Ghudde veer dev veer nu le ke jaldi to jaldi trevaling shuru kro ja ta utrakhand jao ja frr saouth wali side goa side jao veer intzar ho reha thode tour da
Very relaxing place veere. Boht vadhya Punjabi bolde o tuc. Apni beti Navu nu jo tuc ajj eh quality time de rahe ho eh es dee hameshan vaste yaad ban rahi hai.💚
ਕ (ਕੱਕਾ ਕਮਲ) ਛੋਟੀ ਧੀ ਦੁਆਰਾ ਬੋਲਿਆ ਗਿਆ ਇਹ ਸ਼ਬਦ ਇਸ ਵੀਡਿਓ ਦਾ ਸਭ ਤੋਂ ਵਧੀਆ ਸ਼ਬਦ ਹੈ। ਬਾਕੀ ਤੁਸੀ ਵੀ ਹਮੇਸ਼ਾਂ ਵਧੀਆ ਜਾਣਕਾਰੀ ਦਿੰਦੇ ਹੋ।
गुडेवीरजी।काश्मीर। घूमने की।बधाईया
Wow nyc place 😯😯😯😯😯
Good. Very nice blog.
Very lovely and beautiful LOCATION of DAL LAKE SHRI NAGAR ,JAMMU AND KASHMIR VELLY.
ਬਹੁਤ ਬਹੁਤ ਬਹੁਤ ਵਧੀਆ।।
Very good bhai ji
ਪਤਾ ਨਹੀਂ ਮੈਨੂੰ ਹੱਕ ਹੈਗਾ ਜਾਂ ਨਹੀਂ
ਪਰ ਤੇਰੀ ਫ਼ਿਕਰ ਕਰਨਾ ਮੈਨੂੰ ਚੰਗਾ ਲੱਗਦਾ ਆ .. !!
❤️🥀 .. ਮੇਰੀ ਕੁਦਰਤ
ਜਿਉਂਦੇ ਵੱਸਦੇ ਰਹੋ ਘੁੱਦਾ ਬਾਈ ਜੀ
ਅੱਜ ਤੁਹਾਡੇ ਜ਼ਰੀਏ ਇੱਕ ਵਾਰ ਫ਼ੇਰ ਡੱਲ ਝੀਲ ਵੇਖਣ ਨੂੰ ਮਿਲੀ
ਯਾਦਾਂ ਤਾਜ਼ਾ ਹੋ ਗਈਆਂ
ਆਹ ਗੋਲਡਨ ਝੀਲ ਵਾਰੇ ਪਹਿਲਾਂ ਨਹੀਂ ਸੀ ਪਤਾ
🙏🙏ਬਿੱਟੀ ਤਲਵੰਡੀ ਸਾਬੋ
ਬਠਿੰਡਾ
Very nice veer g
❤️ Cute baby girl Harnav 🍼
ਬਹੁਤ ਸੋਹਣਾ ਧੰਨਵਾਦ ਐਨੀਆਂ ਵਧੀਆ ਥਾਵਾਂ ਦਿਖਾਓਣ ਲਈ
Ghaint gallbaat aaa Bai ji Parmatma kamjabia bakshe tandrustia bakshe chardi kla ch rakhe
ਬਹੁਤ ਵਧੀਆ ਵੀਡੀਓ 👍ਲਗਦਾ ਜਿਵੇਂ ਅਸੀਂ ਵੀ ਨਾਲ ਨਾਲ ਹੀ ਸਫਲ ਕਰ ਰਹੇ ਹਾਂ 👍ਵਾਹਿਗੁਰੂ ਖੁਸ਼ ਰੱਖੇ 🙏🙏
ਘੁਦੇ ਬਾਈ ਤੇਰੀ ਕੁਮੈਟਰੀ ਤਾਂ ਸੁਣਿਆ ਐਂ ਜਿਵੇਂ ਲਗਦਾ ਤੇਰੀ ਉਂਗਲ ਫੜੀ ਹੋਈ ਆ।।
Sat Sri akal veer So great 👍👍👍👍👍
Same age my daughter experienced shikara
V v nice , but miss Baldav virji
Beautiful beautiful video beta ji I m Harjinder Singh Stockholm Sweden
ਬਹੁਤ ਵਧੀਆ ਬਲੋਗ ਤੇ ਉਸਤੋਂ ਵੀ ਸੋਹਣੀ ਨਵ
ਸਤਿ ਸੀ੍ ਅਕਾਲ ਵੀਰ ਜੀ
ਸ਼ਾਬਾਸ਼ ਬੇਟੀ ਕ ਕਮਲ ਪੰਜਾਬੀ ਪੈਂਤੀ
ਖ਼ੂਬਸੂਰਤ ਸਫਰ
ਗੁੱਡ ਮੌਰਨਿੰਗ ਬਹੁਤ ਵਧੀਆ ਵਲੌਗ ਦਿਖਾਇਆ ਧੰਨਵਾਦ
