Sonu Sitowala Live Mela Darbar Baba Fakir Chand Ji Pind Maheru Nakodar

แชร์
ฝัง
  • เผยแพร่เมื่อ 17 มิ.ย. 2024
  • Sonu Sitowala Live Mela Darbar Baba Fakir Chand Ji Pind Maheru Nakodar
  • เพลง

ความคิดเห็น • 313

  • @DuniyaGkDekh
    @DuniyaGkDekh หลายเดือนก่อน +12

    B prak ਵਰਗੇ ਤਾਂ body guard ਹੀ ਰੱਖੇ ਆ ਉਸਤਾਦ ਨੇ। ਸੁਰਾਂ ਦੇ ਸਹਿਨਸਾਹ ਸੋਨੂੰ ਸੀਤੋ ਵਾਲਾ

  • @user-zt8re7um3w
    @user-zt8re7um3w 29 วันที่ผ่านมา +4

    ਵੱਡੇ ਵੱਡੇ ਕਲਾਕਾਰ ਤਰਸਦੇ ਨੇ ਲੋਕਾਂ ਦੇ ਇਸ ਪਿਆਰ ਨੂੰ ਜਿਹੜਾ ਸੋਨੂੰ ਨੂੰ ਮਿਲ ਰਿਹਾ

  • @jasinkhan7740
    @jasinkhan7740 หลายเดือนก่อน +16

    ਰੱਬ ਇੱਕ ਮੌਕਾ ਤਾਂ ਹਰ ਕਿਸੇ ਨੂੰ ਦਿੰਦਾ ਹੀ ਹੈ

    • @MUSICLOVER-rx1dj
      @MUSICLOVER-rx1dj หลายเดือนก่อน

      Minu v de rabba mai v gana gauna aa😢😢

  • @amritpalsinghsodhi7893
    @amritpalsinghsodhi7893 หลายเดือนก่อน +4

    ਕੋਈ ਹੋਰ ਨਹੀਂ ਮਿਲਿਆ ਨਕੋਦਰ ਬੱਸ ਅੱਡੇ ਬਹੁਤ ਵਧੀਆ ਗਾਉਣ ਵਾਲੇ ਵਧੀਆ ਹੈਗੇ ਆ

  • @bindersingh5665
    @bindersingh5665 หลายเดือนก่อน +15

    ਸੋਨੂੰ ਬਾਈ ਫੁੱਲ ਸਪੋਟ ਆ ❤❤❤

  • @jeetabajuha3068
    @jeetabajuha3068 หลายเดือนก่อน +57

    ਸੋਨੂੰ ਸੀਤੋਵਾਲਾ ਛਾ਼ਆ ਪਿਆ 👍🏻ਬੱੱਡੇ ਬੱਡੇ ਸਟਾਰ ਲੋਕ ਤਰਸਦੇ ਨੇ ਲੋਕਾ ਦੇ ਪਿਆਰ ਨੂੰ

  • @HarchandSingh-zs6xj
    @HarchandSingh-zs6xj หลายเดือนก่อน +9

    ਬਹੁਤ ਹੀ ਭਗਤ ਬੰਦਾ ਵਾਂ ਸੋਨੂੰ ਹੁਣ ਵੀਰੋ ਸਾਰੇ ਰਲ ਮਿਲ ਕੇ ਉਹਦਾ ਘਰ ਵੀ ਬਣਾ ਦਿਓ ਉਹਦਾ ਹੀ ਨਾ ਵਾਹ ਵਾਹ ਕਰੀ ਜਾਓ ਬਹੁਤ ਪੈਸਾ ਕਮਾ ਰਹੇ ਹੋ ਤੁਸੀ ਸੋਨੂੰ ਦੇ ਸਿਰ ਤੇ ਕਰ ਦਿਉ ਮਦਦ ਗਰੀਬ ਦੀ

  • @ManoharLal-uo5tg
    @ManoharLal-uo5tg หลายเดือนก่อน +18

    ਸਾਜ਼ਾਂ ਨੂੰ ਮੱਥਾ ਤੇ ਟੇਕ ਲਿਆ ਪਰ ਜਿਸ ਸੁਰ ਤੇ ਇਹ ਗਾਉਂਦਾ ਉਹ ਸੁਰ ਇਹਨਾ ਸਾਜ਼ਾਂ ਵਿੱਚ ਹੈ ਹੀ ਨਹੀਂ

