Jaswinder Brar Memorable Interview | ਜਸਵਿੰਦਰ ਬਰਾੜ ਨਾਲ ਯਾਦਗਾਰੀ ਮੁਲਾਕਾਤ | 2001

แชร์
ฝัง
  • เผยแพร่เมื่อ 14 ต.ค. 2024

ความคิดเห็น • 97

  • @MusicWavesProductions
    @MusicWavesProductions  ปีที่แล้ว +5

    Subscribe to our second channel for more classic videos: www.youtube.com/@MusicWavesClassics

  • @Harmanpreet-ml2jl
    @Harmanpreet-ml2jl 2 หลายเดือนก่อน

    V good

  • @HusenLhan-tx8lo
    @HusenLhan-tx8lo 6 หลายเดือนก่อน

    Sister nice nice

  • @kaurdeepinder9667
    @kaurdeepinder9667 6 หลายเดือนก่อน

    sade pind ch hale v 10 days phele geet gaya jande a

  • @mehakkhatra
    @mehakkhatra 6 หลายเดือนก่อน

    ਬਹੁਤ ਵਧਦੀਆਂ ਜਸਵਿੰਦਰ ਕੋਰ ਬਹੁਤ ਚੰਗੀ ਧੀ

  • @paramjeetsachdeva8449
    @paramjeetsachdeva8449 6 หลายเดือนก่อน

    Good singer

  • @sarbjianishavlog6018
    @sarbjianishavlog6018 6 หลายเดือนก่อน

    👍👍

  • @malkitkaur9429
    @malkitkaur9429 2 ปีที่แล้ว +15

    ਬਹੁਤ ਵਧੀਆ ਸਿੰਗਰ ਆ ਬੀਬੀ ਜਸਵਿੰਦਰ ਕੌਰ ਬਰਾੜ ਅਸੀਂ ਇਨ੍ਹਾਂ ਦੀ ਸਾਦਗੀ ਨੂੰ ਦਿਲੋਂ ਸਾਲੂਟ ਕਰਦੇ ਆਂ

  • @Sandhu_arts_22
    @Sandhu_arts_22 6 หลายเดือนก่อน

    ਜਸਵਿੰਦਰ ਕੌਰ ਬਰਾੜ ਦੀ ਅਸੀਂ ਬਹੁਤ ਇੱਜਤ ਕਰਦੇ ਹਾਂ ਜਸਵਿੰਦਰ ਬਰਾੜ ਇਜ਼ਤ ਵਾਲੀ ਕੁੜੀ ਆ l

  • @ShamsherSingh-k6b
    @ShamsherSingh-k6b 6 หลายเดือนก่อน +1

    ਜਸਵਿੰਦਰ ਬਰਾੜ ਜੀ ਅਸੀਂ ਬਚਪਨ ਤੋਂ ਤਹਾਨੂੰ ਸੁਣਦੇ ਆਏ ਹਾਂ। ਜਦੋਂ ਵੀ ਤੁਹਡਾ ਦੂਰਦਰਸ਼ਨ ਤੇ ਗੀਤ ਆਉਂਦਾ ਸੀ ਤਾਂ ਮੇਰੇ ਮੰਮੀ ਤੁਹਾਡੀ ਸਿਫ਼ਤ ਕਰਦੇ ਹੁੰਦੇ ਸਨ। ਜਦੋਂ ਦੀ ਸਾਨੂੰ ਸਮਝ ਆਈ ਹੈ ਤਾਂ ਫਿਰ ਪਤਾ ਲੱਗਾ ਕਿ ਇਹ ਸਿਫ਼ਤ ਤੁਹਾਡੀ ਸਾਦਗੀ ਤੇ ਸਾਫ਼ ਗਾਇਕੀ ਦੀ ਹੈ। ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @lakhwindersingh-ht4wh
    @lakhwindersingh-ht4wh ปีที่แล้ว +4

