ਭੂਆ ਦੀ ਦੀਵਾਲੀ
ฝัง
- เผยแพร่เมื่อ 9 ก.พ. 2025
- Bhua di diwali
ਕਲਾਕਾਰ
ਦੀਪ ਕੋਟੜੇ ਵਾਲਾ
ਗੁਰਪ੍ਰੀਤ ਕੌਰ
ਜਸਭਿੰਦਰ ਕੌਰ ਭੱਟੀ
ਅਵਤਾਰ ਹਰੀਏ ਵਾਲਾ
ਐਡਵੋਕੇਟ ਗੁਰਪ੍ਰੀਤ ਗਰੇਵਾਲ
ਦਲਜੀਤ ਕੌਰ
Rachhpal kaur
santokh singh
deepak
pinky
gopi.
Story
ਜਸਕਰਨ ਲੰਡੇ
9417103413
Directed and Edit by
Deep kotre wala
98881-62278
• ਵਿਆਹ ਤੋ ਪਹਿਲਾ ਹੀ ਆ ਗਿਆ...
• ਚਾਚੀ ਨੇ ਪੱਟਿਆ ਆਪਣੀ ਗੁਆ...
• ਨੂੰਹ ਨੇ ਦਿਖਾਏ ਦਿਨੇ ਤਾਰ...
• ਰੱਖੜੀ ਦਾ ਮੁੱਲ#Rkhdi Da...
• ਦਿਓਰ ਨੇ ਭਾਬੀ ਨਾਲ ਹੋਲੀ ...
• ਮਾਂ ਤੇ ਮਾਂ ਵਿੱਚ (ਫਰਕ)P...
• ਯਾਰੀ ਦਾ ਫਰਜ#Yaari Da F...
• ਵਿਦੇਸ਼ੀ ਧੀ#Vadesi#Dhee#...
• ਆਟੇ ਵਾਲੀ ਪੇਟੀ#Aate Wal...
• Baapu Da Vadara#ਬਾਪੂ ਦ...
Paytm No - +9198881-62278
Plz Subscribe My You Tube Channel
ਸਤਿ ਸ਼੍ਰੀ ਅਕਾਲ ਜੀ ਮੈ ਪਰਦੀਪ ਸਿੰਘ(ਦੀਪ ਕੋਟੜੇ ਵਾਲਾ) ਪਿੰਡ ਕੋਟੜਾ ਕੌੜਿਆ ਵਾਲਾ ਜਿਲਾ ਬਠਿੰਡਾ
ਦੋਸਤੋ ਤੁਹਾਡੇ ਸਹਿਯੋਗ ਦਾ ਕਰਕੇ ਆਪਣਾ ਚੈਨਲ ਵਧੀਆ ਚੱਲ ਰਿਹਾ ਜੀ ਆਪਣੀ ਕੋਈ ਵੀ ਵੀਡੀਓ ਏਹੋ ਜੇਹੀ ਨਹੀ ਹੋਵੇਗੀ ਜੋ ਆਪਾ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਦੇਖ ਸਕੀਏ ਸਾਡੀ ਹਮੇਸਾ ਇਹੀ ਕੋਸਿਸ ਹੁੰਦੀ ਆ ਵੀਡੀਓ ਵਿੱਚ ਕੋਈ ਚੰਗਾ ਸਨੇਹਾ ਦੇਣ ਦੀ ਕਮੇਡੀ ਕਰ ਕੇ ਤੁਹਾਨੂੰ ਹਸਾਉਣ ਦੀ ਸੋ ਦੋਸਤੋ ਜੇਕਰ ਆਪਣੀ ਵੀਡੀਓ ਵਧੀਆ ਲੱਗੇ ਤਾ ਲਾਈਕ ਕਮੈਂਟ ਸੇ਼ਅਰ ਜਰੂਰ ਕਰਿਓ ਜੀ।ਧੰਨਵਾਦ
ਆਪਣੇ ਚੈਨਲ ਨੂੰ ਵੱਧ ਤੋ ਵੱਧ ਸੇ਼ਅਰ ਕਰੋ ਤੇ Subscribe ਵੀ ਕਰੋ ਜੀ।
ਜਰੂਰੀ ਨੋਟ। ਵੀਰੋ ਬੇਨਤੀ ਹੈ। ਕਿ ਜੇਕਰ ਕੋਈ ਵੀ ਵਿਅਕਤੀ ਵੀਡੀਓ ਫੇਸਬੁੱਕ ਪੇਜ ਤੇ Upload ਕਰਦਾ ਹੈ ਤਾਂ youtube facebook Policy ਦੇ ਅਨੁਸਾਰ ਉਸ ਦੇ ਪੇਜ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਓ ਸਾਡੀ property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਸਾਡੀ ਮਨਜੂਰੀ ਤੋ ਬਿਨਾਂ ਵੀਡੀਓ use ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕੋਈ ਵੀ ਵੀਡੀਓ Upload ਕਰਨ ਦਾ ਚਾਹਵਾਨ ਹੈ। ਤਾ Contact 98881- 62278 ਤੇ ਕਰ ਸਕਦਾ ਹੈ। ਧੰਨਵਾਦ ਜੀ।
Important note. Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact .98881- 62278 Thank you
HI
Team of deep kotre wala your welcome friends
..............................................................................................................
