Village Langeri District Nawanshehar || Ghorewah Rajput Partition 1947 ||

แชร์
ฝัง
  • เผยแพร่เมื่อ 1 ส.ค. 2022
  • Village Langeri District Nawanshehar || Ghorewah Rajput Partition 1947 ||
    #partition1947 #jalandhar #nawanshahar

ความคิดเห็น • 132

  • @MohanSingh-xf2nf
    @MohanSingh-xf2nf ปีที่แล้ว +8

    ਬਾਪ ਜੀ ਅਸੀਂ ਵੀ ਪਿੰਡ ਲੰਗੇਰੀ ਦੇ ਤੁਹਾਡੇ ਬੱਚੇ ਹਾ ਬਾਪੂ ਜੀ ਜੋ ਵੀ ਗੱਲ ਕਰਨੇ ਇੱਕ ਇੱਕ ਸਹੀ ਹੈ ਵੀਰ ਲੰਗੇਰੀ ਪਿੰਡ ਦੇ ਮੁਸਲਮਾਨ ਬਹੁਤ ਅਮੀਰ ਸਨ ਕਿਉਂਕਿ ਮੈਂ 1939ਦਾ ਮਕਾਨ ਬਣਿਆ ਅਾਪ ਦੇਖਿਆ ਹੇ ਉੁਸ ਟਾਇਮ ਉਹ ਅੱਜ ਦੇ ਮਕਾਨਾ ਤੋ ਬਹੁਤ ਵਧੀਆ ਸੀ ਸਾਰਾ ਪੱਕਾ ਸੀ ਉਸ ਉੱਪਰ ਉਰਦੋ ਵਿੱਚ ਤਾ ਪਤਾ ਨੀ ਕੀ ਲਿਖਿਆ ਸੀ ਪਰ 1939ਦਾ ਪਤਾ ਚਲਦਾ ਸੀ ਵੀਰ ਬਾਪੂ ਇਹ ਮਕਾਨ ਸਕੂਲ ਦੇ ਬਿਲਕੁਲ ਨੇੜੇ ਸੀ ਬਾਪੂ ਜੀ ਇੱਕ ਚੁਬਾਰਾ ਛੋਟਾ ਜਿਹਾ ਸੀ ਸਰਹਾਲ ਕਾਜੀਆਂ ਵੱਲ ਨੂੰ ਪਿੰਡ ਦੇ ਵਿੱਚ ਬਾਪੂ ਜੀ ਮਸਜਿਦਾ ਤਿੰਨ ਹੀ ਸਨ ਬਾਪੂ ਜੀ ਜਿਹੜੀ ਮਸਜਿਦ ਸਭ ਤੋ ਉੱਚੀ ਜਗ੍ਹਾ ਤੇ ਸੀ ਉਸ ਦੇ ਕੋਲ ਛੋਟੀ ਜਿਹੀ ਖੋਹੀ ਵੀ ਸੀ ਉਹ ਪਰ 1988 ਵਿੱਚ ਜਿਸ ਟਾਇਮ ਹੜ ਆਇ ਟਾਇਮ ਡੱਗਗੀਇ ਸੀ ਵੀਰ ਜੀ ਮੈਂ ਗੱਲ ਨੂੰ ਬਹੁਤ ਵਧੀਆ ਜਾਣਦਾ ਜਿੰਨਾ ਨੇ ਮਸਜਿਦ ਵਿੱਚ ਡੰਗਰ ਜਾ ਪਸ਼ੂ ਬੰਨੇ ਨੇ ਉਨ੍ਹਾਂ ਘਰਾਂ ਵਿੱਚ ਤਰੀਕੀਆਂ ਨਹੀ ਹੋਈਆਂ ਬਾਕੀ ਪਕਿਸਤਾਨ ਵਿੱਚ ਤੁਹਨੂੰ ਪਤਾ ਹੇਵਾਂਗਾ ਕਿ ਗੁਰੂ ਦੁਆਰੇ ਵਿੱਚ ਜਿੰਨਾ ਨੇ ਡੰਗਰ ਵਿੱਚ ਬੰਨ ਕੇ ਰੱਖੇ ਹੋਏ ਉਹਨਾਂ ਨੇ ਤੱਰਕੀ ਕੀਤੀ ਵੀ ਨਹੀਂ ਬਾਪੂ ਜੀ ਜਿਹੜੇ ਪਸ਼ੂ ਤੇ ਪੱਥੀਆ ਰੱਖਦੇ ਸੀ ਜਿਹੜੀ ਉਚੀ ਮਸਜਿਦ ਸੀ ਉਹਨਾਂ ਦੇ ਘਰ ਵਿਆਹ ਸੀ ਉਨ੍ਹਾਂ ਦੀ ਭੈਣ ਦਾ ਸਾਰਾ ਸਮਾਨ ਟੁੱਟ ਗਿਆ ਸੀ ਬਾਬਾ ਜੀ ਆਉ ਜਿਸ ਪਿੰਡ ਤੁਹਾਡਾ ਜਨਮ ਉਸ ਪਿੰਡ ਅਸੀ ਜਨਮ ਲਿਆ ਹੈ

