ਮੂਸੇਵਾਲੇ ਦੇ ਸਕਿਊਰਿਟੀ ਕਿਉਂ ਘਟਾਈ ਸੀ ?ਆਹਮੋ ਸਾਹਮਣੇ ਹੋਏ ਪਾਰਟੀਆਂ ਦੇ ਆਗੂ,ਲਾਰੈਂਸ ਬਾਰੇ ਕੌਣ ਕੀ ਬੋਲਿਆ ?

แชร์
ฝัง
  • เผยแพร่เมื่อ 28 ส.ค. 2022
  • ਮੂਸੇਵਾਲੇ ਦੇ ਸਕਿਊਰਿਟੀ ਕਿਉਂ ਘਟਾਈ ਸੀ ?ਆਹਮੋ ਸਾਹਮਣੇ ਹੋਏ ਪਾਰਟੀਆਂ ਦੇ ਆਗੂ,ਲਾਰੈਂਸ ਬਾਰੇ ਕੌਣ ਕੀ ਬੋਲਿਆ ?
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #sidhumoosewala #punjabnews #congress #OnAir

ความคิดเห็น • 342

  • @karamjitdhillon3715
    @karamjitdhillon3715 ปีที่แล้ว +66

    ਬਾਈ ਸਿੱਧੂ ਨੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਦਸ ਦਿੱਤਾ

  • @gora1711
    @gora1711 ปีที่แล้ว +81

    ਬਾਈ ਜੀ ਬਹੁਤ ਵੱਡਾ ਘਾਟਾ ਪੈ ਗਿਆ ਪੰਜਾਬ ਨੂੰ 🙏

  • @babbugrewal3601
    @babbugrewal3601 ปีที่แล้ว +56

    ਪਹਿਲਾ ਭਗਵੰਤ ਮਾਨ ਕਹਿੰਦਾ ਜੇ ਲੋਕਾ ਐਨਾ ਹੀ ਡਰ ਲਗਦਾ ਤਾ ਪੋਲਟਰੀ ਫਾਰਮ ਖੋਲ ਲਵੋ ਹੁਣ ਆਪ ਅਪਣੇ ਸਾਰੇ ਟੱਬਰ ਨੂੰ ਗੰਨਮੈਨ ਦਈ ਫਿਰਦਾ ਹੁਣ ਜੇ ਇਹਨੂੰ ਲੋਕਾ ਤੋ ਐਨਾ ਡਰ ਤਾ ਡੈਰੀ ਫਾਰਮ ਖੋਲ ਲਵੇ

  • @shashibala4979
    @shashibala4979 ปีที่แล้ว +59

    Justice for legend international singer sidhu moosewala 22-22 😭 🙏

    • @Bhindacellular
      @Bhindacellular ปีที่แล้ว +2

      Punjab govt has no power to bring justice to this case.

  • @arunchaudharysac761
    @arunchaudharysac761 ปีที่แล้ว +40

    Sidhu karke hi punjab ka or India ka nam Roshan hua Hamesha sidhu ke parents ke sath hai hamesha rahenge

    • @balwant1251
      @balwant1251 2 หลายเดือนก่อน

      ਕਿਉ ਨਹੀਂ ਫੜਦੇ ਇਹਨਾ ਨੂੰ

  • @manjitdhillon433
    @manjitdhillon433 ปีที่แล้ว +24

    Justice for legend sidhu 22 only number one singar

  • @harpindersingh4186
    @harpindersingh4186 ปีที่แล้ว +11

    ਬਿਲਕੁਲ ਸਹੀ ਕਿਹਾ ਹੈ ਵੀਰ ਨੇ ਗੈਂਗਸਟਰ ਵਾਦ ਖਤਮ ਹੋਣਾ ਚਾਹੀਦਾ ਹੈ ਗੈਂਗਸਟਰ 200 ਤੋਂ ਵੱਧ ਪੁਲਿਸ ਦੇ ਮੁਲਾਜ਼ਮ ਲਏ ਹਨ

  • @rajwindersingh8157
    @rajwindersingh8157 ปีที่แล้ว +20

    ਸਕਿਉਰਟੀਆਂ ਘਟਾਕੇ ਆਪਣੀਆਂ ਵਧਾਈਆਂ ਅਤੇ ਨਸ਼ਰ ਕੀਤੀ ਹੈ.ਇਹ ਸਕਿਉਰਟੀ ਨਿਜੀ ਭੇਦ ਵਾਲਾ ਐਕਸ਼ਨ ਸੀ ਇਸਨੂੰ ਨਸ਼ਰ ਕਰਨਾ ਇਹ ਅਭੁੱਲ ਗਲਤੀ ਹੈ.

