ਮੇਰੀ ਪਤਨੀ ਨੇ ਰੱਖਿਆ ਚੋਰੀ ਦਾ ਮੋਬਾਈਲ ਤੇ ਕਰਦੀ ਦੋ ਗ਼ਲਤ ਬੰਦਿਆਂ ਨਾਲ ਗੱਲਾਂ, ਟਰੈਕਟਰ ਮਕੈਨਿਕ ਦੀ ਕਹਾਣੀ

แชร์
ฝัง
  • เผยแพร่เมื่อ 22 ต.ค. 2024

ความคิดเห็น • 157

  • @RajwinderKaur-ty7dl
    @RajwinderKaur-ty7dl 2 ปีที่แล้ว +17

    ਸਰ ਅੱਜ ਪੰਜਾਬ ਦੇ ਹਰ ਪੰਜਵੇਂ ਘਰ ਦੀ ਇਹੀ ਕਹਾਣੀ ਹੈ ਹਰ ਪੰਜਵੀਂ ਔਰਤ ਆਪਣੇ ਪਤੀ ਨੂੰ ਧੋਖਾ ਦੇ ਰਹੀ ਹੈ ਬਹੁਤ ਹੀ ਮਾੜੇ ਹਾਲਾਤ ਨੇ ਪੰਜਾਬ ਦੀਆਂ ਧੀਆਂ ਭੈਣਾਂ ਦੇ

    • @nishanmarmjeetkour.verygoo1903
      @nishanmarmjeetkour.verygoo1903 2 ปีที่แล้ว +4

      ਇਹ ਕਲਯੁੱਗ ਦਾ ਵਰਤਾਰਾ ਮੰਨ ਸਕਦੇ ਹਾਂ। ਪਰ ਦੂਸਰੀ ਗਲਤੀ ਆ ਜਿਹੜੀ ਉਹ ਹੈ। ਕੁੜੀ ਮੁੰਡੇ ਵਿੱਚ ਆਸਮਾਨਤਾ। ਇਹ ਮਲਕੀਤ ਦੇ ਮਾਤਾ ਪਿਤਾ ਦੀ ਵੱਡੀ ਭੁੱਲ ਹੈ। ਮਲਕੀਤ ਕਿੰਨਾ ਵੱਡਾ ਲੱਗ ਰਿਹਾ ਆਪਣੀ ਬਹੂ ਤੋਂ। ਤੇ ਦੂਜੇ ਪਾਸੇ ਵੀਰਪਾਲ ਕੌਰ ਜਿਹੜੀ ਸ਼ਕਲ ਤੋਂ ਹੀ ਗੁੰਡੀ ਜਿਹੀ ਪਰਤੀਤ ਹੁੰਦੀ ਐ। ਇਸ ਕਲਯੁੱਗ ਵਿੱਚ ਨਾ ਬੰਦੇ ਆਪਣੀਆਂ ਪਤਨੀਆਂ ਦੇ ਧਰਮ ਨਿਭਾ ਸਕਦੇ ਨੇ। ਤੇ ਜਨਾਨੀਆਂ ਦਾ ਤਾਂ ਬੇੜਾ ਗਰਕ ਹੋ ਚੁੱਕਾ ਹੈ।।

    • @subhcharanjitsinghnehal9495
      @subhcharanjitsinghnehal9495 2 ปีที่แล้ว +2

      ਜਿਹੋ ਜਿਹਾ ਭਾਂਡਾ ਉਹੋ ਜਿਹੀ ਆਵਾਜ਼।ਬੀਬੀ ਪੰਜਾਬ ਵਿੱਚ ਚੰਗੇ ਪ੍ਰੀਵਾਰ ਨੇ ਤੇ ਉਹਨਾਂ ਦਿਆਂ ਧੀਆਂ ਇੱਜ਼ਤ ਨਾਲ ਜਿਊਂਦੀਆਂ। ਮੈਂ ਕਈ ਅਜਿਹੀਆਂ ਕੁੜੀਆਂ ਦੇਖੀਆਂ ਜਿੰਨੇਂ ਦੇ ਪਤੀ ਵਿਆਹ ਤੋਂ ਪੰਜ ਚਾਰ ਪਿੱਛੋਂ ਹੀ expire ho ਗੇਏ ਪਰ ਉਹਨਾਂ ਸਾਰੀ ਉਮਰ ਆਪਣੇ ਬੱਚਿਆਂ ਦੇ ਸਿਰ ਤੇ ਕੱਢ ਰਹੀਆਂ ਤੇ ਕੁੱਤੇ ਕੁੱਝ ਵੀ ਭੌਂਕਣ ਉਹਨਾਂ ਵਾਰੇ ਮੁੰਹ ਨਹੀਂ ਫੜ ਹੁੰਦਾ ਪਰ ਚੰਗੇ ਮੋਹਤਬਰਾਂ ਕੋਈ ਉਂਗਲ ਨਹੀਂ ਕਰ ਸਕਦਾ ਇਨੀਆ ਸਿਦਕੀ ਕੁੜੀਆਂ ਦੇਖੀਆਂ। ਜਿੰਨਾ ਦੇ ਜ਼ਿਆਦਾ ਅੱਗ ਲੱਗੀ ਹੈ ਉਹੀ ਆਹ ਤੇਰੇ ਆਲੀ ਗੱਲ ਤਕ ਜਾਂਦੀਆਂ ਨੇ