  • @DuniyaGkDekh
    @DuniyaGkDekh หลายเดือนก่อน +5

    ਬਹੁਤ ਵਦੀਆ❤❤

  • @user-es4nc6rv4d
    @user-es4nc6rv4d หลายเดือนก่อน +30

    ਸੋਨੂ ਭਾਈ ਰਿਸਪੈਕਟ ਬਹੁਤ ਕੀਤੀ ਸਾਜਾ ਦੀ 👏🏻👏🏻

    • @shaddafullpunjabimoviedilj5370
      @shaddafullpunjabimoviedilj5370 11 วันที่ผ่านมา

      Oh respect tan karda k sayed gauna aa jawe
      Ajay tan ikk line te grari arh jandi hai

  • @vlogvideo114
    @vlogvideo114 หลายเดือนก่อน +4

    ਇਹ ਹੈ ਜਨਤਾ ਦੀ ਪਾਵਰ ਇੱਕ ਆਮ ਇਨਸਾਨ ਨੂੰ ਖ਼ਾਸ ਬਣਾਉਣਾ

  • @JogaSingh-dx1zq
    @JogaSingh-dx1zq หลายเดือนก่อน +28

    ਸੋਨੂੰ ਤੂਫ਼ਾਨ ਵਾਗੂੰ ਛਾਅ ਗਿਆ ਰੱਬ ਦੀ ਪੂਰੀ
    ਰਹਿਮਤ ਸਾਰੀ ਟੀਮ ਤੇ ਗੰਜਾਂ ਵੀਰ ਜਿੰਦਾਬਾਦ

  • @RajuRaj-dv7oz
    @RajuRaj-dv7oz 7 วันที่ผ่านมา +1

    ਵੀਰੋ ਮਜ਼ਾਕ ਉਡਾਇਆ ਜਾ ਰਿਹਾ ਹੈ

  • @Gulshan19-81kumar
    @Gulshan19-81kumar หลายเดือนก่อน +14

    ਜੀਉ ਸੋਨੂੰ ਸੀਤੋ ਵਾਲਾ ਵੀਰ ਰੱਬ ਤੈਨੂੰ ਲੰਬੀਆ ਉਮਰ ਬਖਸ਼ੇ ਸਟੇਜ ਤੇ ਖੜਕੇ ਬੋਲਣਾ ਹੀ ਮੁਸ਼ਕੀਲ ਆ ਉਹ ਤਾਂ ਫੇਰ ਵੀ ਗਾਣਾ ਗਾਂਦਾ ਆ ਜੀਉ ਵੀਰੇ ਜੀ

  • @SantoshiSharma-ps5mt
    @SantoshiSharma-ps5mt หลายเดือนก่อน +14

    ❤❤sonuu ustaad I love u yarrr 🎉🎉🎉 full support ustadd nu
    Matha tekn da style mar gya mainu ustadd das ❤ ❤❤