ਬਹੁਤ ਸ਼ਾਨਦਾਰ ਵੀਰੇਂ ਇੰਜ ਜਾਪਦਾ ਜੀਦਾ ਮੈਂ ਬੀ ਨਾਲ ਇ ਆ ਥੋਡੇ ਧੀ ਰਾਣੀ ਨੂੰ ਪਿਆਰ ❣️❣️🙏🙏💥💥
ਬਹੁਤ ਵਧੀਆਂ ਜਨਾਬ 👍👍👍
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਬਲੌਗ ਵੀਰ ਜੀ
Aapa v ghuman jana veer jana par Sri Nagar Hi Aa 👌👌👌👌👌👌👍👍👍👍👍
ਅਸੀਂ ਤਾਂ ਬਾਈ ਪੁਰਾਣੀਆਂ ਹਿੰਦੀ ਫ਼ਿਲਮਾਂ ਦੇਖ ਦੇਖ ਕੇ ਆਹ ਜਿਹੜੇ ਝੁਲ ਪਾਈਂ ਫਿਰਦੇ ਨੇ ਡਰ ਲੱਗਣ ਲਾਤੇ ਵਾਲੀਵੂਡ ਨੇ 😅 ਹੁਣ ਜਾਕੇ ਪਤਾ ਲੱਗਾ ਕਿ ਇਹ ਉੱਥੇ ਹਰੇਕ ਬੰਦਾ ਠੰਡ ਤੋਂ ਪਾਉਂਦਾ 😅ਬਾਕੀ ਇਹ ਕਿਸ਼ਤੀ ਵਿੱਚ ਬੈਠਣਾ ਵੀ ਹੌਂਸਲੇ ਆਲਾ ਕੰਮ ਹੈ 🙏 ਦੇਖ ਦੇਖ ਡਰ ਲੱਗਦਾ ਕਿ ਹੁਣ ਟੱਕਰ ਵੱਜੀ ਹੁਣ ਵੱਜੀ ਵਾਲੇ ਘੈਂਟ ਡਈਰਆਵਰ ਨੇ ਕਿਸ਼ਤੀਆਂ ਆਲੇ 😅😅😅
ਬਹੁਤ ਵਧੀਆ
Cute kid
🙏ਸਤਿ ਸ੍ਰੀ ਅਕਾਲ ਘੁੱਦੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏
Good bless you
Bai ji sat sri akal
Very nice vedio thankyou tuhada new jga dikhon lai
ਬਹੁਤ ਵਧੀਆ ਸ਼ਿਕਾਰਿਆਂ ਤੇ ਘੁੰਮਣਾ। ਡੱਲ੍ਹ ਝੀਲ ਸਫਾਈ ਪੱਖੋਂ ਠੀਕ ਨਹੀਂ ਲੱਗਦੀ।
Thanks
Thanks ghudde dubara darshan ditte
jawaakdi bahout seyani a cutie 😍🤡
ਵੀਰੇ ਬਹੁਤ ਸੋਹਣੀ ਏ ਜਗਾ ਧੰਨਵਾਦ
VEER G SAT SHRI AKAL G DUL GEEL VIKHAUN LAI DHANVAD
ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬਾਈ ਜੀਉ ਹਰਨਵ ਪੁੱਤ ਨੂੰ ਪਿਆਰ 🙏
Ghudda Singh you're now at Dall lake Sirinagar. Very nice trip but incomplete without Baldev Singh
The kasmir file movie wala scene house b dikh gya 😊thnx bro
ਦਮ ਚੜ ਰਿਹਾ ਬਾਈ,, ♥️♥️
Love you Brother and your family waheguru ji ka khalsa Waheguru ji ke Fathe
ਕਿਆ ਬਾਤ ਐ
Too Good 🌹🌹
waheguru ji gives you a precious diamond 💎 harnav 😘
Nyccc view
ਸੱਤ ਸ਼੍ਰੀ ਆਕਾਲ ਵੀਰ
ਏਥੇ ਖਤਰਾ ਵੀ ਬਹੁਤ ਹੈ ਵੀਰ
Good morning ਬਾਈ ਜੀ । ਦਿਲੋਂ ਧੰਨਵਾਦ ਨਵੀਆਂ ਨਵੀਆਂ ਜਗਾ ਦਿਖਾਉਣ ਲਈ ❤️❤️❤️❤️
Ghudde veer dev veer nu le ke jaldi to jaldi trevaling shuru kro ja ta utrakhand jao ja frr saouth wali side goa side jao veer intzar ho reha thode tour da