    • @gsranu3388
      @gsranu3388 ปีที่แล้ว +2

      ਤੁਸੀਂ ਕਿਹੜੇ ਮੋਹਨ ਸਿੰਘ ਹੋ

    • @pkvirsa
      @pkvirsa  ปีที่แล้ว +1

      Thanks 🙏

    • @iqbalsingh3615
      @iqbalsingh3615 ปีที่แล้ว

      ਮੈਂ ਵੀ ਇੱਕ ਮਕਾਨ ਵੇਖਿਆ ਸੀ,ਘਾਟੀ ਚੜਦਿਆਂ।ਹੁਣ ਸੁਣਿਆਂ ਕਿ ਉਸਨੂੰ ਢਾਹ ਦਿੱਤਾ ਗਿਆ ਹੈ।ਬਾਹਰ ਉਰਦੂ ਵਿੱਚ ਕੁੱਝ ਲਿਖਿਆ ਹੋਇਆ ਸੀ। ਬਹੁਤ ਵਧੀਆ ਮਕਾਨ ਸੀ। ਸੁਣਿਆਂ ਕਿ ਕਿਸੇ ਅਮੀਰ ਬੰਦਿਆਂ ਦਾ ਘਰ ਸੀ। ਕਹਿੰਦੇ ਕਿ ਜਦੋਂ ਇਤਰ ਪਾ ਕੇ ਪਾਣੀ ਵਿੱਚ ਔਰਤਾਂ ਇਸ਼ਨਾਨ ਕਰਦੀਆਂ ਸਨ ਤਾਂ ਬਾਹਰ ਨਾਲੀ ਵਿੱਚੋਂ ਲੋਕ ਸੁੰਘਿਆ ਕਰਦੇ ਸਨ। ਕਮਰਿਆਂ ਉਪਰ ਛੱਤ ਤੇ ਸ਼ਤੀਰ ਪਏ ਹੋਏ ਸਨ। ਉਨ੍ਹਾਂ ਵਿੱਚ ਹੁਕਾਂ ਲੱਗੀਆਂ ਹੋਈਆਂ ਸਨ,ਪੱਖੇ ਟੰਗਣ ਲਈ। ਕਹਿੰਦੇ ਬਾਹਰੋਂ ਬੈਠਾ ਬੰਦਾ ਰੱਸੇ ਦੀ ਮੱਦਦ ਨਾਲ ਪੱਖੇ ਨੂੰ ਖਿੱਚਦਾ ਹੁੰਦਾ ਸੀ।ਇਹ ਗੱਲਾਂ ਮੈਨੂੰ ਉਨੀਂ ਸੌ ਇਕਆਸੀ ਵੇਲੇ ਦੇ ਚੌਕੀਦਾਰ ਨੇ ਦੱਸੀਆਂ ਸਨ,ਉਸ ਦਾ ਮੈਨੂੰ ਨਾਮ ਯਾਦ ਨਹੀਂ।

