Ek bar to miss pooja ne bhi Sare Punjab ko aashiqui mein laga diya tha... aajkal k Punjabi songs se bahut badhiya hai yah song... Kaun kaun agri hai please like
@@rajeshaggarwal7077 samj mei nhi aya vire kya kha aapne..?? Dobara btaao vire.... ??? Moosa kya ho gya ???? Or Ganta ...mtlb.. ??🤔🤔mtlb mere cmnt se agrre hoo ya nhi aap..???
2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਜੀ ❤❤
Myself
Blockbuster song
ਸੁਣਦੇ ਆ,,, ਜੀ
All time favourite song miss Pooja
Lakhvir maan 22g
ਸਾਡੇ ਤੇ ਜਵਾਨੀ ਨਵੀ ਨਵੀ ਸੀ ਇਹ ਗਾਣੇ ਵੇਲੇ 88 ,90 born wale hi ਸਮਜ ਸਕਦੇ ਇਹ ਗਾਣਿਆ ਨਾਲ ਬਹੁਤ ਡੂੰਘੀਆਂ ਯਾਦਾਂ ਜੁੜੀਆਂ ਹੋਈਆਂ
Right
veere mera janam mate
1998-par mainu aj v bhot
aj v bohat sohne lgde a gane❤😊
Sai gl a bro AJ kl ni swad
Sahi gal bai aj vale jwak smjde sade te jwani hi ni aai
K k road MUKTSAR SARA DIN BULLET BJAI FIRDE C
ਅੱਜ ਬਹੁਤ ਰੋਇਆ ਇਹ ਗਾਣਾ ਸੁਣ ਕੇ..। 17-18 ਸਾਲ ਦੇ ਹੁੰਦੇ ਸੀ ਜਦ ਇਹ ਗਾਣਾ ਆਇਆ ਸੀ..। ਅੱਜ ਕੱਲ ਦੇ ਗਾਣੇ ਕੀ ਰੀਸ ਕਰਨਗੇ..। ਕਿੰਨਾ ਸੋਹਣਾ ਸਮਾਂ ਸੀ... 😢😢😢😢😢। ਬਾਹਰਲੇ ਮੁਲਕਾਂ ਆਲਾ ਫੁੱਦੂ ਕੀੜਾ ਲੋਕਾਂ ਦੇ ਮਨ ਚ ਆਇਆ ਨਹੀਂ ਸੀ ਅਜੇ..। ਰੱਬ ਕਰਕੇ ਦੁਬਾਰੇ ਪੁਰਾਣਾ ਸਮਾਂ ਆ ਜਾਵੇ..।
ਸਹੀ ਕਿਹਾ ਬਾਈ। ਉਹ ਵੀ ਦਿਨ ਸੀ ਕੋਈ
Sai AA yarr jwa
ਬਾਹਰ ਗਏ ਨੀ ਮੁੜਦੇ, ਚੰਗੈ ਗੰਦ ਨਿੱਕਲ਼ ਗਿਆ ਪੰਜਾਬ ਚੋਂ
Right brother
ਜਿਨ੍ਹਾਂ ਨੇ ਇਹ ਗਾਣਾ ਗਾਇਆ ਉਹ ਆਪ ਵੀ ਬਾਹਰ ਰਹਿੰਦੇ ਨੇ ਹੁਣ
2025 ਵਾਲੇ ਹਾਜਰੀ ਲਾਓ ਜੀ ❤
मैं ता वीर 1985 वाला वा हाजरी लग लग जू
