some causes of back compression in new generation tractors ਬਲੋ ਤੇ ਭਾਵ ਵਿੱਚ ਫਰਕ ਹੁੰਦੈ

แชร์
ฝัง
  • เผยแพร่เมื่อ 4 ม.ค. 2025

ความคิดเห็น • 38

  • @manpreetsingh-ds2vu
    @manpreetsingh-ds2vu 6 หลายเดือนก่อน

    Good 👍

  • @Gyani_baba_60
    @Gyani_baba_60 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @BrarInfotainment
    @BrarInfotainment ปีที่แล้ว +12

    ਬਾਈ ਆਪਣੇ ਕੋਲ ਇਕ ਸਵਰਾਜ 733 ਆ ਦੋ ਸਲੈਂਡਰ ਵਾਲਾ, 2005 ਮਾਡਲ ਓਹੋ ਵੀ ਮਾਰੀਂ ਜਾਂਦਾ ਭਾਫ਼ ਜੀ, ਤੇਲ ਘਟਾਉਂਦਾ ਨੀ । ਫੇਰ ਆਪਾਂ ਨੂੰ ਕੀ ਦਿੱਕਤ ਆ ਮਾਰੀਂ ਜਾਵੇ 😊😊, ਕਿਲ ਕਿਲ ਮਰ ਜਾਂਦਾ ਜ਼ੋਰ ਐਨਾ ਲਾਉਂਦਾ । ਵਧੀਆ ਸਮਾਂ ਦੀ ਜੇ ਮਾੜੀ ਮੋਟੀ ਭਾਫ਼ ਆਉਂਦੀ ਨਜ਼ਰ ਫ਼ਜਰ ਨੀ ਲਗਦੀ ।

    • @jobanpreetriar8703
      @jobanpreetriar8703 ปีที่แล้ว +1

      733 ਬਹੁਤ ਵਧੀਆ ਟਰੈਕਟਰ 137000 ਦਾ ਲਿਆ ਸੀ 15 ਸਾਲ ਵਾਹ ਕੇ 145000 ਵੇਚਿਆ ਸੀ

    • @RaviUppal5
      @RaviUppal5 ปีที่แล้ว

      Verr ji sonlika 750 2021 model ਉਹ ਹੱਲਕੇ
      ਹੱਲਕੇ ਤੇਲ ਛਿੱਟੇ ਮਾਰਦਾ ਹੈ ਢੱਕਣ ਤੇ ਖੋਲ੍ਹੇ ਤੇ ..........

  • @sarbjitsinghgill9448
    @sarbjitsinghgill9448 ปีที่แล้ว +1

    Very good

  • @jaswindergill3978
    @jaswindergill3978 ปีที่แล้ว

    👍👍👍👍👍

  • @Desibande-b7y
    @Desibande-b7y 9 หลายเดือนก่อน

    Badde veer tension dur krti 744 bhi thodi thodi paaf marda👍👍👍👍🙏🙏🙏

  • @sukhjindersingh9951
    @sukhjindersingh9951 22 วันที่ผ่านมา

    ਬਾਈ ਜੀ ਬਲ਼ੋ ਵਾਲੀ ਪੈਪ ਵਿੱਚੋਂ ਪਾਣੀ ਆਉਣ ਦਾ ਕੀ ਕਾਰਣ ਹੈ 969 crdi

  • @jaggasingh4358
    @jaggasingh4358 ปีที่แล้ว

    ❤ very nice 👍👍❤

  • @jagjotbhinder9636
    @jagjotbhinder9636 ปีที่แล้ว

    👍

  • @PB77_Vlogs
    @PB77_Vlogs ปีที่แล้ว +1

    ❤❤ਵੀਰ ਜੀ ਠੀਕ ਕਿਹਾ 👍। ਬੱਸ ਮੋਗਲਾਇਲ ਨੀ ਘੱਟਣਾ ਚਾਹੀਦਾ। ਬਾਕੀ ਕੋਈ ਚੱਕਰ ਨੀ। ਅੱਜ ਦੇ ਟਰੈਕਟਰ ਸਾਰੇ ਹੀ ਬਲੋ ਮਾਰਦੇ ਆ। ❤❤🙏🙏

  • @veersidhu8046
    @veersidhu8046 ปีที่แล้ว

    Bai g, Farmtrac 6055 t20 (2018) model 4 cylinder a par ohde blow wali pipe he nahi???

  • @JatinderSingh-yn6wj
    @JatinderSingh-yn6wj 7 หลายเดือนก่อน

    ਵੀਰ ਤੇਰੀ ਕੋਈ ਵਰਕਸ਼ਾਪ ਐ, ਜੇ ਹੈ ਤਾਂ ਕਿੱਥੇ ਐ ਐਡਰੈੱਸ ਦੇ ਆਪਾਂ ਵੀ ਟਰੈਕਟਰ ਦਾ ਸ਼ੱਕ ਕਢਾਉਣੈ।

  • @DaljeetSingh-sg1zc
    @DaljeetSingh-sg1zc ปีที่แล้ว

    ਵੀਰ ਜੀ mussy 5900 4ਸਿਲੰਡਰ blow ਮਾਰਦਾ ਹੈ

  • @palwindersingh104
    @palwindersingh104 ปีที่แล้ว +1

    ਜਦ ਤੱਕ ਇੰਜਣ ਤੇਲ ਨੀ ਘਟਾਉਣ ਲੱਗਦਾ ਉਦੋਂ ਤੱਕ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਆ ਵੀਰੋ

    • @RaviUppal5
      @RaviUppal5 ปีที่แล้ว

      Verr ji sonlika 750 2021 model ਉਹ ਹੱਲਕੇ ਹੱਲਕੇ ਤੇਲ ਛਿੱਟੇ ਮਾਰਦਾ ਹੈ ਢੱਕਣ ਤੇ ਖੋਲ੍ਹੇ ਤੇ.......

