ਮਾਇਆ ਮਮਤਾ ਮੋਹਣੀ | Maya Mamta Mohni | Shabad Gurbani | Dhadrianwale

แชร์
ฝัง
  • เผยแพร่เมื่อ 8 ม.ค. 2025

ความคิดเห็น •

  • @J.S.LAKHIYA
    @J.S.LAKHIYA 3 หลายเดือนก่อน +6

    ਰਤੀਆ ਸ਼ਹਿਰ ਜਿਲਾ ਫਤਿਹਾਬਾਦ ਹਰਿਆਣਾ ਵੱਲੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @KamaljitKaur-fy3uu
    @KamaljitKaur-fy3uu 3 หลายเดือนก่อน +12

    ਮਾਇਆ ਮਮਤਾ ਮੋਹਣੀ... ਬਹੁਤ ਹੀ ਹਾਰਟ ਟਚਿੰਗ ਸ਼ਬਦ ਗਾਇਨ ਜੀ 🙏 ਧਾਰਨਾਵਾਂ, ਆਪ ਜੀ ਦੇ ਬਚਨਾਂ ਸਮੇਤ ਇਹ ਪੂਰਾ ਦਿਵਾਨ ਹੀ ਆਨੰਦਮਈ ਸੀ ਜੀ 🙏

    • @Makhan-p6x
      @Makhan-p6x 3 หลายเดือนก่อน

      Same here
      I felt

  • @parmjeetdha3681
    @parmjeetdha3681 3 หลายเดือนก่อน +3

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏

  • @parmjeetdha3681
    @parmjeetdha3681 3 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏

  • @PremjeetKaur-bs1bc
    @PremjeetKaur-bs1bc 3 หลายเดือนก่อน +2

    ਜੀ। ਭਾਈ ਸਾਹਿਬ ਜੀ ਨੂੰ ਅੱਜ ਸਵੇਰ ਦੀ।
    ਦਿਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਜ।ਕਾ। ਦਿੱਨ।ਭੀ। ਵਧੀਆ ਹੋਵੇ ਜੀ। ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ ਜੀ।

  • @ManpreetSingh-kf8ii
    @ManpreetSingh-kf8ii 3 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤

  • @ManjitKaur-lu7oy
    @ManjitKaur-lu7oy 3 หลายเดือนก่อน +1

    ਬਹੂਤ ਈ ਸੋਣਾ ਸਬਦ ਐ ਜੀ ਅਜ ਦਾ ਮੈ ਸਾਮ ਨੂੰ ਘਰ ਆਕੇ ਸੂਣ ਰਹੀ 04ਵਜੇ ਜੀ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤❤

  • @SandeepSingh-ky1wj
    @SandeepSingh-ky1wj 3 หลายเดือนก่อน +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @ramfalsingh4523
    @ramfalsingh4523 3 หลายเดือนก่อน +1

    ਸਤਿ ਸੀ੍ ਅਕਾਲ ਜੀ ਸਾਰਿਆ ਨੂੰ ਪ੍ਰਵਾਨ ਕਰਨੀ ਜੀ, ਵੱਲੋਂ,, ਆਰਮੀ, ਜ਼ਿਲ੍ਹਾ - ਮਾਨਸਾ

  • @ManjitKaur-wl9hr
    @ManjitKaur-wl9hr 3 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰ ਹੈ ਦਾਤਿਆ ਤੇਰਾ 🙏🙏

  • @parladsingh6817
    @parladsingh6817 3 หลายเดือนก่อน +1

    ਜੀ ਆਇਆਂ ਨੂੰ ਭਾਈ ਸਾਹਿਬ ਜੀ

  • @PremjeetKaur-bs1bc
    @PremjeetKaur-bs1bc 3 หลายเดือนก่อน +1

    ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ।
    ਆਪ ਜੀ ।ਕੀ।ਮੇਹਰ।ਸਭ।ਪਰ।ਬਨੀ।
    ਰਹੇ।ਜੀ। ਸਭ ਰਾਜੀ। ਖੁਸ਼ੀ ਚੜਦੀ ਕਲਾ
    ਤੋਂ।ਰਹਿਣ।ਜੀ।