ਬਾਈ ਜੀ ਸੋਹਣਾ ਸਮਾ ਸੀ ਇਹ। ਸੁਨਹਿਰੀ ਦੌਰ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ। ਬਿਨਾ ਇੰਟਰਨੈੱਟ ਬਿਨਾ ਯੂ ਟਿਊਬ ਇਹ ਗਾਣਾ ਸੁਣਨ ਲਈ ਸਪੈਸ਼ਲ ਅਸੀਂ landline ਫੋਨ ਤੋਂ ਆਰਡਰ ਕਰਦੇ ਹੁੰਦੇ ਸੀ। ਓਹਦੇ ਲਈ ਸਾਨੂੰ 4 ਰੁਪੈ ਪ੍ਰਤੀ ਮਿੰਟ ਦੇਣੇ ਪੈਂਦੇ ਸੀ। ਤੇ ਜਦੋਂ ਫੋਨ ਦਾ ਬਿੱਲ ਆਉਣਾ ਤਾਂ ਸਾਡੀ ਫੁੱਲ ਖੜਕਾਇੰਤੀ ਹੋਣੀ ਵੀ ਸਾਲਿਓ ਗਾਣੇ ਸੁਣਕੇ tuc ਏਡਾ ਬਿੱਲ ਲੀਆਤਾ। ਸੱਚੀ ਸੁਨਹਿਰੀ ਸਮਾ ਸੀ ਯਾਰ। ਨਾ ਓਹ ਸਮਾ ਮੁੜਕੇ ਆਉਣਾ ਨਾ ਏਦਾ ਦੇ ਗੀਤ। ਇਹ ਤਾਂ ਉਹੀ ਸਮਝ ਸਕਦਾ ਜੀਹਨੇ ਇਹ ਸਮਾ ਹੰਢਾਇਆ ਹੋਵੇ। 🚶🚶🚶🚶
Bilkul 22 ji main v mh1 te ehe gana lvonda c nale aavde local dish aale 22 nu sms text pej ke 3 rs da fer code pej k lvonda c channel te 😊😊❤❤
❤❤❤ਸੇਈ ਗੱਲ ਆ 22ਜੀ 🎉🎉
Sahi keha bai ,son 2000 ton thale wale samaj sakde ena songs nu 😢😢❣️❣️🥰🥰🥰
ਸੇਈ ਗੱਲ ਆ 22ਜੀ ❤🎉
All time favourite song miss Pooja ❤❤❤
ਕੌਣ ਕੌਣ ਅੱਜ ਵੀ ਸੁਣ ਰਿਹਾ
Aapan sunde aa
❤
Mai
Miss Pooja ❤❤❤❤
All time favourite song miss Pooja
10-8-19 ...ਪਾਜੀ ਇਹ ਗਾਣੇ ਸੁਣ ਕੇ ਮਨ ਖ਼ੁੱਸ਼ ਹੁੰਦਾ।।।।।ਹੁਣ ਵੀ ਕਰੋ ਡਿਓਟ ਗਾਣੇ ਪੂਜਾ ਨਾਲ
Thk bro
2006..2007 ਵਿੱਚ ਇਹ ਗਾਣਾ ਆਈਆਂ ਸੀ ਸਾਡੀ ਜਵਾਨੀ ਟਾਈਮ ਤੇ ਉਦੋ ਵੀਹ ਸਾਲ ਦੇ ਸੀ love you❤ sweet song
Veer g 2004 ch aaya c ah GANA jad puri jwani c saade te😂
Hahahahaha😅😅😅😅
Ma bai odu 21,22 sal da c sohna tym c odu
Mai Odo 11 sal da c. Bacpan yad onda bai
@@Mr.GhotraSaab 0
Ek bar to miss pooja ne bhi Sare Punjab ko aashiqui mein laga diya tha...
aajkal k Punjabi songs se bahut badhiya hai yah song...