  • @RaviUppal5
    @RaviUppal5 ปีที่แล้ว

    Verr ji sonlika 750 2021 model ਉਹ ਹੱਲਕੇ
    ਹੱਲਕੇ ਤੇਲ ਛਿੱਟੇ ਮਾਰਦਾ ਹੈ ਢੱਕਣ ਤੇ ਖੋਲ੍ਹੇ ਤੇ .......... Dasoo please koi problem ta nhi aa

  • @jagmeetsidhu8783
    @jagmeetsidhu8783 ปีที่แล้ว

    Good information brother 👍👍

  • @truckingvlog9928
    @truckingvlog9928 ปีที่แล้ว

    Jatt doctor vehma da

  • @babbusangha9366
    @babbusangha9366 ปีที่แล้ว

    ਬਾਈ ਬਹੁਤ ਵਧੀਆ ਜਾਣਕਾਰੀ ਆ ਤੇ ਬਾਈ ਮੈਨੂੰ ਇਕ ਹੋਰ ਵੀ ਲੱਗਦਾ ਜਿਹੜੀ ਬਲੋ ਆ ਉਹ ਮੇਰੇ ਹਸਾਬ ਨਾਲ ਠੰਡਾ ਇਜਨ ਵੱਧ ਮਾਰੂ ਕਿਉਕੀ ਜਦ ਗਰਮ ਹੋਕੇ ਰਿਗ ਫੁਲਗੇ ਤਾ ਉਸ ਦੀ ਗੈਸ ਜਾ ਕਮਪਰੈਸਿਰ ਵੀ ਹੇਠਾ ਜਾਣੋ ਘਟੂਗਾ ਤੇ ਦੁਸਰਾ ਉਸ ਦੇ ਵਿੱਚ ਤੇਲ ਮੱਚਣ ਦੀ ਹਵਾੜ ਵੀ ਆਉ ਜਿਵੇ ਤੇਲ ਚੱਕਣ ਵਾਲੇ ਇਜਨ ਦੇ ਸਲਾਸਰ ਵਿੱਚੋ ਆਉਦੀ ਆ
    ਇਸ ਵਾਰੇ ਮੈ ਸਹੀ ਆ ਜਾ ਗਲਤ ਆ ਬਾਈ ਦੱਸਿਉ ਜਰੂਰ

  • @karamjeetgill5653
    @karamjeetgill5653 ปีที่แล้ว

    👌🥂

  • @lakh_veer01
    @lakh_veer01 ปีที่แล้ว +1

    ❤❤👌👌

  • @Gyani_baba_60
    @Gyani_baba_60 ปีที่แล้ว

    Nice

  • @Randeepwarring
    @Randeepwarring ปีที่แล้ว +1

    Mahindra new koi nhi marda bhve sara jor lva deo start tym bhve mare bad ch nhi marda

  • @kulvirbenipal
    @kulvirbenipal ปีที่แล้ว

    Sira la ta y

  • @rohitgodara7828
    @rohitgodara7828 ปีที่แล้ว

    Luv u veer ji.....keep it up

  • @Gorasandhu1575-oe1jt
    @Gorasandhu1575-oe1jt ปีที่แล้ว

    ਸਤਿ ਸ੍ਰੀ ਅਕਾਲ ਵੀਰ ਜੀ

  • @lovepreetdhillon8721
    @lovepreetdhillon8721 ปีที่แล้ว

    👍👍👍

  • @sandeepdhillon6719
    @sandeepdhillon6719 ปีที่แล้ว

    ਕੀ ਹਾਲ ਹੈ ਵੀਰ ਜੀ

  • @nagina8559
    @nagina8559 ปีที่แล้ว

    Apne kol jd 5405 a oh blow marda hale 1000 hours ve ni chalya

  • @gurwinderaulakh6746
    @gurwinderaulakh6746 ปีที่แล้ว

    Y ik topic te hor video bnao 855jdo thnda chlda silencer kolo oil kddi jnda jdo oho tudi ali machine ya combine te chlda hunda ode uper gard jmm k agg lgn da drr rehnda

  • @TalwinderSingh-vg7ht
    @TalwinderSingh-vg7ht ปีที่แล้ว

    ❤❤

  • @harindergill3231
    @harindergill3231 ปีที่แล้ว

    Use truck oil

  • @babeke361
    @babeke361 ปีที่แล้ว

    First view comments like

  • @SukhdeepSingh-lz5zw
    @SukhdeepSingh-lz5zw ปีที่แล้ว

    Bai ji soda number pejo

  • @LakhwinderChatha-bi2fk
    @LakhwinderChatha-bi2fk ปีที่แล้ว

    ਸਤਿ ਸ੍ਰੀ ਅਕਾਲ ਵੀਰ ਜੀ

  • @narinderwaraich7442
    @narinderwaraich7442 ปีที่แล้ว

    ❤❤❤