Pichle Janam Wich Hanuman Ne Kehra Karam Keeta Jis Layi Usnu Saari Umar Nagan Rehan Da Saraap Miliya

แชร์
ฝัง
  • เผยแพร่เมื่อ 5 มิ.ย. 2023
  • #Anmolkatha #hanuman #hanumanchalisa #gurunanakdev #gurbani #katha
    GURBANI VEECHAR | अनमोल कथा
    ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    #mythology #myth
    For suraj Parkash Granth Katha follow this link below :
    www.youtube.com/watch?v=a3gFu...
    NON COPYRIGHT IMAGES FROM www.pexel.com
    For Suraj Parkash Granth Katha follow this link :
    • GURU AMARDAS JI DA SIK...
    This channel STRICTLY deals with religious stories of sikh history .
    All Rights are reserved with anmol katha channel
    No copyrighted photo or video is used in any of the videos .
    Guidence Satkaryog Giani Thakur Singh ji
    and ashirwad Baba Kulwant Singh ji
    #gianipinderpalsingh #santisharsingh #gianisantsinghmaskeen #gianithakursingh #gianiamritpalsingh #gianishersingh #matasahikaur
  • ภาพยนตร์และแอนิเมชัน

ความคิดเห็น • 54

  • @NirmalSingh-hs9yr
    @NirmalSingh-hs9yr ปีที่แล้ว +27

    ਇਹ ਠੀਕ ਏ ਕੇ ਪਿਛਲੇ ਕਰਮ ਨਹੀ ਮਿਟਦੇ ਪਰ ਗੁਰੂ ਨਾਨਕ ਦੇ ਸਭ ਸੰਭਵ ਹੈ ਮਿਟ ਵੀ ਸਕਦੇ ਤੇ ਮਿਲੇ ਵੀ ਆ ਬਾਕੀ ਸਭ ਅਵਤਾਰ ਸਨ ਤੇ ਰੱਬ ਦੇ ਅਧੀਨ ਸਨ ਪਰ ਗੁਰੂ ਨਾਨਕ ਖੁਦ ਨਿਰੰਕਾਰ ਸੀ ਤੇ ਜਿਹੜਾ ਰੱਬ ਲਿਖ ਸਕਦਾ ਓ ਮੇਟ ਵੀ ਸਕਦਾ ਆ

    • @maansaab3375
      @maansaab3375 ปีที่แล้ว +2

      Veere c nahi han oh ajj vi han

    • @user-my9zy8bb5x
      @user-my9zy8bb5x ปีที่แล้ว

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏⚘🙏

    • @naviii949
      @naviii949 7 หลายเดือนก่อน

      Guru NANAK ji te pichle yuga de Avtaar ik nirankaar Vaheguru hi han. Je Guru ji nirankaar han te pichle avtaar rabb na hoke os Vaheguru de adheena han ta pher SGGS vich ohna pichlea avtaara nu apne barabar, ik mik shabd roop vich , GURU da darja kyun ditta, Guru ji ne.
      Jara socho .

  • @kuldeepkaur8730
    @kuldeepkaur8730 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤

  • @Satguru6
    @Satguru6 ปีที่แล้ว +2

    Manda menda hirda, mande mende khayaal, mande kam na chhadsi , prabh darshan di bhaal . Sat sri Akaal ji