  • @satindersingh7406
    @satindersingh7406 ปีที่แล้ว +16

    ਵੀਰ ਜੀ ਪੰਜਾਬ ਪੁਲਿਸ ਦੀ ਸੁਰੱਖਿਆ ਕੇਜਰੀਵਾਲ ਨੂੰ ਕਿਉਂ। ਪੰਜਾਬ ਦੇ ਸਟਾਰ ਪੁੱਤ ਤੋਂ ਸੁਰੱਖਿਆ ਵਾਪਸ ਲੈਕੇ ਦਿੱਲੀ ਦੇ ਬਾਣੀਏ ਨੂੰ ਦਿੱਤੀ ਸੁਰੱਖਿਆ ਲਈ ਮੁਲਾਜ਼ਮਾਂ ਦੀ ਤਨਖਾਹ ਵੀ ਦਿੱਲੀ ਸਰਕਾਰ ਤੋਂ ਦਵਾਉਣ ਲਈ ਜ਼ੋਰ ਪਾਇਆ ਜਾਵੇ।

  • @rafianazir4426
    @rafianazir4426 ปีที่แล้ว +21

    We stand with sidhu moose wala family ✊✊✊✊✊✊✊

  • @ramanmaan4106
    @ramanmaan4106 ปีที่แล้ว +18

    #justice for Legend sidhu moose wala 22

  • @sheetalsharma2929
    @sheetalsharma2929 ปีที่แล้ว +28

    Aam Aadmi party bhot nikami sarkar h 👍👍👍👍👍❤️❤️❤️❤️🙏🙏🙏

  • @TejpalSingh-ey1nb
    @TejpalSingh-ey1nb ปีที่แล้ว +16

    Legend sidhu mooswala

  • @parveenkaur6299
    @parveenkaur6299 ปีที่แล้ว +19

    Justice for sidhu mossewale

  • @jaskaransekhon5841
    @jaskaransekhon5841 ปีที่แล้ว +12

    l Love you Sidhu jatt❤😭😭😭❤❤❤❤

  • @AvtarSingh-pw7fv
    @AvtarSingh-pw7fv ปีที่แล้ว +17

    ਜਦੋਂ ਆਹ ਸਰਕਾਰ ਬਣੀ ਸੀ ਤਾਂ ਹਦੋਂ ਵੱਧ ਖੁਸ਼ੀ ਹੋਈ ਸੀ ਪਰ ਹੁਣ ਉਹ ਖੁਸ਼ੀ ਕੀਤੇ ਖੰਬ ਲਾਕੇ ਉੱਡ ਗਈ ਹੈ ਕਾਰਨ ਹੈ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲੇ ਖੁੱਲ੍ਹੇ ਘੁੰਮ ਰਹੇ ਹਨ