friends love you all
................................................................................................................
About this channel Veero apne channel te latest Punjabi video, punjabi funny videos upload kiti an jandiya ne
Whatsapp no 98881-62278
You tube - / @deepkotrewala
Instagram - / deep_kotre_wala
ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜੀ ਰੱਖਣ ਵਾਲੀ ਭਾਵਤਮਕ ਕਹਾਣੀ
Deep veere thodian videos bhut vadia hundian
ਬਾਈ ਜੀ ਮੇਰੀ ਭੂਆ ਵੀ ਸਾਡਾ ਹਿੱਸਾ ਲਿਆ ਗਿਆ ਸੀ ਮੇਰਾ ਦਿਲ ਕਰਦਾ ਏ ਭੂਆ ਜੀ ਨੂੰ ਮਿਲਣ ਨੂੰ ਕਰਦਾ ਪਰ ਮੈਂ ਘਰ ਨਹੀਂ ਬਣ ਸਕਿਆ ਪਰ ਸਟੋਰੀ ਮੇਰੇ ਨਾਲ ਮਿਲਦੀ ਐ
ਜਵਾਬ ਦਿਉਂ ਜੀ ਕੀ ਕਰਨਾ ਚਾਹੀਦਾ ਏ
Je dil karda ta jarur jao ji
ਗੁਡ ਬਹੁਤ ਵਧੀਆ ਢੰਗ ਨਾਲ ਦਸਿਆ ਹੈ
ਦੀਪ੍ਹ। ਬਿਲਕੁਲ ਸੱਚ ਹੈ ੍। ਜਿਸ ਇਨਸਾਨ ਦੇ ਅੰਦਰ ਦਿਲ ਹੈ ।ਜਰੂਰ ਰੋਂਦਾ
ਬਹੁਤ ਸੋਹਣੀ ਵੀਡੀਉ ਆ ਬਣਾਈ
Bahut vadhia laggi
ਬਹੁਤ ਬਦੀਆ ਸਾਰੀ ਟੀਮ
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ
ਬਹੁਤ ਹੀ ਵਾਧੀਆ ਲੱਗੀ ਵੇਖ ਕੇ ਰੋਣ ਨਿਕਲ ਜਾਂਦਾ ਹੈ
ਬਹੁਤ ।ਸੋਹਣੀ ।ਮੋਵੀ।ਮੈਨੂੰ ਤਾਂ ।ਰੋ।ਆ।ਗਿਆ
ਫੱਟੇ ਚੱਕ ਤੇ ਕਲਾਕਾਰਾ ਨੇ ਦਿਲ ਨੂੰ ਸੂ ਗੲਏ ਸਾਰੇ ਕਲਾਕਾਰ
ਬਾਈ ਜੀ ਮੈਂ ਜਦੋਂ ਮੇਰੇ ਸੋਹਰੇ ਜਾਂਦਾ ਹਾਂ ਭੂਆ ਜੀ ਦਾ ਪਿੰਡ ਰਾਸਤੇ ਵਿੱਚ ਪੈਦਾ ਏ
ਬਹੁਤ ਚੰਗੀ ਸਿਖੀਅਾ ਦਿੱਤੀ ਵਿਡੀਅ ਚਾ
ਅਮਨ ਸੂਰਤ ਤੇ ਸੀਰਤ ਦੋਨਾਂ ਪੱਖੋ ਪਿਆਰੀ ਲੱਗੀ...
ਸਾਡੀ ਹਰ ਇੱਕ ਵੀਡੀਓ ਨੂੰ ਤਸੀਂ ਉਮੀਦ ਤੋਂ ਵੱਧਕੇ ਪਿਆਰ ਦੇ ਰਹੇ ਓ,ਜਿਸ ਲਈ ਅਸੀ ਤੁਹਾਡੇ ਦਿਲੋਂਂ ਧੰਨਵਾਦੀ ਹਾ.