  • @sukh001singh8
    @sukh001singh8 ปีที่แล้ว +8

    ਵਾਹ ਜੀ ਵਾਹ ਸਾਡਾ ਪਿੰਡ ਪਾਕਿਸਤਾਨ ਚ ਵੀ ਯਾਦ ਕੀਤਾ ਜਾਂਦਾ ❤️

    • @pkvirsa
      @pkvirsa  ปีที่แล้ว +1

      Thanks 🙏

  • @adeelrana4615
    @adeelrana4615 ปีที่แล้ว +6

    Mary Dada abua hain ye

  • @iqbalsingh3615
    @iqbalsingh3615 ปีที่แล้ว +3

    ਬਹੁਤ ਵਧੀਆ ਲੱਗਿਆ,ਬਾਬਾ ਜੀ ਨੂੰ ਸੁਣ ਕੇ। ਮੈਂ ਬਹਿਰਾਮ ਤੋਂ ਹਾਂ। ਮੇਰੇ ਨਾਨਾ ਜੀ ਵੀ ਦੱਸਦੇ ਹੁੰਦੇ ਸਨ ਕਿ ਉਹ ਬਾਈ ਨੰਬਰ ਚੱਕ ਰਹਿੰਦੇ ਸਨ।

  • @AmrikSingh-rv2sx
    @AmrikSingh-rv2sx ปีที่แล้ว +4

    Mera aa pind baba g sarl qazian

  • @parmveerdhaliwal5156
    @parmveerdhaliwal5156 ปีที่แล้ว +7

    ਮੇਰਾ ਨਾਨਕਾ ਪਿੰਡ ਲੰਗੇਰੀ ਆ 💓

    • @pkvirsa
      @pkvirsa  ปีที่แล้ว

      Thanks 🙏

    • @gurmeetsingh3869
      @gurmeetsingh3869 ปีที่แล้ว

      Nanke pind gall karke Baba ji da mail karwa deo ji

  • @sattidjlinksdhahankaleran
    @sattidjlinksdhahankaleran ปีที่แล้ว +5

    Very Nice Video

    • @pkvirsa
      @pkvirsa  ปีที่แล้ว

      Thanks 🙏

  • @Muhammadirfan-ry9qp
    @Muhammadirfan-ry9qp ปีที่แล้ว

    Bahut jabardast maloomat Farooq bhai

    • @lovelylovely9483
      @lovelylovely9483 ปีที่แล้ว

      Dekho..batwaravhoe nu 74 saal hoge..pr yada aje vi nawya hi ne..Eda sun ke bahut dard hunda va jdo sade veera nu punjab chhd ke jana peya c 1947 nu..

  • @sunnychumber2822
    @sunnychumber2822 ปีที่แล้ว +6

    I'm from this village baba ji
    Nice to see u talking about our pind ..

  • @rajindersinghdhiman1093
    @rajindersinghdhiman1093 ปีที่แล้ว +4

    ਵਾਹ ਪੁਸ਼ਵਿੰਦਰ ਸਿੰਘ ਜੀ। ਵਧੀਆ ਕੰਮ ਕੀਤਾ। Rana Farooq Tahir tusin great ho.

    • @pkvirsa
      @pkvirsa  ปีที่แล้ว +2

      Thanks

    • @pushwindersingh4009
      @pushwindersingh4009 ปีที่แล้ว +2

      ਜਾਣ ਦਿਓ ਮੈਂ ਤੁਹਾਡੇ ਵਰਗਾ ਨੀ ਹੋ ਸਕਦਾ ਨਾਲ਼ੇ ਵੈਸੇ ਵੀ ਵੜਿਆ ਦੀ ਰੀਸ ਮੈ ਕਿੱਥੇ ਕਰ ਸਕਦਾ

  • @muhammadusmanshabbir3706
    @muhammadusmanshabbir3706 ปีที่แล้ว +2

    buhat wadia story g

  • @balwinderbhamra9557
    @balwinderbhamra9557 ปีที่แล้ว +2

    v nice i m from banga love my town uk

    • @pkvirsa
      @pkvirsa  ปีที่แล้ว

      Thanks 🙏 Veer Jee

  • @hardeepsinghcheema429
    @hardeepsinghcheema429 ปีที่แล้ว +2

    Bahut sohni galbat kiti bajurgan ne .