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +15

    ਜਨਾਨੀ ਕਰੈਕਟਰ ਲੈਸ ਹੈ ਇਸ ਗੱਲ ਕੋਈ ਸ਼ੱਕ ਨਹੀ। ਜਦੋਂ ਬੰਦਾ ਇਸ ਤਰ੍ਹਾਂ ਦੀ ਪਰਿਸਤਿਥੀ ਚੋ ਗੁਜਰਦਾ ਹੈ। ਤਾਂ ਆਲੇ ਦੁਆਲੇ ਵਾਲੇ ਉਸਨੂੰ ਪਾਗਲ ਕਰਾਰ ਦੇ ਦੇਦੇ ਨੇ। ਪਰ ਉਸਦੀ ਮਨਸ਼ਾ ਕਦਾਚਿਤ ਵੀ ਆਪਣੇ ਘਰ ਨੂੰ ਉਜਾੜਨ ਦੀ ਨਹੀ ਹੁੰਦੀ। ਸੋ ਸਾਰੇ ਵਲ ਵਲਿਆ ਤੋਂ ਪਰੂਫ ਇਹੀ ਹੁੰਦਾ ਹੈ ਕਿ ਜਨਾਨੀ ਗਲਤ ਹੈ ਕਰੈਕਟਰ ਲੈਸ ਹੈ।।

  • @navjot473
    @navjot473 2 ปีที่แล้ว +7

    ਮਲਕੀਤ ਸਿੰਘ ਜਾ ਤਾਂ ਮੈਂਟਲੀ apset ਲੱਗ ਰਿਹਾ ਜਾ ਫਿਰ ਲੋਕਾਂ ਦੀਆ ਗੱਲਾਂ ਚ ਆ ਕੇ ਆਪਣੀ ਘਰਵਾਲੀ ਤੇ ਸ਼ੱਕ ਕਰ ਰਿਹਾ ਔਰ ਆਪਣਾ ਘਰ ਬਰਬਾਦ ਕਰ ਰਿਹਾ ਬੱਚੀਆ ਦੀ ਜਿੰਦਗੀ ਖ਼ਰਾਬ ਕਰ ਰਹੇ ਆ

  • @HarjinderBhullar6076
    @HarjinderBhullar6076 2 ปีที่แล้ว +12

    ਜਿਸ ਬੰਦੇ ਦੀ ਤੀਵੀਂ, ਕਿਸੇ ਹੋਰ ਬੰਦੇ ਦੇ ਨਾਲ,ਜੱਫੀਆ ਪਾਉਂਦੀ ਹੋਵੇ, ਬੰਦੇ ਦੀ ਜ਼ਿੰਦਗੀ ਨਰਕ ਬਣਾ ਦਿੰਦੀ ਆ

  • @kinderkaur7426
    @kinderkaur7426 ปีที่แล้ว +4

    ਵਿਚਾਰਾ ਮੁੰਡਾ।ਭੋਲਾ ਮੁੰਡਾ। ਵਾਹਿਗੁਰੂ ਜੀ ਸਭ ਦਾ ਭਲਾ ਕਰੋ ।

  • @kkaur5881
    @kkaur5881 2 ปีที่แล้ว +13

    bassi di jga te sidhu Saab program krn ta program Jada vdia ਹੋਵੇਗਾ

  • @HarjinderBhullar6076
    @HarjinderBhullar6076 7 หลายเดือนก่อน +1

    ਵੀਰਪਾਲ ਐਵੇਂ ਕੋਈ ਬੰਦਾ ਆਪਣੀ ਤੀਵੀਂ ਨੂੰ ਨਹੀਂ ਕਹਿੰਦਾ ਕਿਸੇ ਨੂੰ ਦਿੰਦੀ,ਜੇ ਦਿੰਦੀ ਹੋਉ ਫਿਰ ਬੰਦਾ ਕਹਿੰਦਾ ਦੋਵੇਂ ਹੱਥਾਂ ਨਾਲ ਤਾੜੀ ਵੱਜਦੀ ਆ