  • @user-bt7lo9ku9o
    @user-bt7lo9ku9o 3 วันที่ผ่านมา

    Very very nice ji

  • @sandysohal5974
    @sandysohal5974 11 หลายเดือนก่อน +1

    Guru pura hove ta hr kam sambav aa❤

  • @santsingh5958
    @santsingh5958 ปีที่แล้ว +7

    ਤੁਹਾਡੇ ਵਰਗੀ ਕਥਾ ਕੋਈ ਨਹੀਂ ਕਰ ਸਕਦਾ ਕਿਉਂ ਕਿ ਤੁਸੀਂ ਬਿਲਕੁਲ ਸੱਚ ਬੋਲਣ ਵਾਲੇ ਹੋ

  • @Gurdevsingh91273
    @Gurdevsingh91273 ปีที่แล้ว

    Dhan Guru Nanak Tu Hi Nirankar

  • @sukhwantkaur1566
    @sukhwantkaur1566 11 หลายเดือนก่อน

    ਭਾਈ ਸਾਹਿਬ ਜੀ ਆਪ ਬਿਲਕੁਲ ਠੀਕ ਕਿਹਾ ਪਿਛਲੇ ਕਰਮਾ ਦਾ ਫਲ ਜਰੂਰ ਭੁਤਾਉਤਣਾ ਪੈਦਾ ਹੈ।

  • @bikramjitsingh9546
    @bikramjitsingh9546 ปีที่แล้ว +5

    ਭਾਈ ਸਾਹਿਬ ਜੀ ਆਪ ਜੀ ਪਾਸੋਂ ਕਥਾ ਸੁਣਕੇ ਬਹੁਤ ਆਨੰਦ ਆਉਂਦਾ ਅਤੇ ਗਿਆਨ ਮਿਲਦਾ ।ਆਪ ਜੀ ਬਹੁਤ ਧੰਨਵਾਦ ਸ਼ੰਕਾ ਅਤੇ ਬੈਹਸ ਉਹ ਕਰਦੇ ਜਿਨ੍ਹਾਂ ਸਤਿਕਾਰਯੋਗ ਗਿਆਨੀ ਪੁਰਖ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੇ ਦਰਸ਼ਨ ਨਹੀਂ ਕੀਤੇ

  • @sharanjitsingh5021
    @sharanjitsingh5021 ปีที่แล้ว +10

    ਭਾਈ ਸਾਹਿਬ ਤੁਸੀ ਬਿਲਕੁਲ ਸਹੀ ਰਸਤੇ ਉੱਤੇ ਹੋ , ਹਾਥੀ ਦੀ ਚਾਲ ਚਲਦੇ ਰਹੋ ਵਾਹਿਗੁਰੂ ਜੀ ਭਲਾ ਕਰਨਗੇ 🙏

  • @bhaishersinghanmol3348
    @bhaishersinghanmol3348 ปีที่แล้ว +1

    Waheguru ji

  • @baljinderkaur7802
    @baljinderkaur7802 ปีที่แล้ว +2

    Waheguru ji waheguru ji waheguru ji waheguru ji

  • @tanbirsingh777
    @tanbirsingh777 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-sd7kg3ly4o
    @user-sd7kg3ly4o ปีที่แล้ว

    Sat Nam Shri Waheguru ji 🌹

  • @narinderkaur5644
    @narinderkaur5644 ปีที่แล้ว +4

    ਧੱਨ ਸ੍ਰੀਹਰਗੋਬਿੰਦ ਸਾਹਿਬ ਜਿਉ ਮਹਾਰਾਜ 🙏🙏💐💐🙏🙏

  • @vickyjaspalon5774
    @vickyjaspalon5774 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurmitkaur6498
    @gurmitkaur6498 ปีที่แล้ว

    Waheguru Ji 🙏🏽🙏🏽

  • @sangamchaturvedi3268
    @sangamchaturvedi3268 11 หลายเดือนก่อน

    Jai shri ram

  • @tarsemsingh7007
    @tarsemsingh7007 ปีที่แล้ว +1

    ਧੰਨ ਧੰਨ ਬਾਬਾ ਸ੍ਰੀ ਚੰਦ ਜੀ 🙏

  • @naveenahuja1232
    @naveenahuja1232 11 หลายเดือนก่อน

    Waheguru ji🙏🙏

  • @RamandeepSingh-qf5nv
    @RamandeepSingh-qf5nv ปีที่แล้ว +4

    Guru Granth Sahib Ji de va sare Dharma de Gal hundi hai

  • @user-wu7sg2sq8c
    @user-wu7sg2sq8c 10 หลายเดือนก่อน

    🙏🏻🙏🏻🙏🏻🙏🏻

  • @kidstvM
    @kidstvM ปีที่แล้ว +1

    Dhan guru nanak dev ji satkartar

  • @hpsinghr7646
    @hpsinghr7646 ปีที่แล้ว +3

    Dhan guru nanak tu he nirankar

  • @parmindrsinghguron6250
    @parmindrsinghguron6250 ปีที่แล้ว +2

    🌹💝.Dhan.Sari.Waheguru.ji.⭐🙏🏻🙏🏻🙏🏻🙏🏻🙏🏻⭐⛅💥🌦️🔥🌥️🌟🌺☀️🌸⚡🏵️💚💛💋

  • @hpsinghr7646
    @hpsinghr7646 ปีที่แล้ว +3

    Belkul sai khalsa ji

  • @lakhwindersingh1477
    @lakhwindersingh1477 ปีที่แล้ว +1

    Wahaguru ji

  • @HardevSingh-dt5ui
    @HardevSingh-dt5ui ปีที่แล้ว +3

    Waheguru ji waheguru ji waheguru ji waheguru ji waheguru ji

  • @RavinderKaur-cc8cr
    @RavinderKaur-cc8cr ปีที่แล้ว +1

    Waheguru mehar karey keep it up some thiñg new history All religions are good god is one should respect all religions

