ ਰਹੋ ਯਾਰ ਖੂਨ ਵਧਾਉਣ ਲਈ ਲਈ
ਅੱਜ ਤਾਂ ਕਮਾਲ ਹੀ ਕਰਤੀ , ਜਦੋਂ ਧੂਤੇ ਦਾ ਪਿਉ ਖੋਏ ਵਾਲੀ ਕੜਾਹੀ ਵਿੱਚ ਡਿੱਗਿਆ, ਪੰਜ ਮਿੰਟ ਹਾਸਾ ਬੰਦ ਨਹੀਂ ਹੋਇਆ। ਬਹੁਤ ਹਾਸਾ ਆਇਆ, ਬਹੁਤ ਹਾਸਾ ਆਇਆ
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ
ਪਹਿਲਾਂ ਕੱਲਾ ਧੂਤਾ ਸੀ ਹੁਣ ਬੋਦਾ ਰਲ ਗਿਆ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਖੋਏ ਵਾਲਾ ਸੀਨ ਬਹੁਤ ਵਧੀਆ ਸੀ
👍👍
ਬਹੁਤ ਵਧੀਆ ਵੀਰ ਜੀ 👌👌🔥🔥🔥🔥
ਬਹੁਤ ਹੀ ਵਧੀਆ ਸਾਰੀ ਟੀਮ ਦੀ ਐਕਟਿੰਗ 🙏🙏🙏🙏
ਇੰਦਰ ਬਾਈ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ👍🏻👍🏻👍🏻 ਜਮਾਂ ਸਿਰਾਂ
ਬਹੁਤ ਵਧੀਆ ਵੀਡੀਓ ਹੈ
ਭੀਰਾ ਅੱਤ ਕਰਵਾਉਂਦਾ😂😂❤
ਹੋਰ ਗੱਲਾਂ ਦੀਆ ਗੱਲਾਂ ਬੀਰਾ ਭਾਗੂ ਨੂੰ ਅਵਾਜ ਬੋਹਤ ਘੈਂਟ ਮਾਰਦਾ(ਭਾਗੂਆਾਾਾਾਾਾਾ)😂😂😂😂😂😂😂
🤣🤣🤣🤣🤣👍dudd vala seen 🤣🤣👌👌
ਸਾਰੀ ਟੀਮ ਬਹੁਤ ਵਧੀਆ ਜੀ। ਭਾਗੂ ਤੇ ਬੀਰਾ,
ਕੜਾਹੀ ਵਾਲਾ ਸੀਨ ਵੇਖ ਵੇਖ ਕੇ ਬਹੁਤ ਹਾਸਾ ਆਉਂਦਾ 3ਦਿਨ ਹੋ ਗੲੇ ਵੇਖ ਦੇਆਂ ਨੂੰ 😂😂😂😂😂😂😂😂😂
Sari team nu sat Shri akal inderjeet g 🙏 very super hit video all the best 🙏👍🥀❤️🥀👌 Yamuna Nagar
ਬਹੁਤ ਹਾਸਾ ਆਉਂਦਾ ਬੇਟਾ ਇੰਦਰ ਸਿੰਘ ਤੁ ਤੇ ਵੀਰਾਂ ਧੁਤੇ ਦੀ ਐਕਟਿੰਗ ਬਹੁਤ ਵਧੀਆ
ਦੂਤਾ ਵੀਰਾਂ ਨੰਬਰ 1ਬਹੁਤ ਅੱਗੇ ਜਾਣਾ ਤੁਸੀਂ 😊 ਜਦੋਂ ਵੀ India auna tuhanu mill ke jarur jna boht Sara Pyar mere Valo wmk chardikala rakhe veer de
Love you too
😂😂😂😂ਮਾਸੜ ਜੀ ਥੋਡੀਆ ਉੱਚੀਆਂ ਗੱਲਾਂ ਸਾਡੇ ਤਾਂ ਉੱਤੇ ਦੀ ਹੋ ਕੇ ਹੀ ਜਾਂਦੀਆਂ ਹਨ
ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯💯
😂😂😂😂😂😂🤣🤣🤣🤣🤣😂😂😂😂ਬੌਲਾ ਓ ਬੌਲਾ ਇਹ ਤਾਂ ਬੌਲਾ 🤣🤣🤣🤣😂😂😂😂ਹਾਏ ਆਏ ਹਾਏ ਮੇਰਾ ਭਾਪਾ ਮੱਚ ਗਿਆ ਓਏ ਹਾਏ ਆਏ ਮੇਰਾ ਭਾਪਾ ਮੱਚ ਗਿਆ ਓਏ 🤣🤣🤣🤣😂😂😂😂😂😂😂😂ਸਿਰਾ ਸੀਨ 🤣🤣
ਬਹੁਤ ਵਧੀਆ ਵੀਡਿਓ ਆ ਬਾਈ ਜੀ ਜਮ੍ਹਾ ਅੱਤ ਕਰਾ ਤੀ
ਇੰਦਰ ਬਾਈ ਬਹੁਤ ਵਧੀਆ ਵੀਡੀਓ ਗਾਇਕ ਵੀ ਘੈਂਟ ਆ ਏਹਨਾਂ ਦਾ ਮੋਬਾਈਲ ਵੀ ਮੈਨਸ਼ਨ ਕਰਨਾ ਕੋਈ ਸਾਈ ਲਵਾ ਦਇਆ ਕਰਾਂਗੇ ਇਕ ਕਮਲੀ ਇਕ ਪਾਤੀ ਸਿਵੀਆਂ ਦੇ ਰਾਹ ਵੀਰੇ ਜਿਉਂਦੇ ਵਸਦੇ ਰਹੋ ਧੰਨਵਾਦ ਜੀ ਸਾਰੀ ਟੀਮ ਦਾ (ਪਿੰਡ ਦੋਸਾਂਝ ਮੋਗਾ )
ਅੱਗ ਠਾਲ ਰੱਖੀਆ ਹਾਸੇ ਦੀ 😂😂😂😂😂😂😂😂😂😂😂😂😂 ਇੱਕ ਵਾਰ ਦੇਖਣ ਬੈਠ ਜਾਈਏ,ਭੈਣ ਚੋ ਇੰਨਾ ਦਿਲ ਲੱਗ ਜਾਂਦਾ ਦਿਲ ਕਰਦਾ ਦੇਖੀ ਚੱਲ-ਦੇਖੀ ਚੱਲ .... ਘਰਦੇ ਕੰਮ ਸਾਰੇ ਰਹਿ ਜਾਂਦਿਆ....ਜਦ ਵੀ ਮੌਕਾ ਮਿਲਦਾ ਇਹੀ ਦੇਖਦਾ .....ਮੁੱਕਦੀ ਗੱਲ ਗਰਦ ਠਾਲ ਰੱਖੀਆ 😂😂😂😂😂😂😂😂😂😂😂😂😂😂😂😂😂😂😂😂😂😂
ਸਾਰੀ ਟੀਮ ਬਹੁਤ ਵਧੀਆ ਜੀ।
ਭਾਗੂ ਤੇ ਬੀਰਾ ਦੀ ਯਾਰੀ ਗੱਲ ਬਹੁਤ ਘੈਂਟ।
ਕੰਮੀ ਵਾਲੇ ਦੀ ਐਕਟਿੰਗ ਬੇਕਾਰ ਏ।
Bhagu, Babbal and Dhuta are the best Anchor
ਮਿੱਤਰੋ ਕੰਮੀ ਆਲੇ ਨੇ ਬਾਹਲਾ ਤੰਗ ਕੀਤਾ ਹੋਇਆ ਭਾਗੁ ਨੂੰ
ਬਹੁਤ ਹੀ ਘੈਂਟ ਵੀਡੀਓ ਸੀ ਇੰਦਰ 22 👌👌😍😍 ਸਾਰੀ ਟੀਮ ਦੀ ਐਕਟਿੰਗ ਲਾਜਵਾਬ ਹੁੰਦੀ ਏ 👌👌👌👌👌👌👌
Beera te jeela ❤❤❤❤❤❤ Siraaaa❤❤❤ sare ❤❤❤ original Comedy video ❤❤❤
ਸਾਰੀਆਂ ਕਹਾਣੀਆਂ ਵਿਚ ਹਰਮਨ ਦਾ ਰੋਲ ਮੈਨੂੰ ਬਹੁਤ ਘੱਟੀਆ ਹੈ ਬਾਕੀਆਂ ਸਾਰੀਆਂ ਦਾ ਰੋਲ ਬਹੁਤ ਵਧੀਆ ਹੈ