  • @HarjinderBhullar6076
    @HarjinderBhullar6076 2 ปีที่แล้ว +8

    ਪਤਾ ਨੀ ਕਿਉਂ ਤੀਵੀਂ ਆਪਣੇ ਘਰਵਾਲੇ ਤੇ ਨਹੀਂ ਖੜਦੀ, ਹੋਰ ਤੇ ਰਹਿੰਦੀ ਆ ਚੜਦੀ

  • @HarjinderBhullar6076
    @HarjinderBhullar6076 2 ปีที่แล้ว +3

    ਜੇ ਮਲਕੀਤ ਵੀਰਪਾਲ ਨੂੰ ਜੱਫੀ ਵਿਚ ਘੁੱਟ ਕੇ ਚੰਗੀ ਤਰ੍ਹਾਂ ਤਸੱਲੀ ਨਾਲ ਪਿਆਰ ਕਰਦਾ, ਸੰਤੁਸ਼ਟ ਕਰਦਾ ਵੀਰਪਾਲ ਨੂੰ, ਵੀਰਪਾਲ ਨੂੰ ਚੰਗੀ ਤਰ੍ਹਾਂ ਤਸੱਲੀ ਨਾਲ ਪਿਆਰ ਕਰ, ਤੀਵੀਂ ਚਾਹੇ ਕੋਈ ਵੀ ਹੋਵੇ ਕਿਸੇ ਦੂਜੇ ਕੋਲ ਨੀ ਜਾਂਦੀ, ਆਪਣੇ ਘਰਵਾਲੇ ਦੇ ਗੁਣ ਗਾਉ,ਜੇ ਜੱਫ ਲਾਇਆ ਹੋਵੇ

    • @Tibeyandeputt
      @Tibeyandeputt ปีที่แล้ว

      Bulkul shi veer g. 🙏🙏

    • @gandasa
      @gandasa ปีที่แล้ว

      mtlb bai satt ni lagdi ehde to bhagat banda eh bi je khabb krda ta oh tikk jandi

  • @crazyfordrive6893
    @crazyfordrive6893 2 ปีที่แล้ว +3

    ਅਨਪੜ੍ਹ ਜਨਾਨੀ ਆ ਸੈਕਸ ਨੂੰ ਸਮਜ ਨਹੀਂ ਰਹੀ ਹੋਰ ਹੀ ਜਵਾਬ ਦੇਈ ਜਾਂਦੀ

  • @manidergrewal472
    @manidergrewal472 2 ปีที่แล้ว +6

    ਗੱਲ ਸੁਣ ਉਏ ਘੂਸੇ ਆ
    ਤੇਰੇ ਤੋਂ ਤੀਵੀਂ ਚੋਂਦੀ ਨੀ ਗਈ ਤਸੱਲੀ ਨਾਲ
    ਤੀਵੀਂ ਰੋਟੀ ਤੋਂ ਬਿਨਾ ਸਾਰ ਲੂ ਲੰਨ ਤੋਂ ਬਿਨਾ ਨੀ ਸਾਰਦੀ ਹੁੰਦੀ

  • @bhupindervirk9170
    @bhupindervirk9170 2 ปีที่แล้ว +3

    ਏਹਂਨਾ ਨਾਰੀਆ ਦੇ ਕਮਰ ਫਰੇਬ ਯਾਰਾਂ ਨਾਰੀਆ ਸਾਰੀਆਂ ਰੰਗ ਬਰੰਗੀਆਂ ਨੇ ਖਸਮ ਯਾਰ ਛਡ ਕੇ ਘਰਾ ਤੌ ਨਸ ਜਾਂਦੇ ਦਦ ਜਾਨਾ ਨੂ ਦੇਨ ਤਗਂਈ ਆ ਨੇ ਕਯਾ ਫੇਰ ਜਨਾਬ ਨੇ ਸਾਹ ਤਾਈ ਨਾਰਾ ਆਦ ਜੂਲਮ ਕਮਾਦੀਯਾ ਨੇ ਚਾਰ ਸੇਕਂਡੇ ਮਕਰ ਨੇ ਵੇਚ ਨਾਰਾ ਦਿਲ ਦਾ ਭੇਤ ਨਾ ਮੂਲ ਬਤਲਾਦੀਂਯਾ ਯਾਦੂ ਹੂਸਨ ਦਾ ਡਾਲ ਕਰਨ ਕਾਬੂ ਸਾਰੀ ਅਕਲ ਹੌਸ ਭਲਾਦੀਂਯਾ ਨੇ ਜੇਹਡਾ ਰਨ ਦੀ ਗੰਲ ਤੇ ਦਯੇ ਫਯਵਾ ਔਸ ਦਾ ਨਾਂਮ ਨਿਸ਼ਾਨ ਮਿਟਾਦੀਯਾ ਨੇ ਗਿੰਚੀ ਪਿਛੇ ਹੇ ਮਤ ਜਨਾਈਆ ਦੀ ਲਥੀ ਚਡੀ ਦੀ ਕੌਈ ਨਾ ਸਾਰ ਸੱਚੀ ਖਾਨਾ ਪੇਹਨਾੰ ਭੌਗ ਬਿਲਾਸ ਕਰਨਾ ਰੌਨਾ ਰੂਸਨਾ ਨਾਰ ਦੀ ਕਾਰ ਸੱਚੀ