  • @BaljitSingh-lp5jy
    @BaljitSingh-lp5jy หลายเดือนก่อน +5

    ਸਿਰਾ ਕਰਾ ਗਿਆ ਵੀਰ ਸਿਰਾ ਕਰਾ ਗਿਆ

  • @harbanssingh7561
    @harbanssingh7561 8 วันที่ผ่านมา

    ਸੋਨੂੰ ਸੀਤੋ ਵਾਲਿ ❤️❤️❤️

  • @user-wc5cq2jd4m
    @user-wc5cq2jd4m หลายเดือนก่อน +10

    Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g

  • @pawanjhamat6787
    @pawanjhamat6787 หลายเดือนก่อน +7

    ਸੋਨੂ ਸੀਤੋ ਵਾਲੇ ਬ੍ਰਾਂਡ ਬਣ ਚੁੱਕੇ

  • @guribanwait787
    @guribanwait787 หลายเดือนก่อน +11

    Hnjii ਕੀ ਹਾਲ ਜੇ ਦੋਸਤੋ

  • @rajkumar-cu5xn
    @rajkumar-cu5xn หลายเดือนก่อน +28

    Sonu ਜ਼ਿੰਦਾਬਾਦ full sport

  • @sandeepheer8022
    @sandeepheer8022 หลายเดือนก่อน +6

    ਕਲੀਆਂ ਦਾ ਬਾਦਸ਼ਾਹ ਸੋਨੂੰ ਸੀਤੋਂ ਵਾਲਾ

  • @multitaskingguru
    @multitaskingguru หลายเดือนก่อน +8

    Love u Sonu bro. ਰੱਬ ਦਾ ਬੰਦਾ ❤

    • @Harnek-ni9lr
      @Harnek-ni9lr 10 วันที่ผ่านมา

      ਸਾਰੇ ਬੰਦੇ ਰੱਬ ਦੇ ਹੀ ਬਣਾਏ ਹੋਏ ਹਨ ਵੀਰ ਜੀ 🙏ਕੋਈ ਪਾਸੇ ਤੋਂ ਨਹੀਂ ਬਣਾ ਵੀਰ ਜੀ 😍

  • @rockyjakhojakhojordan9881
    @rockyjakhojakhojordan9881 หลายเดือนก่อน +6

    Sidha banda aa Sonu seetowala vadia munda AA 👍👍👍

  • @ranarana6497
    @ranarana6497 7 วันที่ผ่านมา

    Sonu sitowala ❤se salut god bleas you brother ji Balraj France

  • @harpreetsinghrandhawa7772
    @harpreetsinghrandhawa7772 หลายเดือนก่อน +3

    ਵਾਹਿਗੁਰੂ ਜੀ, ਬਹੁਤ ਵਧੀਆ ਇਨਸਾਨ

  • @Deepsaab33
    @Deepsaab33 หลายเดือนก่อน +6

    Full support Sonu sittowala 👌👌👌👌

  • @RanjitMattu-ob6lq
    @RanjitMattu-ob6lq หลายเดือนก่อน +2

    ਫੱਕਰ ਬੰਦਾ ਆ ਸੋਨੂੰ ਵੀਰ

  • @AmandeepKaur-fe7gb
    @AmandeepKaur-fe7gb หลายเดือนก่อน +2

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਜੀ ਸੋਨੂੰ ਪੁੱਤ ਤੇ

  • @GurdevSingh-jr9xb
    @GurdevSingh-jr9xb หลายเดือนก่อน +17

    ਜਿਹੜੇ ਕਹਿੰਦੇ ਸੀ,, ਗ਼ਰੀਬ ਨੂੰ ਮਖੌਲ ਕਰਦੇ, ਹੁਣ ਕੀ ਸੋਚ ਉਹਨਾਂ ਦੀ 😂 ਮਖੌਲ ਵਿੱਚ ਪੈਸਾ ਬਣੇ ਕਲਾਕਾਰ,😂 ਧੰਨਵਾਦ ਸੋਨੂੰ ਨੂੰ ਮਖੌਲ ਕਰਨ ,ਕਰੌਣ ਵਾਲਿਆਂ ਦਾ