  • @sureshthakur-wi2zs
    @sureshthakur-wi2zs ปีที่แล้ว +4

    Jai Rajputana

    • @pkvirsa
      @pkvirsa  ปีที่แล้ว

      Thanks 🙏

  • @user-kt2jp5cw8f
    @user-kt2jp5cw8f ปีที่แล้ว +1

    ਭਾਜੀ ਅਸੀਂ ਬਲਾਚੌਰ ਤੋਂ ਜੀ ।ਪਿਛਲਾ ਪਿੰਡ ਜਿਲ੍ਹਾ ਫੈਸਲਾਬਾਦ ਵਿੱਚ ਸੀ ।ਜਿੰਨੀ ਜਮੀਨ ਪਾਕਿਸਤਾਨ ਚ ਸੀ ਉਹਦੇ ਨਾਲੋਂ ਚੌਥਾ ਹਿੱਸਾ ਵੀ ਨੀ ਮਿਲੀ ਇੱਥੇ ।ਸਾਡੇ ਘਰਦਿਆਂ ਨੂੰ ਵੀ ਇਹਨਾਂ ਵਾਂਗ ਖਾਲੀ ਹੱਥ ਆਉਣਾ ਪਿਆ ਸੀ ।
    ਬਾਪੂ ਨੂੰ ਸੱਭ ਯਾਦ ਹੈ ਕਹਿੰਦਾ ਨਵਾਂਸ਼ਹਿਰ ਨੇੜੇ ਹੈ ,ਜਲੰਧਰ ਤਾਂ ਜਿਲ੍ਹਾ ਹੈ ।

  • @shinderjosan4894
    @shinderjosan4894 ปีที่แล้ว +1

    ਬਾਪੂ ਜੀ ਨੇ ਸਾਡੇ ਪਿੰਡ ਦਾ ਨਾਮ ਲਾਇਆ ਪਿੰਡ ਮਾਹਿਮਪੁਰ ਪਿੰਡ ਲੰਗੇਰੀ ਸਾਡੇ ਨਾਲ ਹੈ ਜੀ

  • @tarsemlal8616
    @tarsemlal8616 ปีที่แล้ว +2

    Nice video

    • @pkvirsa
      @pkvirsa  ปีที่แล้ว +2

      Thanks 🙏

  • @Nishan1968singh
    @Nishan1968singh ปีที่แล้ว +1

    Good

    • @pkvirsa
      @pkvirsa  ปีที่แล้ว

      Thanks

  • @dalvirsingh3967
    @dalvirsingh3967 ปีที่แล้ว +1

    Baba ji di yadashat bhut vudia he . Salute baba ji nu . Baba ji lakhpur lageri malupta chak bilga malaha sodhia sare pind vudia ne

    • @pkvirsa
      @pkvirsa  ปีที่แล้ว +1

      Thanks 👍

  • @jagpalsingh910
    @jagpalsingh910 ปีที่แล้ว

    Wah ji

    • @pkvirsa
      @pkvirsa  ปีที่แล้ว

      Thanks 🙏 Veer Jee

  • @virenderdatt1701
    @virenderdatt1701 ปีที่แล้ว +3

    👍👍 🙏🙏🙏

    • @pkvirsa
      @pkvirsa  ปีที่แล้ว +1

      Thanks

  • @zamanjvlog2535
    @zamanjvlog2535 ปีที่แล้ว +3

    Masha Allah
    Mere Nana Abu

    • @sureshthakur-wi2zs
      @sureshthakur-wi2zs ปีที่แล้ว +2

      Jai Rajputana

    • @zamanjvlog2535
      @zamanjvlog2535 ปีที่แล้ว +2

      @@sureshthakur-wi2zs ♥️

    • @sureshthakur-wi2zs
      @sureshthakur-wi2zs ปีที่แล้ว +3

      Being A Rajput
      Salute
      To gr8 personality
      Although I belongs to Hoshiarpur
      Still many Ghorewaha Rajptus are lived here

