ਪ੍ਰਸੰਗ ਭਾਈ ਬਲਵਿੰਦਰ ਸਿੰਘ ਜਟਾਣਾ Bhai Balwinder Singh Jatana. Dhadi G. Saroop Singh Kadiana 9815003075

แชร์
ฝัง
  • เผยแพร่เมื่อ 12 ธ.ค. 2024

ความคิดเห็น • 58

  • @dhadimanindersinghkhalsa6058
    @dhadimanindersinghkhalsa6058 2 ปีที่แล้ว +3

    ਚੜਦੀ ਕਲਾ ਵਾਲਾ ਢਾਡੀ ਜਥਾ
    ਬਹੁਤ ਵਧੀਆ ਪ੍ਰਸੰਗ ਜੀ

  • @jaswantsingh-sy1xv
    @jaswantsingh-sy1xv 2 ปีที่แล้ว +4

    ਧੰਨਵਾਦ ਭਾਈ ਸਾਹਿਬ ਜੀ ਪਾਣੀਆਂ ਦੀ ਵੰਡ ਬਾਰੇ ਵਧੀਆ ਸਰੋਤਾਂ ਦੀ ਜਾਣਕਾਰੀ ਦਿਤੀ ਜੀ

  • @darshansingh1978
    @darshansingh1978 2 ปีที่แล้ว +3

    ਬਹੁਤ ਹੀ ਵਧੀਆ ਜਥਾ ਅਤੇ ਪ੍ਰਸੰਗ

  • @worldworld6992
    @worldworld6992 2 ปีที่แล้ว +3

    ਬਹੁਤ ਵਧੀਆ ਉਪਰਾਲਾ ਜੀ

  • @harjindersingh3260
    @harjindersingh3260 2 ปีที่แล้ว +2

    ਬਹੁਤ ਬਹੁਤ ਖੂਬ ਬਾ ਕਮਾਲ ਹੈ ਜੀ

  • @BrahmjitKatha
    @BrahmjitKatha 2 ปีที่แล้ว +2

    ਬਹੁਤ ਵਧੀਆ ਪ੍ਰਸੰਗ ਪੇਸ਼ ਕੀਤਾ ਕਡਿਅਾਣਾ ਸਾਹਿਬ

  • @harindersinghjohal835
    @harindersinghjohal835 2 ปีที่แล้ว +2

    ਬਹੁਤ ਹੀ ਵਧੀਆ। ਪੂਰੀ ਸਚਾਈ ਪੇਸ਼ ਕੀਤੀ ਹੈ ਜੀ । ਬਹੁਤ ਬਹੁਤ ਧੰਨਵਾਦ ਜੀ।

  • @ਢਾਡੀਜਥਾਨਵਾਬਲਖਬੀਰਸਿੰਘਜੀਧੂਰਕੋਟ

    ਬਹੁਤ ਹੀ ਪਿਆਰ ਵਾਲਾ ਜਥਾ ਹੈ ਜੀ ਉਸਤਾਦ ਜੀ ਹੋਣਾ ਦਾ

  • @JoginderSingh-tj8vk
    @JoginderSingh-tj8vk 2 ปีที่แล้ว +3

    ਚੜ੍ਹਦੀ ਕਲਾ ਉਸਤਾਦ ਜੀ

  • @sandeepdhillon3379
    @sandeepdhillon3379 2 ปีที่แล้ว +3

    Bhut bhut dhanwad bhai sahib g , bhut vadiya jankari

  • @raghvirsinghkhalsa4307
    @raghvirsinghkhalsa4307 2 ปีที่แล้ว +3

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ

  • @dastoorrecords5991
    @dastoorrecords5991 2 ปีที่แล้ว +3

    ਹਰਪ੍ਰੀਤ ਸਿੰਘ ਜਗਰਾਉਂ ਵੱਲੋ ਇਸ ਪ੍ਰਸੰਗ ਲਈ ਮੁਬਾਰਕਾਂ ਜੀ🙏🙏

  • @harindersingh2647
    @harindersingh2647 2 ปีที่แล้ว +6

    ਇਸ ਦੌਰ ਦੇ ਸਰਬ ਉੱਚ ਢਾਡੀ ਜਥਾ ਸਰੂਪ ਸਿੰਘ ਖਾਲਸਾ ਜੀ ਵਾਹਿਗੁਰੂ ਦਾ ਸ਼ੁਕਰ ਹੈ

  • @simarekam1383
    @simarekam1383 2 ปีที่แล้ว +2

    ਚੜਦੀ ਕਲਾ ਵਾਲਾ ਜੱਥਾ

  • @babakulwindersingh2334
    @babakulwindersingh2334 2 ปีที่แล้ว +2

    Bahut wadaiya baisab ji

  • @dhadijasdeepsinghnagra172
    @dhadijasdeepsinghnagra172 2 ปีที่แล้ว +3

    ਬਹੁਤ ਖੂਬ ਕੰਡਿਆਣਾ ਸਾਬ

  • @gskang7296
    @gskang7296 2 ปีที่แล้ว +3

    ਕਿਆ ਬਾਤ ਬਹੁਤ ਵਧੀਆ ਜੀ ਕਡਿਆਣਾ ਸਾਹਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਜੱਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @shabegsingh5789