Kaun kaun agri hai please like
ਮੈਂ ਇਹ ਗਾਣਾ Nokia ਦੇ ਫੋਨ ਚ਼ ਸੁਣਿਆਂ ਸੀ ਉਸ ਟਾਈਮ android ਫੋਨ ਨਹੀਂ ਹੁੰਦੇ ਸੀ
ਸੱਚੀ ਯਰ ਓ ਟਾਈਮ ਬਹੁਤ ਵਧੀਆ ਸੀ
In english that means he or she had heard of this particular song in year 2007 on nokia 6600
All time favourite song miss Pooja
ਕੋਈ ਟਾਈਮ ਸੀ , ਜਦ ਮਿਸ ਪੂਜਾ ਦਾ ਦੌਰ ਚਲਦਾ ਸੀ
Miss pooja miss pooja hoyi pyi c odo sare passe... ਕੈਸਟ ਦਾ ਜ਼ਮਾਨਾ ਹੁੰਦਾ ਸੀ.. ਕੋਈ ਗਾਣਾ ਨੀ ਸੀ ਛੱਡ ਦੇ ਹੁੰਦੇ ਭਰਵਉਣ ਲਈ
❤️❤️😍
22 mere channel te short videos de viewers de mamle ch sidhu moose wala nu piche shad gayi miss pooja 😁 miss pooja beat sidhu moose wala
2006 to la ke 2010 11 tak only pooja hi pooja jawani yaad aa gyi sachi love u.....
Still listening in 2021..best songs of our school days...
Apna school time Yaad aa gya... seriously yr oh v ki din hunde c???
1
@@sarlashukla541 زد ےگطتفدگچ تفبد، چچشگچرگدشط فچ رعش شدفف
@@sarlashukla541 چچطش گفےفعوءگدط
ਕਿੰਨੀ ਸਾਦਗੀ ਨਾਲ ਗਾਉਂਦੇ ਸੀ ....ਰੂਹ ਖੁਸ਼ ਹੋ ਜਾਂਦੀ ਸੁਣ ਕੇ
ਪੁਰਾਣੇ ਦਿਨ ਯਾਦ ਆ ਗਏ ਯਾਰ ❤️
ਰੂਹ ਖੁਸ਼ ਹੋ ਜਾਂਦੀ ਅੱਜ ਵੀ ਪੁਰਾਣੇ ਗੀਤ ਸੁਣ ਕੇ ❤
Very nice 🥰🥰😊
Sahi gall aa Bhai, rooh khush ho jandi aa, oh bi kya din c 😊
Aaj 2022 vich eh song sun K purane time di yad aa gyi ❤️
Hanji apa
Miss pooja best
2023❤
All time favourite song miss Pooja
2024 wale hazri lgao gi😂
2007,, sony Ericsson Xperia,,, 512MB momery card ,, ਘਰੇ ਕਲੇਸ਼ ਪਾ ਤੇ 3-4 ਦਿਨ ਰੋਟੀ ਛੱਡ ਕੇ ਫੇਰ ਘਰਦੇ ਮੰਨੇ ਸੀ ਅਤੇ ਫ਼ੇਰ ਪਟਿਆਲੇ ਬਹੇੜਾ ਚੌਂਕ ਤੋਂ ਲੈ ਕੇ ਆਏ ਸੀ । ਓਦੋ ਏਨੀ ਖੁਸ਼ੀ ਸੀ ਕਿ ਅੱਖਰਾਂ ਵਿਚ ਬਿਆਨ ਨਈ ਕਰ ਸਕਦੇ ਪਰ ਹੁਣ 14 pro max tkk ਹੱਥਾਂ ਚ ਨੇ ਫਿਰ ਵੀ ਓਸ ਟਾਈਮ ਵਾਲੀ ਖੁਸ਼ੀ ਨਈ ਮਿਲਦੀ ।
ਆਵਾਜ਼ ਬਹੁਤ ਵਧੀਆ ਸੀ ਕੰਪਨੀ ਦੇ ਫੋਨਾ ਨਾਲੋਂ ਵੱਧ ਸੀ ਬੈਟਰੀ ਘੱਟ ਕੱਢਦੇ ਫਲੈਸ਼ ਬਹੁਤ ਕੈਮਰਾ ਜ਼ੂਮ ਵੀ ਵਧੀਆ ਸੀ ਮੈਂ ਵੀ ਰੱਖਿਆ ਆਹ ਫੋਨ 💞💞