ਸਾਡੀ ਮਿਹਨਤ ਦਾ ਮੁੱਲ ਮੁੜ ਰਿਹਾ ਹੈ,ਤੁਹਾਡਾ ਇੱਕਲਾ-ਇੱਕਲਾ ਕਮੈਂਟ ਸਿਰ ਮੱਥੇ.
ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਏਹੋ ਜਿਹੀਆ ਚੰਗੀਆ ਵੀਡੀਓ ਦੇਖਣ ਲਈ ਸਾਡੇ ਚੈਨਲ Deep Kotre Wala ਨੂੰ ਜਰੂਰ Subscribe ਕਰੋ.
Goodvodeo
ਬਹੁਤ ਵਧੀਆ ਵੀਡੀਓ ਆ👌👌👌
ਬਹੁਤ ਸੋਹਣਾ ਮੈਸਜ ਆ
..
Very nice video👌👌👌👌
बहुत बढिय़ा जी अच्छा मैसेज आजकल के परिवार के लिए ❤❤
ਅੱਖਾਂ ਵਿੱਚ ਹੰਜੂ ਆ ਗਏ ਵੀਡਿਓ ਦੇਖਕੇ
Thanks for watching
ਬਹੁਤ ਹੀ ਵਧੀਆਮੈਸਜ
ਇਹ ਸਾਡੇ ਖੁਦ ਕਹਾਣੀ ,ਪਰ ਬਹੁਤ ਦੁੱਖਦਾਈ ਹੈ
Bahut khoob ji shukria ji
ਬਹੁਤ ਵਧੀਆ ਲੱਗੀ ਵਧਾਈ ਦੇ ਪਾਤਰ ਹੋ
God bless you
bohat hi khoobsourat khani si veery jinu aapa out standing story kahdy ha bohat rona aaya veerji dhanwad tohada bohat bohat kush raho hamesha love all team members ❤❤❤🙏🙏🙏🙏🙏
❤❤❤🙏🙏🙏🙏🙏
Bahut vdia video Banai a deep putt god bless you
Bahut hi badhia g
Very nice story g 👍👍👍👍👍
Very Very nice video but har family vich koi na koi majboori hundie hai but nice massage dear God bless you all ❤
Video Dekh ke ronaa a Gaya gaint a film
ਵੀਰ ਜੀ ਬਹੁਤ ਵਧੀਆ ਲਗੀ ਵੀਡੀਓ
ਬਹੁਤ ਵਧੀਆ ਲੱਗੀ ਵਧਾਈ ਦੇ ਪਾਤਰ ਹੋ...
ਬਾਈ ਜੀ ਤੁਹਾਡੀ ਆ ਸਾਰੀਆ ਵੀਡੀਓ ਬਹੁਤ ਵਧੀਆ ਹੁੰਦੀਆਂ ਬਾਈ ਆਹ ਵੀਡੀਓ ਸਾਡੇ ਏਰੀਏ ਵਿੱਚ ਬਣਾਈ ਆ ਫੱਲੇਵਾਲ ਕੋਲ
Dhira kalakh tuhada pind Pakhhowal kol aa g ?