ਇਹ ਤਾਂ ਸਿਰਾ ਬੰਦਾ ਲੈਕੇ ਆਇਆ ਓਏ ਭਾਗੂਆ 😂😂😂😂ਧੂਤੇ ਦਾ ਭਾਪਾ 😂😂🤣🤣ਕੁੜੀ ਯਾਵੇ ਦੇ ਫੋਟੋ ਸਟੇਟ ਮਸ਼ੀਨ ਵਿੱਚੋਂ ਬਾਹਰ ਨਿਕਲੇ ਹੋਣ ਡਰੈੱਸ ਇੱਕੋ ਜਿਹੀ ਪੱਗਾਂ ਦੇ ਸਟਾਇਲ ਵੀ ਇੱਕੋ ਜਿਹੇ ਦੋਹਾਂ ਜਾਣਿਆ ਦੇ 😂😂😂😂
ਵੀਰਾ ਬਾਈ ਕਹਿੰਦਾ,ਸਰਬੀ ਡਿਊਟੀ,ਤੇ ਜਾਉ ਸੌਂਅ, ਤੂੰ ਭਾਗੂ ਬਾਈ ਵੀਰਾ ਕਹਿੰਦਾ ਚਰਨੋਂ ਦੀ ਮਸ਼ੀਨ ਨੂੰ ਤੇਲ ਦੇ ਕੇ ਦੇਵੇਂਗਾ ਜੌਂ,ਭਾਗੂ ਬਾਈ ਦੀ ਰਗੜੀ ਚਰਨੋ ਸਕਦੀ ਨੀ ਰਾਤ ਨੂੰ ਸੌਂ
ਸਿਰਾਂ ਬਾਈ ਖਿੱਚ ਕੇ ਰੱਖੋਂ ਕੰਮ 💥💥💥
ਭਾਗੂਆ ਬਹੁਤ ਸੋਹਣਾ ਕਹਿੰਦਾ ਬੀਰਾ ❤❤
Great 👍 job all of you. Well done .Keep it up 🙏🙏🙏🙏🙏
ਇੰਦਰ ਬਾਈ ਜੀ ਤੇ 🌹❤️🌹ਬਿਰਾ ਬਾਈ ਜੀ ਸਿਰਾ ਕਰਦੇ ਧੂਤੇ ਨੇ ਤਾ ਦਿਖਾਤੇ ਕਬੂਤਰ 😂🤣👌👌👍👍
ਭਾਗੁਆ ਹੱਥ ਤਾਂ ਧੋ ਲੈਂਦਾ ਚੱਜ ਨਾਲ
ਬਹੁਤ ਵਧੀਆ ਇੰਦਰ ਬਾਈ ।ਸਾਰੀ ਟੀਮ ਨੂੰ ਬਾਬਾ ਚੜਦੀ ਕਲਾ ਚ ਰੱਖੇ।💜💜💜💜💜💜
❤❤
Tuta bera bhago sera zar 👍👍👍😂😂😂😂😂😂😂
❤❤.soo.beauti.ful
Video.bro❤❤❤❤❤❤❤❤❤❤❤❤❤
ਪਹਿਲਾਂ ਵਾਲਾ ਘਰ ਵਧੀਆ ਸੀ ਭਾਗੂ ਯਾਰ
21:14 ta siraa e ਲਾਤਾ😂😂😂😂
ਬਣਗਿਅਾ ਮੋਰ ਬੱਪੀਅਾਣਾ 😂😂😂
😂😂😂😂🤣🤣ਪਹਿਲਾਂ ਇੱਕ ਬੌਲਾ ਨਹੀਂ ਮਾਣ ਸੀਗਾ ਹੁਣ ਦੂਜਾ ਬੌਲਾ ਵੀ ਆ ਰਲਿਆ ਨਾਲ 😂😂😂
ਅਵਾਜ ਬਹੁਤ ਪਿਆਰੀ ਆ ਕੁੜੀ ਦੀ ਬਹੁਤ ਸੋਹਣੀ ਵਿਡੀਉ ਆ 😅😅
ਬਹੁਤ ਵਧੀਆ ਵੀਡੀਉ ਭਾਗੂ ਬਾਈ,, ਧੂਤੇ ਦੇ ਬਾਪੂ ਜਦੋ ਖੋਈ ਚ ਡਿੱਗ ਪਇਆ ਉਹ ਸੀਨ ਤਿੰਨ ਚਾਰ ਵਾਰ ਦੇਖਿਆ ਬਹੁਤ ਹਾਸਾ ਆਇਆ,,, ਵੀਡੀਉ ਤਾ ਮੈ ਅੱਜ ਦੇਖੀ ਪਰ ਮਜਾ ਬਹੁਤ ਆਇਆ ❤❤
ਹਰਮਨ ਵੀ ਬਹੁਤ ਵਧੀਆ... ਬਾਕੀ ਵੀਡੀਓ ਵੀ ਸਿਰਾ ਪ੍ਰਮਾਤਮਾ ਆਪ ਨੂੰ ਸਿਹਤਯਾਬੀ ਖੁਸ਼ੀਆ ਅਤੇ ਤਰੱਕੀ ਬਖਸ਼ੇ
Very good sharing my friend ❤