    @shabegsingh5789 2 ปีที่แล้ว +1

    Wheguru ji ka khalsa waheguru ji ki fathe

  • @bhaishemshersinghjagdevkal1796
    @bhaishemshersinghjagdevkal1796 2 ปีที่แล้ว +3

    ਵਾਹਿਗੁਰੂ ਜੀ

  • @miripiridhadiparamjitsingh8123
    @miripiridhadiparamjitsingh8123 2 ปีที่แล้ว +4

    ਕਿਆ ਬਾਤਾਂ ਗਿ ਸਰੂਪ ਸਿੰਘ ਕਡਿਆਣਾ ਜੀ ਬਹੁਤ ਵਧੀਆ ਜੀ

  • @dhadigurdevsinghtohfa3410
    @dhadigurdevsinghtohfa3410 2 ปีที่แล้ว +3

    Bahut khoob Chardikla rhe ji

  • @Dcc71
    @Dcc71 2 ปีที่แล้ว +3

    ਬਹੁਤ ਵਧੀਆ, ਕੰਡਿਆਣਾ ਸਾਹਬ, ਗੁਰੂ ਸਾਹਿਬ ਤਨ ਮਨ ਦੀ ਤੰਦਰੁਸਤੀ ਸਹਿਤ ਖਾਲਸਾ ਪੰਥ ਦੀਆਂ ਸੇਵਾਵਾਂ ਲੈਂਦੇ ਰਹਿਣ

  • @balvirsinghkandola7869
    @balvirsinghkandola7869 2 ปีที่แล้ว +3

    Waheguru chardiklla rkhe

  • @premkumarkumar5751
    @premkumarkumar5751 2 ปีที่แล้ว +3

    Very good brother nice speach sroop singh kadiana sahib

  • @dhadirajveerkaurbhago804
    @dhadirajveerkaurbhago804 2 ปีที่แล้ว +4

    Wah wah ,,, ਚੜਦੀ ਕਲਾ ਵਿੱਚ ਰਹੋ ਜੀ!!

  • @preettv1055
    @preettv1055 2 ปีที่แล้ว +3

    🙏🙏 ਧੰਨਵਾਦ ਉਸਤਾਦ ਜੀ 🙏🙏
    ਵਾਹਿਗੁਰੂ ਜੀ

  • @bhamianmedia3981
    @bhamianmedia3981 2 ปีที่แล้ว +3

    Bahut khoob gyani ji

  • @amarjitkaur2807
    @amarjitkaur2807 2 ปีที่แล้ว +2

    ਕਿਆ ਬਾਤ ਹੈ ਭਾ ਜੀ

  • @gurbakhshsingh9889
    @gurbakhshsingh9889 2 ปีที่แล้ว +3

    ਬਹੁਤ ਖੂਬ ਕਡਿਆਣਾ ਸਾਹਬ। ਵਾਹਿਗੁਰੂ ਮਿਹਰ ਭਰਿਆ ਹੱਥ ਹਮੇਸ਼ਾਂ ਸਿਰ ਤੇ ਰੱਖੇ।

  • @dhadiripanjitsinghjhander2415
    @dhadiripanjitsinghjhander2415 2 ปีที่แล้ว +2

    ਚੜ੍ਹਦੀ ਕਲਾ ਜੀ

  • @Harpreetsinghsamra
    @Harpreetsinghsamra 2 ปีที่แล้ว +3

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ 🙏🙏

  • @parmjitranwan7445
    @parmjitranwan7445 2 ปีที่แล้ว +3

    ਜੀਓ ਗਿਆਨੀ ਜੀ

  • @karamdhillon3040
    @karamdhillon3040 ปีที่แล้ว +1

    ਬਹੁਤ ਵਧੀਆ ਜੀ

  • @008_singh
    @008_singh 2 ปีที่แล้ว +2

    Waheguru

  • @SurinderSingh-dv8pt
    @SurinderSingh-dv8pt 2 ปีที่แล้ว +1

    Bahut hi vadhiya.ji......waheguru ji kirpa bnai rkhn

  • @SurinderSingh-gd1mk
    @SurinderSingh-gd1mk 2 ปีที่แล้ว +1

    Very nice veer g

  • @GurmeetSingh-yd6zn
    @GurmeetSingh-yd6zn 2 ปีที่แล้ว +1

    Wahe guru ji

  • @laddisingh2443
    @laddisingh2443 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🙏🙏🙏🙏