  • @daredevil8562
    @daredevil8562 ปีที่แล้ว +15

    Justice for Sidhu moosewala

  • @Janti838
    @Janti838 ปีที่แล้ว +8

    Sidhu mosewala for justice legend

  • @babbugrewal3601
    @babbugrewal3601 ปีที่แล้ว +29

    ਆਹ ਜਿਹੜਾ ਕਹਿਦਾ ਭਗਵੰਤ ਮਾਨ ਧਾਕੜ ਮੁੱਖ ਮੰਤਰੀ ਹੈ ਕੀ ਧਾਕੜ ਵਾਲਾ ਕੰਮ ਕੀਤਾ ਜਿਹੜਾ ਕਹਿੰਦਾ ਸੁੁਰਖਿਆ ਘੱਟ ਕੀਤੀ ਹੈ ਵਾਪਿਸ ਨਹੀ ਲਈ ਮੂਸੇ ਵਾਲੇ ਦੇ ਪਿਤਾ ਕਹਿੰਦੇ ਨੇ ਕਿਸੇ ਦੇ ਗੰਨਮੈਨ ਬਾਈ ਨੇਮ ਵਾਪਿਸ ਨਹੀ ਹੂੰਦੇ ਸਾਡੇ ਗੰਨਮੈਨ ਬਾਈਨੇਮ ਵਾਪਿਸ ਕੀਤੇ ਦੂਜੀ ਗੱਲ ਜਿਹੜੀ ਸੁਰਖਿਆ ਵਾਪਿਸ ਲੈਣ ਵਾਲੀ ਚਿੱਠੀ ਮੀਡੀਆ ਨੂੰ ਲੀਕ ਕੀਤੀ ਉਥੇ ਉਹਦੇ ਉਤੇ ਟੋਪ ਸੀਕਰੈਟ ਲਿਖਿਆ ਜੀ ਉਸ ਟੋਪਸੀਕਰੇਟ ਚਿਠੀ ਮੀਡੀਆ ਨੂੰ ਦੇ ਦਿਤੀ ਮੀਡੀਆ ਨੂੰ ਚਿਠੀ ਦੇਣ ਵਾਲਿਆ ਨੂੰ ਸਜਾ ਤਾ ਕੀ ਦੇਣੀ ਉਹਨਾ ਨੂੰ ਟੋਪ ਪੋਸਟਾ ਦਿਤਿਆ ਉਹ ਛੱਡੋ ਹੁਣ ਕੁੱਕੀ ਗਿੱਲ ਨਾਲ ਕੀ ਹੋ ਰਿਹਾ ਹੁਣ ਉਹਦੇ ਘਰ ਤੇ ਹਮਲਾ ਹੋਇਆ ਜੇ ਉਹਨੂੰ ਮਾਰਤਾ ਫਿਰ ਮੂਸੇਵਾਲੇ ਵਾਗੂ ਉਹਦੇ ਘਰ ਦਿਆ ਨੂੰ ਗੰਨਮੈਨ ਦੇਣਗੇ ਬਸ ਜਿਉਦਿਆ ਨੂੰ ਨਹੀ ਬਚਾਉਣਾ ਮਰਿਆ ਤੇ ਹੀ ਅਫਸੋਸ ਕਰਨ ਜਾਣਾ ਇਹ ਹੈ ਇਹਨਾ ਦੀ ਨੀਤੀ

  • @mandysandhu7217
    @mandysandhu7217 ปีที่แล้ว +17

    Failure of Bhagwant Mann about security lapse of Sidhumoosewala!!! We will not forgive him for this* we support Sidhumoosewala justice. ***

  • @harmeetkaur9971
    @harmeetkaur9971 ปีที่แล้ว +3

    ਪੰਜਾਬ ਸਰਕਾਰ ਮੁਰਾਦਾਬਾਦl ਸਿਧੂ ਬਾਈ ਨੂੰ ਇਨਸਾਫ ਦਿਉ l

  • @soniakhaira6889
    @soniakhaira6889 ปีที่แล้ว +16

    Jastice for sidu veeeerrr 😭😭😭😭

  • @thelegendsidhumoosewala5354
    @thelegendsidhumoosewala5354 ปีที่แล้ว +6

    #JUSTICE FOR SIDHU MOOSE WALA

  • @seemas8077
    @seemas8077 ปีที่แล้ว +7

    Justice for sidhu moosewala 😭😭

  • @THEGAGUTV
    @THEGAGUTV ปีที่แล้ว +8

    Justice ⚖️ for sidhu moose wala ji

  • @THEGAGUTV
    @THEGAGUTV ปีที่แล้ว +12

    ਆਮ ਆਦਮੀ ਪਾਰਟੀ ਮੁਰਦਾਬਾਦ

  • @jaskaransekhon5841
    @jaskaransekhon5841 ปีที่แล้ว +7

    Sidhu bro❤❤❤❤❤

  • @rafianazir4426
    @rafianazir4426 ปีที่แล้ว +15

    Legend never die 🖍️🖍️🖍️🖍️🖍️🖍️🖍️🖍️🖍️🖍️🖍️🖍️🖍️🖍️🖍️🖍️🖍️🖍️

  • @sukhvirsinghsunnyscienceex6022
    @sukhvirsinghsunnyscienceex6022 ปีที่แล้ว +8