ਚਰਨੋ ਦੀ ਐਕਟਿੰਗ ਵੀ ਸਿਰਾ ਵੀਰ ਜਮਾਂ ਤੇ ਬੀਰਾ ਵੀ ਅੱਤ ਕਰੀ ਜਂਦਾ 😂😂
ਭਾਗੂ ਬਾਈ ਕਹਿੰਦਾ ਭੁੱਕੀ ਦਾ ਕਾਰਡ ਲਾ ਕੇ ਜਿਹੜਾ ਨਜ਼ਾਰਾ ਆਉਂਦਾ ਤੈਨੂੰ ਨੀ ਪਤਾ,ਭਾਗੂ ਬਾਈ ਕਹਿੰਦਾ ਭੁੱਕੀ ਦਾ ਕਾਰਡ ਲਾਇਆ ਹੋਵੇ ਪੈਂਦੀ ਆ ਜੱਫੀ,ਭਾਗੂ ਬਾਈ ਕੰਮੀ ਵਾਲੇ ਦੀ ਲੱਤ ਤੋੜਕੇ ਮੰਜੇ ਤੇ ਪਾ ਦਿਉ, ਬਹੁਤ ਲੁੱਚਾ ਬੰਦਾ ਕਦੇ ਛਣਕਣਾ ਕਦੇ ਚੂੰਮਟਾ ਕਦੇ ਕਬੂਤਰ ਕਦੇ ਤਵਾ,ਇਹਦੀ ਚੰਗੀ ਤਰ੍ਹਾਂ ਤਸੱਲੀ ਨਾਲ ਸਰਵਿਸ ਕਰੋ
ਹਾਏ ਮੇਰਾ ਭਾਪਾ ਮੱਚ ਗਿਆ😂😂
ਸਰਬੀ ਦੀ ਐਕਟਿੰਗ ਘੈਂਟ ਸਿਰਾ ਡਾਈਲਾਗ ਅਵਾਜ਼ ਘੈਂਟ ਆ ਤੇ ਸੋਹਣੀ ਵੀ ਆ
Aa haa haaa Haaa kiya baat hai yrr Berraa ji and paagu ji 👌🧐👆👉👀👀👀👀👀👀👀 SUPER BHAI JI 😂😂😂😂😂😂😂😂😂😂😂😂😂😂😂😂😁😁😁😁😁😁😁😁😁😁 KIYA KAMAAL DI ACTING KARDE HO TUSSI😂😂😂😂😂😂😂😂😂😂😂😂😂😂😂
RANJHA PATHANKOTIA 👍
Very nice video 👍👍 nd gud work to all team
ਅੱਜ ਬੀਰੇ ਨੇ ਕਬੂਤਰ ਛੱਡ ਤਾਂ ਲੱਗਦਾ 😂😂😂
Oh Bai sira ee karta yaar 😍🤣🤣
Tuta voice very beautifully ❤
Very nice video ji👍👍👍👍👍👍👍
Najare baai😂😂😂😂😂😂😂😂😂😂
ਬਹੁਤ ਵਧੀਆ ਬਾਈ
ਬਹੁਤ ਬਹੁਤ ਬਹੁਤ ਵਧੀਆ
Hlo jas jii
How r u jas jii
ਅੱਜ ਤਾਂ ਦਿਨ ਹੀ ਚੜ ਗਿਆ ਭਾਗੁ ਕੇਹਂਦਾ
1 ਮਿਲੀਅਨ ਹੋ ਗਏ ਭਾਗੁ ਆ
ਬਹੁਤ ਵਧੀਆ ਵੀਡੀਓ ਆ ਧੂਤੇ ਦੀ ਐਟਈਗ ਬਹੁਤ ਵਧੀਆ ਹੈ ❤❤
ਪਹਿਲੇ ਨੰਬਰ ਤੇ ਧੂਤਾ ਹੀ ਆ ਪੂਰਾ ਸਿਰਾ ਕਰਾਉਂਦਾ
ਧੂਤੇ ਦਾ ਬੂੜਾ ਕਿਥੋਂ ਲਬ ਕੇ ਲਿਆਂਦਾ ਸਿਰਾ ਐ ਵੀ 🤣🤣🤣😅😅😅😅😅
ਵੀਡੀਓ ਬਹੁਤ ਸੋਨੀ ਪਗੁ ਤੂਤਾ West ਜੋੜੀ ❤
ਸਿਰਾ ਕਰਿਆ ਪਿਆ