18 Saal baad bhi ek ek word yaad aa ..kya daur tha miss pooja ka wo bhi!!!
Hayeeeee mere din yaaar yaad aaa rahe h yaaar😔😔😔😔😔😔😔😔😔😔😔😔😔😔😔👍👍👍👍👍👍👇🏻👇🏻👇🏻
@@neetuchhokerneetuchhoker6844 jhut smjti ho to smjti raho mujhe kya😏😏😏😏
@@neetuchhokerneetuchhoker6844 great bro Sahi h life ke mazeee lo busss khuch BHI Karo life ek Baar hi milegiii okk😂😂😂😂😂😂
🤣🤣
स्कूल की छुट्टी होते ही यह गाना हम बार-बार सुनते थे और लड़कियों को चीढाते थे 😞😞😞😞
😢😢😂
Oh b din c yaar...2002 to 2008 golden time c...duet da..barra maja aunda c..har din ik song..oh sirra launde c...
sahi gall aa bro
Shi keha veer
@@parmvirsaini1777 l
weeqrttqweer
@@kamalkamal1470 h
Nobody knows how much we enjoyed to these tunes, back in 2005!!!
Good old days!
@@deepadon5676😢
Miss Pooja Best Song
ਮੇਰੇ ਵਾਂਗ ਕਈ ਗੀਤ ਸੁਣਦੇ ਸੁਣਦੇ ਕਮੈਂਟ ਪੜਨ ਡਏ ਹੋਣੇ 😂
ਵੀਰ ਗੀਤ ਤਾਂ ਲਾਜਵਾਬ ਹੈ ਪਰ ਕੁਮੈਂਟ ਪੜ ਕੇ ਵੀ ਵਖਰਾ ਸੁਵਾਦ
Ha
Yes
Haha mai v 😂
Nehasaini
Tabahi machati c ek var tah es geet ne
Sahi kaha bhai ji
Sachi gal a y
❤️❤️
Pkkki gl a
Sahi gal a Bai g. Chaare paase ahi song wajjda hunda c.
ਆਪਣੇ ਸਕੂਲ ਦਾ ਟਾਇਮ ਯਾਦ ਅਾ ਗਿਅਾ👌👌👌👌👌👌
Ya
ਸੱਚੀ yar teri gal bilkul sahi aa
Bilkul
@@dhanwant2200ds ok yv
@@dhanwant2200ds i
Kash 2006 vapis aa jaye
Bilkul sir
Sahi keha veer g
ਮੈ ਅੱਜ ਵੀ ਸੁਣਦਾ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਹੈ ਪੂਜਾ ਅਤੇ ਪਰੀਤ ਬਰਾੜ ਦਾ ਗੀਤ ਮੈ ਅੱਜ ਮਿਤੀ 13-11-2022 ਨੂੰ ਸੁਣ ਰਿਹਾ ਹਾਂ
ਪੁਰਾਣੇ time ਦੀ ਯਾਦ ਦਵਾਉਂਦੇ ਇਹ song ਬਹੁਤ ਵਧੀਆ time ਸੀ ਓ ਕਾਸ਼ ਓ time ਵਾਪਿਸ ਅਜੇ ਫਿਰ ਤੋਂ 😔😔😔😔😔
ਨਹੀਂ ਆਉਣਾ ਕਿਉਂਕਿ ਕੁਦਰਤ ਬੰਦੇ ਨੂੰ ਅੱਗੇ ਤੋਰਦੀ ਹੈ ਪਰ ਮਨੁੱਖ ਪਿਛੇ ਨੂੰ ਝਾਕਦਾ ਹੈ।
ਪਰ ਵੀਰ ਹੁਣ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤
ਇਹ ਗੀਤ ਸੀ ਜਿਹਨੇ ਖਤਮ ਹੋਇਆ ਬੁਲਟ ਬਲੈਕ ਵਾਲੇ ਦੌਰ ਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ
Me from pakistan
Indian punjabi music is real
ਬਲੂ ਟੂਥ ਦਾ ਜਮਾਨਾ ਸੀ ਇਕ ਦੂਸਰੇ ਤੋਂ ਗਾਣੇ ਲੈ ਲੈਂਦੇ 💞💞💞
ਅੱਜ ਵੀ ਸੁਣ ਕੇ ਨਜਾਰਾ ਆ ਜਾਂਦਾ
April 2024 ch kon sun rea ❤
June 👍
Kise time ehna singeran dii balee balee hundi si,purana time yaad ahh gya,eh gana badda mashoor hoya sii
2007 college time nokia 6600 mobile
Apna 1600 Nokia
2007 10+2 time
Ha bhai
I had nokia n95 at that time....