    ਜਸਵਿੰਦਰ ਬਰਾੜ ਮਹਾਨ ਇਸਤਰੀ ਹੈ ਬਹੁਤ ਹੀ ਖ਼ੂਬਸੂਰਤ ਪਹਿਰਾਵਾ ਪਹਿਨਦੇ ਹਨ।

  • @surinderpalkaur4802
    @surinderpalkaur4802 6 หลายเดือนก่อน +1

    ਬਹੁਤ ਵਧੀਆ ਗਾਈਕ ਹਨ , ਜਸਵਿੰਦਰ ਬਰਾੜ। ਦਿਲੋ ਸਲੂਟ ਹੈ ਜੀ।

  • @baljeetkaur7426
    @baljeetkaur7426 7 หลายเดือนก่อน

    Good 🙏🏾🙏🏾❤❤

  • @HarjinderKaur-sq8gr
    @HarjinderKaur-sq8gr 6 หลายเดือนก่อน

    Good singar God bless u Manu bht aashe lagde ho me faridkot di rhin vale aa mera janam v kaleavali da aaji 🙏♥️

  • @lakhwindersingh-ht4wh
    @lakhwindersingh-ht4wh 2 ปีที่แล้ว +11

    Sister ਜੀ ਮੈ ਬਹੁਤ ਦਿਲੋ ਕਦਰ ਕਰਦਾ ਜੀ ਤੁਹਾਡੀ

  • @surinderdhiman-yn6zd
    @surinderdhiman-yn6zd 6 หลายเดือนก่อน

    Very very beautiful sister je

  • @HardevSingh-jp5sk
    @HardevSingh-jp5sk 11 หลายเดือนก่อน

    ❤❤❤good soch

  • @anmolbrar3391
    @anmolbrar3391 11 หลายเดือนก่อน +1

    ਭੈਣ ਬਰਾੜ ਜੀਉ ਦੇ ਅਖਾੜੇ ਬਹੁਤ ਵਧੀਆ ਲੱਗਦੇ ਹਨ।ਧੰਨਵਾਦ ਜੀਉ ਵੱਲੋ
    ਮਨਜੀਤ ਸਿੰਘ ਬਰਾੜ।

  • @KuldeepKaur-ti6tw
    @KuldeepKaur-ti6tw 8 หลายเดือนก่อน

    ❤❤

  • @JaswantSingh-uu5us
    @JaswantSingh-uu5us 2 ปีที่แล้ว +4

    ਵਾਹਿਗੁਰੂ ਜੀ ਮੇਹਰ ਕਰੇ ਜੀ ਬਰਾੜ ਭੈਣ ਜੀ

  • @ygbh7208
    @ygbh7208 11 หลายเดือนก่อน

    ❤ hun jaswinder brar ji bahot badal gye ...rab tuhnu khush rakhe

  • @krishangopal2279
    @krishangopal2279 10 หลายเดือนก่อน

    Nice batar ji

  • @KulwantSingh-nr3xy
    @KulwantSingh-nr3xy 2 ปีที่แล้ว

    Very nice

  • @SukhwinderKaur-qf6bs
    @SukhwinderKaur-qf6bs 2 ปีที่แล้ว +1

    Very nice Singer

  • @Butagappy
    @Butagappy 2 ปีที่แล้ว +19

    ਬਹੁਤ ਸੋਹਣੀ ਲਗਦੇ ਹੋ ਤੁਸੀਂ ਸਾਦੇ ਪੰਜਾਬੀ ਪਹਿਰਾਵੇ ਚ🌺🙏

  • @JagdishDogra-v2b
    @JagdishDogra-v2b ปีที่แล้ว

    Jaswinder Brar ji very very good paunjabi Kokila or domestic lady waheguru ji inha te mager karn ji satsri aaka ji

