Maaiye Main Khali Nahin Jaana [Full Song] Maa Ne Kitte Vaare Nyaare

แชร์
ฝัง
  • เผยแพร่เมื่อ 6 ก.ย. 2024
  • .
    . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad

ความคิดเห็น • 20

  • @slayeryt7238
    @slayeryt7238 6 หลายเดือนก่อน +1

    🚩Om Aim Hrim Klim Chamundaye Vicche🚩
    ❤️🙏❤️Jai Mata Di❤️🙏❤️
    ❤️🙏Maaye Mein Khali Nahi Jaana🙏❤️

  • @skckumar6066
    @skckumar6066 2 ปีที่แล้ว

    जय माता दी

  • @vikasarora9041
    @vikasarora9041 ปีที่แล้ว +1

    Jai mata di

  • @bhopalanil473
    @bhopalanil473 5 ปีที่แล้ว +4

    ਮਾਈਏ ਮੈ ਖਾਲੀ ਨਹੀ ਜਾਣਾ
    =================
    ਨਹੀ ਜਾਣਾ ਨਹੀ ਜਾਣਾ,
    ਤੇਰਾ ਦਰ ਛੱਡ ਕੇ, ਨਹੀਂ ਜਾਣਾ ll
    ਮਾਈਏ ਮੈ ਖਾਲੀ ਨਹੀ ਜਾਣਾ xll-ll
    *ਤੇਰੇ ਭਰੇ ਭਡਾਂਰੇ ਤੋਂ, ਰਹਿਮਤ ਦੇ ਦਵਾਰੇ ਤੋਂ,**
    ਮਾਈਏ ਮੈ ਖਾਲੀ, ਨਹੀ ਜਾਣਾ xll-ll
    ਮੈ ਆਸ ਲਗਾਈ ਤੇਰੀ, ਨੈਣਾਂ ਦੀ ਪਿਆਸ ਬੁਝਾ ਦੇ l
    ਇੱਕ ਵਾਰ ਮਾਂ ਸ਼ੇਰਾਵਾਲੀ, ਮੈਨੂੰ ਆਪਣਾ ਦਰਸ਼ ਦਿਖਾ ਦੇ ll
    *ਮੇਰਾ ਰੋਮ ਰੋਮ ਕੁਰਲਾਵੇ, ਤੇਰਾ ਹੀ ਧਿਆਨ ਲਗਾਵੇ,**
    ਮਾਈਏ ਮੈ ਖਾਲੀ, ਨਹੀ ਜਾਣਾ xll-ll
    ਮੈਨੂੰ ਲੋਕੀਂ ਦੇਂਦੇ ਤਾਹਨੇ, ਤੂੰ ਆਜਾ ਕਿਸੇ ਬਹਾਨੇ l
    ਅਸੀਂ ਬੱਚੜੇ ਤੇਰੇ ਦੀਵਾਨੇ, ਪਰ ਤੇਰੀਆਂ ਤੂੰਹੀਓਂ ਜਾਣੇ ll
    *ਮੈ ਬੈਠਾ ਝੋਲੀ ਅੱਡ ਕੇ, ਜਾਣਾ ਨਹੀਂ ਦੁਆਰਾ ਛੱਡ ਕੇ,**
    ਮਾਈਏ ਮੈ ਖਾਲੀ, ਨਹੀ ਜਾਣਾ xll-ll
    ਅਸੀਂ ਭੁੱਲਣਹਾਰ ਨੀ ਮਾਏਂ, ਤੂੰ ਬਖਸ਼ਣਹਾਰ ਨੀ ਮਾਏਂ l
    ਸਵਰਗਾਂ ਤੋਂ ਸੋਹਣਾ ਲੱਗਦਾ, ਤੇਰਾ ਦਰਬਾਰ ਨੀ ਮਾਏਂ ll
    *ਮੈ ਭਰਾਂ ਹਾਜ਼ਰੀ ਤੇਰੀ, ਨੀ ਤੂੰ ਸੁਣ ਲੈ ਬਿਨਤੀ ਮੇਰੀ,**
    ਮਾਈਏ ਮੈ ਖਾਲੀ, ਨਹੀ ਜਾਣਾ xll-ll
    ਚੰਚਲ ਤੇ ਕ੍ਰਿਪਾ ਕਰਦੇ, ਮਾਂ ਜਗਤ ਰਚਾਵਣ ਵਾਲੀ l
    ਤੂੰ ਸਭ ਦੇ ਭਰੇ ਭੰਡਾਰੇ, ਮੇਰੀ ਕਿਉਂ ਝੋਲੀ ਖਾਲੀ ll
    *ਕੋਈ ਹੋਰ ਨਹੀਂ ਮਾਂ ਮੇਰਾ, ਮੈਂ ਲੜ੍ਹ ਫੜਿਆ ਏ ਤੇਰਾ,**
    ਮਾਈਏ ਮੈ ਖਾਲੀ, ਨਹੀ ਜਾਣਾ xll-ll
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @meenachopra1342
    @meenachopra1342 ปีที่แล้ว

    Jai Mata di 🙏

  • @chrahul5558
    @chrahul5558 3 ปีที่แล้ว +1

    Jai maya di ,love u papa ji

  • @madanwadhwa3186
    @madanwadhwa3186 4 ปีที่แล้ว

    Maa

  • @omparakashjatt2998
    @omparakashjatt2998 5 ปีที่แล้ว +1

    Jai jeen maa

  • @jagjitkaur2599
    @jagjitkaur2599 5 ปีที่แล้ว

    Jai mata di🌹🌹🙏💝

  • @komalmittal298
    @komalmittal298 6 ปีที่แล้ว

    Jai Mata Ki

  • @kartiksworld9994
    @kartiksworld9994 2 ปีที่แล้ว

    fake use kyu krty ho tum papaji jaisise nhi ban sakty 7 janam bhi nhi beta

  • @dkjha492
    @dkjha492 3 ปีที่แล้ว

    Kngu

  • @KiranSharma-vn4eg
    @KiranSharma-vn4eg 5 ปีที่แล้ว

    i mspeechless

  • @vishnukashyap6956
    @vishnukashyap6956 5 ปีที่แล้ว

    Jai mata di

  • @surajchanchalkaithalwale
    @surajchanchalkaithalwale 3 ปีที่แล้ว

    jai mata di 🙏🙏

  • @gagan73411
    @gagan73411 5 ปีที่แล้ว

    Jai Mata di

  • @rishigautam525
    @rishigautam525 5 ปีที่แล้ว

    Jai Mata Di