    Waheguru ji waheguru ji 😭😭😭😭😭

  • @harpreetkaur8063
    @harpreetkaur8063 ปีที่แล้ว +2

    ਸਿੱਧੂ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏🏻🙏🏻👍👍👍

  • @varinderna214
    @varinderna214 ปีที่แล้ว +4

    Justice for sidhu moosewala ji 🙏🙏🙏

  • @gurrysaini9779
    @gurrysaini9779 ปีที่แล้ว +5

    Sidhu Moose wala 💪❣️💪

  • @cheenaboparai4035
    @cheenaboparai4035 ปีที่แล้ว +6

    Justice for sidhu moose wala beer

  • @sukhmanjotsingh7427
    @sukhmanjotsingh7427 ปีที่แล้ว +2

    ਸਹੀ ਗੱਲ ਹੈ ਵੀਰਾ ਦੀ

  • @legends6288
    @legends6288 ปีที่แล้ว +9

    अखबारों का रोला दस रहा
    महोल ठीक नहीं चल रहा पंजाब का💔

  • @cherryarora6123
    @cherryarora6123 ปีที่แล้ว +14

    Sharam Ani chaiye hai aise logo ko joh ab bi jhoote matkar logo ka sath derahe hai #Justicformossewala

  • @soniakhaira6889
    @soniakhaira6889 ปีที่แล้ว +12

    Sanu maaan va sidu vere te kyu khoi secorty kyu khoi aam party krke hoya sab kush😭😭😭

  • @THEGAGUTV
    @THEGAGUTV ปีที่แล้ว +8

    ਭਗਵੰਤ ਮਾਨ ਮੁਰਦਾਬਾਦ

  • @hushanpreetkaur273
    @hushanpreetkaur273 8 หลายเดือนก่อน +1

    You are right bai ji🎉🎉

  • @butasingh7657
    @butasingh7657 ปีที่แล้ว

    Justice for Sidhu Moosewala

  • @manjinderdhaliwal9479
    @manjinderdhaliwal9479 ปีที่แล้ว

    ਸਹੀ ਗੱਲ ਹੈ ਵੀਰ ਜੀ

  • @balwant1251
    @balwant1251 2 หลายเดือนก่อน

    ਵੈਰੀ ਗੁਡ

  • @vijaykulria2912
    @vijaykulria2912 ปีที่แล้ว +1

    #justiceforsidhumoosewala

  • @karamjitdhillon3715
    @karamjitdhillon3715 ปีที่แล้ว +6

    ਉਹਨਾਂ ਕੋਲ ਤਾਂ ਬੁੱਲਟ ਪਰੂਫ ਵੀ ਉਡਾ ਸਕਦੇ ਸੀ

    • @Sardars001
      @Sardars001 ปีที่แล้ว

      ਬੁੱਲਟ ਪਰੂਫ ਨੇ ਬਾਈ ਦੀ ਜਾਨ ਬਚਾ ਦੇਣੀ ਸੀ । ਉਹਦੀ ਆਵਦੀ ਅਣਗਹਿਲੀ ਸੀ ਬਾਈ ਦੀ । ਬਾਕੀ ਵੀਰ ਜੋ ਹੋਣਾ ਹੁੰਦਾ ਉਹ ਹੋ ਕੇ ਹੀ ਰਹਿੰਦਾ ਏ ।

  • @RandomWRLDW
    @RandomWRLDW ปีที่แล้ว +3

    Waheguru ji mehar karo ji
    Justic for sidhu putter ji

  • @Navpreet9830
    @Navpreet9830 ปีที่แล้ว +3

    Justice for sidhu moose wala

  • @manjinderdhaliwal9479
    @manjinderdhaliwal9479 ปีที่แล้ว

    ਸਰਕਾਰ ਖਤਮ ਹੈ ਜੀ

  • @harjitsingh633
    @harjitsingh633 ปีที่แล้ว +3

    Waheguru ji kirpa karn 🙏🙏

  • @paramjitkour8869
    @paramjitkour8869 ปีที่แล้ว +1

    Sidhu moose wala jindabaad hai ty Rahega

  • @varinderna214
    @varinderna214 ปีที่แล้ว +5

    We lost very precious gem please understand some people are crazy if u lost love one then u realize