  • @JaspreetSingh-wu2sx
    @JaspreetSingh-wu2sx 2 ปีที่แล้ว +5

    ਬੀਬੀ ਜਸਵਿੰਦਰ ਬਰਾੜ ਇੱਕ ਹੋਰ ਬੋਲੀਆ ਪਾਉਂਦੇ ਸੁਣਿਆ ਉਹ ਬੋਲੀ ਯਾਦ ਨੀ ਮੇਰੇ ਥੋੜ੍ਹਾ ਜਿਹਾ ਯਾਦ ਬੋਲੀ ਉਸ ਦੇ ਵਿਚ ਆਏ ਕਹਿੰਦੇ ਸੀ ਤੱਤੀਆ ਲੋਆ ਨੇ ਪਿੰਡਾ ਸਾੜਤਾ ਕੂਲਰ ਇੱਕ ਮੰਗਵਾਦੇ ਵੇ ਇੱਕ ਮੇਰੀ ਹੋਰ ਮੰਨਲਾ ਉੱਚਾ ਚੁਵਾਰਾ ਪਾਦੇ ਵੇ ਇੱਕ ਮੇਰੀ ਹੋਰ ਮੰਨਲਾ ਐਨਾ ਕੁ ਯਾਦ ਆ ਰਿਹਾ ਮੇਰੇ ਮੈਨੂੰ ਜਸਵਿੰਦਰ ਬਰਾੜ ਬਹੁਤ ਹੀ ਵਧੀਆ ਲੱਗ ਰਹੇ ਹਨ ਇਹਨਾ ਦੇ ਪੁਰਾਣੇ ਗਾਣੇ ਇਸ ਦੀਆ ਇਹ ਬੋਲੀਆ ਜਰੂਰ ਆਉਣ ਯੂਟਿਊਬ ਤੇ

  • @mohindersingh9263
    @mohindersingh9263 2 ปีที่แล้ว +2

    ਬਹੁਤ ਵਧੀਆ gaiya ਤੁਸੀ

  • @Cricket-fr1xt
    @Cricket-fr1xt 2 ปีที่แล้ว +14

    ਹਲੇ ਸੱਤ ਘੰਟੇ ੳੁਡੀਕ ਕਰਨੀ ਪੈਣੀ ਵੀਡਿੳੁ ਵੇਖਣ ਲੲੀ ਪਹਿਲਾ ਲਾੲਿਕ ਤੇ ਕਮੈਂਟ ਸਾਡਾ

  • @dullasingh1996
    @dullasingh1996 2 ปีที่แล้ว +1

    Good

  • @tarnjeetkaur5138
    @tarnjeetkaur5138 2 ปีที่แล้ว

    very good

  • @tarnjeetkaur5138
    @tarnjeetkaur5138 2 ปีที่แล้ว +2

    ਸੱਸੇ ਨੀ ਸਮਝਾ ਲੈ ਪੱਤ ਨੂੰ ਅੱਧੀ ਰਾਤ ਨੂੰ ਸ਼ਰਾਬੀ ਹੋ ਕੇ ਆਵੇ ਚੜ੍ਹਦੀ ਜਵਾਨੀ ਮੰਗੇ ਤੇਰੇ ਪੱਤ ਦਾ ਸਹਾਰਾ...
    . ਇਹ ਗੀਤ ਗਾ ਕੇ ਸੁਣਾਉ ਤੇ ਕਿਹੜੀ ਕੈਸਿਟ ਵਿੱਚ ਹੈ ਦੱਸੋ

  • @taravtar3573
    @taravtar3573 2 ปีที่แล้ว +2

    Respected jaswinder ji .....
    I m big fan of you ......
    Happy to see you .......

  • @harpindersingh9566
    @harpindersingh9566 2 ปีที่แล้ว

    My mother she is favrot

  • @BalwinderSingh-pv3sn
    @BalwinderSingh-pv3sn 2 ปีที่แล้ว +2

    ਬਰਾਟ ਸਾਬ🙏

  • @gurpreetdosanjh6496
    @gurpreetdosanjh6496 2 ปีที่แล้ว +1

    2002 ਵਿੱਚ ਪਹਿਲੀ ਵਾਰ ਸੁਣੇ ਸੀ ਗੀਤ ਜਸਵਿੰਦਰ ਬਰਾੜ ਜੀ ਦੇ ਕੈਸੇਟਾਂ ਵਿੱਚ ।

  • @GurjantSingh-eo4fl
    @GurjantSingh-eo4fl 2 ปีที่แล้ว +2

    Biba jio god bless you

  • @MalkitSingh-mp5go
    @MalkitSingh-mp5go 2 ปีที่แล้ว +2

    Nice👍👍

  • @harmjeetsingh7449
    @harmjeetsingh7449 2 ปีที่แล้ว

    Nice ji

  • @ranadarewalilyricist4844
    @ranadarewalilyricist4844 2 ปีที่แล้ว +2

    Waheguru Mehar karan good intervew Rana Darewali

    • @SHARANJITBAINS
      @SHARANJITBAINS 2 ปีที่แล้ว

      Rana Darewali Lyricist
      3 days ago
      Waheguru Mehar karan good intervew Rana Darewali