  • @gagangill117
    @gagangill117 ปีที่แล้ว +2

    ❤🙏ਵਾਹਿਗੁਰੂ ਸਾਹਿਬ ਜੀਓ 🙏❤️

  • @ParamjeetKaur-ig7lm
    @ParamjeetKaur-ig7lm ปีที่แล้ว +1

    🙏 Waheguru ji 🙏

  • @gurminderpalsingh7376
    @gurminderpalsingh7376 ปีที่แล้ว +1

    Bahut utam ji

  • @hijamlipon6332
    @hijamlipon6332 ปีที่แล้ว +3

    🙏🙏🙏

  • @RamandeepSingh-qf5nv
    @RamandeepSingh-qf5nv ปีที่แล้ว +4

    Bhai ji tension na lo Jo Insan achcha karda hai Apne Punjab wale bardasht
    Kaise ho achcha

  • @sukhWins
    @sukhWins ปีที่แล้ว +1

    Sanatan dharma is universal and Sikhism was a revival of it. Those who have read and understood SGGS with an open mind know it.

  • @gursimranjitsingh6961
    @gursimranjitsingh6961 3 วันที่ผ่านมา

    Baba ji aapp ji nu eh giaan kitho prapat kita hai ji

  • @kavitakaur2365
    @kavitakaur2365 ปีที่แล้ว

    Waheguru ji ka Khalsa waheguru ji ki Fateh bhai sahib ji aap ji di aawaj bahot hi amritmayi hai , main aap ji de post kite hoe bahot video dekhdi ha
    Shree guru Hargobind sahib ji di ek katha hai jis de vich satguru ji mata nanki ji nu apna rumal dende hai jado mataji guru Tegbahadar sahib ji de layi guru gaddi di mang karde ha .es video da link bhej sakde ho 🙏🏻

  • @parjeetgill9306
    @parjeetgill9306 ปีที่แล้ว

    Bhaut Gian Wale sakhi hai g

  • @sudeshsingh5462
    @sudeshsingh5462 ปีที่แล้ว +1

    पिछले जन्म में किया नाम था हनुमान का

  • @nicksharma4168
    @nicksharma4168 ปีที่แล้ว

    Khach mahkma g lgai da hunda hunuman g de age ghusio

  • @sarojrani1048
    @sarojrani1048 ปีที่แล้ว

    Bilkul jisne Dhan Dhan Sri Guru Granth Sahib ji meaning smet nhi karda oh hi bhatkada hai.

  • @user-ci1yt1qs1l
    @user-ci1yt1qs1l ปีที่แล้ว +1

    ਵੀਰ ਮੈ ਆਪਣਾ ਪਿਆਰ ਹਾਸਿਲ ਕਰਨਾ ਹੇ ਮੈਂ ਕੀ ਕਰਾ

  • @parjeetgill9306
    @parjeetgill9306 ปีที่แล้ว

    Lok Ta Dharma Mre pae ne Ehna Sade Gurua Bani rahi Ene Kosish kare Samjaun De BANI vich 4 juga de Gal kiti hai pado te Fir Kintu Prantu ne Karogy

  • @AmritGhuman-ul7dp
    @AmritGhuman-ul7dp ปีที่แล้ว

    Waheguru g ka khalsa
    Waheguru g ki fateh
    Bhai sahib g meri ik jruri benti hai meh Baba Thakur singh g nal contact krna chandi a plz mnu dso k kida gl ho skdi a plz 🙏

    • @naviii949
      @naviii949 7 หลายเดือนก่อน

      Ho gyi tuhadi gal baba ji naal ke nahi.

    • @AmritGhuman-ul7dp
      @AmritGhuman-ul7dp 7 หลายเดือนก่อน

      @@naviii949 nai waheguru g

  • @bksingh3985
    @bksingh3985 11 หลายเดือนก่อน

    Iss,Da MATLAB Bani Ram Hanuman De Hound Nu Mandi Hai Per SGPC Tann BABERI MASJID Yani BABER Da HAQE VICH KHADI Hai⁉️Uhtan Musalmana Nu Harmandir Bich Namaj Be Adda Karbaundi Hai Jiss Da Moul Hamaray Wala Khuda Pandu Baki Saray Gandu🌷Her Her BALMIKE🌷

  • @roshanattri5969
    @roshanattri5969 ปีที่แล้ว +1

    Us admi di ki na c jo Hanuman c eh khud di bnayi sakhi ae eda da kuj nai ae hanuman ji nu shivji da 11 avtar mnya jana ok pisle Janam o koi aam insan nai Rahi lagot di gal te oh bal brahmchari c isliye langot da pkka c vastr naal jyada moh nhi c

  • @darshansingh112
    @darshansingh112 ปีที่แล้ว +3

    Waheguru ji

  • @narinderbhangubhangu2106
    @narinderbhangubhangu2106 ปีที่แล้ว +1

    Waheguru ji ❤❤