  • @sehajpreetsinghsehaj4396
    @sehajpreetsinghsehaj4396 3 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ,,

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਮਾਵਾਂ ਠੰਡੀਆਂ ਛਾਵਾਂ ❤❤

  • @ManjitKaur-lu7oy
    @ManjitKaur-lu7oy 3 หลายเดือนก่อน +1

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ।ਮਨਜੀਤ ਕੌਰ ਪਿੰਡ ਸੈਪਲਾ ਜਿਲਾ।ਸ੍ਰੀ ਫਤਿਹਗੜ੍ਹ ਸਾਹਿਬ ਤੋ।ਆ।ਜੀ ਹੋਰ ਦਸੋ ਜੀ ਸਾਰੇ ਵੀਰ ਤੇ ਭੈਣਾ ਠੀਕ ਓ ਜੀ ਮੈ।ਸਕੂਲ ਚ ਆ ਜੀ।

    • @manjitkaursandhu4785
      @manjitkaursandhu4785 3 หลายเดือนก่อน

      Sat shri akal ji Manjit Sister ji sb vadiya ji tusi dso kida🙏🙏

  • @NavdeepKaur-f8t
    @NavdeepKaur-f8t 3 หลายเดือนก่อน +1

    Waheguru ji ka Khalsa waheguru ji ki Fateh g 🙏🙏

  • @Harpreetkaur-bw7vg
    @Harpreetkaur-bw7vg 3 หลายเดือนก่อน +2

    Badi kismat wali sangat hi ji jo tuhade darshan layi aye ji 🙏🙏🙏🙏

    • @Makhan-p6x
      @Makhan-p6x 3 หลายเดือนก่อน

      Ji

  • @GurpreetSingh-zi1hx
    @GurpreetSingh-zi1hx 3 หลายเดือนก่อน +1

    ਵਾਹ ਜੀ ਵਾਹ 🌹🙏 ਭਾਈ ਸਾਬ ਜੀ 🌹🙏

  • @ministories_narinder_kaur
    @ministories_narinder_kaur 3 หลายเดือนก่อน

    ਬਹੁਤ ਹੀ ਜ਼ਿਆਦਾ ਵਧੀਆ ਆਨੰਦ ਮਈ ਕੀਰਤਨ ਕਰ ਰਹੇ ਹੋ ਜੀ।

  • @PremjeetKaur-bs1bc
    @PremjeetKaur-bs1bc 3 หลายเดือนก่อน +1

    ਮਾਇਆ ਮਮਤਾ ਮੋਹਣੀ।।।
    ਜੀ ਭਾਈ ਸਾਹਿਬ ਜੀ ਨੇ ਕਿੰਨਾ ਪਿਆਰਾ ਸ਼ਬਦ ਸੁਣਾਇਆ ਜੀ।।

  • @gureksinghgill8279
    @gureksinghgill8279 3 หลายเดือนก่อน +1

    ਵਾਹਿਗੁਰੂ ਜੀ🙏🙏🙏🙏🙏🙏

  • @jaspreetbhullar8398
    @jaspreetbhullar8398 3 หลายเดือนก่อน +8

    ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ 🙏🏻🙏🏻ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ 🙏🏻🙏🏻ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ 🙏🏻🙏🏻ਧੰਧਾ ਕਰਤਿਆ ਨਿਹਫਲੁ ਜਨਮੁ ਗਵਾਇਆ ਸੁਖਦਾਤਾ ਮਨਿ ਨ ਵਸਾਇਆ🙏🏻🙏🏻ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ 🙏🏻🙏🏻
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻🙏🏻🙏🏻🙏🏻
    ਵਾਹ ਜੀ ਵਾਹ 🙏🏻 ਆਨੰਦਮਈ ਰਸੀਲੀ ਆਵਾਜ਼ ਵਿੱਚ ਗੁਰੂ ਬਚਨਾਂ ਨੂੰ ਗਾਇਨ ਕਰਨ ਤੇ ਆਨੰਦ ਬਖ਼ਸ਼ਣ ਲਈ ਆਪ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਜੀ ❤️🙏🏻🙏🏻