    • @sureshthakur-wi2zs
      @sureshthakur-wi2zs ปีที่แล้ว +2

      Hoshiarpur
      The Land of Rajputana

  • @kashmirdevi8754
    @kashmirdevi8754 2 หลายเดือนก่อน

    ਵੀਰ ਜੀ ਅਸੀਂ ਲੰਗੇਰੀ ਦੀ ਸਟੋਰੀ ਦੇਖ ਲਈ ਹੈ ਹੁਣ ਵੀਰ ਤੁਸੀਂ ਸਰਹਾਲ ਕਾਜੀਆ ਦੀ ਵੀ ਸਟੋਰੀ ਲੈ ਕੇ ਅਾਉ

  • @rajoot2481
    @rajoot2481 ปีที่แล้ว +2

    MashAllah

    • @pkvirsa
      @pkvirsa  ปีที่แล้ว

      Thanks 🙏

  • @ranashahid3850
    @ranashahid3850 ปีที่แล้ว +1

    Nice g

  • @gurmeetsingh3869
    @gurmeetsingh3869 ปีที่แล้ว +1

    Very Nice veer ji God bless you your work is very Nice

    • @pkvirsa
      @pkvirsa  ปีที่แล้ว

      Thanks 🙏 Veer Jee

  • @ParamjitKaur-pq6vb
    @ParamjitKaur-pq6vb ปีที่แล้ว +1

    Mere nanke malopute nl ਲੰਗੇਰੀ aa

  • @gurdarshansingh2892
    @gurdarshansingh2892 ปีที่แล้ว +2

    Good job.

    • @pkvirsa
      @pkvirsa  ปีที่แล้ว

      Thanks 🙏

  • @scg8983
    @scg8983 ปีที่แล้ว +2

    Rana. Ji Good Work... Lagey tey. Khoosh raho..Ji. Sat Shree Akal

    • @pkvirsa
      @pkvirsa  ปีที่แล้ว

      Thanks 🙏

  • @Chak66Walay
    @Chak66Walay ปีที่แล้ว

    Wadiya gal ssdar g

    • @pkvirsa
      @pkvirsa  ปีที่แล้ว +1

      Thanks

    • @Chak66Walay
      @Chak66Walay ปีที่แล้ว

      th-cam.com/video/_P2fEyNwNys/w-d-xo.html

  • @makhansingh3002
    @makhansingh3002 ปีที่แล้ว +1

    ਸਾਡੇ ਦਾਦੇ ਪੜਦਾਦੇ ਲਾਹੋਰ ਤਹਿਸੀਲ ਮੈਟਗੋਮਰੀ ਪਿੰਡ ਜੀਏ ਬੱਗਾ ਸਾਡਾ ਪੜਦਾਦਾ ਜੀ ਸਰਦਾਰ ਮੰਗਲ ਸਿੰਘ ਸੰਧੂ

    • @pkvirsa
      @pkvirsa  ปีที่แล้ว

      Thanks 🙏

  • @amriklal224
    @amriklal224 ปีที่แล้ว

    👍👍🙏

    • @pkvirsa
      @pkvirsa  ปีที่แล้ว

      Thanks 🙏 Veer Jee

  • @rajkamalsinghshergill4296
    @rajkamalsinghshergill4296 ปีที่แล้ว +1

    Sada pind ❤️❤️

  • @virenderdatt1701
    @virenderdatt1701 ปีที่แล้ว +4

    Siyastan ne sanu kithey sut ta, ki asin eh sarhaddan nhi tod sakde, ki asin ikatthe hoke awaz nhi chuk sakde, ki asin 5/7 uchakke politicians de kehn te apne aap nu ujaad liya, ki asin aapne pind nu jaan lai hakumtaan ton VISA di bhikh mangange, asin Q ni sochade ki asin ikk san ate asin ikk rehna a???????
    Punjab de 2 tukde kyon , sahaddan kyon , visa kyon, bandishan kyon , dooriyan kyon, 75 salan baad v milan julan te rok kyon ?????
    Eh zamin siyasatdana de pyo di hai??????🙏🙏🙏🙏🙏