  • @VikramSend
    @VikramSend หลายเดือนก่อน +13

    Wah mere malka tere rang niare farsho arsh bna de te ambron lah de tare

  • @user-gy8vs4zh1m
    @user-gy8vs4zh1m หลายเดือนก่อน +4

    Sonu bhra zindabaad ❤❤❤

  • @SunilKumar-or3oo
    @SunilKumar-or3oo หลายเดือนก่อน +4

    Sonu sitto wala hoi pai aa chare pase. Good👌

  • @HarmanSingh-yb6bw
    @HarmanSingh-yb6bw หลายเดือนก่อน +3

    Klian. De. Badsah. Sonu. Bai. Friends.spot. A. Sonu. Bai. Nu Di. Full

  • @user-bj2jk5pp7j
    @user-bj2jk5pp7j 12 วันที่ผ่านมา

    Very good sport Karan Wale Biee ji 👍👍

  • @RimpyThind-ed3mi
    @RimpyThind-ed3mi หลายเดือนก่อน +4

    ਗੰਜਾ ਵੀਰ ਦਿਲੋ ਦੋਸਤੀ ਨਿਭਾ ਰਿਹਾ ਸੋਨੂੰ ਨਾਲ ਏਦਾ ਦੇ ਦੋਸਤ ਹੋਣ ਕੋਈ ਨੀੰ ਡੁਬ ਦਾ

  • @satwantsingh5142
    @satwantsingh5142 หลายเดือนก่อน +4

    ਕਿਆ ਖੂਬ ਸੁਰ ਸੋਨੂੰ ਸੀਤੋ ਵਾਲਾ ❤👍👌😃😄🤣😁

    • @user-pk6pe7mc7s
      @user-pk6pe7mc7s หลายเดือนก่อน +1

      ਗੰਜਾਂ ਵੀ ਵਾਹਲੀ ਫੀਲੰਗ ਚੁਕੀ ਫਿਰਦਾ ।😂😂

  • @SabiRandhawasabiSabi-yg6ee
    @SabiRandhawasabiSabi-yg6ee หลายเดือนก่อน +4

    Dhan Dhan Sahib Shri Guru Ramdas ji kirpa karo sonu veer te Sarswati da vas kardo do

  • @rakeshmall2262
    @rakeshmall2262 หลายเดือนก่อน +2

    Bht wadia Sonu veer ene bandeya ch bolan di himat kise kise hundi aa god bless you

  • @dilshansaini-zn1gq
    @dilshansaini-zn1gq หลายเดือนก่อน +3

    Bhai bhut vadiya lagda jdo tussi es garib bandey da ena sanman kardey o

  • @user-tm1de3ix5k
    @user-tm1de3ix5k หลายเดือนก่อน +2

    ਇੱਕ ਟੱਪੇ ਨੂੰ 100 100 ਵਾਰ ਕਹਿੰਦਾ ਸੋਨੂੰ ਸੀਤੋ ਵਾਲਾ ਉਸਤਾਦ ਜੀ😅😅😅😅😅😅😂❤

  • @MandeepTelecom0123
    @MandeepTelecom0123 หลายเดือนก่อน +3

    Sonu g kya bat hai chak de fatte

  • @SukhdevsinghGill-bx3ms
    @SukhdevsinghGill-bx3ms วันที่ผ่านมา

    Rub da BANDA aa sonu setu Walia ji love you

  • @randhawa9863
    @randhawa9863 4 วันที่ผ่านมา

    ❤❤ ਸੋਨੂੰ

  • @piralal8236
    @piralal8236 หลายเดือนก่อน +1

    Spnu sha gia pure worlds 🌎 vich❤❤❤❤❤❤❤❤❤❤god bless you ❤ 🙏 ❤❤❤❤

  • @user-ot5oj4cf4v
    @user-ot5oj4cf4v 7 วันที่ผ่านมา

    ਬਹੁਤ ਵਧੀਆ ਸਾਜ਼ਾਂ ਦੀ ਤੇ ਲੋੜ ਨਹੀਂ 😂😂😂

  • @BaljitSingh-lp5jy
    @BaljitSingh-lp5jy หลายเดือนก่อน +4

    ਸਿਰਾ ਮੇਰਾ ਸੁਣੋ ਸੀਤੋ ਵਾਲੀ

  • @user-ow3mg7pk8m
    @user-ow3mg7pk8m 9 วันที่ผ่านมา +1

    ਇਸ ਤਰ੍ਹਾਂ ਬੇਟਾ ਜੀ ਲੱਗਾ ਰਿਹਾ ਤਾਂ ਜ਼ਰੂਰ ਦੱਬ ਹੋ ਜਾਣਾ

  • @sukhbirsukhbir4509
    @sukhbirsukhbir4509 หลายเดือนก่อน +6

    Punjabi Sangeet nu mjak bna dita

    • @user-xp5gp4ty5o
      @user-xp5gp4ty5o หลายเดือนก่อน

      ਮਜਾਕ ਵਾਲੀ ਕੀ ਗੱਲ ਹੈ

  • @user-uw8qi4eu2n
    @user-uw8qi4eu2n หลายเดือนก่อน +14

    ਵੀਰ ਯਾਰ ਥੋੜੀ ਤਿਆਰੀ ਕਰਵਾ ਦੋ, ਹੋ ਸਕਦਾ ਵਧੀਆ ਪ੍ਰਫੋਰਮੈਂਸ ਕਰ ਸਕੇ,

  • @Gurvindermahay
    @Gurvindermahay หลายเดือนก่อน +2

    sonu sito Zindabad❤

  • @baltejsingh6887
    @baltejsingh6887 22 วันที่ผ่านมา

    ਬਾਈ ਜੀ ਇਸ ਤੋ ਛੋਟੇ ਛੋਟੇ ਬੱਚੇ ਵੀ ਬਹੁਤ ਵੱਧੀਆ ਗਾਓਦੇ ਨੇ ਪੰਜਾਬ ਵਾਲੋ ਉਹਨਾ ਛੋਟੈ ਬੱਚਿਓ ਨੂ ਵੀ ਸਪੋਟ ਕਰੋ ਜਿੰਨਾ ਬੱਚਆਿ ਦੀ ਅਵਾਜ ਵਿੱਚ ਬਹਤ ਦਮ ਹੈ

