ਕੱਲ ਨੂੰ Punjab 'ਚ ਪੱਕੇ ਮੋਰਚੇ । ਝੋਨਾ ਰੁਲ ਰਿਹਾ ਹੈ । KHALAS TV

แชร์
ฝัง
  • เผยแพร่เมื่อ 24 ต.ค. 2024

ความคิดเห็น • 11

  • @virsasingh6859
    @virsasingh6859 ชั่วโมงที่ผ่านมา +1

    ਕਿਸਾਨਾ ਦੀ ਗੱਲ ਬਿਲਕੁਲ ਸਹੀ ਹੈ

  • @naibsingh7269
    @naibsingh7269 ชั่วโมงที่ผ่านมา +2

    Yes 🎉❤❤❤❤❤

  • @SewaSingh-n4y
    @SewaSingh-n4y 2 ชั่วโมงที่ผ่านมา +2

    ਵਿਕਾਸ ਦੀ ਥਾਂ ਵਿਨਾਸ਼ ਸ਼ੁਰੂ ਹੋ ਗਿਆ ਹੈ। ਬਹੁਤ ਹੀ ਅਫਸੋਸ ਦੀ ਗੱਲ ਹੈ।

  • @satpalpp8232
    @satpalpp8232 2 ชั่วโมงที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਨੂੰ ਮੱਤ ਵਕਸੇ ਜੀ

  • @Mannsingh-mv3un
    @Mannsingh-mv3un 3 ชั่วโมงที่ผ่านมา +4

    ਕਿਸਾਨ ਮਜਦੂਰ ਮੋਦੀ ਦਾ ਡਟ ਕੇ ਮੁਕਾਬਲਾ ਕਰਨ ਗੇ।
    ਮੋਦੀ ਸਿਆਸਤ ਵਿੱਚ ਬਿਲਕੁਲ ਫੇਲ੍ਹ ਹੈ।

  • @veersingh7113
    @veersingh7113 2 ชั่วโมงที่ผ่านมา +2

    ਕਿਸਾਨੋ ਪੱਕੇ ਮੋਰਚੇ ਲਾ ਦਿਉਗੇ ਸਰਕਾਰਾਂ ਦੀ ਪੰਜਾਬ ਪ੍ਰਤੀ ਨੀਅਤ ਖੋਟੀ ਹੈ ।

  • @gurvindersmagh5208
    @gurvindersmagh5208 3 ชั่วโมงที่ผ่านมา +4

    ਕਿਸਾਨਾਂ ਨਾਲ ਹਰ ਵਾਰੀ ਧੱਕਾ ਹੋ ਰਿਹਾ ਆਉਂਣ ਵਾਲੇ ਸਮੇਂ ਵਿੱਚ ਕੋਈ ਵੱਡਾ ਖੇਤੀ ਸੰਕਟ ਖੜ੍ਹਾ ਹੋ ਸਕਦਾ।

    • @gorasidhu2798
      @gorasidhu2798 2 ชั่วโมงที่ผ่านมา

      ਹਰਸ਼ਰਨ ਕੌਰ ਦੀਆਂ ਬਹੁਤ ਵਧੀਆ ਖਬਰਾਂ

  • @barjindersingh5514
    @barjindersingh5514 2 ชั่วโมงที่ผ่านมา

    Aa fudu loka NE Punjab da kuch nhi hon dena

    • @baghatakhar4236
      @baghatakhar4236 ชั่วโมงที่ผ่านมา

      Tu hi siana lgda mainu

    • @barjindersingh5514
      @barjindersingh5514 47 นาทีที่ผ่านมา

      @@baghatakhar4236 tere nalo Te Siana hi aa