  • @PremjeetKaur-bs1bc
    @PremjeetKaur-bs1bc 3 หลายเดือนก่อน +1

    ਜੀ।ਧਂਨ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੀ।

  • @HG_5911_Gaming
    @HG_5911_Gaming 3 หลายเดือนก่อน +1

    ❤ ਵਾਹਿਗੁਰੂ ਜੀ❤

  • @ManjitKaur-lu7oy
    @ManjitKaur-lu7oy 3 หลายเดือนก่อน

    ਸਾਰੇ ਵੀਰਾ ਤੇ ਭੈਣਾ ਨੂੰ ਮਨਜੀਤ ਸੈਪਲਾ ਵਲੋ ਸਾਝੀ ਸਤ ਸ੍ਰੀ ਅਕਾਲ ਜੀ ਪੀਰਡ ਲੌਣ ਜਾ ਰਹੀ ਆ ਜੀ❤❤❤❤❤❤❤❤

  • @pritamsingh5053
    @pritamsingh5053 3 หลายเดือนก่อน +1

    🙏🙏♥️ ਸਤਨਾਮ ਵਾਹਿਗੁਰੂ ਜੀ

  • @GurnamsinghSingh-n2t
    @GurnamsinghSingh-n2t 3 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SimranjeetKaur-vi2uj
    @SimranjeetKaur-vi2uj 3 หลายเดือนก่อน +1

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹🌺🌸🌼🌻🌷💐🌹🌺🌸🌼🌻🌷💐🌹🌺🌸🌼🌻🌷💐🌹🌺🌸🌼🌻🌷💐🌹