👍👍
Sidhu baii de ancounter te 1 din pehla es gane te video bnayi c auna ne
Leegend ustaad sidhu moose wala
2020 vich kaun sunega eh song???????
Apppaan sunange g
Gurmeet
My favorite song all time favorite
Siraa song aa veere
👌
1990 ton 2014 tk hi geet sohne aunde si Punjab vich hun tan landu singer's zmeen vech ke ayi jande roz roz
Kon kon 2019 September ch ae song sun rya aa g like kardo❤❤
13 Raman sudhar Nice a1
Lvu vai all time e sunde a song ta Hun bnda ea kina mhenga petrol
9815201111 sms whatshap
Some memories never fade away. 2006 to 2010 tak puri chadhai si Miss Pooja di.
ਬ੍੬
Aa
Abb bi ha bhai
right
Ji brohter aage bhi reghgi ab sidhu musse waala
2020 wale hazari lao
Yas sir
Lao jee
Laa te hazari
Yes pro
Evergreen !!
Sade Ganga Nagar Di shaan Preet brar sirraaaaaa miss u 22
Edan ni aa ganganganagr aalya da talent
Yaade bachpan ki...... 2002 was a great time of life
Mh 1 te 1.5 year Chal da reha song childhood Bhut sohna tym c
School tym yaad aa gya ... school tym eh song aaya c 😀
Just thinking je 2021 ch eho jeha song aau ta ki lok pasand krnge ?? 🤔🤔
ਮੇਰੇ ਪਿੰਡ ਦੇ ਸੀ ਪ੍ਰੀਤ ਬਰਾੜ 👍👍👍❤️❤️
Hun kithe gy
22 Preet brar Sade sgnr Rajasthan to c
Acha ji
Nice
ਬਾਈ ਜੀ ਹੁਣ ਕਿਥੇ ਆ ਬਰਾੜ
ਬਹੁਤ ਵਧੀਆ ਟਾਈਮ ਸੀ ਪਹਿਲਾਂ ਵਾਲੇ ਗੀਤਾ ਦਾ ਹੁਣ ਵਾਲੇ ਸਿੰਗਰ ਤਾਂ ਸਾਡੇ ਲਾਣੇ ਨੇ ਫਲਾਣਾ ਬੰਦਾ ਵੱਢਤਾ ਸਨ ਤੇ ਅਸੀਂ ਆਹ ਕਰਤਾ ਅਸੀਂ ਆਸਕੀ ਉੱਥੇ ਕਰਤੀ ਅਸੀਂ ਉੱਥੇ ਚਲੇ ਗਏ ਬਸ ਆਪ ਦੀਆਂ ਸਿਫਤਾਂ ਕਰੀ ਜਾਂਦੇ ਨੇ ਗਾਣਿਆਂ ਚ ਪਹਿਲਾਂ ਵਾਲੇ ਗੀਤ ਵਧੀਆ ਸੀ ਪੰਜਾਬੀ ਸੱਭਿਆਚਾਰ ਦਰਸਾਉਂਦੇ ਸੀ
😀 Purane din Yaad aa Gaye 😀
आधा चण्डीगढ़ तो हमनें इन गानों में देख लिया था उस टाइम 😂😂😂😂
एक दौर था हिमेश का और मिस पूजा का क्या दौर था वो।
Or AAJ SIDHU MOOSEW ALA ONLY
@@vidwaansidhu3053 moosa ho gya paaji ganta ka daur aayega
@@rajeshaggarwal7077 samj mei nhi aya vire kya kha aapne..?? Dobara btaao vire.... ??? Moosa kya ho gya ???? Or Ganta ...mtlb.. ??🤔🤔mtlb mere cmnt se agrre hoo ya nhi aap..???