  • @user-by4eo8bw1k
    @user-by4eo8bw1k หลายเดือนก่อน +3

    Sonu v nyc ji

  • @AnshdeepSingh266
    @AnshdeepSingh266 หลายเดือนก่อน +1

    Sonu veer jidabad 🎉🎉🎉 😊😊

  • @varindersingh3731
    @varindersingh3731 หลายเดือนก่อน +1

    Jdo rabb ne din sidhe karne hon .avve hunde aa bai.waheguru hor tarakkiya bakshe

  • @jatinderpalsingh7181
    @jatinderpalsingh7181 16 วันที่ผ่านมา

    ਸੋਨੂੰ ਨਾਲ ਧੋਖਾ ਨਾਂ ਹੋਵੇ love you sonu

  • @user-cz3sd4re2s
    @user-cz3sd4re2s 11 วันที่ผ่านมา

    ਬਾਕਰ.BANDA

  • @user-cl9ek5yo4r
    @user-cl9ek5yo4r 11 วันที่ผ่านมา

    Hawa tan ehe karda jiwe Sonu sitowala hunda😊

  • @ratindersinghphl
    @ratindersinghphl 21 วันที่ผ่านมา

    Jo marji Hove confidence full aa bande ch

  • @santokhsingh8109
    @santokhsingh8109 หลายเดือนก่อน +1

    Waheguru ji Mehar kario sonu te rab lami umar kare

  • @manpreetbrar8365
    @manpreetbrar8365 หลายเดือนก่อน +2

    ਜਨਤਾ ਜਾ ਕਿੱਧਰ ਨੂੰ ਰਹੀ ਆ ਅੱਜ ਕੱਲ ਆਹ ਇੱਕ ਹੋਰ ਰਲ ਗਿਆ ਇਹਨਾਂ ਨਾਲ ਗੰਜਾ ਜਿਹਾ

  • @SonuKumar-sm2mp
    @SonuKumar-sm2mp หลายเดือนก่อน

    Sonu verr ji sabb to phla rabb dai namm laye dai huda wa tusi sidha he gane suru kar tye 😢👏🏻😇

  • @parwinderkumar3883
    @parwinderkumar3883 หลายเดือนก่อน +2

    👍good aa 22

  • @AmanDhariwal-gr7oo
    @AmanDhariwal-gr7oo หลายเดือนก่อน +2

    🙏Jai baba Faqir chand ji 🙏 Gorav te sorav bachaya nu next time hor baal bakshna ta jo mela hor v sharda te dhoom dham na mnayeya ja sakke ❤

  • @Gopy1995P
    @Gopy1995P หลายเดือนก่อน +3

    Rab da Banda aa

  • @Bae_h7x
    @Bae_h7x 11 วันที่ผ่านมา

    kmla ben da jar

  • @tsgkarn4284
    @tsgkarn4284 หลายเดือนก่อน

    ਵਾਹਿਗੁਰੂ ਜੀ 🙏🙏🙏

  • @preetkalerpreet604
    @preetkalerpreet604 หลายเดือนก่อน +2

    Bhaght Banda sonu waheguru ji

  • @RamandeepKaur-er9zy
    @RamandeepKaur-er9zy หลายเดือนก่อน +1

    Sira bro Sonu veer

  • @manpreetjanjua9334
    @manpreetjanjua9334 18 วันที่ผ่านมา +1

    Good

  • @HarpreetSingh-pr2wn
    @HarpreetSingh-pr2wn หลายเดือนก่อน +1

    Tu badali 100 baar asi ik baar nhi badle.........................
    ..bai bai kehde duniya .............aa 2 gane Sonu di is too baad pta nhi ki aaa