Bohat vadia veer 👌👌👌👌👌👌👌👌👌💖💖💖💖💖
ਚਰਨੋਂ ਨੂੰ ਦੇਖ ਕੇ ਭਾਗੂ ਵੀ ਖਿੜ ਗਿਆ😊
Very Very nice short play and emotional❤🧡💛💚💚💚
Nice store
ਬਹੁਤ ਵਧੀਆ ਸਿਰਾ
Bahut vadiya video hai Inder Bai ji 👍👍
ਬਹੁਤ ਵਧੀਆ ਵੀਡੀਓ
ਦੁੱਧ ਵਾਲਾ ਸੀਨ 😅😅😅😅😅😅😅😅😂😂😂😂😂😂😂😂
ਬੀਰਾ ਸਿਰਾਂ ਕਰੋਦਾ ਇੰਦਰ ਵੀਰ ਬੀਰੇ ਨੂੰ ਹਰ episode ਵਿੱਚ ਵੱਲ ਰੋਲ਼ ਦਿਆ ਕਰੋ
ਉਹ ਤੇੜ ਨਹੀਂ ਮਿਟਣੀ ਜਿੱਥੇ ਰੱਬ ਨੇ ਕੁਹਾੜੀ ਮਾਰੀ ਭਵਾ ਖੋਵਾ ਖਵਾ ਲੈ ਭਾਗੁਆ ਭਵਾ ਗੁਜਰੇਲਾ
Sirra inder veere ❤
ਦੁੱਧ ਵਾਲਾ ਸੀਰਾ ਕਰਵਾ ਤਾਂ 😂🤣👌
ਬੀਰਾ ਬਹੁਤ ਘੈਂਟ ਬੋਲਦਾ 😅
ਕਰਤੀ ਸ਼ੇਅਰ ਲਾਇਕ ਕਮੇਟ ਇੰਦਰ ਵੀਰ
Nice 22 💯💯👌👌👌👌👌💯💯👌
ਇੰਦਰ ਬਾਈ ਵਾਲੇ ਗੱਬੂ ਗੋਸੇ ਖਾਵਾ ਸਰਬੀ ਨੂੰ ਢਿੱਲੀ ਹੋ ਜਾਦੀ ਐ ਭਰਜਾਈ
Dudh Bala seen bht sirra c 🤣🤣🤣🤣🤣🤣🤣🤣
Sirra Bai ji ❤️ god bless you all 🙏🏻
ਵੀਰਾ ਬਾਬਾ ਵੀ ਸਿਰਾ
ਨਾਇਸ ਵੀਡੀਓ ਬਾਈ ਜੀ
हाहाहाहाहाहाहा ब्होत बढीया वे तुतै साड़ता भापै नूं ब्होत बढीया कमैडी हाहाहाहाहाहाहा
Atttt kaint siiirrrraa
❤❤❤❤❤❤❤😂😂😂😂😂😂😂❤❤❤❤❤😂😂😂😂 kaami ke aala vi siraaa acting krda ❤❤❤ sare siraaaaa bai ❤❤❤❤
All team mamber very good acting ,God bless you🙏😁🤣💃❤🎈
👍 Nice 👍 video 👍👍👍👍👍👍
Hahahahaa sirra krata. Krhahi ala seen
19:48 dhotea kyo dhidd dhukhan la dina yrr tu bala ghaint a babe 😂😂😂😂
ਭਾਗੂ ਬਾਈ ਚਰਨੋ ਦੀ ਚਕਾਉ ਟਾਪ,ਜਦੋ ਪਾਇਆ ਗੇਅਰ ਟਾਪ,ਭਾਗੂ ਬਾਈ ਕਰੂਗਾ ਚਰਨੋ ਸਟਾਟ