  • @crazyfordrive6893
    @crazyfordrive6893 2 ปีที่แล้ว +5

    ਮੁੰਡਾ ਮੈਂਟਲੀ upset ਲੱਗ ਰਿਹਾ

  • @suniltaneja9666
    @suniltaneja9666 ปีที่แล้ว +1

    Sidhu saab eh vrr bhagat banda yr please bande nu insaff davao ji. Benti a ❤

  • @manjitsingh4053
    @manjitsingh4053 2 ปีที่แล้ว +3

    ਬੱਚਿਆਂ ਦੀ ਤਾਂ ਗਲ ਹੀ ਨਹੀਂ ਕਰੀ ਉਹਨੇ ਇਹ ਗੱਲ ਞਧਾਉਦਾ ਕਿ ਘਟਾਉਂਦਾ

  • @pamamall8274
    @pamamall8274 2 ปีที่แล้ว +12

    ਬਾਸੀ ਗੱਲਾਂ ਦਾ ਸੰਵਾਦ ਬਹੁਤ ਲੈਦਾ ਵੀਰ ਮੇਰਿਆ ਤੇਰੇ ਤੋਂ ਕੰਮ ਲੋਟ ਨਹੀਂ ਹੋਣਾ ਭਾਬੀ ਬਹੁਤ ਚਲਾਕ ਲਗਦੀ ਤੈਨੂੰ ਇਸਨੇ ਵੇਚ ਦੇਣਾ

  • @subhcharanjitsinghnehal9495
    @subhcharanjitsinghnehal9495 2 ปีที่แล้ว +2

    ਬਾਸੀ ਤੂੰ ਸਵਾਦ ਲੈਂਦਾ ਯਾਰ

  • @kvbrar4582
    @kvbrar4582 2 ปีที่แล้ว +4

    ਵਾ ਗੁਰੂ ਵਾਗੁਰੂ

  • @jagdeepbrar5576
    @jagdeepbrar5576 2 ปีที่แล้ว +25

    ਬਾਸੀ ਜੀ ਤੁਸੀਂ ਘੁਸੇ ਨੰਬਰ ਵਨ ਓ

  • @ACrepair683
    @ACrepair683 2 ปีที่แล้ว +7

    ਦੰਦ ਤੁਸੀਂ ਕੱਢੇ ਨੇ ਜਾ ਆਪੇ ਨਿਕਲ ਨੇ🤣😂

  • @preetgill6690
    @preetgill6690 2 ปีที่แล้ว +3

    I think Bassi ji needs🦻 aid’s. Everything he repeats 😇🙃bassi ji tusi ke kerna munda kiva da. Mudde thi awo 😂 keda 🥹

  • @chamkaursingh46
    @chamkaursingh46 2 ปีที่แล้ว +8

    ਮੁੰਡਾ ਪਤਲਾ ਮੋਟਾ ਬਕਵਾਸ ਗੱਲਾਂ

  • @RajKumar-bd3kx
    @RajKumar-bd3kx 2 ปีที่แล้ว +5

    Baasi Da comedy show h eh ta

  • @jagmailsingh6660
    @jagmailsingh6660 2 ปีที่แล้ว +3

    ਏ ਬੱਦਾ ਡਪਰੈਸਨ ਚ ਹੋਗਿਆ ਏਦੇ ਕੱਨਾ ਚ ਬਾਜ ਓਈ ਪੈਦੀ ਹੈ

  • @kiranpal3847
    @kiranpal3847 2 ปีที่แล้ว +4

    Good morning. Sind sotry 😋😚😍😍😍😌

  • @bsgill6301
    @bsgill6301 2 ปีที่แล้ว +7

    ਬਾਸੀ ਕਹਿੰਦਾ ਤੈਨੂੰ ਖਸ ਰਖਦਾ 😃😃😃😃

  • @Enthusiastic0811
    @Enthusiastic0811 2 ปีที่แล้ว +2

    Sidu sab bilkul sach bolde ne

  • @manpreetgilli6106
    @manpreetgilli6106 2 ปีที่แล้ว +5

    Waheguru 🇨🇦

  • @realman2511
    @realman2511 2 ปีที่แล้ว +3

    Basi g da kehn da matlab dug dug poori hundi c

  • @suniltaneja9666
    @suniltaneja9666 ปีที่แล้ว +1

    Rampura phool a bathinda kol

  • @ਮਨਜੀਤਸੀਲੋਨੇੜੇਰਾੜਾਸਾਹਿਬ

    ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ ਸੀਲੋ ਖੁਰਦ

    • @JRVS-GAMIN
      @JRVS-GAMIN 2 ปีที่แล้ว

      M cheemea to

  • @happyc2496
    @happyc2496 2 ปีที่แล้ว +2

    Bassi mobile di recording kadvaa looo

  • @gypsypunjabi9482
    @gypsypunjabi9482 2 ปีที่แล้ว +3

    ik oh vchara pehla dukhi uppron eh maar e dwe gllan nal bassi

  • @kinderkaur7426
    @kinderkaur7426 ปีที่แล้ว +1

    Oh my God.

  • @kinderkaur7426
    @kinderkaur7426 ปีที่แล้ว +1

    Basi ji!