  • @RoshanLal-gr2ky
    @RoshanLal-gr2ky 2 ปีที่แล้ว +4

    मेरी शादी में jaswinder जी sohal ऑर्केस्ट्रा के साथ दिल्ली प्रोग्राम करने आई थी
    बहुत बढ़िया

  • @kuldeepkaur2465
    @kuldeepkaur2465 2 ปีที่แล้ว +1

    ਤੁਹਾਡਾ ਸਾਦਾ ਪਹਿਰਾਵਾ ਹੀ ਤੁਹਾਡੀ ਸ਼ਾਨ ਹੈ

  • @sumantsharma5888
    @sumantsharma5888 2 ปีที่แล้ว +2

    Sat shri akaal ji

  • @balrajsinghgill2412
    @balrajsinghgill2412 2 ปีที่แล้ว +1

    ਬੀਬੀ ਜ਼ਿੱਦ ਕਰਦੀ ਆ ਕੇ ਗਾਉਣ ਵਾਲਿਆਂ ਨੂੰ ਇੱਜ਼ਤ ਕਦੋਂ ਮਿਲੇਗੀ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਇੱਜ਼ਤ ਵਾਲਿਆਂ ਨੂੰ ਇੱਜ਼ਤ ਮਿਲਦੀ ਹੈ ਪਹਿਲਾਂ ਮਨੋਰੰਜਨ ਦਾ ਸਾਧਨ ਗਾਉਣ ਵਾਲੇ ਸਮਝੇ ਜਾਂਦੇ ਸੀ ਅੱਜ ਵੀ ਸਮਝੇ ਜਾਂਦੇ ਪਰ ਗਾਉਣ ਵਾਲੀ ਕਹਿੰਦੇ ਹੁੰਦੇ ਸੀ ਪਿੰਡਾਂ ਵਿੱਚ ਆਈ ਹੈ ਉਸ ਦਾ ਹਾਰ ਸ਼ਿੰਗਾਰ ਦੂਜੇ ਲੋਕਾਂ ਨਾਲੋਂ ਅਲੱਗ ਹੁੰਦਾ ਸੀ

  • @mohindersingh828
    @mohindersingh828 2 ปีที่แล้ว +19

    ਬਹੁਤ ਸੋਹਣੇ ਲਗਦੇ ਹੋ ਜਸਵਿਦਰ ਗੋਡੂ ਅਪਣੇ ਪੰਜਾਬੀ ਪਹਿਰਾਵੇ ਵਿੱਚ ਵਾਹੇ ਗੁਰੂ ਆਪ ਤੇ ਸਦਾ ਮਿਹਰ ਕਰੇ ਆਪ ਨੂੰ ਕਾਮਯਾਬੀ ਤਦਰੂਸਤੀ ਤੇ ਖੁਸ਼ੀਆਂ ਦੇਵੇ

    • @gurpreetdosanjh6496
      @gurpreetdosanjh6496 2 ปีที่แล้ว +1

      ਗੋਡੂ ਕੀ ਪਹਿਲੀ ਵਾਰ ਸੁਣਿਆ ਇਹ ਕੀ ਆ.....,?

    • @kalariar6431
      @kalariar6431 2 ปีที่แล้ว

      Good singing. Jaswinder brar di.

  • @Gogi2233
    @Gogi2233 2 ปีที่แล้ว +4

    Harjinder thind Bohat vadeya reporter aw bohat vadia interview krde harjinder thind ji