@@vidwaansidhu3053 it means Moosa decrease the level of singling all the songs are spoiler. Not love no culture just Goli Bandook.
ਸੱਚੀ ਗੱਲ ਆ ਬਾਈ ਸਕੂਲ ਟਾਈਮ ਯਾਦ ਆ ਗਿਆ 💥💥💥💥🔥🔥🔥👌👌👌👌👌👌👌👌
Kon kon 2019 ch eh song sunda aa g plz like❤❤
AJ v may 2019
Mai
Ma sun da ji
Acha ji
I love you balbir really love you yr aap kha kho gayi thi yr balbir my love
Mis pooja da pehla song si a Bht chalda si jabardast❤
Lockdown aale like krooo saare
ਮੈਨੂੰ ਲੱਗਦਾ 15 16 ਸਾਲ ਹੋਗੇ ਆਹ ਗੀਤ ਆਏ ਨੂੰ ਅੱਜ ਵੀ ਤੱਕ ਵੀ ਚੱਲੀ ਜਾਂਦਾ
ਪਰ ਅੱਜ ਵਾਲੇ ਗੀਤ 15 16 ਦਿਨ ਮਸਾਂ ਚੱਲਦੇ ਨੇ !
Hay Yadd Aa Gi 6th class wali jaspreet di😊😊😊
😂😂👌👌
😂😂
Aj yaad A gay o dorr Miss poja da hunda si Bahut vadiy song ❤😊❤😊
This song was blockbuster in its time... No internet No TH-cam that time. But still most of us have heard this song ❤️❤️❤️
Nice Video Song
Nice my childhood memories 2005
MH1 te chalda c us time
Internet nhi c honda
Kash main 2005 vich vapis chala java
The memories of our life. Superhit songs forever of miss pooja
Siraa song
Miss Pooja kaithe gaye wapis aa ja 2022 vich come back
Bahut sunder song jdo pahli vaar eh song sunea c asi color television new lea c te awaaz uchi chak dinda c wow nice miss pooja ji
sade black in white c but mm nanke pind sunya c color tv te eh song wala vdiya laggya c ,fer kaeset lay andi c petrol tracter te sunn de hunde c 😊
Boht najare laye eh geet ne mera kam banaya see Chandigarh asi Ropar ton jande c
Real songs ,, childhood memories
After long time listening these songs remembering Old Memories 2005 to 2009
Yeah wahi songs hai
Jinko punjab se lekar Gujarat tak suna jaata tha ❤️
In 2020 lockdown ehe purania yaadan tazzian ho gyia ❤️❤️❤️
Vese eh gana bahut huneya me vi par ajj dil se sun rahi hu 2024 me😂
Love you ਉਸ time ਨੂੰ ਜਦੋ song ਆਇਆ ਸੀ ਲੋਕ ਸਚੇ ਸੀ 🌹🌹🌹🙏
2019..!!!! Still in love with this song..
ਓਨਾਂ ਦਿਨਾਂ ਵਿਚ ਮੇਰਾ ਵੱਡਾ ਭਰਾ ਪੂਜਾ ਦਾ ਬਹੁਤ ਵੱਡਾ ਫੈਨ ਸੀ । ਤੇ ਮੈਂ ਵੀ 8ਸਾਲ ਦਾ ਹੁੰਦਾ ਵੀ ਮੇਰਾ ਜੀ ਕਰਦਾ ਸੀ ਮੈਂ ਵੀ ਵੱਡਾ ਹੋ ਕੇ ਪੂਜਾ ਨਾਲ ਵਿਆਹ ਕਰਉ😅😅😅😅😅😅😅😅😅😅ਬਾਈ ਕੇਂਦਾ ਸੀ ਹਾਂ ਕਰਾ ਲੀ। ਸੱਚੀ ਪੁਰਾਣੀ ਯਾਦ ਤਾਜਾ ਹੋਈ ਅੱਜ 😢😢😢imotional ਹੋ ਗਿਆ
ਬਾਈ ਵਿਆਹ ਹੋਇਆ ਕਿ ਨਹੀ ਪੂਜਾ ਨਾਲ 😂
@@balbirsinghthind8428 ਨਾਂ ਯਰ ਹਾਲੇ ਤਾਂ ਭਾਲ ਹੀ ਚਲਦੀ ਆ ਜੀ
@@balbirsinghthind8428 😅😅😅
😂❤
2020 vale Like karo Jaldi
👌👌👌👌
Why?