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
ਬਹੁਤ ਵਧੀਅਾ ਸਟੋਰੀ ਸੀ
Bahut vadia vakel Gurpreet g
ਬਹੁਤ ਸੋਹਣੀ ਵੀਡੀੳੁ ਅਾ ਵੀਰੇ ਦੇਖ ਕੇ ਰੋਣਾ ਅਾ ਗਿਅਾ love you bro
Thanks ji
Aman didi ji tuc bhot sone ho😊😍🤗
ਬਹੁਤ ਵਧੀਆ ਕਹਾਣੀ ਆ ਵੀਰ 👍👍👌🌴🌴🌴
Thanks
ਬਹੁਤ ਵਧੀਆ ਜੀ 😢ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਸਾਡੀਆਂ 4ਭੂਆ ਸੀ ਚਾਰ ਹੀ ਜਮੀਨ ਲੈ ਗਈਆ ਚਾਰੇ ਕੋਹੜ ਹੋ ਕੇ ਮਰ ਗਈਆ ਮੈ ਛੋਟਾ ਜਿਹਾ ਸੀ ਦੇਖੀਆਂ ਵੀ ਨਹੀਂ ਦਾਦਕਿਆ ਦਾ ਰਿਸ਼ਤਾ ਖਤਮ ਹੋ ਗਿਆ
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਮੈਨੂੰ ਵੇਖ ਕੇ ਬਹੁਤ ਖੁਸ਼ੀ ਮਿਲਦੀ ਹੈ
Very nice vedio
@@sandhusandhu1255 pa
ਅੱਤ ਵੀਡੀਓ ਜੀ ਸਿਫ਼ਤ ਕੀਵੇਂ ਕਰੀਏ ਸਾਰੇ ਸ਼ਬਦ ਹੀ ਉਸਤੋਂ ਹੇਠਾਂ ਹਨ
Thanks🙏🙏🙏
ਵੀਡਿਓ ਦੇਖ ਕੇ ਰੋਣਾ ਆ ਗਿਆ
ਬਹੁਤ ਵਧੀਆ ਮੂਵੀ ਆ
Thanks🙏🙏🙏🌹
Very good putter god bless you 🙏👍👍👍🙏🙏❤️
ਬਹੁਤ ਸੋਹਣੀ ਵੀਡੀਓ ਹੈ
Gurpreet ji
bohat Vadiya movie ha ji
good msg
thnx ji
Thanks🙏🙏🙏
Bahut achi video thi
Bhuth vadhya video God bless you all
Thanks🙏🙏🙏
ਘੈਂਟ ਬਾਬੇ
Bahut vadhiya message aa duniya layi shayad es video naal kise da mud milap ho jaye
Thanks
Very very nice story bai ji
ਬਹੁਤ ਸੋਹਣੀ ਕਹਾਣੀ ਤੇ ਮੂਵੀ ਲੱਗੀ ਜੀ,ਖਾਸ ਕਰਕੇ ਫੱਲੇਵਾਲ ਤੇ ਪੱਖੋਵਾਲ ਦੇ ਬੋਰਡ ਵੇਖ ਕੇ ਬਹੁਤ ਵਧੀਆ ਵੀ ਲੱਗਿਆ ਤੇ ਮਨ ਵੀ ਉਦਾਸ ਹੋ ਗਿਆ। ਮੈਂ ਜੰਡ ਨਾਨਕੀਂ ਦਸਵੀਂ ਤੱਕ ਪੜੀ ਤੇ ਰਹੀ ਆਂ, ਫੱਲੇਵਾਲ ਦੇ ਵਿੱਚ ਦੀ ਲੰਘ ਕੇ ਜਾਂਦੇ ਹੁੰਦੇ ਸੀ, ਲੁਧਿਆਣੇ ਆਪਣੇ ਦਾਦਕਿਆਂ ਨੂੰ ਜਾਣ ਲਈ। ਜੇ ਕਿਤੇ ਜੰਡ ਦੀ ਸ਼ੂਟਿੰਗ ਕਰ ਕੇ ਵਿਖਾ ਦਿਓ ਤਾਂ ਬਹੁਤ ਈ ਧੰਨਵਾਦੀ ਹੋਵਾਂਗੀ। ਹੁਣ ਨਾ ਨਾਨੀ ਰਹੀ ਆ ਤੇ ਨਾ ਈ ਨਾਨਕੇ। ਸ਼ੁਕਰੀਆ ਨਾਨਕਿਆਂ ਦੀ ਯਾਦ ਦਿਵਾਓਣ ਲਈ।
Thanks ji
I am belong to village phallewal
Tusi jand ton sister ji
Bohit vadeya video from Romana magical
Wowwww super 👌👌👌👌👌video
ਬਹੁਤ ਵਧੀਆ ਸਟੋਰੀ ਹੈ, ਸਾਰੀ ਟੀਮ ਵਧਾਈ ਦੀ ਪਾਤਰ ਹੈ
Thanks ji
Even
Sukhmankaur Hariewala 🎉🎉🎉😍😍😍😘😘😘😘😘
Very good ji👍👍👌👌
Grewal Sahib ਬਹੁਤ ਚੰਗਾ massage ਦਿੱਤਾ ਗਿਆ ਹੈ ਜੀ | ਧੰਨਵਾਦ ਜੀ ਇਹ ਵੀਡੀਓ ਬਣਾਉਣ ਲਈ | ਮੋਬਾਰਕ ਬਾਦ ਜੀ |
Thanks ji sukhjiwan singh ji
bhut vadhya viedo
All short movies are v good sat shri akak
First comment
V nice ji
Bhut hi shoni movie aa ji
ਬਹੁਤ ਵਧੀਆ ਵੀਡੀਓ ਵੀਰ ਜੀ 👌👌👍🙏🙏
Bahut vdia video lgi Veer bahut changa suneha
Thanks🙏🙏
ਗੜ
Both badeya video Dil nu chu ghi ver g👍👍👍👍👍