    • @pkvirsa
      @pkvirsa  ปีที่แล้ว

      Thanks

  • @RajinderSingh-fg1pp
    @RajinderSingh-fg1pp ปีที่แล้ว +1

    Pk virsa ji lakh lakh war aapka thanks m india se aapki video dekh kr mn bhut khush huaa m bhi hindu rajput pundir hu mere oas rajoli ke sare muslman bhai pakistan chle gye rajoli gav ki video bhi dekhi mene us me mere gav ka nam ghelri bhi bola gya aapse bat krne ka mn h m aapka hr roj video dekhta hu bhut sukriya bhai sahb

  • @jasmindersingh5966
    @jasmindersingh5966 ปีที่แล้ว +2

    Sir pind jhampur jo aj kal l jila fatehgarh sarhind wich he da koi bajurg labho te pind jhampur bare koi vrdeo bana k bheho asin tuhade bahut dhanwadi howange

  • @ravindersinghsoomal6207
    @ravindersinghsoomal6207 ปีที่แล้ว +1

    Baba ji mei vi pind Indiana
    Kalaske da hi ha,Lageri
    Meri bhua da Ghar hei.mei
    Lageri bahut vari gia hoea
    ha.

    • @pkvirsa
      @pkvirsa  ปีที่แล้ว

      Thanks 🙏 Veer Jee

  • @javidiqbal6926
    @javidiqbal6926 ปีที่แล้ว +1

    Muraliwala💖

  • @jagsingh3303
    @jagsingh3303 ปีที่แล้ว +1

    Baba Ji speaks in nawashahar accent just like my late nana ji

  • @nadeemmuhammad7994
    @nadeemmuhammad7994 ปีที่แล้ว

    Any old ppl are still living in lageri

  • @pindawale-9210
    @pindawale-9210 ปีที่แล้ว

    Sade pind poonia city Banga kol hai pind Lengeri 🙏

  • @ranjitsingh-lu7ok
    @ranjitsingh-lu7ok ปีที่แล้ว +2

    ਮੇਰਾ ਪਿੰਡ ਬੰਗਾ ਦੇ ਕੋਲ਼ ਹੀ ਹੈ ਜੀ l

    • @pkvirsa
      @pkvirsa  ปีที่แล้ว +1

      Thanks 🙏

  • @rommysingh37711
    @rommysingh37711 ปีที่แล้ว +2

    Heart touching story you and your family.me from Banga but bourn and living in Ludhiana . ancestors from jadiala and grand father shifted in Banga 1946.only my family sattle in ludhiana.if any knowledge about your native village u can take u can contect thanks

    • @pkvirsa
      @pkvirsa  ปีที่แล้ว +1

      Thanks 🙏 Veer Jee

  • @amarjitsohal7273
    @amarjitsohal7273 ปีที่แล้ว +5

    ਇਹ ਬਜ਼ੁਰਗ ਜਿਸ ਪਿੰਡ ਦਾ ਨਾਂ ਲੈਂਦੇ ਹਨ ਮੇਰਾ ਪਿੰਡ ਆ ਲੰਗੇਰੀ ਤੇ ਅੱਜ ਵੀ ਇਕ ਮਸਜਿਦ ਮੌਜੂਦ ਹੈ ਜੋ ਸਾਡੇ ਘਰ ਦੇ ਕੋਲ ਹੈ

  • @deepmahay168
    @deepmahay168 ปีที่แล้ว +2

    Mera pind

  • @maddusudan8050
    @maddusudan8050 ปีที่แล้ว +1

    Our village sarhal qazian

    • @pkvirsa
      @pkvirsa  ปีที่แล้ว +1

      Thanks

  • @iqbalsingh9515
    @iqbalsingh9515 ปีที่แล้ว +2

    Mera nanka pind a

  • @haribilas672
    @haribilas672 ปีที่แล้ว

    Me Hari Bilas Village,,Heon/Heema,,Banga,,,my nanke is in Village Langeri.I want to send my full respect to Baba ji...Salam..If anyone from my village Heon,,Please I want to talk to them/him.

  • @pushwindersingh4009
    @pushwindersingh4009 ปีที่แล้ว +2

    Kudrat dy rang niary choudhian nu vaddi krni pai

    • @lovelylovely9483
      @lovelylovely9483 ปีที่แล้ว

      Chaudria toh ki matlab. hunda c veer 1947 ch..eh ki rutba c ji..?