  • @Dhillon5657
    @Dhillon5657 ปีที่แล้ว +2

    ਭੰਡਾ ਨੂੰ ਕੁਰਸੀ ਤੇ ਬੇਠਾਓਗੇ,ਤਾ ਇਹੀ ਹਾਲ ਹੋਣਾ ਹੈ

  • @narinderbath7515
    @narinderbath7515 ปีที่แล้ว +10

    bishnoi dii security dekh lo ajj kinni aa gangster nu cm jinni security

  • @THEGAGUTV
    @THEGAGUTV ปีที่แล้ว +1

    ਸਿੱਧੂ ਬਾਈ ਨੇ ਦੁਨੀਆ ਵਿੱਚ ਨਾਮ ਰੌਸ਼ਨ ਕੀਤਾ

  • @ssbdiary5258
    @ssbdiary5258 ปีที่แล้ว +5

    29 may ਨੂੰ ਕਿਹੜੀ 15 ਅਗਸਤ ਹੁੰਦੀ ਆ ਯਾਰ

  • @KuldeepSingh-mz5xw
    @KuldeepSingh-mz5xw ปีที่แล้ว

    ਬਹੁਤ ਵਡਾ ਘਾਟਾ ਪੰਜਾਬ ਨੂੰ ਸੌਚੋ

  • @dspdavinderpal2849
    @dspdavinderpal2849 ปีที่แล้ว

    # justice for Sidhu moose vala

  • @urbashichoudhary3926
    @urbashichoudhary3926 ปีที่แล้ว +3

    Justice chahida moosewala vaste

  • @parmjit9219
    @parmjit9219 ปีที่แล้ว +2

    Miss u Sidhu mosewala a Always

  • @baljinderkhanna7900
    @baljinderkhanna7900 ปีที่แล้ว +2

    #JusticeForSidhumoosewala 🥺😢🙏

  • @hetram2478
    @hetram2478 ปีที่แล้ว +4

    Jastice for sidu moose wala

  • @djbains900
    @djbains900 ปีที่แล้ว

    #justice sidhu moosewala

  • @THEGAGUTV
    @THEGAGUTV ปีที่แล้ว +1

    ਸਿੱਧੂ ਬਾਈ ਜਿੰਦਾਬਾਦ

  • @soniakhaira6889
    @soniakhaira6889 ปีที่แล้ว +5

    Sanu nai cahida eho zeha mukhmatri zina de aun karke 😭😭😭😭😭😭 sade sidu musewale de mot hogi zimewaar sarkar vaaa

  • @AnilKumar-vn8pu
    @AnilKumar-vn8pu ปีที่แล้ว +7

    Aap party wale kade v nahi samaj sakde ki sidhu ki c

  • @KulwinderKaur-fn8sy
    @KulwinderKaur-fn8sy หลายเดือนก่อน

    👍👍👍👍👍👍❤❤

  • @diljitboss156
    @diljitboss156 ปีที่แล้ว +1

    Sidhu moosewala zindabaad 💪❤️✌️

  • @GurpreetSingh-xe1em
    @GurpreetSingh-xe1em 9 หลายเดือนก่อน

    justice for sidhu mossewala

  • @sahibsahibmahala-ol1kp
    @sahibsahibmahala-ol1kp ปีที่แล้ว

    Sadha sidhu jinda badh a

  • @gurwindersingh8729
    @gurwindersingh8729 ปีที่แล้ว +1

    SIDHU MOSAA bala bro Only

  • @sherlock5141
    @sherlock5141 ปีที่แล้ว +1

    Who else are unable to listen to new punjabi songs anymore. Sidhu has taken away with him all life from punjabi music industry.