  • @jaswantsingh-sy1xv
    @jaswantsingh-sy1xv 2 ปีที่แล้ว +3

    ਅਜ ਦੇ ਢਾਡੀ ਜਥੇਆਂ ਵਿੱਚੋਂ ਮੈਂ ਆਪ ਨੂੰ ਢਾਡੀਆਂ ਦਾ ਪਿਤਾਮਾ ਮੰਨਦਾ ਹਾਂ ਜੀ

    • @saroopsinghkadiana8124
      @saroopsinghkadiana8124 2 ปีที่แล้ว +1

      ਵਾਹਿਗੁਰੂ ਜੀ।
      ਤੁਸੀਂ ਪਿਆਰ ਕਰਦੇ ਹੋ ਮੈਂ ਤੁਹਾਡਾ ਧੰਨਵਾਦੀ ਹਾਂ ਪਰ ਮੈਂ ਇੰਨੇ ਵੱਡੇ ਮਾਣ ਦਾ ਹੱਕਦਾਰ ਨਹੀਂ ਹਾਂ ਜੀ। ਆਪ ਜੀ ਮੇਰੇ ਲਈ, ਪੂਰੇ ਜਥੇ ਲਈ ਅਰਦਾਸ ਕਰਿਓ ਜੀ।

    • @jaswantsingh-sy1xv
      @jaswantsingh-sy1xv 2 ปีที่แล้ว +1

      @@saroopsinghkadiana8124 ਅਸੀਂ ਅਰਦਾਸ ਕਰਦੇ ਹਾਂ ਜੀ ਸਤਿਗੁਰ ਕਿਰਪਾ ਕਰਨ ਆਪ ਹੋਰ ਬੁਲੰਦੀਆਂ ਨੂੰ ਛੂਹੋ

  • @GurmeetSingh-yd6zn
    @GurmeetSingh-yd6zn ปีที่แล้ว

    Wahe guru ji ❤❤❤❤❤❤❤❤❤❤❤❤❤❤❤❤❤❤❤❤❤❤❤❤ wahe guru ji wahe guru ji wahe guru ji

  • @gurbanijasstv
    @gurbanijasstv 2 ปีที่แล้ว +2

    Wahaguru chardikala baksha jatha nu

  • @mantabsinghmantab1074
    @mantabsinghmantab1074 2 ปีที่แล้ว +1

    Bilkul sach bolai Bahi ji slueit

  • @deepikadadra5157
    @deepikadadra5157 2 ปีที่แล้ว +3

    🙏🙏 waheguru ji🙏🙏

  • @jassssssss8353
    @jassssssss8353 2 ปีที่แล้ว +3

    Waheguru ji 🙏🙏🙏🙏

  • @fatehchannel8700
    @fatehchannel8700 2 ปีที่แล้ว +4

    Waheguru waheguru ji

  • @harjeevansinghparmar4812
    @harjeevansinghparmar4812 2 ปีที่แล้ว

    Wahe.
    Guru..ji...wahe...guru..ji

  • @jaskaransehgal1188
    @jaskaransehgal1188 2 ปีที่แล้ว +3

    🙏🙏🙏

  • @darbarasingh4550
    @darbarasingh4550 2 ปีที่แล้ว +1

    ਵਾਹਿਗੁਰੂ ਜੀ

  • @MandeepSingh-cq7ej
    @MandeepSingh-cq7ej 2 ปีที่แล้ว +3

    Waheguru g 🙏🙏🙏🙏

  • @walia09516
    @walia09516 2 ปีที่แล้ว +3

    Waheguru ji

  • @GurmeetSingh-yd6zn
    @GurmeetSingh-yd6zn 2 ปีที่แล้ว

    Wahe guru ji

  • @baljindersingh2128
    @baljindersingh2128 2 ปีที่แล้ว

    Waheguru.ji

  • @jasssandhu7510
    @jasssandhu7510 2 ปีที่แล้ว +2

    Waheguru ji 🙏🙏🙏🙏🙏