  • @ManjitKaur-lu7oy
    @ManjitKaur-lu7oy 3 หลายเดือนก่อน

    ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ ।

  • @RONINHAWKEYE
    @RONINHAWKEYE 3 หลายเดือนก่อน +1

    🎉🎉🎉WAHEGURU JI🎉🎉

  • @nehakaushal4307
    @nehakaushal4307 3 หลายเดือนก่อน +1

    whaguru g ka khalsa waheguru g ke fetha baba g ❤❤❤

  • @dilpreetkaur5069
    @dilpreetkaur5069 3 หลายเดือนก่อน +1

    Waheguru ji 🙏🏻 🙏🏻

  • @RajRajwinder-i5o
    @RajRajwinder-i5o 3 หลายเดือนก่อน +1

    Waheguru ji🙏🙏🙏

  • @SatnamsinghSatnam-nd6eb
    @SatnamsinghSatnam-nd6eb 3 หลายเดือนก่อน +1

    Jio vir g❤❤❤❤❤❤

  • @LaiLoPRNAWABGANJD
    @LaiLoPRNAWABGANJD 3 หลายเดือนก่อน +1

    Waheguru Ji

  • @Jashandeepkaursidhu-k7p
    @Jashandeepkaursidhu-k7p 3 หลายเดือนก่อน

    Wehguru ji ka Khalsa waheguru ji ki fatha ji 🙏🙏🙏🙏🙏🙏

  • @HarleenKaur-k9k
    @HarleenKaur-k9k 3 หลายเดือนก่อน +1

    ਮੈਨੂੰ ਦਸ ਦੋ ਇਹ ਦਿਵਾਨ ਕਿਸ ਦਿਨ ਲੱਗਿਆ ਸੀ ਮੇਰਾ ਬਹੁਤ ਮਨ ਆ ਜੀ ਇਹ ਦਿਵਾਨ ਦੁਵਾਰਾ ਸੁਣਨ ਦਾ

  • @chamkaursingh5420
    @chamkaursingh5420 3 หลายเดือนก่อน

    ਵਾਹਿਗੁਰੂ ਜੀ ❤️🙏

  • @harjitkaur3753
    @harjitkaur3753 3 หลายเดือนก่อน +1

    WaheGuru ji 🙏🙏🙏🙏

  • @inderjeetkaur3274
    @inderjeetkaur3274 3 หลายเดือนก่อน

    Waheguru ji k kalsha waheguru ji k fathy 🙏🌹

  • @ParabalSondhi
    @ParabalSondhi 3 หลายเดือนก่อน

    Bahut mitha sabad waheguru ji

  • @manjitkaursandhu4785
    @manjitkaursandhu4785 3 หลายเดือนก่อน

    Bhut he satkarjog Bhai Shab Ji 🙏Waheguru Ji ka Khalsa Waheguru ji ki fateh ji🙏🙏♥️♥️🙏🙏

  • @inderjeetkaur3274
    @inderjeetkaur3274 3 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru

  • @SukhbirKaur-hb4xy
    @SukhbirKaur-hb4xy 3 หลายเดือนก่อน

    ਜੀ ਵਾਹਿਗੁਰੂ ਜੀ ❤❤

  • @SurinderKaur-co9ji
    @SurinderKaur-co9ji 3 หลายเดือนก่อน

    Beautiful beautiful awaz and bani de shbd

  • @manjitkaur7399
    @manjitkaur7399 3 หลายเดือนก่อน +2

    🙏🙏🙏🙏🙏

  • @harbanskhattra584
    @harbanskhattra584 3 หลายเดือนก่อน +1

    Waheguru ji mehar kre

  • @kartarpanesar5843
    @kartarpanesar5843 3 หลายเดือนก่อน

    Satnam Sri waheguru ji 🙏

  • @JaswinderKaur-kq4gv
    @JaswinderKaur-kq4gv 3 หลายเดือนก่อน +1

    🙏🙏🙏🙏🙏🙏❤❤❤❤❤❤

  • @GurmejSingh-e8g
    @GurmejSingh-e8g 3 หลายเดือนก่อน

    Waheguru ji waheguru ji 💐🌹🌺☘️🍀🌏🌹

  • @nirbalsingh1425
    @nirbalsingh1425 3 หลายเดือนก่อน

    Waheguru Ji.........