  • @navjot473
    @navjot473 2 ปีที่แล้ว +2

    ਬਾਸੀ ਜੀ ਜਦੋ ਤੁਹਾਨੂੰ ਪਤਾ ਲੱਗ ਗਿਆ ਕੇ ਜਨਾਨੀ ਅਨਪੜ ਆ ਉਸਨੂੰ ਨਈ ਸਮਜ ਆ ਰਹੀ ਕੇ ਤੁਸੀ ਕਿਸ ਵਾਰੇ ਪੁੱਛ ਰਹੇ ਓ ਫਰ ਕਿਉਂ ਵਾਰ ਵਾਰ ਇਕ ਹੀ ਗੱਲ repeat ਕਰੀ ਜਾ ਰਹੇ ਓ ਦੁਨੀਆਂ ਦੇਖ ਰਹੀ ਆ ਸ਼ਰਮ ਕਰੋ ਥੋੜੀ ਜਿਨੀ ਵੀਰਪਾਲ ਦਾ ਭਰਾ ਕੋਲ ਖੜ੍ਹਾ ਏ ਕਿਵੇਂ ਦੀਆ ਗੱਲਾਂ ਕਰ ਰਹੇ ਓ ਗੰਦੀਆ ਏਕ ਵਾਰ ਦੱਸਣ ਤੇ ਦੁਨੀਆ ਨੂੰ ਸਮਜ a ਗਈ ਤੁਹਾਨੂੰ ਕਿਉਂ ਨੀ ਆ ਰਹੀ ਠਰਕੀ ਓ ਤੁਸੀਂ ਸਿਰੇ ਦੇ ਇਸ ਤੋਂ ਜਿਆਦਾ ਕੀ ਬੋਲਾ ਤੁਹਾਨੂੰ ਕਾਮੇਡੀ ਸ਼ੋ ਬਣ ਗਿਆ ਅੱਜ ਦਾ

  • @timmytravels5552
    @timmytravels5552 2 ปีที่แล้ว +7

    Bassi saab swaad na lao…. Pyar kita pyar kita….

    • @goldenjatt8067
      @goldenjatt8067 2 ปีที่แล้ว

      Dimag khrab ho gya ehda kida de swaal puchda mantal adami bassi

  • @yuvi4038
    @yuvi4038 2 ปีที่แล้ว +2

    Payar kita 😁😁😁😁😁

  • @Baljitjatt
    @Baljitjatt 2 ปีที่แล้ว +5

    Bassi Saab enna swad na lya kro Banda vicara innocent aa

  • @gandasa
    @gandasa ปีที่แล้ว +1

    ehnu eh a bassi masla hal krdu sach jhuth kd du kehnda dekho ta shi mada ja parteya ke

  • @manjitsingh4053
    @manjitsingh4053 2 ปีที่แล้ว +3

    ਗੋਲਮਟੋਲ 😇😂😂😂

  • @jaswantsingh8659
    @jaswantsingh8659 2 ปีที่แล้ว +3

    K kaur G tusi bilkul sehi keha a k G eh show 100/ show Sidhu bhaji nu ziada gal karan da hisab a G Bassi nu ta bilkul karan da hisab ni k Bassi saab G loki ghar v tuhada show dekh rehe hunde a G

  • @manjitsingh4053
    @manjitsingh4053 2 ปีที่แล้ว +7

    ਕਿੰਨਾ ਸਵਾਦ ਲੈਦਾ ਅਖੇ ਤੂੰ ਖੁਸ਼ ਤੇ ਸੈਟਸਫਾਈ ਕਰਦਾ ਸੀ

    • @bestone1370
      @bestone1370 2 ปีที่แล้ว

      VIR KYUKE BASSI AAP TE SARE MUNDYA NU SATISFY KRDA.ESELAI O PUCHDA

  • @hr_24
    @hr_24 2 ปีที่แล้ว +6

    Bassi saab inquiry ta poori reejh la ak krde. Oh my God 25 saal di age ch Dandd kdh te tusssi

    • @preetgill6690
      @preetgill6690 2 ปีที่แล้ว +1

      So true. He is Punjabi jerry Springer 😁

    • @deepdhiman16
      @deepdhiman16 ปีที่แล้ว

      hahaha

  • @Samchhabraz
    @Samchhabraz 2 ปีที่แล้ว +3

    Oh my god , come on baby

  • @sukhjinderkhosa9937
    @sukhjinderkhosa9937 2 ปีที่แล้ว +2

    ,,ਮੈਂ ਤੈਨੂੰ ਪਿਆਰ ਕਰਦੀ ਹਾਂ
    ,,,ਤੂਸੀਂ ਕਠੇ ਨੀ ਸਾਉਂਦੇ

  • @suniltaneja9666
    @suniltaneja9666 ปีที่แล้ว +1

    Bassi saab tusi majak uda rahe o bai da maljeet singh da enj nhi kri da bassi saab tuhade nal ya tuhade munde nal vi ho skda ji rab to dro

  • @pamkaur7656
    @pamkaur7656 2 ปีที่แล้ว +8

    Poor innocent people and this guy only interested in relation
    Full of BS

    • @pamkaur7656
      @pamkaur7656 2 ปีที่แล้ว +1

      @Kohinoor poor not in that sense
      Means bechare bhole bhale and yes I am from Bill gates family koi problem h

    • @nishanmarmjeetkour.verygoo1903
      @nishanmarmjeetkour.verygoo1903 2 ปีที่แล้ว +1