  • @manpreetjanjua9334
    @manpreetjanjua9334 18 วันที่ผ่านมา +1

    Nice

  • @manpreetjanjua9334
    @manpreetjanjua9334 18 วันที่ผ่านมา +1

    ❤️❤️🙏🙏🙏🙏🙏🙏🙏

  • @KaranSharma-ze2fv
    @KaranSharma-ze2fv หลายเดือนก่อน

    ਸੋਨੂ ਤੇਰੀ ਚੜ੍ਹਾਈ ਅਸੀਂ ਫੁੱਲ ਕਰਾਂਗੇ

  • @pb32wal
    @pb32wal หลายเดือนก่อน

    ਸੋਨੂੰ bro love you ❤❤

  • @parveensingh3591
    @parveensingh3591 หลายเดือนก่อน +2

    Sonu jindabad

  • @amansoreya5796
    @amansoreya5796 หลายเดือนก่อน

    Jionda wasda rhe sonu veree🙋‍♂️

  • @NDRSNGH
    @NDRSNGH หลายเดือนก่อน +1

    Full support for Sonu sito

  • @vickysrowa788
    @vickysrowa788 หลายเดือนก่อน +1

    Rab da banda Sonu

  • @rooprekha1280
    @rooprekha1280 หลายเดือนก่อน +3

    Keo mzak bnade aa bnde da
    Raab bachawe 🙏🏻

  • @Hargun2808
    @Hargun2808 หลายเดือนก่อน +1

    Waheguru ji kirpa kare

  • @RanjitMattu-ob6lq
    @RanjitMattu-ob6lq หลายเดือนก่อน

    Wmk 🙏 sonu sito wale te ❤

  • @Ramankumar67283
    @Ramankumar67283 หลายเดือนก่อน +1

    ਬੱਸ ਕਰ ਭਰਾਵਾਂ

  • @amandeepkaur1761
    @amandeepkaur1761 หลายเดือนก่อน

    Nice vire god bless you ❤

  • @user-zt8re7um3w
    @user-zt8re7um3w 29 วันที่ผ่านมา +1

    ਤੇਰੇ ਯਾਰ ਨੂੰ ਦੱਬਨ ਨੂੰ ਫਿਰਦੀ ਐਂ 😂😂

  • @ranorani1234
    @ranorani1234 หลายเดือนก่อน

    Oho koi 💥

  • @sunnychoudharychoudhary2274
    @sunnychoudharychoudhary2274 หลายเดือนก่อน

    Rab mehar rakhe sonu ta

  • @vikysaab4459
    @vikysaab4459 หลายเดือนก่อน

    Big fan 22 ji de 🎉🎉

  • @gurichauhan7951
    @gurichauhan7951 หลายเดือนก่อน

    Att sonu setto wala

  • @jassbhathal55
    @jassbhathal55 หลายเดือนก่อน

    Sonu seeto walo❤❤

  • @chouhansaab8353
    @chouhansaab8353 หลายเดือนก่อน

    Ustad g 🙏

  • @amnaamna5196
    @amnaamna5196 หลายเดือนก่อน

    Usthad ji ❤❤

  • @singerbalrajsahota1916
    @singerbalrajsahota1916 หลายเดือนก่อน +1

    Nice bro

  • @shivanahar3433
    @shivanahar3433 หลายเดือนก่อน +4

    Sonu paji 🔥🔥

  • @GurmejSingh-iy7hc
    @GurmejSingh-iy7hc 15 วันที่ผ่านมา

    Good day

  • @jasmelsingh8819
    @jasmelsingh8819 28 วันที่ผ่านมา

    ਮਾਣਕ ਅਤੇ ਚਮਕੀਲੇ ਦੀ ਢੂਈ ਭੰਨੀਂ ਜਾਂਦਾ ਹੈ ਪਤੰਦਰ

  • @kulbirsingh5982
    @kulbirsingh5982 10 วันที่ผ่านมา

    ਪੰਜਾਬ ਦੇ ਲੋਕ ਇੰਨੇ ਵੇਲੇ ਨੇਂ

  • @happybhullar4636
    @happybhullar4636 หลายเดือนก่อน

    Sonu love you ❤

  • @Sanju-pk7pn
    @Sanju-pk7pn หลายเดือนก่อน

    Nice voice veer di

  • @AmritpalSingh-oz5jr
    @AmritpalSingh-oz5jr หลายเดือนก่อน

    Very nice 👍