2021
ਅੱਜ ਵੀ ਕੌਣ ਕੌਣ ਸੁਣ ਰਿਆ ਐ ਰੂਹ ਖੁਸ਼ ਕਰਨ ਵਾਲਾ ਗੀਤ❤
Miss pooja time 2006 too 2010 4 saal pooja,Pooja and Pooja
Miss pooja jesi singer kabhi nhi ayee gee indian Punjabi history mein 😊😊 legendary
2023 Ch Sunan Wale Hazri Lavaun Like Kerke
Miss Pooja ❤❤❤❤
2023 attendance
Video quality 360p bhout ghaint din c 😢
पेट्रोल केसेट असी सन 2006 खरीदी सी
Bai Aisi Bhi khareed C
Misss kardi aa apna CHd..colg 45 da...oh din dobara ni aane.😍
@@indusharma6078 m v madam 46 ton hai jdo marzi yaad kar laya g
@@indusharma6078 hnji right🥰,bre sohne din c sade clz de
@@Nikkusarao34 h
Bahut hi badhiya song 2006 2007 se
My childhood memories my school time back to flashback 2006
I hve listen this song from Chandigarh school tym
Same
Same 👍👍👍👌👌👌👌
ਬਿਲਕੁਲ ਸਹੀ
Same 2007 miss pooja forever
2024 me koi sun rha h is masterpiece ko ❤❤❤❤❤
Ase.sun.rah.2019.da.vich
2021 walo hazari lavo
ਤਰੀਕ 20-7-2020 ਸਵੇਰ ਦਾ ਵੱਜਦਾ ਗੱਡੀ ਚ
Iss anyone watching 2024 ❤
Miss pooja always favourite singer in 2022
aaj kl kithe miss pooja pata hai kise nu
hun te kithe rahe geet eve de
Hun vale ganya di life hi ni haigi na dam a ganya vich vire
You are right
Nehasaini
ਉਹ ਦਿਨ ਵਧੀਆ ਸੀ ਨਾ ਕਿਸੇ ਨੂੰ ਪਤਾ ਸੀ ਕਲਾਕਾਰਾਂ ਨੂੰ ਮਾੜਾ ਬੋਲਣ ਬਾਰੇ ਨਾ ਕੋਈ ਕੰਟਰੋਵਰਸੀਆ । ਨਾ ਫੇਸਬੁਕ ਨਾ ਵਟਸਐਪ ਕਿਸੇ ਨੂੰ ਚਲਾਉਣ ਦਾ ਪਤਾ ਸੀ । ਮਿਸ ਪੂਜਾ ਨੇ ਵੀ ਗਾਹ ਪਾ ਦਿੱਤਾ ਸੀ 4-5 ਸਾਲ । ਸਾਲਾ ਅੱਜ ਤਾਂ ਬੱਸ ਲੋਕ ਇੱਕ ਦੂਜੇ ਨੂੰ ਕੁਮੈਂਟਾਂ ਚ ਹੀ ਮਾਰਨ ਫਿਰਦੇ ਆ ।
ਬਿਲਕੁਲ ਬਾਈ ਜੀ , ਉਹ ਦਿਨ ਮੁੜ ਨੀ ਆਉਣੇ ਆਪਾਂ ਵੀ ਸੰਧੂ ਆਂ ਵੀਰ
Memories ❤
Preet brar
Love you baai
In 2020
Jdo ehh song 🎵ayia c us time ⌚meri frind c ek jo kk aj wife aa ❤❤
Miss pooja old is gold Punjabi music industry