      ਬਾਸੀ ਸਾਹਿਬ ਜੀ ਬਾਆਲੇ ਸੁਆਦ ਲੈਦਾ ਅਖੇ ਤੇਰੇ ਘਰਵਾਲੀ ਦਾ ਬੇਲੀ ਕਿਹੋ ਜਿਹਾ ਊਚਾ ਲੰਮਾ ਛੋਟਾ ਜਾਂ ਗੋਲ ਮਟੋਲ ਜਿਹਾ। ਦੱਸੋ ਯਾਰੋ ਆਪਣੀ ਜਨਾਨੀ ਦੇ ਯਾਰ ਦੀ ਤਸਵੀਰ ਕੋਈ ਏਨੀ ਬਰੀਕੀ ਨਾਲ ਕਿਵੇਂ ਬਣਾ ਸਕਦਾ ਹੈ।।

    • @vardaantv542
      @vardaantv542 ปีที่แล้ว +1

      REALLY BASSI BEHAVES LIKE A LUSTFUL PERSON.. SO SHAMELESS QUESTIONS

  • @rockychaudhary3615
    @rockychaudhary3615 2 ปีที่แล้ว +2

    O my God

  • @Gill_gamer_26
    @Gill_gamer_26 2 ปีที่แล้ว +2

    Bhai ji ene nu aj nhi puchho ke thuhade narde lage kine din ho ge ne fir samjn ge

  • @goldenretriever5951
    @goldenretriever5951 2 ปีที่แล้ว +1

    Baki sari gl chdo bassi nu ena dso bs tuc pyr Kiya k nhi kita.

  • @RajKumar-bd3kx
    @RajKumar-bd3kx 2 ปีที่แล้ว +2

    Sone Dian walian hi ajj kall Da payar h baasi sahib , ajj kall Dian 99% kudian dehwapar de dhande vich paian Hun

    • @kuldeeprajdeep9993
      @kuldeeprajdeep9993 2 ปีที่แล้ว +1

      Mind your language, you can not disrespect all girls

  • @amangillamangill7943
    @amangillamangill7943 2 ปีที่แล้ว +2

    18:1 bassi kehda tuhadi wife d photo hegiaaa sade kol

  • @ShivjotMany
    @ShivjotMany 2 ปีที่แล้ว +2

    Koi hall hoyia hoya kise da case

  • @mrs.reetgirdher
    @mrs.reetgirdher 2 ปีที่แล้ว +4

    Waheguru ji

  • @bhagatsinghfans2115
    @bhagatsinghfans2115 ปีที่แล้ว +1

    Kmai khavondi honi aa pekia nu

  • @jarnailsinghbhullar417
    @jarnailsinghbhullar417 2 ปีที่แล้ว +5

    Some thing fishy..plz stop it..xcus me plz..

  • @jasbirkaurgrewal5207
    @jasbirkaurgrewal5207 2 ปีที่แล้ว +1

    Malkeet Singh theek keh reha hai . Veer Pal Galat hai . Oh gallan kard i hai . Malkit Singh depression ch hai . .

  • @kangsukh2151
    @kangsukh2151 2 ปีที่แล้ว +2

    Kina beregak karda loka ne..ke ida de problems da BASSI saab ki slov karn gye..

  • @DineshSingh-sj3zx
    @DineshSingh-sj3zx 2 ปีที่แล้ว +2

    BASSI APNI KAMJORI DUJJEA VICH LABHI JAANDA

  • @princeji267
    @princeji267 2 ปีที่แล้ว +3

    Ehnu dso kina din hoga pyar kita nu 😀😂

  • @veenabajaj6245
    @veenabajaj6245 2 ปีที่แล้ว +2

    8 din phila pyar kita 😄😄

  • @suniltaneja9666
    @suniltaneja9666 ปีที่แล้ว +1

    Banda bhola bassi ji lady galat ha ji insaf mile bande nu

  • @jaspreetbuttar8875
    @jaspreetbuttar8875 ปีที่แล้ว +1

    bache kise hor de ne

  • @majhewalejatt7831
    @majhewalejatt7831 2 ปีที่แล้ว +2

    😀😀😀అఆఆఎఎఏਪਿਆਰ ਕੀਤਾ

  • @tractorandfarmingvlogs8931
    @tractorandfarmingvlogs8931 2 ปีที่แล้ว +4

    Bassi tu bacheya nu ta baksh deya kar. Je tenu koi sawaal kare ke tere bacheya da muhandraa twaadey naal milda ta kive da mehsoos karoge tusi?