  • @jaskaransingh283
    @jaskaransingh283 ปีที่แล้ว

    Sidhu bai jindabad

  • @simer2345
    @simer2345 ปีที่แล้ว

    Justice sidhu

  • @deepdhaliwal8977
    @deepdhaliwal8977 ปีที่แล้ว

    Justice for sidhu moose wala 🙏

  • @HARPREETSINGH-nv7ci
    @HARPREETSINGH-nv7ci 6 หลายเดือนก่อน

    Justice,,for,,sidhu,,mossa,,wale

  • @balwant1251
    @balwant1251 2 หลายเดือนก่อน

    ਗਲਤ ਬੋਲਦਾ

  • @user-ek9ze7uh8d
    @user-ek9ze7uh8d 7 หลายเดือนก่อน

    Good,you,bay,g

  • @malkitkaur527
    @malkitkaur527 ปีที่แล้ว

    Highly educational must every High rank post

  • @Raju-to7rn
    @Raju-to7rn ปีที่แล้ว +4

    J ehi kuj badal captain wele hunda, ehi bhagwant maan ne dhindore pittne c😡

  • @dr.simerjeetkaurbrar4404
    @dr.simerjeetkaurbrar4404 ปีที่แล้ว

    ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਵੀ ਗੈਂਗਸਟਰਜ ਨੂੰ ਸਕਿਉਰਿਟੀ ਨਹੀਂ ਦੇਣੀ ਚਾਹੀਦੀ ਸੀ

  • @amricawalanawab1581
    @amricawalanawab1581 ปีที่แล้ว

    Sidhu bai jindabaad

  • @cherryarora6123
    @cherryarora6123 ปีที่แล้ว +7

    Aap government gappi no 1

  • @kamaljitkaur8878
    @kamaljitkaur8878 ปีที่แล้ว

    Right

  • @uswildlife9
    @uswildlife9 7 หลายเดือนก่อน

    Sidhu ❤️

  • @veerpalbains6666
    @veerpalbains6666 ปีที่แล้ว

    Sidhu Moose wala 💯💯

  • @Bhindacellular
    @Bhindacellular ปีที่แล้ว +2

    We lost most important man of the Century, Punjab will never recover from this loss. Everybody know who is behind this. Punjab govt has no power to bring them to justice.

  • @Bhindacellular
    @Bhindacellular ปีที่แล้ว +2

    No matter who is in power in Punjab, they do not have power to bring law and order in punjab.

  • @SukhchainSingh-hy7oe
    @SukhchainSingh-hy7oe ปีที่แล้ว

    Good

  • @jagmailsingh548
    @jagmailsingh548 ปีที่แล้ว

    ਇਹ ਦਿੱਲੀ ਦੇ ਦੱਲੇ ਐ ਇਹ ਪੰਜਾਬ ਦੀ ਗੱਲ ਨੀ ਕਰ ਸਕਦੇ

  • @tejindersingh4582
    @tejindersingh4582 ปีที่แล้ว +2

    Only Moosa jaat

  • @BaljeetSingh-vg5do
    @BaljeetSingh-vg5do ปีที่แล้ว

    Sidhu moose wala ♥️💪👍👍💪👍♥️💪👍♥️

  • @balkarkaku2813
    @balkarkaku2813 ปีที่แล้ว

    Punjab da daimond se Sidhu bai

  • @kuldeepkaur7406
    @kuldeepkaur7406 ปีที่แล้ว

    Man sab good 🙏🙏🙏🙏

  • @sukhmundajattada6793
    @sukhmundajattada6793 ปีที่แล้ว +1

    Moosewala 🔥💟

  • @SukhpreetKaur-ye6zq
    @SukhpreetKaur-ye6zq ปีที่แล้ว +1

    Thik kiha veer ji ne👌👌

  • @lakhvirsinghgrewal9299
    @lakhvirsinghgrewal9299 ปีที่แล้ว +1

    #justicesidhumoosewala

  • @tarlochansingh9807
    @tarlochansingh9807 ปีที่แล้ว

    🙏🙏

  • @tejindersingh4582
    @tejindersingh4582 ปีที่แล้ว +3

    Yar sidhu moose wala ton bina koi v singer nai chal sakta te na koi Sach bol sakta

  • @kisanektazindabadraisaabsi3394
    @kisanektazindabadraisaabsi3394 ปีที่แล้ว +1

    #justise for sidhu mooswala

  • @rajveerkaursran14
    @rajveerkaursran14 ปีที่แล้ว

    We are #justicefirsidhumoosewala

  • @rammurti1614
    @rammurti1614 ปีที่แล้ว

    ਲੋਗੋ ਹੀ ਬਦਲਿਆ ,ਵਰਤਾਰਾ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਵਾਲਾ ਹੀ ਹੈ