  • @harjotsingh3314
    @harjotsingh3314 2 ปีที่แล้ว +1

    Waheguru ji mehar karn ji tuhade te or lamiya umra bakhshan ji tuhanu

  • @nachhattarsingh271
    @nachhattarsingh271 2 ปีที่แล้ว +1

    Very nice looking ji

  • @richhpalsra9823
    @richhpalsra9823 2 ปีที่แล้ว +4

    ਮੇਰੇ ਪਿੰਡ ਕਾਲਾਂਵਾਲੀ ਦੀ ਧੀ ਜਸਵਿੰਦਰ ਬਰਾੜ

  • @karamjitsingh765
    @karamjitsingh765 2 ปีที่แล้ว

    super hit all song ji

  • @sukhminderkaurchhine522
    @sukhminderkaurchhine522 2 ปีที่แล้ว +2

    My mother used to Singh this song। My mother used to sing दोहा

  • @SidhuJagjeet-mj3vm
    @SidhuJagjeet-mj3vm 2 ปีที่แล้ว +2

    ਕਾਲਾਂਵਾਲੀ ਦੀ ਸ਼ਾਣ ਜਸਵਿੰਦਰ ਬਰਾੜ

  • @sumantsharma5888
    @sumantsharma5888 2 ปีที่แล้ว +1

    You r good pbi singer

  • @dilbarsingh9373
    @dilbarsingh9373 2 ปีที่แล้ว +9

    ਤੁਸੀਂ ਬਲਕਾਰ ਅਣਖੀਲੇ ਨਾਲ ਦੋਗਾਣੇ ਵੀ ਗਾਏ ਨੇ👍 ਬਹੁਤ ਵਧੀਆ👍💯👍💯

    • @gurpreetdosanjh6496
      @gurpreetdosanjh6496 2 ปีที่แล้ว +3

      ਬਲਕਾਰ ਅਣਖੀਲੇ ਨਾਲ ਕਿਹੜਾ ਗੀਤ ਮੈਂ ਤਾ ਕੋਈ ਸੁਣਿਆ ਨਹੀਂ ।

  • @NarinderSingh-gl7lo
    @NarinderSingh-gl7lo 2 ปีที่แล้ว +1

    Good luck

  • @premsaini8286
    @premsaini8286 2 ปีที่แล้ว

    Brarh Madam sadke jawa tuhade Geeta to nale Panjabi virsa samaln te

  • @karamjeetsingh2352
    @karamjeetsingh2352 2 ปีที่แล้ว +1

    Thind bai tusi v kamal o sahib

  • @King_jatt_855
    @King_jatt_855 2 ปีที่แล้ว +8

    ਇੱਜ਼ਤ ਏਨਾ ਕੋਲ ਆ so good
    ਗੱਲ bohut vadia ਕਹੀ
    ਹੀਰ ਨਹੀਂ ਬਣਨਾ ਇੱਜਤ ਘਰ ਦੇ ਗਰਦਨ ਉੱਚੀ ਰਹਿੰਦੀ ਹਮੇਸ਼ਾ ਇੱਜ਼ਤ ਨਾਲ ❤️
    ❤️ ❤️

  • @sohanbrraich7154
    @sohanbrraich7154 2 ปีที่แล้ว

    Superhitjaswanderbara

  • @MSGaminG-cc4dz
    @MSGaminG-cc4dz 2 ปีที่แล้ว +1

    V v v good Giaka J Brar h g K Moge Wala

  • @sumantsharma5888
    @sumantsharma5888 2 ปีที่แล้ว

    Mere nanke bi Mandi kalanwali ch hai

  • @husangondarajatt5825
    @husangondarajatt5825 2 ปีที่แล้ว +1

    Jaswinder. Good. Bast. Sagr

  • @ramlalgodara113
    @ramlalgodara113 2 ปีที่แล้ว +1

    Legend singer barar

  • @jasbirsinghsingh9440
    @jasbirsinghsingh9440 2 ปีที่แล้ว

    Gauna aunda hove Tahi lok pasand karde ne

  • @Bamanlehra
    @Bamanlehra 2 ปีที่แล้ว

    Very good madam

  • @SATNAMSINGH-dk8kz
    @SATNAMSINGH-dk8kz 2 ปีที่แล้ว +5

    Jaswinder Brar -diamond of Punjabi Folk 🙏🙏 Yamuna Nagar 🙏🙏 Haryana

  • @SHARANJITBAINS
    @SHARANJITBAINS 2 ปีที่แล้ว +1

    #musicwaves #Surinder #kaur #Editor #baljinder #Atwal #AnmolYaadan #AnmolThiara #AnmolShahi #thiara #shahi #Roma #furniture #punjabDeDukh #Bathinda #GoyalMusic #Kudi #Bench