  • @nijjarsukhraj3287
    @nijjarsukhraj3287 2 ปีที่แล้ว +4

    Mobile ne ghr patt dite a loka de bibia swad laindia

  • @amangillamangill7943
    @amangillamangill7943 2 ปีที่แล้ว +4

    Bassi ji bchyaaa vare gll na kryaaa kro ona d v life aa bche is bnde de ne ja kisse hor de e ta koi gll ni DNA test karvake ona nu kon sambalu

  • @RajKumar-bd3kx
    @RajKumar-bd3kx 2 ปีที่แล้ว +5

    Janani nu bahar Da chaska lag jave ta tik di nahi

  • @varindersingh-sc2ju
    @varindersingh-sc2ju 2 ปีที่แล้ว +2

    Veer vedio send kara ga
    Ma

  • @varindersingh-sc2ju
    @varindersingh-sc2ju 2 ปีที่แล้ว +2

    Please veer ana da kontakt see

  • @baljeetkoursamra9942
    @baljeetkoursamra9942 2 ปีที่แล้ว +3

    25 ਸਾਲ ਨੀ ਸ਼ਾਇਦ 38 ਸਾਲ ਕਿਹਾ ਬਾਈ ਨੇ

    • @kulvirsingh6712
      @kulvirsingh6712 2 ปีที่แล้ว +1

      Samra ji 38 hi keha es nu 25 sunia

  • @happyc2496
    @happyc2496 2 ปีที่แล้ว +2

    Ram Singh aapni awaz ucchi kudhu

  • @antarpreetkaursran3011
    @antarpreetkaursran3011 2 ปีที่แล้ว +4

    6:14 akhe kudiya rondiya hundiya munde ni….lahnat aa baasi di ess gall te aa thuuuu🤮🤮🤮

  • @DHi274
    @DHi274 2 ปีที่แล้ว +1

    Veer pal kaur canada

  • @jaspreetbuttar8875
    @jaspreetbuttar8875 ปีที่แล้ว +1

    munda bhola vichara, janani bohat tej ha sab kujh kr rahi ha 🙏

  • @PreetKaur-kw2dv
    @PreetKaur-kw2dv 2 ปีที่แล้ว +3

    Bassi sab v savd landa ta loki. V. Talk dao us no tuc

    • @ਬਾਠਸਾਬਬਾਠਸਾਬ
      @ਬਾਠਸਾਬਬਾਠਸਾਬ 2 ปีที่แล้ว +1

      ਸਹੀ ਗੱਲ ਏ ਬਾਸੀ ਸਵਾਂਦ ਲੈਂਦਾ ਬਾਈ ਦਾ ਘਰ ਉਜੜ ਰਿਹਾ ਏ

  • @varindersingh-sc2ju
    @varindersingh-sc2ju 2 ปีที่แล้ว +2

    Sona munda na

  • @ranarana-ti5xj
    @ranarana-ti5xj 2 ปีที่แล้ว +2

    thonu pyar di gallbakrhi vich lea

  • @goldenjatt8067
    @goldenjatt8067 2 ปีที่แล้ว +1

    Malkeet upset aa

  • @amiprashar3129
    @amiprashar3129 2 ปีที่แล้ว +2

    Dandd kinne kadde 25 saal di umar vich 😂😂

  • @righttospeechsachdasuneha
    @righttospeechsachdasuneha 2 ปีที่แล้ว +2

    Bera garakh giya Duniya da

  • @veenabajaj6245
    @veenabajaj6245 2 ปีที่แล้ว +2

    Bassi saab nu is lady ne chup kra deta

  • @kashbassey9149
    @kashbassey9149 11 หลายเดือนก่อน +2

    Hes emotional and suspicious
    Get a divorce simple!

  • @bestone1370
    @bestone1370 2 ปีที่แล้ว

    OMG BASSI SAAB,KI PUCHI JANDE JNANI KOLO KE KI EH TUHANU CHNGI TARAH PYAR KRDA.O SMJDI NAI PYI.BASSI SAAB NU AGYA GUSSA HUN HAHA.PYAR KEETA JA NAI,LAST WICH KDO PYAR KEETA🙊🙊

    • @antarpreetkaursran3011
      @antarpreetkaursran3011 2 ปีที่แล้ว +1

      🤣🤣

    • @bestone1370
      @bestone1370 2 ปีที่แล้ว +1

      @@antarpreetkaursran3011 😜😜Antarpreet vir kida da naam hoya😅.me kde nai sunya.Eda mtlb dso pls.bura na mnona

    • @antarpreetkaursran3011
      @antarpreetkaursran3011 2 ปีที่แล้ว

      @@bestone1370 one in million name😀 antar means difference 🤷‍♀️🤷‍♀️

  • @SSahib-iq2ro
    @SSahib-iq2ro 2 ปีที่แล้ว +2

    ਜ਼ਨਾਨੀ ਵਿਚਾਰੀ ਸਮਜਦੀ ਨਹੀ

    • @manjitsingh4053
      @manjitsingh4053 2 ปีที่แล้ว +1

      ਸਮਝਦੀ ਤਾਂ ਹੈ ਪਰ ਦੱਸੇ ਕਿਵੇਂ ਕਿ ਕਿੰਨਾ ਕੁ ਟਾਇਮ ਲਾਉਂਦਾ

  • @varindersingh-sc2ju
    @varindersingh-sc2ju 2 ปีที่แล้ว +3

    Sidhu paga ga

  • @JRVS-GAMIN
    @JRVS-GAMIN 2 ปีที่แล้ว +1

    Jehrea ਫਲਾਨਾ ਟਿਮਕਾ ਆਉਕਾ eho j shabad boldea ohna te ta vse e bharosa ni krna chyeda ehnea tejjj hundea eh soch v ni skde 😂

  • @Enthusiastic0811
    @Enthusiastic0811 2 ปีที่แล้ว +2

    Basi bda hrami galat swal pushda ini ve ijty na kro please

  • @all-in-one150
    @all-in-one150 2 ปีที่แล้ว +5

    ਬਾਸੀ ਨੂੰ ਫੋਨ ਲਾ ਕੇ ਮਿੱਟੀ ਪਟਾ ਕੇ ਸੌਖਾ ਹੁਣ?