  • @VirpalPaneshar
    @VirpalPaneshar 3 หลายเดือนก่อน

    Waheguru ji bhi Shib ji

  • @GurwinderSingh-se5cx
    @GurwinderSingh-se5cx 3 หลายเดือนก่อน +1

    🌹🌹🙏🙏🌹🌹

  • @SurinderKaur-co9ji
    @SurinderKaur-co9ji 3 หลายเดือนก่อน

    Dil krda suni javo

  • @inderjeetkaur3274
    @inderjeetkaur3274 3 หลายเดือนก่อน

    Waheguru waheguru waheguru waheguru

  • @jashjash8081
    @jashjash8081 3 หลายเดือนก่อน +1

    ❤❤❤❤❤

  • @manreetsinghpopli2587
    @manreetsinghpopli2587 3 หลายเดือนก่อน +1

    🙏🙏🙏🙏

  • @inderjeetkaur3274
    @inderjeetkaur3274 3 หลายเดือนก่อน

    Very very thanks ❤❤❤❤❤

  • @SurinderKaur-co9ji
    @SurinderKaur-co9ji 3 หลายเดือนก่อน

    Rooh nu jgaan wala kirtan buhut lmbi ummer hove baba z di

  • @JaswantSingh-gc7qx
    @JaswantSingh-gc7qx 3 หลายเดือนก่อน +1

    💐🙏❤️🙏🙏🙏🙏🙏🙏🙏🙏🙏🙏🙏🙏🙏

  • @SatnamSingh-ss2hn
    @SatnamSingh-ss2hn 3 หลายเดือนก่อน +1

    ❤❤❤❤❤❤❤❤🎉

  • @PreetKaur-x8o
    @PreetKaur-x8o 3 หลายเดือนก่อน

    ❤❤

  • @kulwantsingh-u4r
    @kulwantsingh-u4r 11 วันที่ผ่านมา

    Wahgura

  • @jagtar.singh.abheypur.w
    @jagtar.singh.abheypur.w 3 หลายเดือนก่อน

  • @jagtar.singh.abheypur.w
    @jagtar.singh.abheypur.w 3 หลายเดือนก่อน

    🙏🏼

  • @parminderkaur6955
    @parminderkaur6955 3 หลายเดือนก่อน

    🎉🎉🎉🎉🎉

  • @jagtar.singh.abheypur.w
    @jagtar.singh.abheypur.w 3 หลายเดือนก่อน

    👍🏻

  • @Parvinderkaur-ns2es
    @Parvinderkaur-ns2es 3 หลายเดือนก่อน

    ❤❤❤❤❤❤🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏

  • @latachetwani8351
    @latachetwani8351 3 หลายเดือนก่อน

    🪯🙏 W A H E G U R U J I 🙏🪯

  • @VivekSharma-wq5hl
    @VivekSharma-wq5hl 3 หลายเดือนก่อน +1

    Waheguru ji 🙏

  • @diljotsingh789
    @diljotsingh789 3 หลายเดือนก่อน +1

    Waheguru ji waheguru ji 🎉🎉🎉

  • @SurinderKaur-co9ji
    @SurinderKaur-co9ji 3 หลายเดือนก่อน

    Beautiful beautiful awaz and bani de shbd

  • @amarjeetkaur5199
    @amarjeetkaur5199 3 หลายเดือนก่อน +1

    Waheguru ji

  • @NarinderSingh-mj6rs
    @NarinderSingh-mj6rs 4 วันที่ผ่านมา

    🎉🎉🎉🎉🎉

  • @SudeshRani-oi9vw
    @SudeshRani-oi9vw 3 หลายเดือนก่อน

    Wahe Guru ji 🙏🙏

  • @SurinderKaur-co9ji
    @SurinderKaur-co9ji 3 หลายเดือนก่อน

    Rooh nu jgaan wala kirtan buhut lmbi ummer hove baba z di

  • @gurmeetkaur3927
    @gurmeetkaur3927 3 หลายเดือนก่อน

  • @SimranSidhu-xk8qm
    @SimranSidhu-xk8qm 3 หลายเดือนก่อน

    🙏🙏🙏🙏🙏

  • @asgrewal5930
    @asgrewal5930 3 หลายเดือนก่อน

    🥀🥀🙏🙏🙏🙏🙏🥀🥀

  • @BaalStory
    @BaalStory 3 หลายเดือนก่อน

    ❤❤❤❤❤🎉🎉🎉🎉🎉

  • @rupindersingh806
    @rupindersingh806 3 หลายเดือนก่อน +1

    Waheguru ji 🙏

  • @GurleenKaur-oo4dn
    @GurleenKaur-oo4dn 3 หลายเดือนก่อน

    Waheguru ji ka Khalsa waheguru ji ki Fateh 🙏🙏

  • @sandeepsandhu8837
    @sandeepsandhu8837 3 หลายเดือนก่อน +1

    Waheguru g

  • @HarmanSingh-cv3er
    @HarmanSingh-cv3er 3 หลายเดือนก่อน

    🙏🙏🙏🙏🙏🙏

  • @seerasingh4698
    @seerasingh4698 3 หลายเดือนก่อน +2

    Waheguru ji 🙏

  • @amritpal9383
    @amritpal9383 3 หลายเดือนก่อน

    Waheguru Ji

  • @dishakour13
    @dishakour13 3 หลายเดือนก่อน +1

    🙏 Waheguru g 🙏

  • @manjeetkaur816
    @manjeetkaur816 3 หลายเดือนก่อน

    Waheguru ji

  • @Bollywood_Movie_No._1
    @Bollywood_Movie_No._1 3 หลายเดือนก่อน +1

    Waheguru waheguru ji ❤️🌹❤️🌹

  • @sharanbenipal4876
    @sharanbenipal4876 3 หลายเดือนก่อน

    Waheguru ji 🙏🏻🙏🏻🙏🏻🙏🏻🙏🏻