Very very very nice video ji 🙏🙏👍
Bahut shoni aaa video bro
Isss Larki di acting bhut vdhyiaaa
Thanks🙏🙏
ਬਹੁਤ ਹੀ ਵਧੀਆ ਕਹਾਣੀ, ਸਾਥੀ ਜਸਕਰਨ ਲੰਡੇ।
Bbye
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
Hlo
Thanks ji
Thanks ji
Manpreet Kaur Jhorran 🙏🙏🙏🙏❤❤
😢😢ਜੀਓ ਵੀਰ ਦੀਪ ਬਹੁਤ ਸੋਹਣੀ ਵੀਡੀਉ ਤੇ ਮੈਸਜ
Thanks
8
Very beautiful video ji thanks ji
ਬਹੁਤ ਬਧੀਆ ਸਟੋਰੀ ਸੀ ਧੰਨਬਾਦ ਆਪ ਸਾਰਿਆਂ ਦਾ ਜਿੰਨਾਂ ਚਿਰ ਬੇਖੀ ਅੰਖਾਂ ਪਾਣੀ ਨਾਲ ਭਰੀਆਂ ਰਹੀਆਂ
Bless U dear .tusi ta ajj menu rovva hi Dutta.sach bich tusi sachi video banaude O❤️❤️❤️❤️❤️
ਬਹੁਤ ਹੀ ਵਧੀਆ ਸੰਦੇਸ਼ ਮਿਲਿਆ ਇਸ ਵੀਡੀਓ ਤੋਂ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਦੀਪ ਵੀਰ ਉੱਪਰ ਅਤੇ ਵੀਰ ਦੀ ਪੂਰੀ ਟੀਮ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ ।
Very nice story
Very nice video ji
Very nice story lagi veera I miss you 😭😭👌👌
Thanks sister ji
Deep bai g end karta
Thanks🙏🙏🙏
Nice video sach bola aisi betiyan sabko de bahut achcha message tha Soch bhi bahut acchi thi Dil ko chhu gai hai video
Thanks🙏🙏🙏
Bhut hi vadhia ji
ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਸੀ
Thanks🙏🙏
Good oye deep kotra kauriya wala
Vry nyc
ਵਾਹਿਗੁਰੂ ਦੀਪ ਵੀਰ ਨੰ ਖੁਸ਼ ਰੱਖੇਜੀ
Bht vdya emotional
Thanks🙏
Thanks🙏🙏
बाईं जी अहोजी बिडिओ बताया सानू ता तबाही दिया मैं जैला सिंह सरा
Deep paji bhut piyari video banyi hai veere ♥️♥️♥️🙏♥️🙏🙏🙏
Lovely video ver ji 😍😍😍😍😍
Thanks🙏🙏🙏🙏🙏🙏🙏🙏
Bahut vadhiya video ya bai dil nu chhu jan wali very nice. Story bai ji
Thanks🙏🙏
Deep veere app di wife ne bhut vdiya kmm kita jo bhua nu miln gye
Bhut vadia acting Kiti Gurpreet veer ji
Thanks🙏🙏🙏
Bai ji tuhidiya Videos Bhout Vadia hundiya ne Assi poori Family Mil k Dekh de a Baba ji Tuhanu hor Mann Bakse
blee o Deep Singh..vth vth vdya movi
ਬਹੁਤ ਹੀ ਵਧੀਆ ਵੀਡੀਓ ਬਣੀ ਹੋਈ ਮੇਰਾ ਤਾ ਰੋਣ ਹੀ ਨਿਕਲ ਗਿਆ ਵੈਖਦੇ ਹੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਸਾਰੀ ਟੀਮ ਤਾ
ਮੱਝ ਦੇ ਦੁੱਧ ਵਿਚ ਫੈਟ ਬਦੋਣ ਦਾ ਗਰੰਟੀ ਨੁਸਖਾ
th-cam.com/video/Bqp07Ye5JTM/w-d-xo.html
Thanks
L"lppp
ਗੁਰਪ੍ਰੀਤ ਸਿੰਘ ਬਰਗਾੜੀ ਨਹੀਂ ਹੈ ਵੀਡਿਓ ਚ Miss you veer ji
Bhut vadhia msg wali video hai..
Very nyc video 😘😘😘😘