    • @navjot473
      @navjot473 2 ปีที่แล้ว +2

      ਬਿਲਕੁਲ ਸਹੀ ਕਿਹਾ ਜੀ ਤੁਸੀਂ ਜਿਆਦਾ ਤਰ ਲੋਕ ਆਪਣੀ ਬੇਜ਼ਤੀ ਕਰਵਾਉਣ ਹੀ ਆਓਂਦੇ ਆ ਇਥੇ ਇਨਸਾਫ਼ ਮਿਲਦਾ ਨਈ ਦੁਨਿਆ ਦੇ ਸਾਮ੍ਹਣੇ ਮਿੱਟੀ ਪਲੀਤ ਕਰਵਾ ਲੈਂਦੇ ਨੇ ਮੁੰਡਾ ਜਿਆਦਾ ਹੀ ਸ਼ਰੀਫ਼ ਆਰ ਭੋਲਾ ਏ ਦੁਨੀਆਦਾਰੀ ਦਾ ਜਿਆਦਾ ਨੀ ਪਤਾ ਇਸਨੂੰ ਬਾਸੀ ਜੀ ਔਰ ਸਿੱਧੂ ਵੀਰ ਜੀ ਇਸ ਵੀਰ ਨੂੰ ਇਨਸਾਫ਼ ਜਰੂਰ ਦਵਾਓ

  • @ਜੱਦੀਸਰਦਾਰਹਰਮਨਸਿੰਘਬਰਾੜ
    @ਜੱਦੀਸਰਦਾਰਹਰਮਨਸਿੰਘਬਰਾੜ 2 หลายเดือนก่อน

    Bassi sir kahde 25 saal di umar ch dand kad dite tusi apni wife de😂😂😂😂😂😂😂

  • @Yol34562
    @Yol34562 2 ปีที่แล้ว +1

    Es bande nu kuch ni pata bas shak di bimari a .

  • @GagandeepSingh-fb7iy
    @GagandeepSingh-fb7iy 2 ปีที่แล้ว

    Ji.da.lafj.la.la.koi

  • @ਜੱਦੀਸਰਦਾਰਹਰਮਨਸਿੰਘਬਰਾੜ
    @ਜੱਦੀਸਰਦਾਰਹਰਮਨਸਿੰਘਬਰਾੜ 2 หลายเดือนก่อน

    Eh bande nu shak di bimari A jihdi koi maddicn nhi eh bimari hasde wasde ghar ujard dindi A
    Eh bnda Dimagi tor te bimar A

  • @gandasa
    @gandasa ปีที่แล้ว

    anpad a bichara yr show dekhda hona pehla ehne socheya apa bi dekhie sach boldia ja jhuth

  • @harrysidhuharry311
    @harrysidhuharry311 2 ปีที่แล้ว +2

    OH LOKO QUO APNA JLOOS KADWA RAHE HO

    • @navjot473
      @navjot473 2 ปีที่แล้ว +2

      ਬਿਲਕੁੱਲ ਸਹੀ ਕਿਹਾ ਜੀ ਤੁਸੀਂ ਲੋਕੀ ਆਪਣੀ ਬੇਜ਼ਤੀ ਕਰਵਾਉਣ ਲਈ ਆਪ ਆਉਂਦੇ ਨੇ ਮਿਲਦਾ ਕੁੱਝ ਹੈ ਨੀ ਸ਼ੋ ਤੇ ਆ ਕੇ ਉਲਟਾ ਦੁਨੀਆ ਭਰ ਚ ਉਜਾਗਰ ਹੋ ਜਾਂਦੇ ਆ ਬਾਸੀ ਜੀ ਤਾਂ ਸਵਾਦ ਜਿਆਦਾ ਹੀ ਲੈਂਦੇ ਆ

  • @varindersingh-sc2ju
    @varindersingh-sc2ju 2 ปีที่แล้ว

    Sidhu ga anne none valle kuch na kar saka sharme Karo money lai Germany vich na

  • @MsSarb
    @MsSarb 2 ปีที่แล้ว +1

    Wtf

    • @MsSarb
      @MsSarb 2 ปีที่แล้ว

      @Kohinoor what the fuck

  • @varindersingh-sc2ju
    @varindersingh-sc2ju 2 ปีที่แล้ว

    Thoade hone vale wife ok nie

  • @bhagatsinghfans2115
    @bhagatsinghfans2115 ปีที่แล้ว

    Taxi honi hai veerpal