  • @aasharani8294
    @aasharani8294 ปีที่แล้ว

    ਮਜਾਰੀ ਮੇਰੈ ਦਾਦਕੇ ਆ

  • @julfkarali8814
    @julfkarali8814 ปีที่แล้ว +1

    ویرجی تلونڈی خجورانوالی ضلع گوجرانوالہ میں ہمارے گاؤں ڈیرہ تحصیل ناراین گڑھ ضلع انبالہ کے رہتے ہیں انکا انٹرویو ضرور ڈالیں

    • @pkvirsa
      @pkvirsa  ปีที่แล้ว +1

      Contact Whatsapp Admin pk Virsa
      03006467754

    • @jcrchannelpk1469
      @jcrchannelpk1469 ปีที่แล้ว

      تلونڈی کھجور والی

  • @amarjeet6345
    @amarjeet6345 ปีที่แล้ว

    Baba ji mai langeri to aa

  • @apnanews100
    @apnanews100 ปีที่แล้ว

    Village Langeri / Lakhpur, Behram is Close to my Village, and Banga City. If you need any kind of Information please let me know.

    • @pkvirsa
      @pkvirsa  ปีที่แล้ว +1

      Thanks 🙏 Veer Jee

    • @punjabkahani1947
      @punjabkahani1947 ปีที่แล้ว

      Village Bharam Story
      th-cam.com/video/U2qIBmO__-Y/w-d-xo.html

    • @nadeemmuhammad7994
      @nadeemmuhammad7994 ปีที่แล้ว

      Veer jee what info u you about pind

  • @lovelylovely9483
    @lovelylovely9483 ปีที่แล้ว

    Behraam is also nr langeri

    • @pkvirsa
      @pkvirsa  ปีที่แล้ว

      Thanks 🙏

    • @punjabkahani1947
      @punjabkahani1947 ปีที่แล้ว +1

      Story of Village Bharam Near Lengeri
      th-cam.com/video/U2qIBmO__-Y/w-d-xo.html

  • @AshaRani-xl5gt
    @AshaRani-xl5gt ปีที่แล้ว

    Sade India vich aaj vi musalmani jga nu sambhal ke rakhia hoya hai. Pakistan vich mandara te Gurudaware di koi jyda sambhal nahi hai. Sare darma da Sanu sarkar karna chahida hai

  • @nadeemmuhammad7994
    @nadeemmuhammad7994 ปีที่แล้ว

    Baba jee talking about my parents village
    Other lambdar was not imamdeen
    Also our baba jee
    Gulam Nabi lamberdar
    My father's grandfather
    He had 4 sons
    Shah Mohammed Habib aziz ahmad
    Baba jee imam Deen had 11 sons
    My father aslam was 12 years old
    School was in our land
    With share trees
    We are now from sirshamir (depi)

  • @zamanjvlog2535
    @zamanjvlog2535 ปีที่แล้ว +2

    Also watch Painful Partition Story of Village Bharam Near Lengeri
    th-cam.com/video/U2qIBmO__-Y/w-d-xo.html

  • @sippykaur8252
    @sippykaur8252 ปีที่แล้ว +1

    Bot chnga lagga video dekh k .mera pind mallupota nal e langeri de sade pind ajj b langeri to bache pdan aaude aa. Sade pind to b sare parwar gye Pakistan nu .bot purani masjid b hai .kuch purane gahr b hege aa sade pind . Dukh hunda dekh eena loka da koi kassor ni c ajj b tadfde aa apne pind dekh lai . Govt nu eena nu Bina visa entry deni chaidi aa 1% reh gye bujurag eh b dekh len apne ghar

  • @gurjeetbrar7039
    @gurjeetbrar7039 ปีที่แล้ว

    Baba ji mai mahil gehlan to ha mery baba ji sr.mehnga singh/ mohiner singh /mohan singh miyel freedom fighter tin naam c.1947 to pehla hi death ho gi c.

  • @chkhalidlone2130
    @chkhalidlone2130 ปีที่แล้ว +1

    Good