Nice video ji paaji
Beautiful
ਘੁੱਦੇ ਵੀਰੇ ਤੁਸੀ ਆਪਣੀ ਪਤਨੀ ਨੂੰ ਕਿਉ ਨਹੀ ਲੈ ਕੇ ਗਏ ਕਸਮੀਰ।
ਜਿਉਂਦੇ ਵਸਦੇ ਰਹੋ ਬਾਈ
Very good morning veer je khubsurt humsafer
Beautiful vlog
Very relaxing place veere. Boht vadhya Punjabi bolde o tuc. Apni beti Navu nu jo tuc ajj eh quality time de rahe ho eh es dee hameshan vaste yaad ban rahi hai.💚
Visit Gurdwara Ranawari, kalan singhpora, parampeela, baramulla, mattan gurudwara. Places visited by Guru nanak ji and Guru Hargovind ji
I love your daughter 🥰
ਬਹੁਤ ਵਧੀਆ ਵੀਡੀਓ ਭਰਾ ❤️❤️
Beautiful video 😍wadhia jankari love Harnav and all of you 🙌❤️
navo beta so sweet ❤️ gbu both
BHOT. SOHNI. GURMUKHI HAI MERA GHUDDE. VEER DI 🙏🏽🙏🏽🙏🏽
Very good job
love u bhaji very nice
V good bai najara aa gayaa
ਧੰਨਵਾਦ ਵੀਰੇ☝️🙏🙏🙏🙏🙇♂️🙇♂️🙇♂️💓
God bless you veerji
Very nice
ਜਿਉਂਦਾ ਵਸਦਾ ਰਹਿ
ਸਤਿ ਸ੍ਰੀ ਅਕਾਲ ਵੀਰਾ ਨੂੰ
Vah ji vah v gd
Ssakaal y ji 🙏🙏putr nu piar 🤗🥰
Very nice by ji
ਓ ਜਿਉਂਦਾ ਰਹਿ ਵੀਰ ਘੁੱਦੇ
Waheguru chardi kla ch rakhe
Beautiful lake god bless you dear brother 🙏 ❤
Good 🙏🙏🙏🙏🙏
Very good brother GBU 🎉
Jio
Very nice 22g
Visit Shankacharya temple also near Dal lake. Nice to see you commenting on places being visited by you.
Right.bachi.ne.sahi.kiha.mai.keh.he.riha.se.comment.ch.per.bachi.bol.pai.sade.pind.de.chapper.ch.boat.chadi.hove.pani.dull.lake.nalo.kite.safe.hai
😊😊🙏🏻🙏🏻🙏🏻🙏🏻🙏🏻
👌👌👌👌
ਬਾਈ ਜੀ ਸਤਿ ਸ੍ਰੀ ਅਕਾਲ ਜੀ
Fabulous
ਗੋਡਾ ਵੱਢਦਾ ਹੁਣ ਮੈਂ ਆਪਣਾ 😂😂
😂😂
ਸਤਸ਼੍ਰੀਅਕਾਲ ਜੀ 🙏🙏🙏
Nice
ਸਤਿ ਸ੍ਰੀ ਅਕਾਲ ਬਾਈ ਜੀ
Veere kehre month gye c .hun ta kehnde rainfalll v a te rush v
ਚੰਗੀ ਗੱਲ ਬਾਤ ਆ
Very good job 👏 God bless you 🙏 ❤️
Sat Sri Akal veerji🙏🙏
Nice veer ji
Good day
Nice 🙏🙏🙏🌹