  • @AvtarsinghDhiman-b7q
    @AvtarsinghDhiman-b7q ปีที่แล้ว

    16:32 16:33

  • @jassisaran396
    @jassisaran396 2 ปีที่แล้ว

    Fev dress punjabi

  • @devkinandan9722
    @devkinandan9722 2 ปีที่แล้ว +3

    ਇਹ ਕੰਮ ਛੋਟੀਆਂ ਜਾਤਾ ਕਰਦਿਆਂ ਸਨ ਭਲੇ ਘਰਾਂ ਦੀਆਂ ਨੂੰਹਾਂ ਧੀਆਂ ਘਰਦੇ ਕੰਮ ਕਰਦੀਆਂ ਨੇ

  • @jogasingh4757
    @jogasingh4757 ปีที่แล้ว

    Jagmohan kaur Ji barge gaeka Nhi ho Sakde Jagmohan ❤❤❤Jagmohan si sander gaeka Amar haa Aj bi Rhage❤❤and Tack Apna Raj barkrar Se Jagmohan Si Feka Nhi and panjabana bala Rang Rup si Jagmohan ji da

  • @arshkirat7879
    @arshkirat7879 2 ปีที่แล้ว

    Akadiya di rani aa
    Jaswinder brar

  • @lalrajput896
    @lalrajput896 2 ปีที่แล้ว +6

    Jaswinder brar
    Great singer Wishing you all the best 👍🙏Satsri Akal G

  • @Gogi2233
    @Gogi2233 2 ปีที่แล้ว +1

    Punjabi pehrawa sohna aw..but jaswinder brar pehchan ni ho Rahe kive deh hundi c pehla kamzor c hun tah sehat BamGayi ehna di

  • @ramankaur7324
    @ramankaur7324 2 ปีที่แล้ว +3

    Harjinder thind ji thode punjabi bolne de trike ne dil jit lya ... waheguru mehr krn

  • @SHARANJITBAINS
    @SHARANJITBAINS 2 ปีที่แล้ว

    #interviews #inBCparks #parks #jagmohankaur #JaswinderBrar #LokTath #femaleSinger #Team #1720 #duration #NaturalBeauty #Brave #daler #sila #Heer #outfit #pehrawa #virsa #Sohni #sahiba #Job #Roti #Anmol #yaadan #narma #Sur #ishq #mohabat #yaari #rab #da #naa

  • @manjitkaur4015
    @manjitkaur4015 2 ปีที่แล้ว

    Manjitkaur

  • @jasvindrasidhubrar3829
    @jasvindrasidhubrar3829 2 ปีที่แล้ว +1

    Tu loka de ghara ch taliyan v bahut vajaiyan c..

  • @parmindersinghsidhu4734
    @parmindersinghsidhu4734 2 ปีที่แล้ว +4

    Nice to see her respect her tradition by wearing punjabi clothes unlike some singers who wear disgusting clothes. Wonderful lady.

    • @dalipsinghgill9201
      @dalipsinghgill9201 2 ปีที่แล้ว

      😎😎😎😎🔥🎉😎😎😎😎😎😎😎😎😎😎😎😎😎😎😎🔥🔥🎉😎😎🎉🎉🎉🎉🎉🎉🎉🎉🎉🎉🎉🎉🎉 PM PM PM

    • @diljitkhangura6935
      @diljitkhangura6935 2 ปีที่แล้ว +1

      @@dalipsinghgill9201 A

  • @gilllavi390
    @gilllavi390 2 ปีที่แล้ว

    Kalanwali

  • @drkuldipsingh1400
    @drkuldipsingh1400 2 ปีที่แล้ว

    Fer ki hoia
    Lakha girls han tere vargia hor gareeb Larkia

  • @mkrajputmkrajput7467
    @mkrajputmkrajput7467 2 ปีที่แล้ว

    Super duper song super voice jaswinder ji

  • @gurtejsingh7943
    @gurtejsingh7943 ปีที่แล้ว

    Qwertyop

  • @vakeelsinghalaniaalania3797
    @vakeelsinghalaniaalania3797 2 ปีที่แล้ว +1

    Tu tan gai vakeel Singh Alania from Gudrana

    • @babasangatsaspali9736
      @babasangatsaspali9736 2 ปีที่แล้ว +1

      ਬੀਬਾ ਜੀ ਤੁਸੀ ਬਹੁਤ ਖੂਬ ਹੋ ਅਵਾਜ ਵਿਚ ਪੰਜਾਬ ਦੀ ਕੋਇਲ ਹੋ ਰੱਬ ਤੁਹਾਨੂੰ ਹਰ ਖੁਸੀ‌ ਬਖਸੇ

  • @GursewakSingh-qk1qd
    @GursewakSingh-qk1qd 2 ปีที่แล้ว +2

    Very nice